SGTB Group of Institutes, Balloh - BTI

SGTB Group of Institutes, Balloh - BTI

A Unique educational Institute providing quality education in the field of Humanities, Science, IT,

05/11/2024

Admissions are on going.Apply Now…

Photos from SGTB Group of Institutes, Balloh - BTI's post 04/11/2024
29/10/2024
Photos from SGTB Group of Institutes, Balloh - BTI's post 26/10/2024

We feel honored to receive these gifts from SGTB Management.It inspires us to strive for excellence in everything we do." "Your generosity and kindness have made our day! Thank you, SGTB Management , for the incredible Diwali gift and for being such a supportive leader."

Photos from SGTB Group of Institutes, Balloh - BTI's post 05/10/2024

ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਦੇ ਵਿਦਿਆਰਥੀਆਂ ਤੇ ਸਟਾਫ ਨੇ ਲਗਾਇਆ ਇਤਿਹਾਸਕ ਟੂਰ।
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਟਸ ਬੱਲ੍ਹੋ ਦੁਆਰਾ ਬੀਤੇ ਦਿਨੀ ਤਿੰਨ ਦਿਨ ਦੇ ਟੂਰ ਦਾ ਆਯੋਜਿਨ ਕੀਤਾ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਦੁਆਰਾ ਵੱਖ ਵੱਖ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਗਈ। ਸੰਸਥਾ ਦੇ ਵਾਈਸ ਚੇਅਰਮੈਨ ਮਾਸਟਰ ਨਿਰੰਜਣ ਲਾਲ ਅਤੇ ਪੀ.ਆਰ.ਓ ਸ੍ਰ. ਜਸਪਾਲ ਸਿੰਘ ਸਿੱਧੂ ਨੇ ਹਰੀ ਝੰਡੀ ਦੇਕੇ ਇਸ ਟੂਰ ਨੂੰ ਰਵਾਨਾ ਕੀਤਾ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਇੰਜ. ਯੁਵਰਾਜ ਗਰਗ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਰਜਨੀ ਗਰਗ ਦੀ ਅਗਵਾਈ ਵਿੱਚ ਮਿਤੀ 27 ਸਤੰਬਰ 2024 ਨੂੰ ਟੂਰ ਦੇ ਆਰੰਭਿਕ ਦਿਨ ਵਿੱਚ ਗੁਰਦੁਆਰਾ ਟਾਹਲੀਆਣਾ ਸਾਹਿਬ, ਰਾੜਾ ਸਾਹਿਬ, ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਸਥਾਨਾਂ ਦੇ ਦਰਸ਼ਨ ਕੀਤੇ ਗਏ। ਚਮਕੌਰ ਸਾਹਿਬ ਵਿਖੇ ਦਾਸਤਾਨ ਏ ਸ਼ਹਾਦਤ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹਪੂਰਵਕ ਵੇਖਿਆ ਗਿਆ ਅਤੇ ਸਿੱਖ ਧਰਮ ਦੀ ਜਾਣਕਾਰੀ ਨੂੰ ਹਾਸਿਲ ਕੀਤਾ। ਦੂਸਰੇ ਦਿਨ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਤਖਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਦਰਸ਼ਨ ਕੀਤੇ । ਇਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸ਼ਸਤਰਾਂ ਦੇ ਦਰਸ਼ਨ ਕਰਦੇ ਹੋਏ ਖਾਲਸਾ ਪੰਥ ਨਾਲ ਸਬੰਧਿਤ ਇਤਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਜਿੱਥੇ ਵਿਦਿਆਰਥੀਆਂ ਨੇ ਆਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਸਾਰੇ ਧਾਰਮਿਕ ਸਥਾਨਾਂ ਵਿਖੇ ਮੱਥਾ ਟੇਕਿਆ। ਵਿਰਾਸਤ-ਏ-ਖ਼ਾਲਸਾ ਦੀ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਦੇ ਸੱਭਿਆਚਾਰ, ਸਿੱਖ ਧਰਮ ਦੇ ਉਦੈ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ (1708-1947 ਈਸਵੀ) ਤਕ ਪੰਜਾਬ ਦੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਹਸਤਕਲਾ ਮਲਟੀ ਮੀਡੀਆ ਅਤਿ-ਆਧੁਨਿਕ ਤਕਨੀਕਾਂ ਜ਼ਰੀਏ ਵੇਖਿਆ ਤੇ ਸੁਣਿਆ। ਇਸ ਉਪਰੰਤ ਮੰਦਿਰ ਮਾਤਾ ਨੈਣਾ ਦੇਵੀ ਦੇ ਸਥਾਨ ਵਿਖੇ ਸਰਧਾ ਸਹਿਤ ਨਤਮਸਤਕ ਹੋਏ। ਇਸ ਮਣਮੋਹਕ ਵਾਤਾਵਾਰਨ ਤੇ ਪਹਾੜੀ ਦ੍ਰਿਸ਼ਾਂ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਕੀਰਤਪੁਰ ਸਾਹਿਬ ਵਿੱਚ ਮੌਜੂਦ ਪੀਰ ਬੁੱਢਣ ਸ਼ਾਹ ਦੀ ਦਰਗਾਹ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਪਤਾਲਪੁਰੀ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕੀਤੇ। ਦੂਸਰੇ ਦਿਨ ਦੇ ਅਖੀਰਲੇ ਪੜਾਅ ਦੌਰਾਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਗਿਆ। ਟੂਰ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਵਿੱਚ ਸਰਸਾ ਨਦੀ ਦੇ ਕੰਢੇ ਤੇ ਸਥਿਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕੀਤੇ ਗਏ ਤੇ ਵਿਦਿਆਰਥੀਆਂ ਨੂੰ ਇਸ ਸਥਾਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਜੋਤੀ ਸਰੂਪ ਅਤੇ ਠੰਡਾ ਬੁਰਜ ਦੇ ਦਰਸ਼ਨ ਕੀਤੇ ਗਏ ਤੇ ਛੋਟੇ ਸ਼ਾਹਿਬਜਾਦਿਆਂ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਮੁਗਲ ਸਲਤਨਤ ਨਾਲ ਟਾਕਰੇ ਦਾ ਪੂਰਾ ਇਤਿਹਾਸ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ। ਇਸ ਟੂਰ ਦੇ ਆਖਰੀ ਪੜਾਅ ਦੌਰਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਮੰਦਿਰ ਮਾਤਾ ਕਾਲੀ ਦੇਵੀ ਪਟਿਆਲਾ ਸਥਾਨਾਂ ਦੇ ਦਰਸ਼ਨ ਕੀਤੇ ਗਏ । ਇਸ ਸਮੁੱਚੇ ਪ੍ਰੋਗਰਾਮ ਦੌਰਾਨ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਨਾਲ ਸਬੰਧਿਤ ਮਹੱਤਤਾ ਨੂੰ ਈ.ਟੀ.ਟੀ ਵਿਭਾਗ ਦੇ ਪ੍ਰਿੰਸੀਪਲ ਡਾ.ਰਣਬੀਰ ਸਿੰਘ ਮਾਨ ਦੁਆਰਾ ਵਿਦਿਆਰਥੀਆ ਨੂੰ ਬਹੁਤ ਹੀ ਸਚੁੱਜੇ ਤਰੀਕੇ ਨਾਲ ਸਮਝਾਇਆ ਗਿਆ । ਵਾਇਸ ਪ੍ਰਿੰਸੀਪਲ ਮੈਡਮ ਪੱਲ਼ਵੀ ਦੁਆਰਾ ਇਸ ਸਮੁੱਚੇ ਟੂਰ ਦੀ ਰੂਪ ਰੇਖਾ ਉਲੀਕੀ ਗਈ। ਸਟਾਫ ਮੈਂਬਰਾਂ ਵਿੱਚ ਨਰਸਿੰਗ ਵਿਭਾਗ ਦੇ ਪ੍ਰਿੰਸੀਪਲ ਮਨਜੀਤ ਕੌਰ , ਕਿਰਨਜੀਤ ਕੌਰ, ਸੁਖਬੀਰ ਕੌਰ, ਵੀਰਪਾਲ ਕੌਰ , ਗੁਰਜੀਤ ਕੌਰ , ਸੁਖਵੀਰ ਕੌਰ, ਗੁਰਪ੍ਰੀਤ ਕੌਰ ਨੇ ਵੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਸ਼ਾਲਾਘਾਯੋਗ ਭੂਮਿਕਾ ਅਦਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ.ਬਲਜੀਤ ਕੌਰ , ਸੰਸਥਾ ਦੇ ਚੇਅਰਮੈਨ ਡਾ ਮੁਕੇਸ਼ ਸਿੰਗਲਾ , ਸਕੱਤਰ ਹਿਤੇਸ਼ ਸਿੰਗਲਾ ਨੇ ਵੀ ਟੂਰ ਦੇ ਸਫਲਤਾ ਪੂਰਵਕ ਆਯੋਜਨ ਲਈ ਮੁਬਾਰਕਬਾਦ ਦਿੱਤੀ।
ਤਸਵੀਰ- ਤਿੰਨ ਰੋਜ਼ਾ ਟੂਰ ਦੌਰਾਨ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਵਿਦਿਆਰਥੀ ਤੇ ਸਟਾਫ

Photos from SGTB Group of Institutes, Balloh - BTI's post 06/09/2024

Teachers' Day is celebrated on September 5th, marking the birth anniversary of Dr. Sarvepalli Radhakrishnan, a great scholar, philosopher, and the second President of India. It is an opportunity to express our gratitude and appreciation for our teachers.

Photos from SGTB Group of Institutes, Balloh - BTI's post 29/08/2024

ਇੱਕ ਰੋਜ਼ਾ ਧਾਰਮਿਕ ਟੂਰ ਦੌਰਾਨ ਇਤਿਹਾਸਕ ਸਥਾਨਾਂ ਦੀ ਯਾਤਰਾ, ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਮਹਿਰਾਜ ਦੀ ਤੀਸਰੀ ਜੰਗ ਦਾ ਅਸਥਾਨ, ਪੁਰਾਤਨ ਬੇਰੀ, ਗੁਰਦੁਆਰਾ ਸ਼ਹੀਦ ਗੰਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਮਾਈ ਦੇਸਾਂ ਦੇ ਪਵਿੱਤਰ ਅਸਥਾਨ ਅਤੇ ਸੁਸ਼ੋਭਿਤ ਪੁਰਾਤਨ ਨਿਸ਼ਾਨੀਆਂ ਜੋ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ ਦੇ ਦਰਸ਼ਨ ਦੀਦਾਰ ਕੀਤੇ।

Photos from SGTB Group of Institutes, Balloh - BTI's post 27/08/2024

Janmashtami is celebrated to honour the birth of lord Krishna,the revered eighth incarnation of lord Vishnu.Students celebrated Janmashtami Singing devotional songs and bhajans in praise of Krishna.

Photos from SGTB Group of Institutes, Balloh - BTI's post 14/08/2024

Teej Celebration

21/06/2024

Hurry up...

Want your school to be the top-listed School/college in Bathinda?
Click here to claim your Sponsored Listing.

Videos (show all)

Farewell party in SGTB..
Farewell party for 12th class...

Telephone

Address


SGTB Group Of Institutes, , Rampura Chauke Main Road, Village Balloh, Dist Bathinda
Bathinda
151510

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 2pm

Other Community Colleges in Bathinda (show all)
Grab IELTS Grab IELTS
Above Hong Kong Chicken Roll, Near Maheshwari Chowk, 100feet Road
Bathinda, 151001

IELTS | IMMIGRATION SERVICES

Bhai Asa Singh Girls  College Bhai Asa Singh Girls College
Bathinda, 151201

The college is a grant-in-aid college and is affiliated to the Punjabi University Patiala in Punjab..

Punjabi University College, Ghudda Punjabi University College, Ghudda
Bathinda, 151001

My all Frnds this is our college page like all my all dear frnds

Mahant Gurbanta Dass Memorial Group of Institutions Mahant Gurbanta Dass Memorial Group of Institutions
Anoop Nagar, Near Sirsa Fatak, Dabwali Road
Bathinda, 151001

A UNIT OF SANT BHUMI FOUNDATION. GNM,ANM, D.Pharmacy (Ayurvedic & Allopathic)

Civil Engg. Deptt., Gzsccet Civil Engg. Deptt., Gzsccet
Dabwali Road
Bathinda, 151001

Department of Civil Engineering, GZSCCET MRSPTU, Bathinda (Punjab) - Official Page

Govt Sports School Ghudda Govt Sports School Ghudda
Ghudda
Bathinda, 151401

This is an institute to nourish the Sports Talent and education side by side by providing international standard coaching in Sports and Academic to Student

Prof. Jaswinder Singh Prof. Jaswinder Singh
100 Feet Road, Near Drive Maheshwari And RO Park
Bathinda, 151001

Prof. Jaswinder's Competition Zone is a Premier Institute for MEDICAL & NON-MEDICAL in Bathinda.

Apex Institute Apex Institute
Ajit Road, St. No . 13
Bathinda, 151001

APEX Institute, Bathinda was established in 1996 for providing efficient coaching for SSC,Bank PO,TET, Prof.Rajinder Goyal. M 9855026010

Govt.Rajindra College,BAthinda 2014-17 Wle Govt.Rajindra College,BAthinda 2014-17 Wle
Vpo Jiwan Singh Wala
Bathinda, 151302

Aklia Group of Institutions Aklia Group of Institutions
Jaitu - Goniana Road, Aklia Kalan, Goniana
Bathinda, 151201

Aklia Group of Institutions Jaito Road, Goniana Mandi Distt. Bathinda (Pb.) - 151201 Landline No : 0164-2262631, 32 Mobile No : +91-81466-28401

School of Languages, Literature and Culture School of Languages, Literature and Culture
Bathinda, 151001

School of Languages, Literature and Culture Central University of Punjab, Bathinda (Punjab) ਪੰ?

Department of Food Science & Technology, Mrsptu, Bathinda Department of Food Science & Technology, Mrsptu, Bathinda
Mrsptu
Bathinda, 151001

Welcome to official homepage of Department of Food Science & Technology, Maharaja Ranjit Singh Punja