Kar Kirpa Tere Gunn Gaawan Kirtani Jatha
Nearby places of worship
110001
110058
110001
110001
110046
110001
Delhi, Dl
110001
110001
110001
110001
110001
Sadh Sangat ji Is Jathe Walon Sangtaan De Gharaan Ateh Gurdwara Sahib Vich Sukhmani Sahib, Aasa Di
#ਬਾਬਾ #ਸੁੱਖਾ #ਸਿੰਘ #ਕਲਸੀ (ਮਾੜੀ ਕੰਬੋਕੀ)
ਅਬ ਸਾਖੀ ਸੁੱਖਾ ਸਿੰਘ ਕੀ ਸੁਨੀਏ ਮਨ ਚਿਤ ਲਾਇ ।
Here's a tale of (Baba) Sukha Singh (Kalsi)
ਕੰਬੋ ਕੀ ਮਾੜੀ ਭਯੋ ਜਾਤ ਤਰਖਾਣ ਕਹਾਇ ।
He came from Marhi Kamboki (village) and belonged to Tarkhans.
:Prachin Panth Parkash (1809-1841) by Bhai Rattan Singh Bhangu
ਬਾਬਾ ਸੁੱਖਾ ਸਿੰਘ ਕਲਸੀ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਕਲਸੀ ਅਤੇ ਬੀਬੀ ਹਰੋ ਸੀ। ਭਾਈ ਸੁੱਖਾ ਸਿੰਘ, ਕਲਸੀ ਗੋਤ ਦਾ ਤਰਖਾਣ ਸਿੱਖ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਕਲਸੀ ਸ਼ਾਦੀ ਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਕਲਸੀ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ I
#ਬਚਪਨ
ਭਾਈ ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮੁਖ਼ਬਰੀ ਮਿਲਣ ’ਤੇ ਸ਼ਾਹੀ ਫ਼ੌਜ ਉਸ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ। ਉਸ ਵੇਲੇ ਉਹ ਘਰ ਨਾ ਹੋਣ ਕਾਰਨ ਬਚ ਗਿਆ। ਘਰ ਵਾਲੇ ਡਰ ਗਏ, ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਵਾਸਤੇ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ, ਘਰ ਦੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਵੇ। ਰਾਹ ਜਾਂਦਾ ਇੱਕ ਸਿੰਘ ਰੌਲਾ ਸੁਣ ਕੇ ਉਸ ਖੂਹ ’ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਦਾ ਸੁੱਖਾ ਸਿੰਘ ਦੇ ਦਿਲ ’ਤੇ ਡੂੰਘਾ ਅਸਰ ਹੋਇਆ, ਉਹ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲਿਆ ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ।
ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ #ਇਸ਼ਨਾਨ ਕਰਨਾ
ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫ਼ੌਜ ਨੂੰ ੧੭੩੯ ਵਿੱਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ ਸੀ। ਉਸ ਦੇ ਵਾਪਸ ਜਾਣ ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ’ਤੇ ਸਖ਼ਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ’ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ ੨੦੦੦ ਫ਼ੌਜ ਦੇ ਕੇ ਭੇਜਿਆ ਗਿਆ। ਉਸ ਨੇ ਕਬਜ਼ਾ ਕਰ ਕੇ ਸਖ਼ਤ ਪਹਿਰਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਹੁੰਦਿਆਂ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖ਼ਾਲਸਾ ਤਕ ਪੁੱਜੀ ਤਾਂ ਭਾਈ ਸੁੱਖਾ ਸਿੰਘ ਕਲਸੀ ਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ ਪੰਜਾਹ ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰ ਕੇ ਜੈਕਾਰੇ ਛਡਦੇ ਹੋਏ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫ਼ੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਸਿੱਖਾਂ ਹੱਥੋਂ ਮਾਰੇ ਗਏ।
#ਛੋਟਾ #ਘੱਲੂਘਾਰਾ
ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ ਮਾਰਚ ਤੋਂ ਜੂਨ ੧੭੪੬ ਤੱਕ ਵਾਪਰਿਆ ਸੀ। ਭਾਈ ਸੁੱਖਾ ਸਿੰਘ ਇਸ ਘੱਲੂਘਾਰੇ ਵੇਲੇ ਕਾਹਨੂੰਵਾਨ ਦੇ ਛੰਬਾਂ ਵਿੱਚ ਮੌਜੂਦ ਸੀ। ਜਦੋਂ ਘੇਰਾ ਲੰਮਾ ਚਲਾ ਗਿਆ ਤਾਂ ਇੱਕ ਦਿਨ ਭਾਈ ਸੁੱਖਾ ਸਿੰਘ ਕਲਸੀ ਨੇ ਸਿੱਖਾਂ ਨੂੰ ਲਲਕਾਰਿਆ ਕਿ ਦੀਵਾਨ ਲਖਪਤ ਰਾਏ ’ਤੇ ਹਮਲਾ ਕੀਤਾ ਜਾਵੇ। ਸਿੱਖ ਲਖਪਤ ਦੀਆਂ ਫ਼ੌਜਾਂ ’ਤੇ ਟੁੱਟ ਪਏ, ਬੜੀ ਖ਼ੂਨੀ ਲੜਾਈ ਹੋਈ। ਭਾਈ ਸੁੱਖਾ ਸਿੰਘ ਕਲਸੀ ਨੇ ਸੂਹ ਕੱਢ ਕੇ ਲਖਪਤ ਰਾਏ ਦੇ ਹਾਥੀ ਨੂੰ ਜਾ ਘੇਰਿਆ ਪਰ ਉਸ ਦੇ ਨਜ਼ਦੀਕ ਨਾ ਪੁੱਜ ਸਕਿਆ। ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਪੁੱਜ ਗਏ। ਭਾਈ ਸੁੱਖਾ ਸਿੰਘ ਦੀ ਮਦਦ ਲਈ ਜੱਸਾ ਸਿੰਘ ਆਹਲੂਵਾਲੀਆ ਤੇ ਕਈ ਹੋਰ ਸਰਦਾਰ ਪੁੱਜੇ। ਜੰਗ ਵਿੱਚ ਹਰਭਜ ਰਾਏ, ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਮਖਰੂਰ ਖ਼ਾਨ ਵਰਗੇ ਕਈ ਜਰਨੈਲ ਸਿੱਖਾਂ ਹੱਥੋਂ ਮਾਰੇ ਗਏ। ਰਣ ਵਿੱਚ ਜੰਬੂਰਚੇ ਦਾ ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ’ਤੇ ਆ ਵੱਜਾ ਤੇ ਪੱਟ ਤੋਂ ਉਸ ਦੀ ਲੱਤ ਟੁੱਟ ਗਈ, ਪਰ ਜੰਗ ਦੇ ਰੰਗ ਵਿੱਚ ਰੰਗੇ ਨੇ ਦਰਦ ਨਾ ਜਾਣੀ। ਘੱਲੂਘਾਰਾ ਖ਼ਤਮ ਹੋਣ ਮਗਰੋਂ ਉਸ ਦਾ ਜਥਾ ਜੈਤੋ ਜਾ ਉਤਰਿਆ, ਉਥੇ ਉਸ ਨੇ ਵੈਦ ਤੋਂ ਲੱਤ ਬੰਨ੍ਹਵਾਈ ਤੇ ੬-੭ ਮਹੀਨੇ ਮੰਜੇ ’ਤੇ ਪਿਆ ਰਿਹਾ। ਰਾਜ਼ੀ ਹੁੰਦੇ ਸਾਰ ਪਹਿਲਾਂ ਵਾਂਗ ਮਾਰਾਂ ਮਾਰਨ ਲੱਗਾ।
ਹਰਿਮੰਦਰ ਸਾਹਿਬ ਦੀ #ਬੇਅਦਬੀ
ਜਿਸ ਕਾਂਡ ਨੇ ਇਤਿਹਾਸ ਵਿੱਚ ਉਸ ਨੂੰ ਅਮਰ ਕਰ ਦਿੱਤਾ, ਉਹ ਸੀ #ਮੱਸੇ #ਰੰਘੜ ਮੁਸੱਲਉਲ ਖ਼ਾਨ ਦਾ ਸਿਰ ਵੱਢਣਾ। ਮੱਸੇ ਨੇ ਹਰਿਮੰਦਰ ਸਾਹਿਬ ਜਾ ਡੇਰਾ ਲਾਇਆ। ਉਸ ਨੇ ਸਰਕਾਰੀ ਚੌਕੀ ਦੇ ਨਾਂ ’ਤੇ ਸਾਰੇ ਹਿੰਦੂਆਂ ਦੇ ਘਰ ਲੁੱਟ ਲਏ। ਉਹ ਦਰਬਾਰ ਸਹਿਬ ਦੇ ਅੰਦਰ ਮੰਜਾ ਡਾਹ ਕੇ ਸ਼ਰਾਬ ਤੇ ਹੁੱਕਾ ਪੀਂਦਾ। ਜਿੱਥੇ ਬਾਣੀ ਦਾ ਕੀਰਤਨ ਹੁੰਦਾ ਸੀ, ਉਥੇ ਨਾਚੀ ਨਾਚ ਕਰਨ ਲੱਗੀ। ਸਿੱਖਾਂ ਦੇ ਜਥੇ ਸਰਕਾਰੀ ਸਖ਼ਤੀ ਕਾਰਨ ਰਾਜਸਥਾਨ ਦੇ ਟਿੱਬਿਆਂ ਨੂੰ ਚਲੇ ਗਏ ਸਨ। ਕੋਈ ਟਾਵਾਂ ਟਾਵਾਂ ਸਿੱਖ ਹੀ ਲੁਕ ਛਿਪ ਕੇ ਡੰਗ ਟਪਾਉਂਦਾ ਸੀ।
ਅੰਮ੍ਰਿਤਸਰ ਤੋਂ #ਖ਼ਬਰ
ਪਿੰਡ ਕੰਗ ਨਜ਼ਦੀਕ ਤਰਨਤਾਰਨ ਦਾ ਬੁਲਾਕਾ ਸਿੰਘ ਵੀ ਅਜਿਹਾ ਹੀ ਸਿੱਖ ਸੀ। ਜਦੋਂ ਉਸ ਨੇ ਹਰਿਮੰਦਰ ਦੀ ਬੇਅਦਬੀ ਹੁੰਦੀ ਵੇਖੀ ਤਾਂ ਉਸ ਕੋਲੋਂ ਜ਼ਰਿਆ ਨਾ ਗਿਆ। ਉਹ ਸੈਂਕੜੇ ਮੀਲ ਪੰਧ ਮਾਰ ਕੇ ਬੀਕਾਨੇਰ ਦੇ ਨਜ਼ਦੀਕ ਬੁੱਢਾ ਜੌਹੜ ਪੁੱਜਿਆ। ਉਥੇ ਸ਼ਾਮ ਸਿੰਘ ਤੇ ਬੁੱਢਾ ਸਿੰਘ ਦੇ ਜਥੇ ਪੜਾਉ ਕਰੀ ਬੈਠੇ ਸਨ। ਜਦੋਂ ਉਸ ਨੇ ਇਕੱਠ ਵਿੱਚ ਵਿਥਿਆ ਸੁਣਾਈ ਤਾਂ ਸਿੱਖਾਂ ਦੇ ਕਲੇਜੇ ’ਤੇ ਛੁਰੀ ਫਿਰ ਗਈ। ਜਥੇਦਾਰਾਂ ਨੇ ਲਲਕਾਰਿਆ ਕਿ ਕੋਈ ਹੈ ਸੂਰਮਾ ਜੋ ਦੁਸ਼ਟ ਮੱਸੇ ਦਾ ਸਿਰ ਲਾਹ ਕੇ ਲਿਆਵੇ। ਇਹ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਕਲਸੀ ਤਲਵਾਰਾਂ ਧੂਹ ਕੇ ਖੜ੍ਹੇ ਹੋ ਗਏ। ਪੰਥ ਤੋਂ ਥਾਪੜਾ ਲੈ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।
ਮੱਸੇ ਰੰਘੜ ਦਾ #ਕਤਲ
ਅਗਸਤ ੧੭੪੦ ਨੂੰ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਕਲਸੀ ਮੁਸਲਮਾਨੀ ਭੇਸ ਬਣਾ ਕੇ ਬੋਰੀ ਵਿੱਚ ਠੀਕਰੀਆਂ ਭਰ ਕੇ ਮਾਮਲਾ ਭਰਨ ਦੇ ਬਹਾਨੇ ਮੱਸੇ ਕੋਲ ਪੁੱਜ ਗਏ। ਉਨ੍ਹਾਂ ਨੇ ਬੋਰੀ ਮੱਸੇ ਦੇ ਪੈਰਾਂ ਵਿੱਚ ਸੁੱਟ ਦਿੱਤੀ। ਜਦੋਂ ਮੱਸਾ ਬੋਰੀ ਵੱਲ ਅਹੁਲਿਆ ਤਾਂ ਭਾਈ ਮਹਿਤਾਬ ਸਿੰਘ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਕੇ ਬੋਰੀ ਵਿੱਚ ਪਾ ਲਿਆ ਅਤੇ ਮੱਸੇ ਦੇ ਗਹਿਣੇ ਵੀ ਲਾਹ ਲਏ। ਦੋਵੇਂ ਘੋੜਿਆਂ ’ਤੇ ਚੜ੍ਹ ਕੇ ਬੀਕਾਨੇਰ ਨੂੰ ਚੱਲ ਪਏ ਤੇ ਸਿਰ ਜਥੇਦਾਰਾਂ ਅੱਗੇ ਜਾ ਰੱਖਿਆ। ਗੁਰਮਤਾ ਕਰ ਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ।
ਅਫਗਾਨੀ ਗਿਲਜੇ ਨਾਲ #ਟੱਕਰ
ਸੰਨ 1748 ਦੇ ਅਬਦਾਲੀ ਦੇ ਹਮਲੇ ਦੁਰਾਨ ਉਸ ਦੀਆਂ ਫੋਜਾਂ ਸਤਲੁਜ ਵੱਲ ਆ ਰਹੀਆਂ ਸਨ ਜਦੋਂ ਕਿ ਖਾਲਸਾ ਦਲ ਵੀ ਸਤਲੁਜ ਲਾਗੇ ਹੀ ਸੀ।ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਆ। ਇਹ ਦੇਖ ਕੇ ਅਬਦਾਲੀ ਦੇ ਗਿਲਜਿਆਂ ਨੇ ਆਪਣੇ #ਹੰਕਾਰ ਵਜੋਂ ਖਾਲਸੇ ਨੂੰ ਚਿੱਠੀ ਭੇਜੀ ਕਿ ਸਾਡੀਆਂ ਫੋਜਾਂ ਦੀ ਧੂੜ ਉਡਦੀ ਦੇਖ ਕੇ ਤੁਸੀਂ ਡਰਦੇ ਮਾਰੇ ਦਰਿਆਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿੱਦੜ ਹੋ। ਜੇਕਰ ਲੜਨ ਦਾ ਚਾਅ ਹੈ ਤਾਂ ਅਸੀਂ ਇਧਰੋਂ ਇਕ ਗਿਲਜਾ ਭੇਜਦੇ ਹਾਂ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕਾਂ ਦਾ ਖੂੰਨ ਵਹਾਉਂਦੇ ਹੋ। ਜਿਸਦਾ ਬੰਦਾ ਮਰ ਜਾਏਗਾ ਉਹ ਆਪਣੀ ਹਾਰ ਮੰਨ ਲਵੇਗਾ। ਚਿੱਠੀ ਦੇਖਕੇ ਸਿੰਘਾਂ ਨੂੰ ਬਹੁਤ ਰੋਹ ਚੜਿਆ, ਉਹਨਾਂ ਜੁਆਬ ਘਲਿਆ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਤੇ ਫੇਰ ਦੋਵਾਂ ਪਾਸਿਆਂ ਤੋਂ ਇੱਕ ਇੱਕ ਜਣਾ ਹੀ ਨਿਕਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ। ਗਿਲਜਾ ਤਾਂ ਕੋਈ ਦੈਂਤ ਕੱਦ ਕਾਠ ਦਾ ਅਤੇ ਪੂਰੇ ਸ਼ਰੀਰ ਤੇ ਸੰਜੋਅ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰਾਂ ਲੈਸ ਸੀ। ਇਹ ਦੇਖ ਕੇ #ਸੁਆਲ ਪੈਦਾ ਹੋਇਆ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ।ਹੁਣ ਫੇਰ ਭਾਈ ਸੁੱਖਾ ਸਿੰਘ ਕਲਸੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਪਰ ਸਿੱਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗੱਲ ਲਈ ਸਹਿਮਤ ਨਹੀਂ ਸ਼ਨ।ਭਾਈ ਸੁੱਖਾ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ, ਅਖੀਰ ਉਸਦੇ ਲਈ ਇਕ ਵੱਧੀਆ ਘੋੜਾ, ਸੰਜੋਅ, ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਆਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਆਰ ਕੀਤਾ ਗਿਆ । ਸਦਾ ਵਾਂਗ ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਜੈਕਾਰੇ ਛੱਡੇ ਗਏ ਤਾਂ ਭਾਈ ਸੁੱਖਾ ਸਿੰਘ ਲਲਕਾਰੇ ਮਾਰਦਾ, ਘੋੜਾ ਦੁੜਾ ਕੇ ਦੁਸ਼ਮਨ ਦੇ ਸਹਮਣੇ ਜਾ ਡੱਟਿਆ।ਦੋਵਾਂ ਵਿਚ #ਘਮਸਾਨ #ਦਾ #ਯੁੱਧ ਹੋਇਆ, ਦੋਵੇਂ ਫੱਟਾਂ ਨਾਲ ਘਾਇਲ ਹੋ ਗਏ, ਹੱਥਿਆਰ ਵੀ ਟੁੱਟ ਗਏ ਤਾਂ ਫਿਰ ਗੁਥੱਮ ਗੁੱਥਾ ਹੋ ਗਏ। ਦੋਵੇਂ ਡੂੰਗੇ ਜੱਖਮਾਂ ਤੇ ਥਕਾਵਟ ਨਾਲ ਬੇਹੋਸ਼ ਹੋ ਕੇ ਡਿੱਗ ਪਏ ਪਰ ਗੁਰੂਆਂ ਦੀ ਬਖਸ਼ਿਸ਼ ਕਰਕੇ ਭਾਈ ਸੁੱਖਾ ਸਿੰਘ ਜੀ ਪਹਿਲਾਂ ਹੋਸ਼ ਵਿੱਚ ਆਕੇ ਉੱਠ ਖੜੇ ਹੋਏ। ਫਿਰ ਕੀ ਸੀ #ਬਿਜਲੀ #ਦੀ #ਤੇਜੀ ਨਾਲ ਉਸਨੇ ਟੁੱਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ ਫਾੜ ਕੇ ਜੰਮਪੁਰੀ ਪਹੁੰਚਾ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਵਾਪਿਸ ਆਪਣੇ ਸਿੰਘਾਂ ਵਿੱਚ ਆ ਫਤਹਿ ਗੁੰਜਾਈ। ਜੈਕਾਰਿਆਂ ਦੀ ਘਨਘੋਰ ਅਵਾਜ ਨਾਲ ਅਕਾਸ਼ ਕੰਬਾ ਦਿੱਤਾ, ਇਹ ਦੇਖਕੇ ਗਿਲਜਿਆਂ ਵਿਚ ਮਾਤਮ ਛਾ ਗਿਆ। ਉਹ ਆਪਣੇ ਵਾਹਿਦੇ ਤੋਂ ਮੁਕਰ ਕੇ ਅਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿੱਤਾ। ਪਰ ਖਾਲਸਾ ਫੌਂਜਾਂ ਵੀ ਤਿਆਰ ਬਰ ਤਿਆਰ ਸਨ, ਇਸਤਰਾਂ ਜੋਰਦਾਰ ਯੁੱਧ ਸ਼ੁਰੂ ਹੋ ਗਿਆ। ਖਾਲਸਾ ਫੋਜਾਂ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛਾਂਹ ਨੂੰ ਭੱਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ ਕੇ ਦਮ ਲਿਆ।
ਭਾਈ ਸੁੱਖਾ ਸਿੰਘ ਕਲਸੀ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿੱਖ ਸਰਦਾਰਾਂ ਨੇ ਇਕ ਇਕ ਵਧੀਆ ਘੋੜਾ ਦੇਣਾ ਚਾਹਿਆ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿੱਤੇ ਤੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਆਏ, ਸੱਚ ਤੇ ਮੇਰੇ ਦਸ਼ਮੇਸ਼ ਪਿਤਾ ਜੀ ਦੀ ਹੈ। ਮੈ ਤਾਂ ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹਾਂ।
#ਮੌਤ
ਭਾਈ ਸੁੱਖਾ ਸਿੰਘ ਕਲਸੀ ਦੀ ਮੌਤ ਅਹਿਮਦ ਸ਼ਾਹ ਅਬਦਾਲੀ ਦੇ ਦਸਤਿਆਂ ਨਾਲ ਜੂਝਦਿਆਂ ਹੋਈ। ਇਹ ਗੱਲ ੧੭੫੨ ਦੀ ਹੈ। ਉਨ੍ਹਾਂ ਦੀ ਯਾਦ ਵਿੱਚ ਪਿੰਡ ਮਾੜੀ ਕੰਬੋ ਵਿੱਚ ਤਿੰਨ ਗੁਰਦੁਆਰੇ ਬਣੇ ਹੋਏ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।
👌👍Wonderfully explained by Gyani Jaswant Singh ji Manji Sahib on Not to sit on the Chairs in the Gurdwara Sahib Premises...
👀Must Watch👀
🤔Think Deeply🤔
🔁Share Maximum🔁
👀🤔ਜਿਹੜੇ ਗੁਰਦਵਾਰੇ ਸਾਹਿਬ ਜਾ ਕੇ ਕੁਰਸੀਆਂ ਤੇ ਉੱਚੇ ਹੋ-ਹੋ ਬਹਿੰਦੇ ਨੇ ਤੇ ਗੁਰੂ ਸਾਹਿਬ ਜੀ ਦੇ ਸਨਮੁੱਖ ਪੈਰ ਸੁੱਚੇ ਕੀਤੇ ਬਿਨਾਂ ਜ਼ੁਰਾਬਾਂ ਪਾ ਕੇ ਸੰਗਤ ਵਿੱਚ ਜਾ ਬਹਿੰਦੇ ਨੇ ਓਹ ਜ਼ਰੂਰ ਤਵੱਜੋ ਦਿਓ ਜੀ👀🤔
🙏🏻Waheguru ji ka khalsa
Waheguru ji ki fateh ji🙏🏻
💚👏🏻SOORA SO PEHCHAANIYAI JO LARAI DEEN KE HET
PURJA PURJA KAT MARAI KABHU NA CHAADAI KHET💚👏🏻
The Battle of Kup was fought in February 1762 between the Afghan forces of Ahmad Shah Durrani and the Sikhs. Ahmad Shah Durrani with around 40,000 Soldiers reached Malerkotla, west of Sirhind, where nearly 30,000 Sikh men, women, children and elderly were encamped. With surprise attack, the Sikhs threw a human shield around civilians as protection and fought the battle killing several thousand Afghans. However, Abdali was able to break the ring and carried a full scale massacre.
Ahmad Shah's forces killed several thousand Sikhs, and the surviving Sikhs fled to Barnala. As many as 10,000 to 20,000 Sikh men, women, elderly and children were killed in what is known as, the second Sikh holocaust (Wadda Ghallughara).
•Battle of Kup:- Part of Indian Campaign of Ahmad Shah Durrani
(February 1762)
•Location:- Kup
👏🏻💐 TRIBUTE TO THE MARTYRS OF WADDA GHALLUGHARA(KUP ROHIRA)👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372,8527824312☎️
🙏😇ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਜੀਓ !!😇🙏
💐👏 ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਜੀਓ !! 👏💐
ਬੰਦੀ ਛੋੜ ਦਿਹਾੜੇ ਦੀ ਆਪ ਜੀ ਤੇ ਪਰਿਵਾਰ ਨੂੰ ਬੇਅੰਤ ਵਧਾਇਆ ਹੋਵਣ ਜੀ!
🙏🏻Waheguru ji ka khalsa
Waheguru ji ki fateh ji🙏🏻
🌸🌹SATGUR SETI RATEYA DARGAH PAAIAI THAAO🌸🌹
Bhai Taru Ji belonged to Polah, a village of District Kasur, he worked with his own hand to bring up his family and to serve the Singhs of the Guru and looked after the Sikhs. Mahant Narayan lodged a compliant against him that he was harbouring dacoits. He was arrested and put to torture in thousands of ways. At last orders were issued to behead him. Bhai Sahib faced the death heroically and kept reciting the J*p Ji Sahib. He was beheaded on 01st Saawan, Samvat 1802 (1745 AD).
The devotees built the Shaheed Ganj Gurdwara at this site (place of his martyrdom). There are many shops in the name of Gurdwara and an estate worth Rs 100 per annum is granted to it since the Sikh period.It was maintained by the Gurdwara Parbandhak Committee from 1927 to -1947. Its maintenance was entrusted to Bhai Achchar Singh who later became Jathedar of Akaal Takhat Sahib. Evacuee Trust Board has taken over the charge now.
💐👏🏻TRIBUTE TO THE MARTYRDOM OF BHAI TARU SINGH JI💐👏🏻
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372,8527824312☎️
🙏🏻Waheguru ji ka khalsa
Waheguru ji ki fateh ji🙏🏻
💚🙏🏻PANJ PYAALEY PANJ PEER CHHATHAM PEER BAITHA GUR BHAARI
ARJAN KAAYA PALATKAI MOORAT HARGOBIND SAVAARI💚🙏🏻
Guru Hargobind Sahib Ji (25 June 1595 – 28 February 1644), revered as the sixth Nanak, was the sixth of ten Gurus of the Sikh religion. He had become Guru at the young age of eleven, after the ex*****on of his father, Guru Arjan Dev ji, by the Mughal emperor Jahangir.
Guru Hargobind Sahib ji was born in Guru Ki Wadaali, a village 7 kilometres (4.3 mi) west of Amritsar, the only son of Guru Arjan Dev ji, the fifth Sikh Guru. He suffered from smallpox as a child. He survived a poisoning attempt by his uncle Prithi Chand, as well as another attempt on his life, when a cobra was thrown at him. He studied religious texts with Bhai Gurdaas ji and trained in swordsmanship and archery with Baba Budda ji.
Guru Arjan Dev Ji instructed his son to start a military tradition to protect the Sikh people and always keep himself surrounded by armed Sikhs for protection. Shortly afterwards, Guru Arjan Dev ji was arrested, tortured and executed by order of the Mughal Emperor Jahangir.
Guru Hargobind ji put on two swords: one indicated his spiritual authority (piri) and the other, his temporal authority (miri). He followed his martyred father's advice and always kept himself surrounded by armed Sikhs for protection. His retinue consisted of fifty-two armed men. He thus founded the military tradition in the Sikh faith.
👏🏻💐HUGE GREETINGS TO YOU AND YOUR FAMILY ON PARKAASH GURPURAB OF DHAN GURU HARGOBIND SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372,8527824312☎️
🙏🏻Waheguru ji ka khalsa
Waheguru ji ki fateh ji🙏🏻
💚🙏🏻JAAT JULAAHA MAT KAA DHEER
💚🙏🏻SEHAJ SEHAJ GUN RAMAI KABEER
was a Devotee and Spiritual Poet lived in Uttar Pardesh, India.
He was born on 24th June 1398. He was a strict monotheist and follower, probably founder, of Gurmat. In Guru Granth Sahib Ji, There are 227 Padas in 17 ragas and 237 slokas of Kabir.
Sikhs also follow the teaching of Kabir ji, as in Gurmat, Kabir ji, Nanak ji, Ravidas ji, Bhatts all are same and all are treated as Guru and Sikhs bow before Guru Granth Sahib Ji which include the teachings of many who had similar thoughts about God.
👏🏻💐HUGE GREETINGS TO YOU AND YOUR FAMILY ON BIRTH ANNIVERSARY OF BHAGAT KABIR JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
Best Soothing Kirtan ||
"ਕਰਿ ਕਿਰਪਾ ਤੇਰੇ ਗੁਣ ਗਾਵਾ"
🙏🏻Waheguru ji ka khalsa
Waheguru ji ki fateh ji🙏🏻
🙏🏻💚JAPEYO JIN ARJUN DEV GURU PHIR SANKAT JOAN GARABH NA AAYO💚🙏🏻
Guru Arjan Dev Ji was the first of the two Gurus martyred in the Sikh faith and the fifth of the ten total Sikh Gurus.
Guru Arjan Dev Ji
--Born:- 15 April 1563
Goindval, Taran Taran district, Mughal Empire (present day India)
--Died:- 14June1606 (aged 43)
Lahore, Mughal Empire (present day Pakistan)
--Cause of death:- Ex*****on
--Resting place:- Gurdwara Dera Sahib, Walled City of Lahore
--Spouse:- Mata Ganga
--Children:- Guru Hargobind ji
--Parents:- Guru Ram Das ji and Mata Bhani ji
--Known for
•Building the Harmandir Sahib
•Founding Taran Taran Sahib city
•Compiling the Adi Granth and installing it in Harmandir Sahib
•Founding Kartarpur, Jalandhar city
•Composing fifth hymn of Kirtan Sohila
•Writing Sukhmani Sahib
On 14 June 1606, the Mughal Emperor Jahangir ordered that Guru Arjan Dev Ji, the fifth Sikh Guru be tortured and sentenced to death after the Guru had refused to stop preaching his message of God as started by Guru Nanak Dev Ji. The Guru was made to sit on a burning hot sheet while boiling hot sand was poured over his body. After enduring five days of unrelenting torture, Guru Arjan Dev Ji was taken for a bath in the river. As thousands watched he entered the river, never to be seen again.
👏🏻💐TRIBUTE TO THE MARTYRDOM OF DHAN GURU ARJAN DEV SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
Kirtan Samagam on the Occasion of Shaheedi Purab of Guru Arjan Dev Sahib Ji
ਗੁਰ ਅਰਜਨ ਵਿਟਹੁ ਕੁਰਬਾਣੀ || Bhai Gurbir Singh Ji (Tarn Taran Sahib) || Awesome Kirtan
❤️❤️❤️❤️❤️❤️❤️❤️❤️
Agge Share Karo Ate Laha Laiho Ji🙏🏻🙏🏻
🙏🏻Waheguru ji ka khalsa
Waheguru ji ki fateh ji🙏🏻
🙏🏻💚GURSIKHAAN KI HAR DHOOD DEH HAM PAAPI BHI GATT PAAHEIN💚🙏🏻
Jarnail Singh Ji Bhindranwale was the fourteenth jathedar, or leader, of the Sikh religious institution Damdami Taksaal. He was an advocate of the Anandpur Sahib Resolution. He gained national attention after his involvement in the 1978 Sikh-Nirankari clash.
In the summer of 1982, Bhindranwale and the Akali Dal launched the Dharam Yudh Morcha ("righteous campaign"), with its stated aim being the fulfilment of a list of demands based on the Anandpur Sahib Resolution to create a largely autonomous state within India. Thousands of people joined the movement in the hope of retaining a larger share of irrigation water and the return of Chandigarh to Punjab.There was dissatisfaction in some sections of the Sikh community with prevailing economic, social, and political conditions. Over time Bhindranwale grew to be a leader of Sikh militancy.
In 1982 Bhindranwale and his group moved to the Golden Temple complex and made it his headquarters. Bhindranwale would establish what amounted to a "parallel government" in Punjab, settling cases and resolving disputes, while conducting his campaign. In 1983, he along with his militant cadre inhabited and fortified the Sikh shrine Akal Takht. In June 1984 Operation Blue Star was carried out by the Indian Army to remove Jarnail Singh ji Bhindranwale and his armed followers from the buildings of the Harmandir Sahib in the Golden Temple Complex, which resulted in an official tally of 493 combined militant and civilian casualties, including that of Bhindranwale.
Sant Jarnail Singh Ji Bhindrawale,main leader of the Sikh movement.
He, supported by Bhai Amreek Singh Ji, Shubeg Singh Ji along with a handful of other Sikhs, they held off the Indian army for three days. They died fighting during ”Operation Bluestar” on June6,1984.
👏🏻💐HUNDREDS OF THOUSANDS SALUTES TO THE MARTYRDOM OF SANT JARNAIL SINGH JI BHINDRANWALE,BHAI AMREEK SINGH JI & OTHER SIKH MARTYRS OF OPERATION BLUE STAR 1984👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
🙏🏻Waheguru ji ka khalsa
Waheguru ji ki fateh ji🙏🏻
💚🙏🏻DHAN DHAN DHAN JAN AAYA
JIS PRASAAD SABH JAGAT TARAAYA💚🙏🏻
(1663-1705), born Mohkam Chand ji, was one of the original Panj Piare or the Five Beloved of honoured memory in the Sikh tradition. He was the son of Tirath Chand ji, a calico printer/tailor of Dvaraka in Gujarat. In the year 1685, he came to Anandpur Sahib, then the seat of Guru Gobind Singh ji where he practised martial arts and took part in the Sikhs' battles with the surrounding hill chiefs and imperial troops. He was one of the five who offered their heads in response to Guru Gobind Singh ji's call on the Baisakhi day of 1699 and earned the appellation of Panj Piare. Initiated into the order of the Khalsa, Muhkam Chand ji received the common surname of Singh and became Mohkam Singh ji. He died in the battle of Chamkaur on 7 December 1705 with Bhai Himmat Singh and Bhai Sahib Singh.
•Original Name: Bhai Mohkam Rai ji
Became Bhai Mohkam Singh ji
•Born:- Dwarka (Gujrat, India) on 1663. Was about 3 years older than Guru Gobind Singh ji
•Father name: Bhai Tirath Chand Jee
•Mother name: Mata Devi Bai Ji
•Akaal Chalaana: Attained Shaheedi at Chamkaur Sahib on 1705 along with Bhai Himmat Singh ji and Bhai Sahib Singh ji.
At the time of creation of the Khalsa, Bhai Sahib ji was 36 years old.
👏🏻💐HUGE GREETINGS TO YOU AND YOUR FAMILY ON BIRTH ANNIVERSARY OF DHAN PYAAREY MOHKAM SINGH JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
Akhand Kirtan - Bir Ras Moments - Must Listen
Best Soothing Kirtan ||
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ || Bhai Harmeet Singh Ji (Delhi Wale) || Don't Miss ||
❤️❤️❤Don't Miss!!!! ❤️❤️❤
Dhan Dhan Sahib Sri Guru Amardas Sahib Ji De Prakash Purab Nu Mukh Rakhde Hue
25th May 2021 (Tuesday)
From 09:00pm to 10:30pm
YouTube Channel:
https://www.youtube.com/channel/UCTH7yuyM44DpMBVuCJyUzQg
👍
✍️
🔄
🛑
Agge Share Karo Ate Laha Laiho Ji
🙏🙏🙏🙏🙏🙏🙏🙏🙏
🙏🏻Waheguru ji ka khalsa
Waheguru ji ki fateh ji🙏🏻
(23 May 1479 –16 September 1574) was the third of the Ten Gurus of Sikhism and became Guru on 13 April 1552 at the age of 73 following in the footsteps of Sri Guru Angad Dev Sahib ji.
Guru Ji was the eldest son of Sri Tej Bhan Ji,a farmer and trader and Mata Lachmi Ji, his devoted mother. He lived in a village called Basarke which is near Amritsar. Guru AmarDaas ji was married to Mata Mansa Devi and they had four children – Two sons named Bhai Mohan and Bhai Mohri and two daughters named Bibi Dani Ji and younger daughter named Bibi Bhani Ji. Bibi Bhani ji later married Bhai Jetha ji who became the fourth Sikh Guru, Guru Ram Das ji.
Amar Daas Ji contributed the following to the people of the world:
•All visitors to Gurdwaras were to first take Langar (Free Blessed Food) together before seeing the Guru. “First Pangat then Sangat”
•Further abolished the Caste System.
•Guru ji lifted the status of women and gave them equality with men. He strictly prohibited the practice of Sati (the dying of the wife on her husband’s funeral pyre), “Parrda” (veil to cover the face), etc.
•Established an Administration system for management of the increasing size of the Sikh congregations, called Manjis
•Gift of the prayer called Anand Sahib, which is one of the Five Banis recited daily by devout Sikhs.
•Established the city of Goindval on the banks of river Bias in 1552 A.D.
•The Guru ji contributed a total of 907 hymns to the Sri Guru Granth Sahib ji.
👏🏻💐HUGE GREETINGS TO YOU AND YOUR FAMILY ON PARKAASH GURPURAB OF DHAN GURU AMAR DAAS SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
Bhai Jagpal Singh Ji U.K & Bhai Manpreet Singh Ji Kanpuri || Beautiful AKJ Kirtan
🙏🏻Waheguru ji ka khalsa
Waheguru ji ki fateh ji🙏🏻
Guru Gobind Singh ji took the martyrdom of his innocent younger sons Baba Zorawar Singh ji and Baba Fateh Singh ji as well as his revered mother Mata Gujri ji at Sirhind in 1704 at the behest of the then Mughal Governor Wazir khan with utmost seriousness and concern. This was the ultimate of Mughal tyranny. After finishing his task at Talwandi Sabo(now in District Bathinda), he headed towards south India in pursuit of Mughal Emperor Aurangzeb to whom he wanted to explain his life’s mission. However, Aurangzeb passed away in 1707, while fighting in the South. Meanwhile Guru Gobind Singh ji camped at Nanded, which is these days is popularly known as Hazoor Sahib and is situated in Maharashtra.
From there in 1708, he dispatched Madho Daas Bairagi, now popularly known as Banda Singh Bahadar ji, to Punjab. He was assigned the mission of putting an end to the Mughal tyranny in Punjab. He was handed a ‘ Hukamnama’ by Guru Gobind Singh ji, desiring his devotees to follow him.
After Baba Banda Singh Bahadar ji crossed Delhi, Guru Sahib’s ‘ Malwai and ‘ Mujhail’ devotees joined his force in thousands. The force which was so gathered over ran Sonepat, Kaithal, Samana, Shahbad, Kapuri and Chhat Banur. It finallly camped at ChapparChiri, 12 miles from Sirhind. On 12th of May 1710, Wazir Khan marched to ChapparChiri and was decisively defeated by the Sikhs.
On 12 May 1710, the victorious Sikh force under the leadership of Baba Banda Singh Bahadar ji took over the control of Sirhind. Hence, this day is known as ‘Sirhind Fateh Diwas’.
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
🙏🏻
💚🙏🏻PARBRAHAM PURAN BRAHAM SABAD SURAT LIV ALAKH LAKHAAYA
BAABAANEY GUR ANGAD AAYA💚🙏🏻
(12 May 1504 – 29 March 1552) was the second of the ten Sikh gurus of Sikhism. Born in Hindu family and after meeting Guru Nanak ji, the founder of Sikhism, becoming a Sikh, and serving and working with Guru Nanak ji for many years, Guru Nanak ji gave Lehna ji the name Angad ("my own limb"), and chose Angad Dev ji as the second Sikh Guru.
•Born:- Bhai Lehna ji
12 May 1504
Matte Di Sarai, Muktsar, Panjab
•Died:- 29 March 1552 (aged 47)
Khadur Sahib, Tarn Taran district
•Spouse:- Mata Khivi ji
•Children:--Baba Dasu ji
--Baba Dattu ji
--Bibi Amro ji
--Bibi Anokhi ji
•Parents:- Mata Ramo ji and Baba Pheru Mal ji
•Contributed the following to the people of the world:
--To do Nishkam Sewa Selfless Service to humanity.
--Completely surrender to the Will of God.
--Disapproval of exhibitionism and hypocrisy.
--Formalised the present form of the Gurmukhi script
After the death of Guru Nanak ji in 1539, Guru Angad ji led the Sikh tradition. He began the process of collecting the hymns of Guru Nanak, contributed 62 or 63 hymns of his own. Instead of his own son, he chose his disciple Amar Das ji as his successor.
👏🏻💐HUGE GREETINGS TO YOU AND YOUR FAMILY ON PARKAASH GURPURAB OF DHAN GURU ANGAD DEV SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
🙏🏻Waheguru ji ka khalsa
Waheguru ji ki fateh ji🙏🏻
💚🙏🏻GUR ARJAN GHAR GUR RAAMDAAS BHAGAT UTAR AAYAO💚🙏🏻
(03 May 1563 – 30 May 1606) was the first of the two Gurus martyred in the Sikh faith and the fifth of the ten total Sikh Gurus. He compiled the first official edition of the Sikh scripture called the Adi Granth, which later expanded into the Guru Granth Sahib ji.
Guru Arjan Dev Ji
•Born:- 03May,1563
Goindval, Taran Taaran district, Mughal Empire (present day India)
•Died:- 30 May 1606 (aged 43)
Lahore, Mughal Empire (present day Pakistan)
•Cause of death:- Ex*****on
•Resting place:- Gurdwara Dera Sahib, Walled City of Lahore
•Spouse:- Mata Ganga ji
•Children:- Guru Hargobind Sahib ji
•Parents:- Guru Raam Daas ji and Mata Bhani ji
•Known for
--Building the Harmandir Sahib
--Founding Taran Taran Sahib city
--Compiling the Adi Granth and installing it in Harmandir Sahib
--Founding Kartarpur, Jalandhar city
--Composing fifth hymn of Kirtan Sohila
--Writing Sukhmani Sahib
👏🏻💐HUGE GREETINGS TO YOU AND YOUR FAMILY ON PARKAASH GURPURAB OF DHAN GURU ARJAN DEV SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
🙏🏻Waheguru ji ka khalsa
Waheguru ji ki fateh ji🙏🏻
💚🙏🏻PRAGAT BHAYE GURU TEG BAHAADAR
SAGAL SRIST PAI DHAAPI CHAADAR💚🙏🏻
•Parkaash :May 1,1621 at Guru Ke Mahal, Amritsar, Punjab
•Guruship : April 16,1664
•Joti Jot : November 24, 1675 at Chandani Chownk, New Delhi
•Parents : Guru Har Gobind Sahib ji & Mata Nanaki ji
•Brother/Sisters:
Brother – Baba Gurditta ji, Baba Suraj Mal ji, Baba Ani Rai ji, Baba Atal Rai ji
Sister – Bibi Veero ji
•Spouse : Mata Gujri ji
•Children : Guru Gobind Singh ji
Guru Ji whose original name was Tyaag Mal (Master of Renunciation) spent his childhood at Amritsar. In his early years he learned Gurmukhi, Hindi, Sanskrit and Indian religious philosophy from Bhai Gurdaas ji, and archery and horsemanship from Baba Budha ji while his father Guru Hargobind Ji, Master of Miri and Piri taught him swordsmanship.
*Guru Teg Bahaadar Ji* was the ninth of the Ten Gurus of Sikhism, becoming Guru on Saturday, 16 April 1664 following in the footsteps of his grand-nephew, Guru Har Krishan Ji. Before his epic challenge of Aurangzeb’s policy of forced religious conversion, the Guru Sahib had nominated his son, Gobind Rai ji as the 10th Guru of the Sikhs.
A summary of the main highlights of Guru Teg Bahaadar Sahib ji’s life:
•He built the city that his son would enlarge and rename Anandpur Sahib.
•He travelled extensively throughout India.
•He sacrificed his own life, facing down Emperor Aurangzeb on behalf of the Kashmiri Hindus, ending Aurangzeb’s threat to either convert to Islam or be executed.
•He contributed 115 hymns to the Sri Guru Granth Sahib ji, including Saloks.
His Saloks (Mahalla 9) near the end of the Guru Granth Sahib ji are extremely popular.
Today Gurdwara Sis Ganj, Chandani Chowk, Delhi, stands at the site where Guru Teg Bahadar ji was beheaded, while Gurdwara Rakab Ganj Sahib, Delhi stands at the site where Guru Teg Bahadar ji’s headless body was cremated by Lakhi Shah Vanjara ji, one of the Guru’s devotees, who had managed to rescue the Guru’s body from the Mughals, setting his home at fire, in order to cremate the Guru Sahib ji’s body.
👏🏻💐HUGE GREETINGS TO YOU AND YOUR FAMILY ON 400th PARKAASH GURPURAB OF DHAN GURU TEG BAHAADAR SAHIB JI👏🏻💐
A Humble Request to All- Kindly Forward the Message as it is Shared With You. Please Don't Try to Edit the Same
https://www.facebook.com/groups/617053878690996/
Please Click On This Link And Join The Group To Get Religious (Kirtan/Katha etc.) Updates Daily And Don't Forget To Share
🎤🎹KAR KIRPA TERE GUN GAAWAN KIRTANI JATHA🎤🎹
☎️9555033372, 8527824312☎️
Click here to claim your Sponsored Listing.
Videos (show all)
Category
Contact the place of worship
Telephone
Address
Delhi
110065
Delhi, 110015
Sodhi Darbar Delhi mai har dukh ka ilaz Kia jata hai. Jurne ke liye diye hue number par bat kare 🙏🏻
Delhi, 110026
Sangat of Gurdwara Sri Guru Singh Sabha Road No. 50 Gurdwara Singh Sabha Marg Punjabi Bagh New Delhi - 110026
Delhi
We love to spread the message of humanity given by our Gurus and god. All the uploaded content is soulfully recited and gives the listener a soothing feel.
Village Jaitpur
Delhi, 110044
Gurudwara Sri Guru Singh Sabha, Village Jaitpur, New Delhi 110044
Gurdwara Sri Guru Singh Sabha Baba Fateh Singh Sahib, Gali No. 13, Govindpuri, Kalkaji
Delhi, 110019