TODAY News

The "TODAY NEWS Network" has come in the field to highlight the suppressed news and headlines. Barnala Today has created prestigious entity in Journalism field.

We are running three websites .i.e www.Barnalatoday.com, Panjabtoday.com, Todaynews.in and YouTube channel and Two pages for independent Journalism. 'Barnalatoday.com' is News portal which has come into field on February 29th, 2020. It has published all suppressed news which were not highlighted by its companion Newspapers and News portals. We promise our readers, will always protect our independent journalism.

14/05/2024

20 ਹਜਾਰ ਦੀ ਨਗਦੀ ਲੁੱਟਕੇ ਫਰਾਰ ਹੋ ਗਏ, ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ #ਬਰਨਾਲਾ

14/05/2024

ਕੱਲ੍ਹ ਨੂੰ ਬਰਨਾਲਾ ਬੰਦ ਰਹੇਗਾ #ਬਰਨਾਲਾ

14/05/2024

ਵਪਾਰੀ ਸੰਗਠਨ ਵਿੱਚ ਸਾਰੀਆਂ ਸੰਮਤੀਆਂ ਦੇ ਫੈਸਲੇ ਲਏ ਗਏ ਕੱਲ੍ਹ ਨੂੰ ਬਰਨਾਲਾ ਬੰਦ ਰਹੇਗਾ #ਬਰਨਾਲਾ

14/05/2024

ਭਗਵੰਤ ਮਾਨ ਦੀ ਅੱਖ ਚ ਵਜ਼ੀਆ ਫੁੱਲ, ਬੋਲੇ ਲੀਡਰਾਂ ਨੂੰ ਫੁੱਲ ਨਹੀਂ ਜੁੱਤੀਆਂ ਮਿਲਦੀਆਂ

14/05/2024

ਪਤੀ ਦੀ ਕੁੱਟਮਾਰ ਦੀ ਸ਼ਿਕਾਰ ਪਤਨੀ ਸੁਰਜੀਤ ਕੌਰ (28)ਨੇ ਜ਼ਹਿ+ਰੀ+ਲੀ ਚੀਜ਼ ਖਾਕੇ ਕੀਤੀ ਖੁਦ+ਕੁਸ਼ੀ

13/05/2024

ਇਕਬਾਲ ਸਿੰਘ ਝੂੰਦਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ #ਬਰਨਾਲਾ

13/05/2024

ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਡਾਂਗਾਂ ਚੱਲਣ ਤੋਂ ਬਾਅਦ ਸਾਹਮਣੇ ਆਏ ਡੀਐਸਪੀ ਸਤਬੀਰ ਬੈਂਸ ਅਤੇ ਕਿਸਾਨ ਯੂਨੀਅਨ ਦੇ ਨੇਤਾ #ਬਰਨਾਲਾ

13/05/2024

Barnala-ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ ਤੇ ਵਪਾਰੀਆਂ ਦਰਮਿਆਨ ਖੂਨੀ ਝੜਪ ਦਾ ਮੰਜਰ..! #ਬਰਨਾਲਾ

13/05/2024

ਡਾਂਗਾਂ ਖੜਕ ਪਈਆਂ ,ਤਣਾਅ ਵਧਿਆ, ਪ੍ਰਸ਼ਾਸਨਿਕ ਲਾਪਰਵਾਹੀ..!
👉 ਮੌਕੇ ਤੇ ਪਹੁੰਚੀ ਪੁਲਿਸ |
👉 ਇਹ ਘਟਨਾਕ੍ਰਮ ਬਰਨਾਲਾ ਸ਼ਹਿਰ 'ਚ ਹੁਣੇ-ਹੁਣੇ ਵਾਪਰਿਆ ਹੈ।

👉 ਬੀਕੇਯੂ ਡਕੌਂਦਾ ,ਬੂਟਾ ਸਿੰਘ ਬੁਰਜ ਗਿੱਲ ਦੇ ਵਰਕਰਾਂ ਅਤੇ ਵਪਾਰੀਆਂ ਦਰਮਿਆਨ ਹੋ ਰਹੀ ਤਕਰਾਰਬਾਜੀ 'ਚੋਂ ਹੁੰਦਾ ਹੋਇਆ ਖੂਨੀ ਝੜਪ ਵਿੱਚ ਬਦਲ ਗਿਆ।
#ਬਰਨਾਲਾ

13/05/2024

ਸੰਗਰੂਰ ਲੋਕ ਸਭਾ ਹਲਕਾ ਤੋਂ ਬੀ ਜੇ ਪੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਭਰੇ ਕਾਗਜ਼
#ਬਰਨਾਲਾ

13/05/2024

ਸੰਗਰੂਰ ਗੁਰਮੀਤ ਮੀਤ ਹੇਅਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ #ਬਰਨਾਲਾ

13/05/2024

ਕਿਸਾਨ ਤੇ ਵਪਾਰੀ ਆਹਮੋ-ਸਾਹਮਣੇ, ਦੋਵੇਂ ਧਿਰਾਂ 'ਚ ਨਾਅਰੇਬਾਜ਼ੀ ਸ਼ੁਰੂ, ਪ੍ਰਸ਼ਾਸਨ ਦੁਚਿੱਤੀ ਵਿੱਚ ਫਸਿਆ #ਬਰਨਾਲਾ

13/05/2024

ਪਵਨ ਜਨਰਲ ਸਟੋਰ ਬੱਸ ਸਟੈਂਡ ਰੋਡ , ਦੁਕਾਨਦਾਰ ਦੀ ਕੀਤੀ ਕੁੱਟਮਾਰ #ਬਰਨਾਲਾ

Photos from TODAY News's post 12/05/2024

MAA.....VARGA KOI NAA: SANDEEP GOEL
Barnala: (MANGAT JINDAL) May 12,2024 MAA.....
A Complete word in itself. Mr.Sandeep Goel Former S.S.P. Barnala have special space in his heart for his mother.Whenever he have free time from his busy schedule, he penned some beautiful lines. Each word of his lines have different impressions. May 12, is celebrating as Mother's Day throughout globe. On this special occasion My Goel remember his Mother in a different way. We share it with our readers. In his latest write-up Mr.Goel again describe Mother 's role in writing Child 's destiny. He also added scenario after mother's death.
It's universal truth that Nobody will take place of Mother.

11/05/2024

ਸੰਗਰੂਰ ਪਹੁੰਚਣ ਤੇ ਅਰਵਿੰਦ ਖੰਨਾ ਦਾ ਸਮੱਰਥਕਾ ਦੇ ਹਜ਼ੂਮ ਵੱਲੋਂ ਭਰਵਾਂ ਸਵਾਗਤ #ਬਰਨਾਲਾ #

10/05/2024

ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਲਾਏ ਰਗੜੇ #ਬਰਨਾਲਾ

10/05/2024

+2 ਤੋਂ ਬਾਅਦ ਕੀ ਕਰਨ ਵਿਦਿਆਰਥੀ, ਐਸ.ਐਸ.ਡੀ. ਕਾਲਜ ਬਰਨਾਲਾ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਦੱਸਿਆ #ਬਰਨਾਲਾ

10/05/2024

ਲੋਕ ਸਭਾ ਸੰਗਰੂਰ ਸੀਟ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਨੂੰ ਟਿਕਟ ਮਿਲਣ ਤੇ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ ਵੱਡੇ ਗਏ ਲੱਡੂ

09/05/2024

ਬਰਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ #ਬਰਨਾਲਾ

09/05/2024

ਸੁਖਬੀਰ ਬਾਦਲ ਨੂੰ ਦਿੱਤਾ ਲੱਡੂਆਂ ਦੇ ਪੈਸੇ ਨਾ ਦੇਣ ਦਾ ਉਲਾਂਭਾ, ਹਲਵਾਈ ਕਹਿੰਦਾ, ਲੱਡੂਆਂ ਦੇ ਪੈਸੇ ਦੱਬ ਗਏ ਥੋਡੇ ਲੀਡਰ #ਬਰਨਾਲਾ

07/05/2024

ਸਿਮਰਨ ਮਹੰਤ ਨੇ ਖਹਿਰੇ ਦੀ ਰੈਲੀ 'ਚ ਕੀਤਾ ਹੰਗਾਮਾ, ਵਰਕਰਾਂ ਨੇ ਗੁੱਸੇ 'ਚ ਆ ਕੇ ਕੀਤੀ ਕੁੱਟਮਾਰ

07/05/2024

ਸਿਮਰਨ ਮਹੰਤ ਨੇ ਖਹਿਰੇ ਦੀ ਰੈਲੀ 'ਚ ਕੀਤਾ ਹੰਗਾਮਾ, ਵਰਕਰਾਂ ਨੇ ਗੁੱਸੇ 'ਚ ਆ ਕੇ ਕੀਤੀ ਕੁੱਟਮਾਰ

05/05/2024

ਪੈ ਗਿਆ ਰੌਲਾ,ਮੀਤ ਹੇਅਰ ਨੂੰ ਨਹੀਂ ਮਿਲਿਆ ਬੋਲਣ ਦਾ ਮੌਕਾ #ਬਰਨਾਲਾ

05/05/2024

WHAT IS THE KEY TO SUCCESS...
Barnala: (MANGAT JINDAL) May 4,, 2024 Renowned Spiritual Speaker Aacharya Shivendra Nagar interacted with gathering at S.D.College Barnala. Aacharya Shivendra Nagar spoken on 'KEY TO SUCCESS'. President Dr. Anish Parkash, Principal Tapan Sahu, staff members and students present on this occasion. Acharya Nagar spoken about 'Stress Management'at Sarvhitkari School.
Sat Pal ( Paul Textiles wale) , Ashok Ji Alal wale (presently settled in Ludhiana) thanked the Management, Staff and Students of both educational institutions.

04/05/2024

ਬਿਕਰਮ ਮਜੀਠੀਆ ਕਰਕੇ ਮੈਂ ਪਾਰਟੀ ਛੱਡੀ; ਤਲਬੀਰ ਗਿੱਲ

04/05/2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਪ੍ਰੈਸ ਕਾਨਫਰੰਸ

04/05/2024

C.M. 's MEDIA ADVISOR REACHED MITTER 's HOME....
Barnala: (MANGAT JINDAL) May 5,2024
Mr.Baltej Pannu Media Advisor of C.M.Bhagwant Mann reached here at residence of Megh Raj Mitter Founder of Tarksheel Movement to know about his health. Mr.Pannu welcomed by Amit Mitter Owner of Tark Bharti Group of Publications and family's close friend Harinder Nikka Senior Journalist.
Punjab 's C.M. Bhagwant Mann talk with Megh Raj Mitter on Pannu 's Phone and know about his health. C.M.share his sweet memories related with Megh Raj Mitter and wish for his good health and long life. It has been remembered here that Megh Raj Mitter and Father of C.M.Master Mohinder Singh were also good Friends and C.M. visited Mitter 's home time to time. Last Sunday C.M. remembered Barnala as land of writers Sant Ram Udasi, Ram Saroop Ankhi, Om Parkash Gasso and Megh Raj Mitter.
Megh Raj Mitter present a set of books to Baltej Pannu. Retired C.D.P.O. Kusum Lata wife of Megh Raj Mitter, Advocate Sarbjit Nangal , Jatinder Singh Uggoke also Present on this occasion.

ਸੀਐਮ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ ਮੇਘ ਰਾਜ ਮਿੱਤਰ ਦੇ ਘਰ - BARNALA TODAY 04/05/2024

ਸੀਐਮ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ ਮੇਘ ਰਾਜ ਮਿੱਤਰ ਦੇ ਘਰ
👉

ਸੀਐਮ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ ਮੇਘ ਰਾਜ ਮਿੱਤਰ ਦੇ ਘਰ - BARNALA TODAY ਮੁੱਖ ਮੰਤਰੀ ਨਾਲ ਮੇਘ ਰਾਜ ਮਿੱਤਰ ਦੀ ਕਰਵਾਈ ਫੋਨ ਤੇ ਗੱਲ ਰਘਵੀਰ ਹੈਪੀ, ਬਰਨਾਲਾ 4 ਮਈ 2024 ਸੂਬੇ ਦੇ।ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹ...

04/05/2024

BHAVYA SANKIRTAN ON 5
Barnala: (MANGAT JINDAL) May 3,2024 Nandi Gau Sewa Samiti (Regd.) Barnala is going to organise Bhavya Bhagwat Sankirtan on May 5, Sunday (Timings 7 p.m.) at Shanti Hall Barnala.
It has been remembered here that Above organisation playing key role in Gau Sewa in these days. Ravi Bansal (Pappu Juice Corner wale) said Samiti already purchased land for shelter for Gau-vansh. Bansal appealed BARNALIANS to reach in Sankirtan on Sunday and to contribute in this common cause.

03/05/2024

ਆਪ ਦਾ ਪ੍ਰਤਾਪ ਬਾਜਵਾ ਨੂੰ ਠੋਕਵਾਂ ਜਵਾਬ

Want your business to be the top-listed Media Company in Chandigarh?
Click here to claim your Sponsored Listing.

Videos (show all)

20 ਹਜਾਰ ਦੀ ਨਗਦੀ ਲੁੱਟਕੇ ਫਰਾਰ ਹੋ ਗਏ, ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ #RaghbirHappy #barnalatoday #BarnalaNews #ਬਰਨਾਲ...
ਰੋਹ - ਵਪਾਰੀਆਂ ਦਾ ਐਲਾਨ, ਭਲ੍ਹਕੇ ਸਾਰੇ ਕਾਰੋਬਾਰ ਰੱਖਾਂਗੇ ਬੰਦ, ਜਿਹੜਾ ਦੁਕਾਨ ਖੋਲ੍ਹੂ ,ਓਹ..!
ਕੱਲ੍ਹ ਨੂੰ ਬਰਨਾਲਾ ਬੰਦ ਰਹੇਗਾ
ਵਪਾਰੀ ਸੰਗਠਨ ਵਿੱਚ ਸਾਰੀਆਂ ਸੰਮਤੀਆਂ ਦੇ ਫੈਸਲੇ ਲਏ ਗਏ ਕੱਲ੍ਹ ਨੂੰ  ਬਰਨਾਲਾ ਬੰਦ ਰਹੇਗਾ #RaghbirHappy #barnalatoday #BarnalaNews #ਬਰਨ...
ਭਗਵੰਤ ਮਾਨ ਦੀ ਅੱਖ ਚ ਵਜ਼ੀਆ ਫੁੱਲ, ਬੋਲੇ ਲੀਡਰਾਂ ਨੂੰ ਫੁੱਲ ਨਹੀਂ ਜੁੱਤੀਆਂ ਮਿਲਦੀਆਂ
ਪਤੀ ਦੀ ਕੁੱਟਮਾਰ ਦੀ ਸ਼ਿਕਾਰ ਪਤਨੀ ਸੁਰਜੀਤ ਕੌਰ (28)ਨੇ ਜ਼ਹਿ+ਰੀ+ਲੀ ਚੀਜ਼ ਖਾਕੇ ਕੀਤੀ ਖੁਦ+ਕੁਸ਼ੀ
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੀ ਧਮਾਕੇਦਾਰ ਪ੍ਰੈਸ ਕਾਨਫਰੰਸ live
ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਡਾਂਗਾਂ ਚੱਲਣ ਤੋਂ ਬਾਅਦ ਸਾਹਮਣੇ ਆਏ ਡੀਐਸਪੀ ਸਤਬੀਰ ਬੈਂਸ ਅਤੇ ਕਿਸਾਨ ਯੂਨੀਅਨ ਦੇ ਨੇਤਾ #RaghbirHappy #barn...
ਡਾਂਗਾਂ ਖੜਕ ਪਈਆਂ ,ਤਣਾਅ ਵਧਿਆ, ਪ੍ਰਸ਼ਾਸਨਿਕ ਲਾਪਰਵਾਹੀ..! 👉 ਮੌਕੇ ਤੇ ਪਹੁੰਚੀ ਪੁਲਿਸ |
ਡਾਂਗਾਂ ਖੜਕ ਪਈਆਂ ,ਤਣਾਅ ਵਧਿਆ, ਪ੍ਰਸ਼ਾਸਨਿਕ ਲਾਪਰਵਾਹੀ..!ਮੌਕੇ ਤੇ ਪਹੁੰਚੀ ਪੁਲਿਸ।
ਸੰਗਰੂਰ ਲੋਕ ਸਭਾ ਹਲਕਾ ਤੋਂ ਬੀ ਜੇ ਪੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਭਰੇ ਕਾਗਜ਼
ਸੰਗਰੂਰ ਗੁਰਮੀਤ ਮੀਤ ਹੇਅਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

Telephone

Address

Chandigarh

Other Media/News Companies in Chandigarh (show all)
RPW News Punjabi RPW News Punjabi
Chandigarh, 160028

A unit of Research Public Words

The Political Sharks Team E The Political Sharks Team E
Zirakpur, VIP Road, Panta Homes
Chandigarh

I am a researcher, writer, and a journalist

Adman Media Adman Media
Chandigarh

We providing Brand Solutions and Multiple Services like Newspapers Advertising, Digital Marketing, Radio Advertising, TV Advertising, Event and Exhibition, Video Production, 2D Vid...

SirJi SirJi
ScoNo-56 Sector-30C
Chandigarh, 160030

Watch Sirji News Live TV and stay tuned for all the breaking news in Hindi ! Sirji News is Himachal Haryana PUNJAB Leading Hindi DIGITAL News Channel.

Umesh Sharma Umesh Sharma
Chandigarh

Journalist

Ptc khabar 24/7 Live Ptc khabar 24/7 Live
Building No. 16
Chandigarh, 60009

News Channel

Jams 24 News Jams 24 News
Chandigarh

Chandigarh &Tricity News

Awaam Media Awaam Media
Chandigarh

This Page Provide a real Culture of Punjab and Punjabi propels. Follow And Share This Page

Jeeo Punjab Jeeo Punjab
Sector 29
Chandigarh, 160030

credible and respected news network in India especially Punjab

Janta ki Aawaz Janta ki Aawaz
Janta Ki Aawaz Sec/22 Derabassi
Chandigarh

News Channel 24×7

The Sanatani Voice The Sanatani Voice
Chandigarh

The Sanatani Voice एक हिंदी न्यूज चैनल है जो हर सनातनी की आवाज है