Kataria Food Service

Contact information, map and directions, contact form, opening hours, services, ratings, photos, videos and announcements from Kataria Food Service, Grocers, Hoshiarpur Road, Garshankar.

15/08/2023

मेरे देश 🇮🇳के सभी देशवासियों को स्वतंत्रता दिवस की हार्दिक शुभकामनाएँ
जय हिन्द

02/07/2023

Monday Open

28/06/2023
Photos from Kataria Food Service's post 24/05/2023

KFS…. आपकी सेवा मैं हाज़िर है

27/06/2022

Kataria Food Service….

04/11/2021

ਸਾਡੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਦਿਵਾਲੀ ਦੀਆ ਬਹੁਤ ਬਹੁਤ ਮੁਬਾਰਕਾ
💥HaPpY DiWaLI💥

30/08/2021

🙏🏻

25/05/2021

OPEN

Time 11am to 9pm
Only Home Delivery

19/04/2021

ਮੇਰੇ ਸਾਰੇ ਮਿੱਤਰ ਦੋਸਤਾਂ ਤੇ ਜੋ ਮੇਰੇ ਬਿਜਨਸ ਨਾਲ ਜੁੜੇ ਹੋਏ ਹਨ ਉਹਨਾ ਸਾਰੀਆਂ ਨੂੰ ਦੱਸਣਾ ਚਾਹੁੰਦਾ ਕੁਝ ਦਿਨਾਂ ਤੋਂ ਤਬੀਅਤ ਠੀਕ ਨਾਂ ਹੋਣ ਕਰਕੇ ਆਪਣੇ ਸਾਰੇ ਟੈਸਟ ਕਰਵਾਏ ਤੇ ਉਹਨਾ ਵਿੱਚ ਪਲੇਟਸ ( ਸੈਲ ਘੱਟ ) ਪਾਏ ਗਏ ਤੇ ਡਾਕਟਰ ਨੇ ਪੂਰਨ ਤੋਰ ਤੇ ਆਰਾਮ ਕਰਨ ਲਈ ਕਿਹਾ ! ਇਸ ਲਈ ਕੁਝ ਦਿਨਾਂ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਨਾਂ ਹੋਣ ਲਈ ਖੇਦ ਹੈ

ਕੁਝ ਦਿਨਾਂ ਸਾਡੀ ਸਰਵਿਸ ਬੰਦ ਹੈ ਦੁਬਾਰਾ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ

ਅਸੁਵਿਦਾ ਲਈ ਖੇਦ ਹੈ
ਕਟਾਰੀਆ ਫੂਡ ਸਰਵਿਸ

Photos from Kataria Food Service's post 18/02/2021

ਮੇਰੀ ਟਰੇਕਟਰ ਟ੍ਰਰਾਲੀ ਤੇ ਟਰੱਕ ਵਾਲੇ ਵਿਰਾ ਨੂੰ ਬੇਨਤੀ ਹੈ ਤੁਸੀਂ ਪਾਰੋਵਾਲ/ਬੀਰਮਪੁਰ ਰੋਡ ਤੋਂ ਜਦੋਂ ਕਚਹਿਰੀ ਵਾਲੇ ਮੋੜ ਤੇ ਮੇਨ ਰੋਡ ਤੇ ਚੜਦੇ ਹੋ ਮੇਰੀ ਮੋੜ ਤੇ ਦੁਕਾਨ ਹੈ ਮੇਰਾ ਬਹੁਤ ਨੁਕਸਾਨ ਹੁੰਦਾ ਤੁਸੀਂ ਲੋਡ ਕਰਕੇ ਟ੍ਰਾਲੀ ਟਰੱਕ ਲਗਦੇ ਮੇਰੇ ਕਾਫ਼ੀ ਬਾਰ ਬੋਰਡ ਤੁਹਾਡੀ ਟ੍ਰਾਲੀ ਵਿੱਚ ਫਸਕੇ ਫਟ ਜਾਂਦੇ ਕਾਫ਼ੀ ਵਾਰ ਮੈਂ ਨਵੇਂ ਲਗਵਾਏ ਪਰ ਫਿਰ ਇਹੀ ਹਾਲ ਹੁੰਦਾ ਮੈਂ ਗਾਡਰ ਇਸ ਕਰਕੇ ਨਹੀਂ ਲਗਵਾਉਂਦਾ ਕਿ ਤੁਹਾਡਾ ਨੁਕਸਾਨ ਨਾਂ ਹੋਵੇ ਪਰ ਮੇਰਾ ਬਹੁਤ ਵਾਰ ਨੁਕਸਾਨ ਹੋ ਚੁੱਕਾ ਤੁਹਾਨੂੰ ਕਾਫ਼ੀ ਵਾਰ ਬੇਨਤੀ ਕੀਤੀ ਪਰ ਕੋਈ ਅਸਰ ਨਹੀਂ ਹੋਈਆ ਮੈਨੂੰ ਹੁਣ ਕੋਈ ਹੱਲ ਸੋਚਣਾ ਪੈਣਾ

13/01/2021

हमारी टीम की तरफ से आप सभी को लोहड़ी की हार्दिक शुभकामनाएँ🙏🏻

Photos from Kataria Food Service's post 31/12/2020

ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰੀਆਂ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾ ! ਪਰਮਾਤਮਾ ਤੁਹਾਡੇ ਲਈ ਨਵਾਂ ਸਾਲ ਖੁਸ਼ਿਆਂ ਭਰਾ ਲਿਆਵੇ 🙏🏻

Photos from Kataria Food Service's post 25/10/2020
Photos from Kataria Food Service's post 12/08/2020

जय श्री कृष्णा 🙏🏻🙏🏻🙏🏻

22/07/2020

ਦੋਸਤੋ ਗੜਸ਼ੰਕਰ ਸ਼ਹਿਰ ਵਿੱਚ ਵੱਧ ਰਹੇ ਕਰੋਨਾ ! ਕੱਲ ਬਹੁਤ ਦੁੱਖ ਭਰੀ ਖ਼ਬਰ ਆਈ 8 ਮਰੀਜ਼ ਕਰੋਨਾ ਪਾਜਟਿਵ ਆਏ ! ਜਿਸ ਵਿੱਚ ਫਾਸਟ ਫੂਡ ਦੇ ਮਾਲਕ ਵੀ ਸੀ ਮੈਨੂੰ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਜੋ ਲੋਕ ਸ਼ੋਸ਼ਲ ਸਾਈਡ ਤੇ ਮੈਸੇਜ ਪਾ ਰਹੇ ! ਦੋਸਤੋ ਕੋਈ ਜਾਨਕੇ ਇਸ ਬਿਮਾਰੀ ਨੂੰ ਲੈਣ ਨੀ ਜਾਂਦਾ ਸਾਡੇ ਵਿੱਚੋਂ ਕੋਈ ਓੁਹਨਾ ਦੀ ਦੁਕਾਨ ਤੇ ਗਿਆ ਹੁਣਾ ਤਾਂ ਹੀ ਉਹ ਪਾਜਟਿਵ ਪਾਏ ਗਏ ਅਸੀਂ ਵੀ ਚਾਹੁੰਦੇ ਹਾਂ ਅਸੀਂ ਬਿਮਾਰੀ ਤੋਂ ਦੂਰ ਰਹਿਏ ! ਪਰ ਅਸੀਂ ਆਪਣੇ ਸ਼ਹਿਰ ਵਾਸਿਆਂ ਨੂੰ ਸਰਵਿਸ ਵੀ ਦੇ ਰਹੇ ਹਾਂ ਮਾੜੀ ਮਾਨਸਿਕਤਾ ਵਾਲੇ ਲੋਕ ਇਹ ਗੱਲਾਂ ਕਰਦੇ ਸਾਡੀ ਮਾਰਕਿਟ ਵਿੱਚ ਵੀ ਏਸੇ 2-3 ਲੋਕ ਹੈ ਉਹ ਝੁਠਾ ਪ੍ਰਚਾਰ ਕਰਦੇ ਉਸ ਦੁਕਾਨ ਤੇ ਨਾਂ ਜਾਉ ਉਹ ਦੁਕਾਨ ਵਾਲਾ ਉਸ ਮੁਹਲੇ ਵਿਚ ਰਹਿਦਾ ਜੋ ਆਪਣੇ ਕੰਮ ਨਾਲ਼ੋਂ ਦੁਸੇਰੇ ਵੱਲ ਵੱਧ ਧਿਆਨ ਰੱਖਦੇ ਉਹਣਾ ਨੂੰ ਦੁਸਰੇ ਦੀ ਗਲਾ ਕਰਕੇ ਵੱਧ ਮਜ਼ਾ ਆਉਦਾ ਪਰ ਮਾੜੀ ਮਾਨਸਿਕਤਾ ਵਾਲੇ ਲੋਕ ਇਹ ਨਹੀ ਜਾਣਦੇ ਤੁਸੀ ਵੀ ਦੁਕਾਨਦਾਰ ਹੋ ਕਲ ਨੂੰ ਤੁਹਾਨੂੰ ਵੀ ਹੋ ਸਕਦਾ ! ਮੇਰੀ ਪਰਮਾਤਮਾ ਅਗੇ ਅਰਦਾਸ ਹੈ ਜੋ ਵੀ ਪੋਜਟਿਵ ਆਏ ਸਾਰੇ ਠੀਕ ਹੋ ਕੇ ਆਪਣੇ ਘਰ ਸਹੀ ਸਲਾਮਤ ਪੁਜ ਜਾਣ ਸਾਨੂੰ ਸਾਰੀਆ ਨੂੰ ਪਰਮਾਤਮਾ ਅਗੇ ਅਰਦਾਸ ਕਰਨੀ ਚਾਹਿਦੀ ਕਿ ਸਾਡੇ ਸ਼ਹਿਰ ਤੇ ਆਪਣਾ ਮਿਹਰ ਭਰਿਆ ਹਥੱ ਰਖੇ ਅਤੇ ਜੋ ਗਲਤ ਪਰਚਾਰ ਕਰਦੇ ਉਹਣਾ ਨੂੰ ਬੁਧੀ ਵਖਸ਼ਨ 🙏🏻

10/05/2020

KFS...

ਜਿਵੇਂ ਤੁਸੀਂ ਸਾਰੇ ਜਾਨਦੇ ਹੋ ਕਿ ਕੋਵਿਡ-19(ਕਰੋਨਾ) ਨੇ ਸਾਰੀ ਦੁਨੀਆ ਵਿੱਚ ਕਹਿਰ ਮਚਾ ਰਖਿਆ ਹੈ| ਪੂਰਾ ਸੰਸਾਰ ਲਾਕਡਾਉਨ ਸੀ| ਜਿਸ ਦਾ ਅਸਰ ਸਾਡੇ ਦੇਸ਼ ਤੇ ਵੀ ਪਿਆਂ | ਸਾਡੀ ਸੁਰਖਿਆਂ ਵਾਸਤੇ ਸਰਕਾਰ ਨੇ ਸਭ ਕੁਝ ਬੰਦ ਕਰ ਦਿੱਤਾ ਸੀ| ਕੱਲ ਤੋਂ ਸਰਕਾਰ ਦੇ ਆਦੇਸ਼ਾਂ ਮੁਤਾਵਿਕ ਸਿਰਫ ਹੋਮ ਡਲੀਵਰੀ ਹੋਵੇਗੀ।

ਇਕ ਜ਼ਰੂਰੀ ਸੂਚਨਾ

ਅਸੀਂ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ
ਸਿਰਫ ਹੋਮ ਡਲੀਵਰੀ ਵਾਸਤੇ

KATARIA FOOD SERVICE

26/04/2020

KFS...ਤੁਹਾਡੇ ਖ਼ੁਸ਼ਹਾਲੀ ਦੀ ਅਰਦਾਸ ਕਰਦਾ ਹੈ ਤੁਸੀਂ ਸਾਰੇ ਠੀਕ ਤੇ ਚੱੜਦੀਕਲਾ ਵਿੱਚ ਰਹੋ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬੱਚਾਉਣ ਲਈ ਘਰ ਰਹੋ ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਜਾਵੋ ਬਿਨਾਂ ਕੰਮ ਤੋਂ ਬਾਹਰ ਨਾਂ ਨਿਕਲੋ । ਪਰਸ਼ਾਸ਼ਨ ਦੀ ਆਗਿਆ ਦਾ ਪਾਲਨ ਕਰੋ 🙏🏻

ਖ਼ਾਸ ਕਰਕੇ ਅਸੀਂ ਧੰਨਵਾਦੀ ਆਪਣੇ ਪੁਲੀਸ ਦੇ ਜਵਾਨਾਂ /ਡਾਕਟਰ/ ਨਰਸ/ ਜਿਨਾ ਦੀ ਬਦੌਲਤ ਅਸੀਂ ਠੀਕ ਹਾ ਜਿਨਾ ਨੇ ਰਾਤ ਦਿਨ ਸਾਡੀ ਖ਼ਾਤਰ ਸੜਕਾਂ ਤੇ ਹਸਪਤਾਲਾਂ ਵਿੱਚ ਆਪਣੀ ਡਿਊਟੀ ਨਿਭਾਈ 🙏🏻

ਬਹੁਤ ਲੋਕਾ ਨੇ ਵੀ ਸੇਵਾ ਨਿਭਾਈ ਜੋ ਲੋਕਾ ਤੱਕ ਰਾਸ਼ਨ ਤੇ ਦਵਾਈਆ ਪਹੁਚਾ ਰਹੇ ਅਸੀ ਉਨਾ ਦਾ ਵੀ ਧੰਨਵਾਦ ਕਰਦੇ ਹਾ ਸਾਰੇ ਕੰਮ ਹੋ ਜਾਣੇ ਜੇ ਅਸੀ ਤੰਦਰੁਸਤ ਹਾ (ਜਾਨ ਹੈ ਦਾ ਜਹਾਨ ਹੈ) ਸੋ ਸਾਡੀ ਵੀ ਜੁੰਮੇਵਾਰੀ ਹੈ ਕਿ ਅਸੀ ਵੀ ਘਰ ਰਹਿ ਕੇ ਇਹਨਾ ਦਾ ਸਾਥ ਦੇਇਏ

ਤੁਸੀ ਖੁੱਸ਼ ਰਹੋ ਖੁੱਸ਼ਹਾਲ ਰਹੋ🙏🏻
ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਂਜਰ
KATARIA FOOD SERVICE

Timeline photos 21/02/2020

KFS...

Photos from Kataria Food Service's post 07/02/2020

Tiffin Service available

Timeline photos 31/12/2019
Photos from Kataria Food Service's post 25/06/2019

New Arrival....First time in Garhshankar 8 flavour gol gappe...KFS

Photos from Kataria Food Service's post 03/04/2019

KFS..Pure Vegetarian

Timeline photos 02/04/2019

World Big Burger ₹ 62,512

Want your business to be the top-listed Grocery Store in Garshankar?
Click here to claim your Sponsored Listing.

Videos (show all)

Category

Telephone

Website

Address


Hoshiarpur Road
Garshankar
144527

Other Garshankar grocery stores (show all)
K.K Nutrition house K.K Nutrition house
Railway Road, Main Bus Stand
Garshankar, 144527

All leading brands under one roof. we offer unbeatable price of 100℅authentic products. we care about your goals. Fat loss Muscle build Diet plan Workout plan 6week transformat...