HITASHI Financial Services
Insurance & Investment Services
💥ਗ੍ਰੀਨ ਸਿਟੀ ਬਠਿੰਡਾ ਦੇ ਕਮਿਉਨਿਟੀ ਹਾਲ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ💥
ਸ਼ਹੀਦ ਭਗਤ ਸਿੰਘ ਕਲੱਬ ਤੇ ਹਿਤਾਸ਼ੀ ਫਾਇਨੈਸ਼ੀਅਲ ਸਰਵਿਸਿਜ਼ ਬਠਿੰਡਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਮਿਊਨਿਟੀ ਹਾਲ ਬਠਿੰਡਾ ਵਿਖੇ ਗੀਤਾਂ, ਕਵੀਸ਼ਰੀਆਂ, ਨਾਟਕ ਅਤੇ ਉਹਨਾਂ ਦੀ ਜੀਵਨੀ ਅਤੇ ਫਲਸਫੇ ਬਾਰੇ ਭਾਸ਼ਣ ਰਾਂਹੀ ਯਾਦ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਹਰਦੀਪ ਮਹਿਣਾ ਅਤੇ ਮੰਦਰ ਸਿੰਘ ਜੱਸੀ ਦੀ ਕਵੀਸ਼ਰੀ,ਅੱਪੂ ਸੁਸਾਇਟੀ ਬਠਿੰਡਾ ਦੇ ਵਿਦਿਆਰਥੀਆਂ ਦੇ ਸਮੂਹ ਗਾਣ ਅਤੇ ਤਰਕਸ਼ੀਲ ਆਗੂ ਰਾਮ ਸਿੰਘ ਨਿਰਮਾਣ ਹੁਰਾਂ ਦੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕਰਦੇ ਸ਼ੇਅਰਾਂ ਨਾਲ ਹੋਈ।
ਤਰਕਸ਼ੀਲ ਇਕਾਈ ਬਠਿੰਡਾ ਦੇ ਸੀਨੀਅਰ ਮੈਂਬਰ ਜਾਦੂਗਰ ਕੁਲਵੰਤ ਸਿੰਘ ਵਲੋਂ ਹੱਥ ਦੀ ਸਫਾਈ ਦੇ ਮੈਜਿਕ ਟਰਿੱਕਸ ਵਿਖਾਕੇ ਦੱਸਿਆ ਗਿਆ ਕਿ ਜਾਦੂ ਇਕ ਕਲਾ ਹੈ, ਹੁਨਰ ਹੈ ਜੋ ਪ੍ਰੈਕਟਿਸ ਅਤੇ ਚੁਸਤ ਪੇਸ਼ਕਾਰੀ ਨਾਲ ਸੰਭਵ ਹੈ। ਉਹਨਾਂ ਜਾਦੂਈ/ਕਰਾਮਾਤੀ ਗੈਬੀ ਸ਼ਕਤੀਆਂ ਦੀ ਅਣਹੋਂਦ ਦਾ ਜਿਕਰ ਕਰਦਿਆਂ ਦੱਸਿਆ ਕਿ ਦੁਨੀਆਂ ਦੇ ਕਿਸੇ ਬੰਦੇ ਕੋਲ ਕੋਈ ਗੈਬੀ/ਜਾਦੂਈ ਸ਼ਕਤੀ ਨਹੀਂ ਹੁੰਦੀ ਜੇਕਰ ਕੋਈ ਦਾਅਵਾ ਕਰਦਾ ਹੈ ਤਾਂ ਉਹ ਫਰਾਡ ਹੈ ਲੋਕਾਂ ਨਾਲ ਧੋਖਾ ਕਰਦਾ ਹੈ।
ਇਸ ਉਪਰੰਤ ਇਤਿਹਾਸਕਾਰ ਰਾਜਪਾਲ ਸਿੰਘ (ਰਿਟਾ• ਲੈਕਚਰਾਰ) ਨੇ ਸ਼ਹੀਦ ਭਗਤ ਸਿੰਘ ਜੀ ਦੇ ਇਨਕਲਾਬੀ ਜੀਵਨ ਫਲਸਫੇ ਤੇ ਤਰਕਸ਼ੀਲ ਵਿਚਾਰਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ।
ਅੱਪੂ ਸੁਸਾਇਟੀ ਬਠਿੰਡਾ ਦੇ ਵਿਦਿਆਰਥੀ ਬੱਚੇ-ਬੱਚੀਆਂ ਨੇ " ਮੈਂ ਧਰਤੀ ਪੰਜਾਬ ਦੀ "ਗੀਤ ਉਤੇ ਬਹੁਤ ਵਧੀਆ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਜਿਸ ਦੀ ਦਰਸ਼ਕਾਂ ਨੇ ਸ਼ਲਾਘਾ ਕਰਦਿਆਂ ਬੱਚਿਆਂ ਦੀ ਖੂਬ ਹੌਸਲਾ ਅਫਜਾਈ ਨਕਦ ਇਨਾਮ ਦੇ ਕੇ ਕੀਤੀ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਤਰਕਸ਼ੀਲ ਵਿਚਾਰਾਂ ਦੀ ਗੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਬਾਰੇ ਸੁਸਾਇਟੀ ਦੇ ਕਾਰਜ ਮਿਸ਼ਨ ਅਤੇ ਸਮਾਜ ਵਿੱਚ ਅੰਧਵਿਸ਼ਵਾਸਾਂ ਰਾਂਹੀ ਫੈਲਾਈ ਗਈ ਤਰਕਹੀਣਤਾ, ਰੂੜੀ ਵਾਦੀ ਅਤੇ ਜਹਾਲਤ ਦੇ ਹਨੇਰੇ ਖਿਲਾਫ ਤਰਕ ਅਤੇ ਵਿਗਿਆਨਕ ਸੋਚ ਨਾਲ ਲੋਕਾਂ ਵਿੱਚ ਚੇਤਨਾ ਦਾ ਪ੍ਰਚਾਰ/ਪ੍ਰਸਾਰ ਕਰਨ ਵਾਲੀ ਲੜਾਈ ਲੜਨ ਬਾਰੇ ਜਾਣਕਾਰੀ ਦਿੱਤੀ।
ਅਖੀਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਜੇਲੵ ਜੀਵਨ ਦੌਰਾਨ ਉਹਨਾਂ ਵਲੋਂ ਪ੍ਰਗਟਾਏ ਵਿਚਾਰਾਂ ਦੀ ਗੱਲ ਕਰਦਾ " ਨਾਟਕ ਛੁਪਣ ਤੋਂ ਪਹਿਲਾਂ " ਲੋਕ ਕਲਾ ਮੰਚ ,ਮੰਡੀ ਮੁੱਲਾਂਪੁਰ ਦੀ ਟੀਮ ਨੇ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਸਫਲਤਾ ਨਾਲ ਖੇਡਿਆ। ਇਸ ਦੌਰਾਨ ਦਰਸ਼ਕਾਂ ਨੇ ਨਮਨ ਅੱਖਾਂ ਨਾਲ ਸਾਹ ਰੋਕ ਕੇ ਸਾਰਾ ਨਾਟਕ ਵੇਖਿਆ।
ਕੁੱਲ ਮਿਲਾਕੇ ਪ੍ਰੋਗਰਾਮ ਭਗਤ ਸਿੰਘ ਦਾ ਇਨਕਲਾਬ ਅਤੇ ਤਰਕਸ਼ੀਲਤਾ ਦਾ ਸੁਨੇਹਾ ਦੇਣ ਵਿੱਚ ਸਫਲ ਰਿਹਾ।
ਇਸ ਦੌਰਾਨ ਮਾਸਟਰ ਗਿਆਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋ ਲਾਈ ਸਾਹਿਤ ਦੀ ਸਟਾਲ ਤੋਂ ਹਾਜ਼ਰ ਲੋਕਾਂ ਨੇ ਚੰਗੀਆਂ ਕਿਤਾਬਾਂ ਖਰੀਦੀਆਂ।
ਸਟੇਜ ਸੰਚਾਲਨ ਦੀ ਸਮੁੱਚੀ ਜਿੰਮੇਵਾਰੀ ਰਣਧੀਰ ਗਿੱਲਪੱਤੀ ਵਲੋਂ ਬਾ ਖੂਬ ਨਿਭਾਹੀ।
ਅੰਤ ਵਿੱਚ ਕਲੱਬ ਆਗੂ ਪ੍ਬੰਧਕਾਂ ਵਿੱਚੋਂ ਮਾ•ਸੁਰਿੰਦਰ ਕੁਮਾਰ,ਵਿਪਨ ਕੁਮਾਰ ਤੇ ਸਾਥੀਆਂ ਨੇ ਨਾਟਕ ਟੀਮ, ਬੁਲਾਰਿਆਂ ਅਤੇ ਦਰਸ਼ਕਾਂ ਦਾ ਪੂਰਾ ਸਮਾਂ ਦੇਣ ਲਈ ਧੰਨਵਾਦ ਕੀਤਾ।
ਹੇਠਾਂ ਪ੍ਰੋਗਰਾਮ ਦੀਆਂ ਝਲਕੀਆਂ ਤਸਵੀਰਾਂ ਤੇ ਵੀਡੀਓ ਦੀ ਜੁਬਾਨੀ👇
Dear Friends, Our Firm is sponsoring this programme to honour our great Indian martyrs. We invite you to Join us on 24th March at Green City, Bathinda.
Start your investment journey in Mutual Funds for a brighter financial future. Small steps today, big rewards tomorrow! Open An Account & Get Proper Guidance of a Mutual Fund Distributor Open your account now - http://p.njw.bz/77952
Topic : SIP KI KATHA
(स्मार्ट निवेश के लिए रणनीतियां)
🔊Speaker :Mr. Kulbhushan Nandwani
(National sales head NJ Wealth )
📆 Date & Time :2th December, Saturday - 06pm
🔗Meeting Registration link : https://tinyurl.com/ycs3mz58?id=1610&brcode=77952
To Fulfil your financial needs a Mutual Fund Distributor can suggest you the right investment products after understanding your financial needs. Please contact us for more information:- HITASHI Financial Services
93566-96690, 93567-96690
HITASHI Financial Services Insurance & Investment Services
ਧਰਮ,, ਡਰ ਅਤੇ
ਅਗਿਆਨਤਾ ਵਿੱਚੋਂ ਪੈਦਾ ਹੁੰਦਾ ਹੈ ਤੇ ਪੁਜਾਰੀ ਵਰਗ ਝੂਠੀਆਂ ਮਿਥਿਹਾਸਕ ਕਹਾਣੀਆਂ ਸੁਣਾ ਕੇ ਇਸ ਡਰ ਤੇ ਅਗਿਆਨਤਾ ਨੂੰ ਹੋਰ ਵਧਾਉਂਦਾ ਰਹਿੰਦਾ ਹੈ
For Successful Investment in Mutual Funds, Get a MF Distributor who guides you and keeps check if your Mutual Fund Investment are on track.
HITASHI Financial Services
93566-96690, 93567-96690
Start early investing Journey in Mutual Funds for your bright future.
HITASHI Financial Services
93566-96690, 93567-96690
Investing in Mutual Funds opens a world of opportunities to fulfil your finanical needs. Say goodbye to financial worries. Please start your mutual fund investment journey with us by opening this account link https://www.njindiaonline.com/etada/partintiate.fin?cmdAction=showMenu&njBrcode=77952
Get the Potential benefit to Invest In Kotak Multi Asset Allocation Fund. It's combination of multi assets classes:- Equity, Debt, money markets instruments, commodity ETFs and exchange traded funds.
Cont:- HITASHI Financial Services 93566-96690, 93567-96690
Plan Your Future With Systematic Investment Plan (SIP)
Choose SIP inspite of trading to create good amount of wealth.
Very Good Opportunity To Invest In New NJ Flexi Cap Fund. It's Rule-based & Quality based focused Value Fund. Choose NJ Flexi Cap Fund.
Contact:- Vipan Kumar, HITASHI Financial Services 93566-96690, 93567-96690
Unleash the power Rule-based, Quality-focused Value investing. Choose NJ Flexi Cap Fund.
Please start your mutual fund investment journey with us by opening this account link https://www.njindiaonline.com/etada/partintiate.fin?cmdAction=showMenu&njBrcode=77952
Click here to claim your Sponsored Listing.
Videos (show all)
Category
Contact the business
Telephone
Website
Address
Bathinda
151001
Opening Hours
Monday | 9am - 6pm |
Tuesday | 9am - 6am |
Wednesday | 9am - 6pm |
Thursday | 9am - 6pm |
Friday | 9am - 6pm |
Saturday | 9am - 6pm |
Sunday | 9am - 6pm |
Bathinda
This page provide you knowledge about LIC Policies and services. You can also contact us for purchasing new Insurance policy and for any type of policy related services.
Bathinda, 151001
We are a firm of Chartered Accountants offering wide range of professional services under one roof. The firm was established by team of experienced professionals on 2011 in City o...
Shop No. 9, New Sabji Mandi, Near Punjab And Sind Bank
Bathinda, 151001
Chartered Accountants
Bathinda, 151001
We are providing financial services with Share Market & Mutual Fund investment advisory along with M
St No. 20 Ajit Road
Bathinda, 151001
We are dealing in: Motor Vehicle Insurance, Health Insurance, Fire , Personal Accident,Liabilit ,O