Reap What you sow

Reap What you sow

Contact information, map and directions, contact form, opening hours, services, ratings, photos, videos and announcements from Reap What you sow, Community Service, Delhi.

23/11/2023

Let's Celebrate Prakash Purab of Sahib Shri Guru Nanak Dev Ji together
Join us for Fun filled Gurmat Activities!
REGISTRATION FREE!!
See u at Gurdwara Rakab Ganj Sahib on 27 November 2023!!

13/11/2023

Gurudwara Sis Ganj Sahib Devotees challan issue-5

ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਹ ਜਾਰੀ ਕੀਤੇ ਗਏ ਚਲਾਨ 20000 ਰੁਪਏ ਦੇ ਹਨ।

ਅਸੀਂ ਸਰਕਾਰ ਨੂੰ ਇਸ ਕਾਨੂੰਨ ਅਤੇ ਵਿਵਸਥਾ ਨੂੰ ਵਾਪਸ ਲੈਣ ਅਤੇ ਕੋਈ ਚਲਾਨ ਜਾਰੀ ਨਾ ਕਰਨ ਦੀ ਬੇਨਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਚਲਾਨਾਂ ਨੂੰ ਰੱਦ ਕੀਤਾ ਜਾਵੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੀ ਪਟੀਸ਼ਨ 'ਤੇ ਦਸਤਖਤ ਕਰੋ।

ਮੁਹਿਮ ਵਿੱਚ ਸ਼ਾਮਲ ਹੋਵੋ ਅਤੇ ਮੁੱਦੇ ਦਾ ਸਮਰਥਨ ਕਰੋ!

https://chng.it/G58nH2qX29

12/11/2023

Gurudwara ਸੀਸ ਗੰਜ ਸਾਹਿਬ Devotees challan issue-4

ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਹ ਜਾਰੀ ਕੀਤੇ ਗਏ ਚਲਾਨ 20000 ਰੁਪਏ ਦੇ ਹਨ।

ਅਸੀਂ ਸਰਕਾਰ ਨੂੰ ਇਸ ਕਾਨੂੰਨ ਅਤੇ ਵਿਵਸਥਾ ਨੂੰ ਵਾਪਸ ਲੈਣ ਅਤੇ ਕੋਈ ਚਲਾਨ ਜਾਰੀ ਨਾ ਕਰਨ ਦੀ ਬੇਨਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਚਲਾਨਾਂ ਨੂੰ ਰੱਦ ਕੀਤਾ ਜਾਵੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੀ ਪਟੀਸ਼ਨ 'ਤੇ ਦਸਤਖਤ ਕਰੋ।

ਮੁਹਿਮ ਵਿੱਚ ਸ਼ਾਮਲ ਹੋਵੋ ਅਤੇ ਮੁੱਦੇ ਦਾ ਸਮਰਥਨ ਕਰੋ!

https://chng.it/G58nH2qX29

10/11/2023

Gurudwara Sis Ganj Sahib Devotees challan issue

5,000+ Strong Voices!

We're sharing a significant milestone with all of you: our Change.org petition has now crossed the 5,000 supporter mark! 🙌 Your unwavering support for our mission is making waves.

But our journey is far from over. We believe in the strength of community and advocacy, and we're not stopping at 5,000.

Let's continue to build this momentum and every devotees of Sri Guru Tegh Bahadur ji. If you haven't already, please sign and share our petition. Your signature is a crucial step towards bringing about the change we all envision.

Sign & Share the Petition: https://chng.it/G58nH2qX29

09/11/2023

ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਹ ਜਾਰੀ ਕੀਤੇ ਗਏ ਚਲਾਨ 20000 ਰੁਪਏ ਦੇ ਹਨ।

ਅਸੀਂ ਸਰਕਾਰ ਨੂੰ ਇਸ ਕਾਨੂੰਨ ਅਤੇ ਵਿਵਸਥਾ ਨੂੰ ਵਾਪਸ ਲੈਣ ਅਤੇ ਕੋਈ ਚਲਾਨ ਜਾਰੀ ਨਾ ਕਰਨ ਦੀ ਬੇਨਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਚਲਾਨਾਂ ਨੂੰ ਰੱਦ ਕੀਤਾ ਜਾਵੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੀ ਪਟੀਸ਼ਨ 'ਤੇ ਦਸਤਖਤ ਕਰੋ।

ਮੁਹਿਮ ਵਿੱਚ ਸ਼ਾਮਲ ਹੋਵੋ ਅਤੇ ਮੁੱਦੇ ਦਾ ਸਮਰਥਨ ਕਰੋ!

https://chng.it/G58nH2qX29

01/11/2023

ਸਵੈ ਚੇਤਨਤਾ -Self awareness

01/07/2023
22/05/2023

Panjab Da Putt Jaspinder Singh Banya IAS officer, Suneha Dita Ki Videsh/Foreign Naalo Changa Ethe Mehnat Karke Bano Wade Officer 🙏

Sabh Thayee Hoye Sahaye: A short film by IIGS is dedicated to Sri Guru Teg Bahadur Sahib Ji! 10/04/2023

Sabh Thaayee Hoye Sahaaye, a short film dedicated to Sri Guru Teg Bahadur Sahib Ji. Do watch, subscribe & share.

Sabh Thayee Hoye Sahaye: A short film by IIGS is dedicated to Sri Guru Teg Bahadur Sahib Ji! Sabh Thaayee Hoye Sahaaye is a short film dedicated to 400th Birth Anniversary of 9th wonderful Guru Sahib, Sri Guru Teg Bahadur Sahib Ji.This movie has been...

01/10/2022 PM !! LIVE Rain Sabai Kirtan Samagam | Dera Baba Karam SinghJi(Hoti Mardan Wale) 01/10/2022

*WATCH LIVE NOW*
*From G.Dera Baba Karam Singh-Jamnapar, New Delhi*

YouTube Link- :https://youtu.be/aJjs-Kwn1JU

🙏🏻🙏🏻 *Laha Laho ate Agge Share Karna Jio* 🙏🏻🙏🏻

01/10/2022 PM !! LIVE Rain Sabai Kirtan Samagam | Dera Baba Karam SinghJi(Hoti Mardan Wale) ਸੰਗਤ ਜੀ ਇਹ ਇਕ ਧਾਰਮਿਕ ਚੈਨਲ ਹੈ, ਆਪ ਇਸਤੇ ਰੂਹਾਨੀ ਅਧਿਯਾਤਮਿਕ ਗੁਰਬਾਣੀ ਕੀਰਤਨ ਦਾ ਲਾਹਾ ਲਾਇ ਸਕਦੇ ਹੋ ਜੀ!facebook: https://ww...

21/09/2022

Sikh Rehat Maryada by Veer Harpal Singh ji Sahib Jheel kuranjha

20/09/2022

Sikh Rehat Maryada by Veer Harpal Singh ji @ Jheel kuranjha Gurdwara Sahib.

19/09/2022

Sikh Rehat Maryada by Veer Harpal Singh Jheel kuranjha

12/06/2022

https://youtu.be/7-1y70EwaJQ

*Gurmat camp lagan wale sewadar Es lecture nu miss na karan*

*'Now or Never' bridging the gap of youngsters with Gurbani.*

*Hon'ble Speaker-S.Brijinder Pal Singh Retd.Chief Coach Sports Authority of India.*

Concept of Mind(Self Introspection) in Gurbani 24/05/2022

https://youtu.be/WM6N0ahL-Cc

*Short Term Guru Granth Sahib Course*

*Concept of 'Mind(Self Introspection) in Gurbani*

*Veer Rajbir Singh Ji*

Concept of Mind(Self Introspection) in Gurbani

'Communication Skills' in 'Sri Guru Granth Sahib Ji' 15/05/2022

https://youtu.be/3__j7SDTjDY

*'Communication Skills' in 'Sri Guru Granth Sahib Ji'*

*Singh Sahib Prof. Manjeet Singh Ji*
*Former Jathedar, Sri Akal Takhat Sahib Ji*

'Communication Skills' in 'Sri Guru Granth Sahib Ji'

The Concept of 'Harimandar' in 'Gurbani' 14/05/2022

https://youtu.be/AtVOUSpnUaQ

*The concept of Harimandar in Gurbani*

Singh Sahib Prof. Manjeet Singh Ji
Former Jathedar, Sri Akal Takhat Sahib Ji

The Concept of 'Harimandar' in 'Gurbani' Singh Sahib Prof. Manjeet Singh Ji Former Jathedar, Sri Akal Takhat Sahib Ji

11/05/2022

ਖ਼ਾਲਸਾਈ ਸ਼ਾਨ ਨਾਲ ਮਨਾਇਆ ਜਾਵੇਗਾ ਸਰਹਿੰਦ ਫ਼ਤਿਹ ਦਿਵਸ

Jouney from Ego 'to 'Divine Law' in Gurbani 10/05/2022

Journey from Ego to Divine Law in Gurbani.

https://youtu.be/FPuSaKsSd2s

Jouney from Ego 'to 'Divine Law' in Gurbani Veer Arvinder Singh-Mohali

'Accept', 'Respect' & 'Protect'. 08/05/2022

'Accept', 'Respect' & 'Protect' by Veer Arvinder Singh-Mohali



https://youtu.be/h3MAqsm9bwM

'Accept', 'Respect' & 'Protect'. Veer Arvinder Singh-Mohali

क्या आप भी घरेलू झगड़ो से परेशान है 24/04/2022

https://youtu.be/i7KiFi1Fz2M

क्या आप भी घरेलू झगड़े से परेशान है?

क्या आप भी घरेलू झगड़ो से परेशान है Concept Of Anand KarajBibi Harjinder Kaur-Ex Mayor ChandigarhChairperson-Protection of Child Rights

14/04/2022

🙏🏻💐

*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ ਜੀ*

🙏🏻💐

*ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ-ਬੇਅੰਤ ਵਧਾਈਆਂ ਜੀ*

23/03/2022

REMEMBERING LEGEND'S

23 MARCH SHAHEED DIWAS

18/03/2022

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ !

ਹੋਲੀ ਨੂੰ ਇੱਕ ਨਵੀਂ ਉਪਮਾ ਹੋਲਾ ਮੁਹੱਲਾ ਦੇਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ, ਜ਼ੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਕੌਮ ਨੂੰ ਉਸ ਵੇਲੇ ਦੇ ਜਾਬਰ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਤੇ ਕੌਮ ਚ ਜੋ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ਚੇਤ ਦੀ ਇੱਕ ਤਰੀਖ ਨੂੰ ਹੋਲੇ ਮਹੱਲੇ ਦੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਗਈ । ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮ ਦੇਕਰ ਸਨਮਾਨਿਤ ਕੀਤਾ ਜਾਂਦਾ । ਅੱਜ ਵੀ ਉਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ ।

16/03/2022

Always Help others😊

15/03/2022

Delhi Fateh Diwas

14/03/2022

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥

ਸੰਮਤ ਨਾਨਕਸ਼ਾਹੀ ੫੫੪

ਚੇਤ ਦੇ ਮਹੀਨੇ ਦੀ ਸ਼ੁਰੂਆਤ ਅਤੇ ਬਸੰਤ ਰੁੱਤ ਦੇ ਪ੍ਰਫੁੱਲਤ ਹੋਣ ਦੇ ਨਾਲ ਸਾਰੇ ਸਿੱਖ ਜਗਤ ਨੂੰ ਨਾਨਕਸ਼ਾਹੀ ਸੰਮਤ 554 ਅਨੁਸਾਰ

ਨਵੇਂ ਸਾਲ ਦੀ ਬਹੁਤ ਬਹੁਤ ਵਧਾਈ

ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ ਇਸ ਨਵੇਂ ਸਾਲ ਵਿਚ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਪ੍ਰੇਮ, ਰਹਿਤ ਮਰਿਆਦਾ, ਬਾਣੀ ਤੇ ਬਾਣੇ ਦਾ ਧਾਰਨੀ, ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਦੀ ਦਾਤ ਬਖਸ਼ਸ਼ ਕਰਨ ।

Want your organization to be the top-listed Non Profit Organization in Delhi?
Click here to claim your Sponsored Listing.

Videos (show all)

Gurudwara Sis Ganj Sahib Devotees challan issue-5 ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ...
Gurudwara ਸੀਸ ਗੰਜ ਸਾਹਿਬ Devotees challan issue-4ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ ਕ...
Gurudwara Sis Ganj Sahib Devotees challan issue 5,000+ Strong Voices! We're sharing a significant milestone with all of ...
ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਹ ਜਾਰੀ ਕੀਤੇ ਗਏ ਚਲਾਨ 20000 ਰੁਪਏ ਦ...
ਸਵੈ ਚੇਤਨਤਾ -Self awareness
Sikh Rehat Maryada by Veer Harpal Singh ji @Gurdwara Sahib Jheel kuranjha
Sikh Rehat Maryada by Veer Harpal Singh ji @ Jheel kuranjha Gurdwara Sahib.
Sikh Rehat Maryada by Veer Harpal Singh @Gurdwara Jheel kuranjha

Telephone

Website

Address


Delhi