Panjab Pratham TV

Panjab Pratham TV

Contact information, map and directions, contact form, opening hours, services, ratings, photos, videos and announcements from Panjab Pratham TV, Blogger, Chandigarh.

07/03/2024

ਮੰਦਿਰ ਦੀ ਜਮੀਨ ਕੁੱਤਿਆਂ ਦੇ ਨਾਮ ਉੱਤੇ
ਜਾਣੋ ਇਸ ਮੰਦਿਰ ਦਾ ਇਤਿਹਾਸ

07/03/2024

IPS ਅਫਸਰ ਬਣਨਾ ਸੀ ਪਰ ਲੋਕੀ ਕੂੜੇ ਆਲਾ ਮੁੰਡਾ ਕਹਿ ਬੁਲਾਉਣ ਲੱਗ ਪਏ
ਆਪਣੇ ਪਿੰਡ ਲਈ ਲੋਕਾਂ ਲਈ ਜੋ ਇਹ ਨੌਜਵਾਨ ਕਰ ਗਿਆ, ਉਹ ਕੋਈ ਕੋਈ ਕਰਦੈ

06/03/2024

ਇਸ ਪਿੰਡ ਨੇ ਜਦੋਂ ਪੈਲੀਆਂ ਵੇਚੀਆਂ ਤਾਂ ਸਾਰੇ ਕਰੋੜਪਤੀ ਬਣ ਗਏ
8 ਕਰੋੜ ਦਾ ਵਿਕਿਆ 1 ਕਿੱਲਾ

06/03/2024

ਪੰਜਾਬ ਦੀ ਸਿਆਸਤ ਜਿੱਥੋਂ ਗੁਜ਼ਰ ਰਹੀ ਏ ਸਭ ਤੋਂ ਮਾੜਾ ਦੌਰ ਏ
ਇੱਕ ਦੂਜੇ ਦੇ ਝੱਗੇ ਪਾੜੇ ਜਾਂਦੇ ਆ ਬੱਸ ਹੋਰ ਕੁੱਝ ਨਹੀਂ
ਦਿੱਲੀ ਤੋਂ ਪ੍ਰਭਾਵਿਤ ਹੋਕੇ ਪੰਜਾਬ ਨਹੀਂ ਚਲਾਇਆ ਜਾ ਸਕਦਾ

06/03/2024

CHANDIGARH ਬਣਾਉਣ ਲਈ ਪੰਜਾਬ ਦੇ ਇਹਨਾਂ ਪਿੰਡ ਨੂੰ ਕੀਤਾ ਗਿਆ ਖਤਮ
ਜਾਣੋ ਕਿਹੜੇ ਸੈਕਟਰ ਵਿੱਚ ਪਹਿਲਾਂ ਕਿਹੜਾ ਪਿੰਡ ਹੁੰਦਾ ਸੀ

05/03/2024

ਮੈਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰਵਾਸੀ ਤੋਂ ਮੰਗੀ ਸੀ ਸਲਾਹ
ਪਰ ਉਸਨੇ ਮਾਰਿਆ ਤਾਅਨਾ
ਦੇਖੋ ਇਸ ਗੁਰਸਿੱਖ ਜੋੜੇ ਨੇ 3b2 ਚ ਸ਼ੁਰੂ ਕੀਤਾ ਆਪਣਾ ਕੰਮ
ਪ੍ਰਵਾਸੀਆਂ ਨੂੰ ਕੋਈ ਕੁੱਝ ਨਹੀਂ ਕਹਿੰਦਾ ਪਰ ਸਾਨੂੰ ਕਰਦੀ‌ ਐਂ ਪੁਲਿਸ ਤੰਗ

05/03/2024

ਦੇਖੋ ਨਸ਼ੇੜੀਆਂ ਨੇ ਇਹ ਕੀ ਕਰ ਦਿੱਤਾ
ਵੀਡੀਓ ਦੇਖ ਤੁਸੀਂ ਵੀ ਕਹੋਗੇ ਤੌਬਾ ਤੌਬਾ
ਜਦੋਂ ਤੋੜ ਲੱਗਦੀ ਏ ਤਾਂ ਬੰਦਾ ਕੁੱਝ ਵੀ ਕਰ ਜਾਂਦੈ

04/03/2024

ਨਾ ਸਿਰਫ਼ ਬਾਲੀਵੁੱਡ ਵਾਲੀਆਂ ਨਚਾਈਆਂ,ਬਲਕਿ ਮੁੰਡੇ ਦੀ ਮਾਂ ਨਾਲ ਵੀ ਕਰੀਆਂ ਮਸ਼ਕਰੀਆਂ
ਅੰਬਾਨੀਆਂ ਦੇ ਵਿਆਹ 'ਚ ਦਿਲਜੀਤ ਦੁਸਾਂਝ ਨੇ ਲਾਈਆਂ ਰੌਣਕਾਂ

04/03/2024

ਫਿਲਮ ਨੂੰ ਦਲੀਪ ਕੁਮਾਰ ਕਰ ਰਹੇ ਸੀ ਡਾਇਰੈਕਟ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ
95% ਬਣਕੇ ਤਿਆਰ ਹੋਈ ਰਹਿ ਗਈ ਪਰ ਰਿਲੀਜ਼ ਨਹੀਂ ਹੋਈ ਫਿਲਮ

04/03/2024

ਇਸ ਬਾਪੂ ਨੇ ਕੰਮਾਂ ਵਾਲੀ ਤਾਂ ਨ੍ਹੇਰੀ ਲਿਆ ਰੱਖੀ ਏ
ਟੂਣਾ - ਟੱਪਾ ਕਰਨ ਤੋਂ ਲੈਕੇ ਮੋਟਰਾਂ ਬੰਨਣ ਤੱਕ ਸਭ ਕਰ ਲੈਂਦਾ ਏ

03/03/2024

63 ਦੇਸ਼ਾਂ ਵਿੱਚ ਘੁੰਮ ਚੁੱਕੀ ਕੁੜੀ ਨਾਲ ਭਾਰਤ ਵਿੱਚ ਜਬਰਜਨਾਹ
ਕੀ ਏਹੀ ਆ ਮਹਾਨ ਭਾਰਤ ਦੀ ਅਸਲ ਤਸਵੀਰ?
ਜੇਕਰ ਪਹਿਲੇ ਦੋਸ਼ੀਆਂ ਨੂੰ ਫਾਹੇ ਟੰਗਿਆਂ ਹੁੰਦਾ ਤਾਂ ਇਹ ਨੌਬਤ ਨਾਂ ਆਉਂਦੀ

03/03/2024

ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਮੰਨੀ ਸਰਕਾਰ?
ਹੋਰ ਕਿੰਨੇ ਦਿਨ ਚੱਲਣ ਵਾਲੀ ਏ ਭੁੱਖ ਹੜਤਾਲ?
ਮਾਤਾ ਜੀ ਨਾਲ ਇੰਟਰਵਿਊ ਦੌਰਾਨ ਕਈ ਗੱਲਾਂ ਆਈਆਂ ਬਾਹਰ

03/03/2024

ਘਰਾਂ ਦੇ ਕਲੇਸ਼ ਵਿੱਚ ਪੱਤਰਕਾਰਾਂ ਨੂੰ ਬੁਲਾ'ਕੇ ਆਪਣਾ ਜਲੂਸ ਨਾਂ ਕੱਢੋ
ਇਹ ਤਾਂ ਬਲਦੀ ਵਿੱਚ ਤੇਲ ਪਾਉਣਗੇ ਮਸਲਾ ਹੱਲ ਨਹੀਂ ਕਰਨਗੇ

02/03/2024

ਆਜੋ ਤੁਹਾਨੂੰ ਪੰਜਾਬ ਦਿਖਾਈਏ, ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਫਤੂਹੀਖੇੜਾ
ਪਿੰਡ ਵਿੱਚੋਂ ਕਿੰਨੇ ਮੁੰਡੇ - ਕੁੜੀਆਂ ਬਾਹਰ ਗਏ? ਪਿੰਡ ਵਿੱਚ ਕਿੰਨੇ ਲੋਕ ਪੜੇ ਲਿਖੇ?
ਰੌਣਕੀ ਬੰਦਿਆਂ ਨੇ ਲਾਈਆਂ ਰੌਣਕਾਂ

02/03/2024

ਖਨੌਰੀ ਬਾਰਡਰ ਤੇ ਜੋ ਹੋਇਆ ਉਸਦਾ ਜਿੰਮੇਵਾਰ ਕੌਣ?
ਕਿਸਾਨ ਆਗੂ ਜਾਂ ਸਰਕਾਰ?

02/03/2024

ਮੂੰਹ ਤੇ ਪੇਸਟ ਲਾਕੇ ਤੇ ਅੱਖਾਂ ਤੇ ਐਨਕ ਲਾਕੇ ਕਿਸਾਨਾਂ ਦੇ ਦਰਦ ਨਹੀਂ ਪਤਾ ਲੱਗਣੇ
ਨੌਜਵਾਨ ਦਾ ਚੜਿਆ ਪਾਰਾ ਬੋਲ ਗਿਆ ਵੱਡੀਆਂ ਗੱਲਾਂ

01/03/2024

ਬਾਬੇ ਨੂੰ ਯਾਦ ਆਈਆਂ ਆਪਣੇ ਕਾਲਜ ਸਮੇਂ ਦੀਆਂ ਗੱਲਾਂ
ਕੀ ਬਣਿਆ ਜਦੋਂ 72 ਸਾਲ ਦੀ ਉਮਰ 'ਚ ਟੱਕਰੀ ਕਲਾਸਮੇਟ ਕੁੜੀ

01/03/2024

ਘਰਾਂ ਦੇ ਕਲੇਸ਼ ਸ਼ੋਸ਼ਲ ਮੀਡੀਆ ਤੇ ਨਾਂ ਲੈਕੇ ਆਉ, ਲੋਕੀ ਸਵਾਦ ਲੈਂਦੇ ਆ
ਚੈੱਨਲਾਂ 'ਤੇ ਏਦਾਂ ਦੀਆਂ ਖਬਰਾਂ ਲਾਕੇ ਪੱਤਰਕਾਰੀ ਦਾ ਮਿਆਰ ਨਾਂ ਘਟਾਉ

01/03/2024

ਹਰਿਆਣਾ ਲਿਜਾ ਕੇ ਬੁਰੇ ਤਰੀਕੇ ਨਾਲ ਕੀਤੀ ਨੌਜਵਾਨ ਦੀ ਕੁੱਟ+ਮਾਰ
ਘਰਦੇ ਵੀ ਨਹੀਂ ਸਕੇ ਪਹਿਚਾਣ
ਭੈਣ ਨੇ ਭਾਵੁਕ ਹੋ ਕੇ ਦੱਸੀ ਸਾਰੀ ਸੱਚਾਈ

01/03/2024

ਧੋਖਾ ਖਾਣ ਵਾਲੇ ਆਸ਼ਕਾਂ ਨੂੰ ਜਿੰਮੀ ਕੋਟਕਪੂਰਾ ਨੇ ਦਿੱਤੀ ਸਲਾਹ
ਆਸ਼ਕ ਕਿਵੇਂ ਨਿਕਲ ਸਕਦੇ ਨੇ ਧੋਖੇ ਚੋਂ ਬਾਹਰ

29/02/2024

ਅਸੀਂ ਲੱਭ ਲਿਆਂਏ ਆਂ ਚੰਨੀ ਦਾ ਡੁਪਲੀਕੇਟ
ਬੁੜੀਆਂ ਦੇ ਕੱਪੜੇ ਸਿਉਣ ਤੋਂ ਲੈ ਕੇ ਮੋਟਰਾਂ ਬੰਨਣ ਤੱਕ ਸਾਰੇ ਕੰਮ ਕਰ ਲੈਂਦਾ ਹੈ ਇਹ ਬਾਬਾ
ਭਲੇ ਵੇਲਿਆਂ ਦੀ ਕੀਤੀ ਐਂ BA

29/02/2024

ਪਹਿਲਾ ਗਾਣਾ ਆਉਣ ਤੋਂ ਬਾਅਦ ਜਿੰਮੀ ਕੋਟਕਪੂਰਾ ਨੂੰ ਪਈਆਂ ਸੀ ਬਾਪੂ ਕੋਲੋਂ ਗਾਲ਼ਾਂ
"ਆਹ ਗੰਦ ਪਾਉਂਦਾ ਫਿਰਦੈਂ, ਤਾਂ ਹੀ ਨਹੀਂ ਨਿਕਲਦੇ ਪੇਪਰ "

29/02/2024

ਖਾਨੌਰੀ ਬਾਰਡਰ ਪਹੁੰਚੀ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ
ਪਿੰਡ ਬੱਲੋਂ 'ਚ ਕੀਤਾ ਜਾਵੇਗਾ ਅੱਜ ਅੰਤਿਮ ਸਸਕਾਰ

29/02/2024

ਜੱਟਾਂ ਦੇ ਟ੍ਰੈਕਟਰਾਂ ਦੀ ਕੀਮਤ ਪਰਖਣ ਵਾਲਿਓ
ਸਵਾਲ ਕਰੋ ਤੁਸੀਂ ਲੀਡਰਾਂ ਨੂੰ
ਕਿੱਥੋਂ ਆਉਂਦੇ ਨੇ ਪ੍ਰਾਈਵੇਟ ਜੈੱਟ

28/02/2024

ਪੰਜਾਬ ਦੀ ਨੌਜਵਾਨੀ ਅੰਦਰ ਆਗੂਆਂ ਪ੍ਰਤੀ ਇਹਨਾਂ ਸਵਾਲਾਂ ਦੇ ਕੌਣ ਦੇਵੇਗਾ ਜਵਾਬ?
ਅੱਜ ਕੈਮਰੇ ਸਾਹਮਣੇ ਨੌਜਵਾਨ ਹੋ ਗਿਆ ਭਾਵੁਕ ਕਹਿ ਗਿਆ ਵੱਡੀਆਂ ਗੱਲਾਂ
ਸਰਕਾਰਾਂ ਤੇ ਜੱਥੇਬੰਦੀਆਂ ਨੂੰ ਕਹਿ ਗਿਆ ਇਹ ਗੱਲਾਂ

28/02/2024

ਵਾਰਿਸ ਪੰਜਾਬ ਜੱਥੇਬੰਦੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੱਗੇ ਧਰਨੇ ਵਿੱਚ ਪੁੱਜੇ ਸੁਖਪਾਲ ਸਿੰਘ ਖਹਿਰਾ
ਪਰਿਵਾਰਾਂ ਦੇ ਨਾਲ ਬੈਠ'ਕੇ ਕੀਤਾ ਸਲਾਹ ਮਸ਼ਵਰਾ

28/02/2024

ਡਿਬਰੂਗੜ੍ਹ ਜੇਲ੍ਹ 'ਚ ਕੈਦ ਨੌਜਵਾਨਾਂ ਦੇ ਹੱਕ 'ਚ ਬੋਲੇ ਜੱਥੇਦਾਰ ਗਿਆਨੀ ਰਘਬੀਰ ਸਿੰਘ
ਸਰਕਾਰ ਨੂੰ ਵੀ ਦਿੱਤੀ ਚਿਤਾਵਨੀ

28/02/2024

ਅਕਾਲ ਤਖਤ ਸਾਹਿਬ ਦੇ ਜੱਥੇਦਾਰ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ
ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ 'ਜੇਕਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਉਹਨਾਂ ਦੇ ਸਾਥੀਆਂ ਵੱਲੋਂ ਡਿਬਰੂਗੜ੍ਹ ਵਿੱਚ ਕੈਦ ਸਿੰਘਾਂ ਦੀਆਂ ਜੇਕਰ ਮੰਗਾਂ ਨਾਂ ਮੰਨੀਆਂ 'ਤੇ ਪਰਿਵਾਰਾਂ ਵੱਲੋਂ ਲਾਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਰਨੇ ਵੱਲ ਧਿਆਨ ਨਾਂ ਦਿੱਤਾ ਤਾਂ ਨਤੀਜੇ ਮਾੜੇ ਭੁਗਤਣੇ ਪੈ ਸਕਦੇ ਹਨ'
'ਸਿੱਖਾਂ ਪ੍ਰਤੀ ਸਰਕਾਰ ਦੇ ਏਦਾਂ ਦੇ ਰਵਈਏ ਕਾਰਨ ਸਿੱਖਾਂ ਨੂੰ ਦੇਸ਼ ਅੰਦਰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹੈ'

28/02/2024

ਲੀਡਰਾਂ ਦੇ ਘਰਾਂ ਬਾਹਰ ਧਰਨੇ ਲਾ'ਕੇ ਕਿਹੜੇ ਹੱਕ ਮਿਲਣੇ ਆ ਤੁਹਾਨੂੰ?
'ਕਿਸਾਨ ਆਗੂਆਂ ਦੇ ਮੁੰਡੇ ਤਾਂ ਬਾਹਰ ਫਿਰਦੇ ਆ ਸ਼ਹੀਦ ਸਾਡੇ ਮੁੰਡੇ ਹੁੰਦੇ ਆ'
ਸਹਿਜਪਾਲ ਬਰਾੜ ਦੀਆਂ ਇਹਨਾਂ ਗੱਲਾਂ ਤੋਂ ਕਈਆਂ ਨੂੰ ਲੱਗਣਗੀਆਂ ਮਿਰਚਾਂ

27/02/2024

ਕੁਲਵੰਤ ਰਾਉਂਕੇ, ਗੁਰਮੀਤ ਬੁੱਕਣਵਾਲਾ, ਵਰਿੰਦਰ ਫੌਜੀ ਦੇ ਮਾਤਾ ਜੀ ਦਾ Exclusive ਇੰਟਰਵਿਊ
ਆਪਣੇ ਪੁੱਤਾਂ ਲਈ ਇੰਨਸਾਫ ਦੀ ਕਰ ਰਹੀਆਂ ਨੇ ਮੰਗ

Want your public figure to be the top-listed Public Figure in Chandigarh?
Click here to claim your Sponsored Listing.

Videos (show all)

ਮੰਦਿਰ ਦੀ ਜਮੀਨ ਕੁੱਤਿਆਂ ਦੇ ਨਾਮ ਉੱਤੇਜਾਣੋ ਇਸ ਮੰਦਿਰ ਦਾ ਇਤਿਹਾਸ#dogs
IPS ਅਫਸਰ ਬਣਨਾ ਸੀ ਪਰ ਲੋਕੀ ਕੂੜੇ ਆਲਾ ਮੁੰਡਾ ਕਹਿ ਬੁਲਾਉਣ ਲੱਗ ਪਏ
ਇਸ ਪਿੰਡ ਨੇ ਜਦੋਂ ਪੈਲੀਆਂ ਵੇਚੀਆਂ ਤਾਂ ਸਾਰੇ ਕਰੋੜਪਤੀ ਬਣ ਗਏ8 ਕਰੋੜ ਦਾ ਵਿਕਿਆ 1 ਕਿੱਲਾ#Punjab #Mohali #Kharar #AirportRoad #PanjabP...
ਪੰਜਾਬ ਦੀ ਸਿਆਸਤ ਜਿੱਥੋਂ ਗੁਜ਼ਰ ਰਹੀ ਏ ਸਭ ਤੋਂ ਮਾੜਾ ਦੌਰ ਏਇੱਕ ਦੂਜੇ ਦੇ ਝੱਗੇ ਪਾੜੇ ਜਾਂਦੇ ਆ ਬੱਸ ਹੋਰ ਕੁੱਝ ਨਹੀਂਦਿੱਲੀ ਤੋਂ ਪ੍ਰਭਾਵਿਤ ਹੋਕ...
ਸਿਆਸੀ ਰੈਲੀਆਂ 'ਚ ਸਰਕਾਰੀ ਸਾਧਨਾਂ ਦੀ ਵਰਤੋਂ 'ਤੇ ਹਾਈਕੋਰਟ ਸਖ਼ਤ#rally #HighCourt #punjab #PanjabPratham
CHANDIGARH ਬਣਾਉਣ ਲਈ ਪੰਜਾਬ ਦੇ ਇਹਨਾਂ ਪਿੰਡ ਨੂੰ ਕੀਤਾ ਗਿਆ ਖਤਮਜਾਣੋ ਕਿਹੜੇ ਸੈਕਟਰ ਵਿੱਚ ਪਹਿਲਾਂ ਕਿਹੜਾ ਪਿੰਡ ਹੁੰਦਾ ਸੀ#HistoryOfChandi...
ਮੈਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰਵਾਸੀ ਤੋਂ ਮੰਗੀ ਸੀ ਸਲਾਹਪਰ ਉਸਨੇ ਮਾਰਿਆ ਤਾਅਨਾਦੇਖੋ ਇਸ ਗੁਰਸਿੱਖ ਜੋੜੇ ਨੇ 3b2 ਚ ਸ਼ੁਰੂ ਕੀਤਾ ਆਪਣ...
ਦੇਖੋ ਨਸ਼ੇੜੀਆਂ ਨੇ ਇਹ ਕੀ ਕਰ ਦਿੱਤਾਵੀਡੀਓ ਦੇਖ ਤੁਸੀਂ ਵੀ ਕਹੋਗੇ ਤੌਬਾ ਤੌਬਾਜਦੋਂ ਤੋੜ ਲੱਗਦੀ ਏ ਤਾਂ ਬੰਦਾ ਕੁੱਝ ਵੀ ਕਰ ਜਾਂਦੈ#CrimeNews #Am...
ਸੁਖਵਿੰਦਰ ਸਿੰਘ ਕੋਟਲੀ ਰੌਂਦੇ ਹੋਏ ਨਜ਼ਰ ਆਏ #SukhwinderKotli #Punjab #Reel #PanjabPratham
ਅੱਜ ਪੇਸ਼ ਹੋਵੇਗਾ ਪੰਜਾਬ ਦਾ ਬਜਟ #Punjab #VidhanSabha #BhagwantMann #AamAdmiParty
ਨਾ ਸਿਰਫ਼ ਬਾਲੀਵੁੱਡ ਵਾਲੀਆਂ ਨਚਾਈਆਂ,ਬਲਕਿ ਮੁੰਡੇ ਦੀ ਮਾਂ ਨਾਲ ਵੀ ਕਰੀਆਂ ਮਸ਼ਕਰੀਆਂ ਅੰਬਾਨੀਆਂ ਦੇ ਵਿਆਹ 'ਚ ਦਿਲਜੀਤ ਦੁਸਾਂਝ ਨੇ ਲਾਈਆਂ ਰੌਣਕਾ...
6 ਮਾਰਚ ਨੂੰ ਦਿੱਲੀ ਕੂਚ ਕਰਨਗੇ ਕਿਸਾਨ#morcha #punjab #PanjabPratham

Category

Telephone

Address

Chandigarh
140501
Other Bloggers in Chandigarh (show all)
Incredible Himachal Incredible Himachal
Chandigarh

“मैं हिमाचल प्रदेश हूँ नदियाँ पहाड़ हैं शान मेरी मैं हरा भरा सा एक प्रदेश हूँ देवभूमि सब कहते मुझे♥

Nidhi Bhatia Nidhi Bhatia
Chandigarh, 140507

FocusHindi.com FocusHindi.com
Chandigarh

इस पेज की प्रमुखता आप सभी तक हिंदी माध?

Priya verma Priya verma
Chandigarh, 133301

Hi everyone welcome my professional Page ��

dsv_venth_143_flower_dec dsv_venth_143_flower_dec
Vikas Nagar , Naya Gaon
Chandigarh, 160103

The best flower decoration for wedding These decorations show a charming attitude and consistent

PRIYA WAN BLOGS PRIYA WAN BLOGS
Chandigarh

Punjabi swager Punjabi swager
Chandigarh

ਹਰ ਮੈਦਾਨ ਫ਼ਤਹਿ

Kyakhaaega Kyakhaaega
Chandigarh

Foodie - Travellers, Follow us on Instagram: @kyakhaaega

autoinfotrends autoinfotrends
Chandigarh

@autoinfotrends we post all that you should know about cars. From exotics to daily drives we will be

shred workouts shred workouts
Chandigarh, 160030

💪| Build Strength, Gain Muscle 📈| Daily Fitness Contents 🏋️| Start Your Fitness Journey With Us

Ismita Rajput Ismita Rajput
Chandigarh

blogger

AnuMantra Lifestyle AnuMantra Lifestyle
Chandigarh

lifestyle vlogs