Awaam Media

This Page Provide a real Culture of Punjab and Punjabi propels. Follow And Share This Page

24/02/2024

ਬੁਲੰਦ ਜਜ਼ਬੇ ਦੀ ਮਿਸਾਲ ਇਹ ਮੁੰਡਾ 💓

23/02/2024

ਮੈਂ ਆਪਣੇ ਵਿਆਹ 'ਚ ਪੂਰੀ ਅੱਤ ਕਰਵਾਉਣੀ

23/02/2024

ਅਵਾਰਾ ਕੁੱਤਿਆਂ ਦੀ ਇਹ ਔਰਤ ਅਖਵਾਉਂਦੀ "ਮਾਂ" | ਸਵੇਰੇ 3 ਵਜੇ ਉੱਠ ਕੇ ਆਪਣੇ ਬੱਚਿਆਂ ਲਈ ਬਣਾਂਦੀ ਫ਼ੀਡ | ਮੈਂ ਖੁਸ਼ ਨਸੀਬ ਹਾਂ ਕਿ, ਮੈਂ ਇਨਾਂ ਬੇਜ਼ੁਬਾਨਾਂ ਲਈ ਕੁਝ ਕਰਦੀ ਪਈ ਹਾਂ" | ਬੜੇ ਲੋਕਾਂ ਨੇ ਵਿਰੋਧ ਕੀਤਾ, ਪਰ ਮੈਂ ਡਟੀ ਰਹੀ ਇਨਾਂ ਦੀ ਸੇਵਾ ਲਈ !

22/02/2024

ਆਮ ਜਿਹਾ ਬੰਦਾ ਆ,, ਘੈਂਟ ਨ੍ਹੀ.....

22/02/2024

ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਰਦੀ, ਉਹ ਆਪਣੇ ਬੰਦੇ ਦੀ ਆਪੀ ਇੱਜ਼ਤ ਕਰਦੀ

21/02/2024

90 ਸਾਲ ਦੀ ਇਹ ਬੇਬੇ, ਹੋਂਸਲਾ ਬੁਲੰਦ | ਹੱਥੀਂ ਕੰਮ ਕਰ ਅੱਜ ਵੇਚ ਰਹੀ ਕੱਪੜੇ | ਕਹਿੰਦੀ, ਬੱਚੇ ਆਪਣੇ ਆਪਣੇ ਕੰਮ ਕਰਦੇ | ਮੈਂ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ || Awaam Media ||

20/02/2024

ਝਾੜੂ ਦੇ ਤੀਲਿਆਂ ਤੋਂ ਵੀ ਕੱਚੀਆਂ ਹੱਡੀਆਂ

19/02/2024

"ਮੈਨੂੰ ਭੰਗੜੇ ਦਾ ਬੜਾ ਸ਼ੋਂਕ ਹੈ"

19/02/2024

ਮੇਰੀ ਦੇਖਭਾਲ ਮੇਰੇ ਦਾਦਾ-ਦਾਦੀ ਜੀ ਕਰਦੇ ਨੇ,,
ਤਾਂਹੀ ਮੈਂ ਉਹਨਾਂ ਨੂੰ ਮੰਮੀ ਡੈਡੀ ਕਹਿੰਦਾ

18/02/2024

ਇਹ ਮੁੰਡਾ ਤੁਰ ਫਿਰ ਨਹੀਂ ਸਕਦਾ, ਪਰ ਆਪਣਾ ਕੰਮ ਤੋਰੀ ਬੈਠਾ

18/02/2024

ਮਾਂ ਨੇ ਦੂਜਾ ਵਿਆਹ ਕਰਵਾ ਲਿਆ, ਫਿਰ ਸਾਡੀ ਪੂਰੀ ਜ਼ਿੰਦਗੀ ਉਜੜ ਗਈ | ਸਾਡਾ ਘਰ ਤੱਕ ਵਿੱਕ ਗਿਆ, ਅਸੀਂ ਸਡ਼ਕ ਤੇ ਆ ਗਏ ਸੀ | ਸਾਡੀ ਕੁੜੀ ਕਾਰਨ ਹੁਣ ਸਭ ਠੀਕ ਹੁੰਦਾ ਪਿਆ | Awaam Media ||

14/02/2024

Teddy 's Viral video ਵਾਲੇ couple ਦਾ ਪਹਿਲਾਂ ਇੰਟਰਵਿਊ | ਘਰਵਾਲੀ ਦੀ ਖਵਾਹਿਸ਼ ਪੂਰੀ ਕਰਨ ਦੇ ਲਈ ਮੁੰਡਾ ਲੈ ਆਇਆ Teddy | "ਇਨਾ ਵੱਡਾ Teddy ਵੇਖ ਕੁੜੀ ਦੀ ਖੁਸ਼ੀ ਨਹੀਂ ਗਈ ਸੰਭਾਲੀ" | "ਭਰੀਆਂ ਅੱਖਾਂ ਨਾਲ, ਕੁੜੀ ਨੇ ਘਰ ਵਾਲੇ ਦਾ ਕੀਤਾ ਧੰਨਵਾਦ"

09/02/2024

ਘਰ ਵਿੱਚ ਸੀ ਅੱਤ ਦੀ ਗਰੀਬੀ, ਕਦੇ ਇੱਕ ਵੇਲੇ ਦੀ ਰੋਟੀ ਨੂੰ ਵੀ ਤਰਸਦਾ ਸੀ ਟੱਬਰ | ਡਰਾਈਵਰ ਪਿਓ ਨੇ ਮਿਹਨਤ ਕਰ ਤਿੰਨ ਧੀਆਂ ਨੂੰ ਪੜਾਇਆ | ਇੱਕ ਧੀ ਨੇ ਜੱਜ ਬਣ, ਮਾਪਿਆਂ ਦਾ ਨਾਮ ਚਮਕਾਇਆ || AwAAM Media ||

06/02/2024

ਜਿੱਦਾਂ ਦਾ ਤੇਰਾ ਰੰਗ ਹੈ ਤੂੰ, ਆਪਣੇ ਮੂੰਹ ਤੇ ਕੁੱਚਾ ਮਾਰ | ਵੀਡੀਓ ਬਾਅਦ 'ਚ ਬਣਾਈ, ਪਹਿਲਾਂ ਜਾ ਕੇ ਦੰਦਾਂ ਤੇ ਬਰਸ਼ ਕਰ | ਕੁੜੀ ਨਾਲ ਵੀਡੀਓ ਵੇਖ ਕਹਿੰਦੇ ਕਿੱਥੇ ਜਾ ਕੇ ਸੁਖਣਾ ਸੁਖੀ ਸੀ | ਸੋਹਣੀਆਂ ਕੁੜੀਆਂ ਦੇ ਲਈ ਕਿਹੜੇ ਬਾਬੇ ਕੋਲ ਜਾ ਕੇ ਮੰਨਤਾਂ ਮੰਗਦਾ.... || Awaam Media ||

03/02/2024

ਘੈਂਟ ਐ ਇਹ ਨਿੱਕਾ ਸਰਦਾਰ | ਕੱਦ ਬਾਈ ਦਾ 2 ਫੁੱਟ, ਉਮਰ 17 ਸਾਲ | ਝਾੜੂ ਦੇ ਤੀਲੇ ਤੋਂ ਵੀ ਕਮਜ਼ੋਰ ਹੱਡੀਆਂ, ਹੌਸਲਾ ਬੁਲੰਦ | ਬਣੋ ਬਾਈ ਦਾ ਕੋਈ ਵਿਚੋਲਾ ਤੇ ਕਰਵਾਓ ਵਿਆਹ || Awaam Media ||

28/01/2024

ਛੋਟੇ ਕੱਦ ਨੂੰ ਲੈ ਕੇ ਲੋਕ ਕਹਿੰਦੇ ਗਿੱਠੀ, ਬੋਨੀ ਤੇ ਕੁੱਬੀ | ਵਿਆਹ ਲਈ ਰਿਸ਼ਤਾ ਆਉਂਦਾ ਤਾਂ, ਮੂੰਹ ਤੇ ਹੀ ਮਾੜਾ ਬੋਲ ਜਾਂਦੇ | ਪੜੀ ਲਿਖੀ ਕੁੜੀ ਦਾ ਹੋਇਆ ਆਟੋ ਵਾਲੇ ਮੁੰਡੇ ਨਾਲ ਵਿਆਹ | ਕੁੜੀ 4 ਫੁੱਟ ਦੀ, ਘਰਵਾਲਾ 6 ਫੁੱਟ ਦੇ ਕਰੀਬ || Awaam Media ||

24/01/2024

ਅਸੀਂ ਸਕੂਲ 'ਚ ਮਿਲੇ | ਇਹ ਮੇਰੀ ਫਰੈਂਡ ਦੇ ਫਰੈਂਡ ਬਣੇ | ਉਹਨੇ ਕਰਵਾਈ ਸਾਡੀ ਗੱਲਬਾਤ | ਫਿਰ ਅਸੀਂ ਵਿਦੇਸ਼ ਗਏ, ਜਿੱਥੇ ਸਾਨੂੰ ਰਿਸ਼ਤੇਦਾਰਾਂ ਨੇ ਘਰੋਂ ਬਾਹਰ ਕੱਢ ਦਿੱਤਾ | ਅਸੀਂ ਕਈ ਦਿਨ ਸੜਕਾਂ ਤੇ ਰੁਲੇ, ਪਰ ਮਾਪਿਆਂ ਨੂੰ ਨਹੀਂ ਦੱਸੇ ਹਾਲਾਤ || AWAAM MEDIA ||

21/01/2024

ਨੂੰਹ ਦੇ ਕਹਿਣ ਤੇ ਪੁੱਤ ਨੇ ਆਪਣੇ ਹੀ ਬਾਪੂ ਨੂੰ ਕੱਢਿਆ ਘਰੋਂ | 11 ਸਾਲਾਂ ਤੋਂ ਸੜਕ ਤੇ ਖਾ ਰਿਹਾ ਇਹ ਬਾਪੂ ਧੱਕੇ | ਪਰਿਵਾਰ ਦਾ ਸਤਾਇਆ ਇਹ ਬਾਪੂ ਅੱਜ ਵੇਚ ਰਿਹਾ ਪਾਪੜ | ਵੇਖੋ 95 ਸਾਲਾਂ ਬਾਪੂ ਦੀ ਭਾਵੁਕ ਕਰ ਦੇਣ ਵਾਲੀ ਕਹਾਣੀ || AWAAM MEDIA ||

17/01/2024

ਬਜ਼ੁਰਗ ਜੋੜਾ ਕਦੇ ਸੀ ਕਰੋੜਪਤੀ ਅੱਜ ਬਣਿਆ ਰੋੜਪਤੀ | ਕਦੇ 27 ਬੰਦੇ ਕਰਦੇ ਸੀ ਬਾਪੂ ਹੇਠਾਂ ਕੰਮ | 3 ਕਰੋੜ ਦੀ ਫੈਕਟਰੀ 34 ਲੱਖ 'ਚ ਹੋਈ ਨਿਲਾਮ | ਬਾਪੂ ਨੇ ਕੀਤੀ M.COM ਤੇ ਬੇਬੇ ਨੇ LLB || AWAAM MEDIA ||

14/01/2024

ਨਵ ਵਿਆਹਿਆ ਜੋੜਾ ਕਰ ਰਿਹਾ ਹੱਥੀ ਕੰਮ | ਪਹਿਲਾਂ ਸਨ ਅਧਿਆਪਕ, ਹੁਣ ਬਣੇ chef | ਕਾਲਜ 'ਚ ਸਨ Best Friend | ਹੁਣ ਪਤੀ ਪਤਨੀ ਬਣ ਲੋਕਾਂ ਨੂੰ ਖਵਾ ਰਹੇ ਖਾਣਾ || AWAAM MEDIA ||

10/01/2024

ਗਾਇਕ ਅਮਰ ਅਰਸ਼ੀ ਦੇ ਪਰਿਵਾਰ ਤੋਂ ਇਹ ਗਾਇਕ ਜੋੜੀ | ਜੋੜੀ ਨੇ ਗਾਏ ਅਮਰ ਅਰਸ਼ੀ ਦੇ ਗੀਤ | "ਤੈਨੂੰ ਕਾਲਾ ਚਸ਼ਮਾ ਜੱਚਦਾ ਏ,ਜੱਚਦਾ ਏ ਗੋਰੇ ਮੁਖੜੇ ਤੇ" | ਇਕੱਠੇ ਸਟੇਜ ਤੇ ਗਾਉਂਦੇ ਸੀ, ਹੁਣ ਕਰਵਾਇਆ ਵਿਆਹ || AWAAM MEDIA ||

06/01/2024

ਕੁੜੀ ਦੀਆਂ ਅੱਖਾਂ ਕਾਰਨ ਲੋਕ ਕਰਦੇ ਗਲਤ ਕਮੈਂਟ "ਅਸੀਂ ਬਾਰਵੀਂ ਦੇ ਪੇਪਰ ਦਿੰਦੇ ਮਿਲੇ" ਇੱਕ ਦੂਜੇ ਨੂੰ ਵਿਖਾਉਂਦੇ ਸੀ ਪੇਪਰ, ਇੱਕ ਪਾਸ,ਇੱਕ ਫੇਲ੍ਹ, ਵੇਖੋ ਇਸ ਜੋੜੇ ਦੀ ਪਹਿਲੀ ਇੰਟਰਵਿਊ

03/01/2024

ਜਨਾਨੀ 3 ਫੁੱਟ ਤੇ ਬੰਦਾ 4 ਫੁੱਟ ਦਾ "ਸੋਹਰੇ ਪਰਿਵਾਰ ਨੇ ਕਹਿ ਦਿੱਤਾ, ਇਹਦੇ ਬੱਚਾ ਨਹੀਂ ਹੁਣਾ, ਕੱਦ ਛੋਟਾ ਕਰਕੇ" ਰੱਬ ਨੇ ਸਾਡੇ ਘਰ ਮੁੰਡੇ ਦੀ ਦਾਤ ਬਖ਼ਸ਼ ਕੇ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ, ਵੇਖੋ ਇਸ ਖੂਬਸੂਰਤ ਜੋੜੀ ਦੀ ਪਹਿਲੀ ਇੰਟਰਵਿਊ

31/12/2023

ਸਿੰਘ-ਸਿੰਘਣੀ ਦਾ ਇਹ ਜੋੜਾ, ਦੋਵੇਂ ਖਿਡਾਰੀ | ਵਿਆਹ ਦੇ ਸ਼ਗਨ ਦੇ ਪੈਸਿਆਂ ਨਾਲ ਬੱਚਿਆਂ ਲਈ ਸ਼ੁਰੂ ਕੀਤਾ ਵੱਖਰਾ ਕੰਮ | ਦੁਆਵਾਂ ਦੇ ਪੈਸੇ ਦੁਆਵਾਂ 'ਚ ਲਾਏ | ਘਰਵਾਲੇ ਨੂੰ ਲਾਇਆ ਪੱਗ ਬੰਨਣ 'ਤੇ || AWAAM MEDIA ||

28/12/2023

ਨੋਟਾਂ ਨਾਲ ਭਰੀ ਥੱਦੀ ਵਿਆਹ 'ਚ ਮੋੜੀ ਵਾਪਸ | ਫੌਜੀ ਦੇ ਫੌਜੀ ਜਵਾਈ ਨੇ ਪੂਰੇ ਪਿੰਡ 'ਚ ਕਰਾਈ ਬੱਲੇ ਬੱਲੇ | ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ | ਸਿੱਮੀ ਚਾਹਲ ਵਰਗੇ ਵੱਡੇ ਵੱਡੇ ਲੋਕ ਵੀ ਇਸ ਫੌਜੀ ਜਵਾਈ ਦੇ ਫੈਨ || Awaam Media ||

26/12/2023

ਮਿਲੋ ਇਸ ਪਿਆਰੀ ਜਿਹੀ ਜੋੜੀ ਨੂੰ | ਜਿਹੜੇ ਬਚਪਨ ਤੋਂ ਕਰਦੇ ਇੱਕ ਦੂਜੇ ਨਾਲ ਪਿਆਰ | ਕੁੜੀ ਦੀ ਆਵਾਜ਼ ਬਾਕਮਾਲ | ਸੁਪਨਾ ਵੱਡੀ ਸਿੰਗਰ ਬਣਨ ਦਾ | ਮੁੰਡਾ ਵੀ ਕੁੜੀ ਦੇ ਕਰ ਰਿਹਾ ਚਾਅ ਪੂਰੇ || Awaam Media ||

21/12/2023

ਵੀਜ਼ਾ ਲੱਗਦੇ ਸਾਰ ਹੀ ਘਰਵਾਲੇ ਦੀ ਹੋਈ ਮੌਤ | ਲੋਕ ਕਹਿੰਦੇ ਸੀ ਇਹ ਨਸ਼ਾ ਕਰਦੇ ਨੇ,,,,, "ਮਾਪੇ ਜਨਮ ਦਿੰਦੇ, ਕਰਮ ਨਹੀਂ | ਮੈਂ ਕਹਿੰਦੀ ਲਵ ਮੈਰਿਜ ਨਾ ਕਰਵਾਓ" ਮਾਪਿਆ ਨੂੰ ਦਿੱਤਾ ਦਰਦ, ਅੱਜ ਮੇਰੇ ਅੱਗੇ ਆ ਰਿਹਾ || Awaam media ||

18/12/2023

ਇਹ Couple ਸਿੱਧੂ ਮੂਸੇਵਾਲਾ ਬਾਈ ਦਾ Fan || ਅੱਠਵੀਂ ਜਮਾਤ 'ਚ ਪੜਦੀ ਕੁੜੀ ਨੂੰ, ਮੁੰਡੇ ਦੀ ਮੰਮੀ ਨੇ ਕੀਤਾ ਪਸੰਦ || ਮਾਂ ਦੀ ਮੌਤ ਤੋਂ ਬਾਅਦ ਮੁੰਡੇ ਨੇ ਉਸੇ ਕੁੜੀ ਨਾਲ ਕਰਵਾਇਆ ਵਿਆਹ || ਵਿਆਹ ਕਰਵਾਉਣ ਤੋਂ ਬਾਅਦ ਮਾਂ ਦੀ ਫੋਟੋ ਨੂੰ ਜੋੜੇ ਨੇ ਟੇਕਿਆ ਮੱਥਾ || Awaam Media ||

Want your business to be the top-listed Media Company in Chandigarh?
Click here to claim your Sponsored Listing.

Videos (show all)

ਬੁਲੰਦ ਜਜ਼ਬੇ ਦੀ ਮਿਸਾਲ ਇਹ ਮੁੰਡਾ 💓
ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਬੇਬੇ ਨਾ ਮੰਨਦੀ ਜੀ....
ਮੈਂ ਆਪਣੇ ਵਿਆਹ 'ਚ ਪੂਰੀ ਅੱਤ ਕਰਵਾਉਣੀ
ਅਵਾਰਾ ਕੁੱਤਿਆਂ ਦੀ ਇਹ ਔਰਤ ਅਖਵਾਉਂਦੀ "ਮਾਂ" | ਸਵੇਰੇ 3 ਵਜੇ ਉੱਠ ਕੇ ਆਪਣੇ ਬੱਚਿਆਂ  ਲਈ ਬਣਾਂਦੀ ਫ਼ੀਡ !
ਆਮ ਜਿਹਾ ਬੰਦਾ ਆ,, ਘੈਂਟ ਨ੍ਹੀ.....
ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਰਦੀ, ਉਹ ਆਪਣੇ ਬੰਦੇ ਦੀ ਆਪੀ ਇੱਜ਼ਤ ਕਰਦੀ
ਝਾੜੂ ਦੇ ਤੀਲਿਆਂ ਤੋਂ ਵੀ ਕੱਚੀਆਂ ਹੱਡੀਆਂ
90 ਸਾਲ ਦੀ ਇਹ ਬੇਬੇ, ਹੋਂਸਲਾ ਬੁਲੰਦ | ਹੱਥੀਂ ਕੰਮ ਕਰ ਅੱਜ ਵੇਚ ਰਹੀ ਕੱਪੜੇ | ਕਹਿੰਦੀ,  ਮੈਂ ਕਿਸੇ ਕੋਲੋਂ ਮੰਗ ਕੇ...
"ਮੈਨੂੰ ਭੰਗੜੇ ਦਾ ਬੜਾ ਸ਼ੋਂਕ ਹੈ"
ਮੇਰੀ ਦੇਖਭਾਲ ਮੇਰੇ ਦਾਦਾ-ਦਾਦੀ ਜੀ ਕਰਦੇ ਨੇ,,ਤਾਂਹੀ ਮੈਂ ਉਹਨਾਂ ਨੂੰ ਮੰਮੀ ਡੈਡੀ ਕਹਿੰਦਾ
ਇਹ ਮੁੰਡਾ ਤੁਰ ਫਿਰ ਨਹੀਂ ਸਕਦਾ, ਪਰ ਆਪਣਾ ਕੰਮ ਤੋਰੀ ਬੈਠਾ
ਮਾਂ ਨੇ ਦੂਜਾ ਵਿਆਹ ਕਰਵਾ ਲਿਆ, ਫਿਰ ਸਾਡੀ ਪੂਰੀ ਜ਼ਿੰਦਗੀ ਉਜੜ ਗਈ, ਸਾਡਾ ਘਰ ਤੱਕ ਵਿੱਕ ਗਿਆ, ਅਸੀਂ ਸਡ਼ਕ ਤੇ ਆ ਗਏ ਸੀ !

Website

Address


Chandigarh

Other Media/News Companies in Chandigarh (show all)
RPW News Punjabi RPW News Punjabi
Chandigarh, 160028

A unit of Research Public Words

The Political Sharks Team E The Political Sharks Team E
Zirakpur, VIP Road, Panta Homes
Chandigarh

I am a researcher, writer, and a journalist

Adman Media Adman Media
Chandigarh

We providing Brand Solutions and Multiple Services like Newspapers Advertising, Digital Marketing, Radio Advertising, TV Advertising, Event and Exhibition, Video Production, 2D Vid...

SirJi SirJi
ScoNo-56 Sector-30C
Chandigarh, 160030

Watch Sirji News Live TV and stay tuned for all the breaking news in Hindi ! Sirji News is Himachal Haryana PUNJAB Leading Hindi DIGITAL News Channel.

Umesh Sharma Umesh Sharma
Chandigarh

Journalist

Ptc khabar 24/7 Live Ptc khabar 24/7 Live
Building No. 16
Chandigarh, 60009

News Channel

Jams 24 News Jams 24 News
Chandigarh

Chandigarh &Tricity News

Jeeo Punjab Jeeo Punjab
Sector 29
Chandigarh, 160030

credible and respected news network in India especially Punjab

Janta ki Aawaz Janta ki Aawaz
Janta Ki Aawaz Sec/22 Derabassi
Chandigarh

News Channel 24×7

The Sanatani Voice The Sanatani Voice
Chandigarh

The Sanatani Voice एक हिंदी न्यूज चैनल है जो हर सनातनी की आवाज है

Janta ki aavaj Janta ki aavaj
Chandigarh

janta ki aavaj