Hoshiarpur Fast Live

Hoshiarpur Fast Live is a leading Online Media News Channel located in Hoshiarpur, Punjab.

02/06/2024

सिविल अस्पताल में बीफ को प्रमोट करने वाले पोस्टर का लगना निंदनीय, अस्पताल प्रशासन रखे ध्यानः अश्विनी गैंद

होशियारपुर सिवल अस्पताल के गाइना वार्ड में एक कमरे के बाहर आयरन स्रोत को दर्शाते पोस्टर में बीफ को बढ़ावा दिए जाने के समाचार का पता चलते ही एनीमल केयर सोसायटी के सदस्य व नई सोच के संस्थापक अध्यक्ष अश्वनी गैंद ने साथियों सहित अस्पताल पहुंचकर इस बात का कड़ा नोटिस लिया और अस्पताल प्रशासन को भविष्य में इन बातों का विशेष ध्यान रखे जाने का आह्वान किया। इस मौके पर उन्होंने कहा कि बड़े दुख की बात है कि रोक के बावजूद बीफ को बढ़ावा देने वाले पोस्टर का सिविल अस्पताल में लग जाना और अधिकारी वर्ग को इसकी जानकारी तक न होना कई सवालों को जन्म देता है। उन्होंने कहा कि खबर प्रकाश में आने के बाद अस्पताल प्रशासन ने हालांकि पोस्टर को हटा दिया, लेकिन उन्होंने अस्पताल के और भी बार्डों का दौरा करके सुनिश्चित किया कि कहीं और इस प्रकार का पोस्टर तो नहीं लगा। इस पर उन्होंने एसएमओ डा. स्वाति से बात की तो उन्होंने बताया कि मामला ध्यान में आते ही उन्होंने पोस्टर उतार दिया था तथा भविष्य में इन बातों का ध्यान रखा जाएगा। उन्होंने बताया कि किसी विद्यार्थी ने पोस्टर बनाया था, जो वहां लगाया गया था तथा उसे वहां से हटा दिया गया है। श्री गैंद ने उनसे अपील की कि इन बातों का विशेष ध्यान रखा जाए और विद्यार्थियों को भी इन बातों के प्रति जागरुक किया जाए ताकि भविष्य में ऐसी गलती न हो। इस मौके पर हरीश गुप्ता, हैप्पी, राकेश कपूर व राजीव कुमार भी मौजूद थे।

02/06/2024

होशियारपुर फास्ट लाइव की ओर से Bharat Gandotra गोतम नगर गली नं.4 होशियारपुर को जन्मदिन की हार्दिक शुभकामनाएं

Photos from Hoshiarpur Fast Live's post 01/06/2024

-ਲੋਕ ਸਭਾ ਚੋਣਾਂ
ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ
-ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ, ਪੋਲਿੰਗ ਸਟਾਫ਼ ਅਤੇ ਵੱਖ-ਵੱਖ ਟੀਮਾਂ ਦਾ ਕੀਤਾ ਧੰਨਵਾਦ
-ਕਿਹਾ, 4 ਜੂਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ’ਚ ਹੋਵੇਗੀ ਵੋਟਾਂ ਦੀ ਗਿਣਤੀ
-ਡਿਪਟੀ ਕਮਿਸ਼ਨਰ ਨੇ ਖ਼ੁਦ ਲਾਈਨ ਵਿਚ ਲੱਗ ਕੇ ਪਾਈ ਵੋਟ
-ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ ਰੂਮ ਤੋਂ ਲਿਆ ਪੋਲਿੰਗ ਬੂਥਾਂ ਦਾ ਜਾਇਜ਼ਾ
-ਅਬਜ਼ਰਵਰਾਂ ਅਤੇ ਐਸ. ਐਸ. ਪੀ ਸਮੇਤ ਬੂਥਾਂ ਦਾ ਕੀਤਾ ਦੌਰਾ
ਹੁਸ਼ਿਆਰਪੁਰ, 1 ਜੂਨ :
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਚੋਣਾਂ ਕਰਵਾਉਣ ਲਈ ਐਸ.ਐਸ.ਪੀ ਸੁਰੇਂਦਰ ਲਾਂਬਾ ਨਾਲ ਜਿਥੇ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉਥੇ ਉਨ੍ਹਾਂ ਵੱਲੋਂ ਲੋਕ ਸਭਾ ਦੇ ਸਾਰੇ 1963 ਬੂਥਾਂ ’ਤੇ ਸਖਤ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਸ਼ਾਂਤੀਪੂਰਵਕ ਮਤਦਾਨ ਮੁਕੰਮਲ ਹੋ ਸਕਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਿਧਾਨ ਸਭਾ ਹਲਕਾ 43-ਹੁਸ਼ਿਆਰਪੁਰ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਚ ਬਣੇ ਬੂਥ ’ਤੇ ਲਾਈਨ ਵਿਚ ਲੱਗ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਜਿਥੇ ਵੋਟ ਪਾਉਣ ਆਏ ਵੋਟਰਾਂ ਦਾ ਉਤਸ਼ਾਹ ਵਧਾਇਆ, ਉਥੇ ਪੋਲਿੰਗ ਸਟਾਫ਼ ਦੀ ਹੌਂਸਲਾ ਅਫਜ਼ਾਈ ਵੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕਰਨ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਵੋਟ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪੋਲਿੰਗ ਸਟਾਫ਼, ਵੱਖ-ਵੱਖ ਟੀਮਾਂ, ਸੈੱਲਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਦੇ ਮਤਦਾਲ ਲਈ ਹੋਈ ਵੋਟਿੰਗ ਉਪਰੰਤ 4 ਜੂਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਉੜਮੁੜ, ਚੱਬੇਵਾਲ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਹੋਵੇਗੀ, ਜਦਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਸ਼ਾਮ ਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ, ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਵਕ ਮਤਦਾਨ ਸਫ਼ਲ ਹੋ ਸਕਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ ਰੂਮ ਰਾਹੀਂ ਜ਼ਿਲ੍ਹੇ ਦੇ ਸਾਰੇ ਬੂਥਾਂ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੈਬਕਾਸਟਿੰਗ ਦੁਆਰਾ ਬੂਥਾਂ ਦਾ ਜਾਇਜ਼ਾ ਲੈਣ ਦੌਰਾਨ ਸਬੰਧਤ ਪ੍ਰੀਜਾਈਡਿੰਗ ਅਫ਼ਸਰਾਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਚੋਣਵੇਂ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਦੌਰਾਨ ਸਬੰਧਤ ਚੋਣ ਸਟਾਫ਼ ਨੂੰ ਪੂਰੀ ਜ਼ਿੰਮੇਵਾਰੀ ਅਤੇ ਨਿਯਮਾਂ ਮੁਤਾਬਕ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬੂਥ ’ਤੇ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਅਤੇ ਖਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ ਨਾਲ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਬੂਥਾਂ ਦਾ ਦੌਰਾ ਕਰਕੇ ਮਤਦਾਨ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਵੋਟਿੰਗ ਪ੍ਰਤੀਸ਼ਤ 9.66, ਸਵੇਰੇ 11 ਵਜੇ ਤੱਕ 22.74 ਫੀਸਦੀ, ਦੁਪਹਿਰ 1 ਵਜੇ ਤੱਕ 37.07 ਫੀਸਦੀ, ਦੁਪਹਿਰ 3 ਵਜੇ ਤੱਕ 44.65 ਫੀਸਦੀ, ਸ਼ਾਮ 5 ਵਜੇ ਤੱਕ 52.39 ਫੀਸਦੀ ਮਤਦਾਨ ਹੋਇਆ ਸੀ।

ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ-ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ, ਪੋਲਿੰਗ ਸਟਾਫ 01/06/2024

https://hoshiarpurfastlive.com/2024/06/01/%e0%a8%b9%e0%a9%81%e0%a8%b8%e0%a8%bc%e0%a8%bf%e0%a8%86%e0%a8%b0%e0%a8%aa%e0%a9%81%e0%a8%b0-%e0%a8%9c%e0%a8%bc%e0%a8%bf%e0%a8%b2%e0%a9%8d%e0%a8%b9%e0%a9%87-%e0%a8%9a-%e0%a8%b8%e0%a8%bc/

ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ-ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ, ਪੋਲਿੰਗ ਸਟਾਫ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿ.....

01/06/2024

जनसाधारण की ताकत है मतदान, इसका प्रयोग जरुर करेःमीना शर्मा पार्षद, वरुण शर्मा आशु।

मतदान करके सभी को इस महापर्व में भाग लेने की अपील की। इस मौके पर श्री मीना शर्मा पार्षद, वरुण शर्मा आशु ने कहा कि जनसाधारण की ताकत मतदान है और सभी को इसका प्रयोग जरुर करना चाहिए। उन्होंने कहा कि यही वो दिन है जो देश का विकास एवं तरक्की को तय करेगा। इसलिए अपनी ताकत को पहचानिए और वोट पोल करने के लए घरों से निकलें।

01/06/2024

एक शाम खाटू वाले के नाम की तीसरी भव्य विशाल चौँकी जोकि 9 जून को श्री बड़े हनुमान मंदिर दशहरा ग्राउंड होशियारपुर में होने जा रही हैं के उपलक्ष्य में एक प्रेस वार्ता धोबी घाट चौंक नजदीत दावत रेस्टोरेंट में 2 जून दिन रविवार को दोपहर 12 बजे रखी गईं है जिसमें प्रिंट मीडिया, सोशल मीडिया, यू टिउबर सादर आमंत्रित है प्रेस वार्ता के बाद लंच तैयार रहेगा।

Photos from Hoshiarpur Fast Live's post 01/06/2024

ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਨਾਲ ਪਾਈਆਂ ਵੋਟਾਂ
-ਬੂਥਾਂ ’ਤੇ ਬਜ਼ੁਰਗਾਂ ਤੇ ਦਿਵਿਆਂਗਜਨ ਵੋਟਰਾਂ ਲਈ ਨੌਜਵਾਨ ਵਲੰਟੀਅਰ ਬਣੇ ਮਾਰਗ ਦਰਸ਼ਕ
ਹੁਸ਼ਿਆਰਪੁਰ, 1 ਜੂਨ :
ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਵਿਚ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਵਿਚ ਵੋਟਾਂ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟ ਪਾਉਣ ਤੋਂ ਬਾਅਦ ਨੌਜਵਾਨ ਕਾਫੀ ਖੁਸ਼ ਨਜ਼ਰ ਆਏ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਿਰਮਾਣ ਵਿਚ ਉਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੈ। ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਸਵੇਰੇ 7 ਵਜੇ ਤੋਂ ਹੀ ਨੌਜਵਾਨ ਘਰ ਤੋਂ ਨਿਕਲ ਕੇ ਆਪਣੇ-ਆਪਣੇ ਬੂਥਾਂ ’ਤੇ ਆਉਣ ਲੱਗੇ। ਪੋÇਲੰਗ ਸਟੇਸ਼ਨਾਂ ’ਤੇ ਬਜ਼ੁਰਗ ਅਤੇ ਦਿਵਿਆਂਗਜਨ ਵੋਟਰਾਂ ਲਈ ਨੌਜਵਾਨ ਵਲੰਟੀਅਰ ਮਾਰਗ ਦਰਸ਼ਕ ਬਣੇੇ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਅੱਗੇ ਰਹੇ। ਨੌਜਵਾਨਾਂ ਨਾਲ ਔਰਤਾਂ ਵਿਚ ਵੀ ਵੋਟ ਪਾਉਣ ਲਈ ਉਤਸ਼ਾਹ ਸੀ। ਗਰਮੀ ਦੇ ਮੱਦੇਨਜ਼ਰ ਬਜ਼ੁਰਗ ਵੋਟਰ ਧੁੱਪ ਢਲਣ ਦਾ ਇੰਤਜਾਰ ਕਰਦੇ ਦੇਖੇ ਗਏ। ਹੁਸ਼ਿਆਰਪੁਰ ਦੇ ਨੌਜਵਾਨ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨ ਵੋਟਰ ਆਪਣੇ ਨਾਲ ਆਪਣੇ ਮਾਪਿਆਂ ਨੂੰ ਵੀ ਪੋÇਲੰਗ ਬੂਥਾਂ ਤੱਕ ਲਿਆਉਂਦੇ ਦੇਖੇ ਗਏ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿਚ ਜੋਸ਼ ਦੇ ਨਾਲ ਪਰਿਪੱਕਤਾ ਵੀ ਦੇਖੀ ਜਾ ਰਹੀ ਸੀ। ਚੋਣ ਦੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਔਰਤਾਂ ਵੀ ਪਿੱਛੇ ਨਹੀਂ ਸਨ। ਕਈ ਬੂਥਾਂ ’ਤੇ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਵਿਚ ਵੋਟ ਪਾਉਣ ਪ੍ਰਤੀ ਜਾਗਰੂਕਤਾ ਦੇਖੀ ਗਈ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਔਰਤਾਂ ਦਾ ਬੂਥਾਂ ’ਤੇ ਆਉਣਾ-ਜਾਣਾ ਲੱਗਾ ਰਿਹਾ। ਕਈ ਬੂਥਾਂ ’ਤੇ ਲੱਗੀਆਂ ਲਾਈਨਾਂ ਵਿਚ ਸਿਰਫ ਔਰਤਾਂ ਹੀ ਦਿਸ ਰਹੀਆਂ ਸਨ। ਔਰਤਾਂ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਹੋਰਨਾਂ ਵੋਟਰਾਂ ਲਈ ਪ੍ਰੇਰਣਾ ਦਾ ਕੰਮ ਕਰ ਰਹੀ ਸੀ।
ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਡਿਊਟੀ ’ਤੇ ਤਾਇਨਾਤ ਜਵਾਨ ਮੁਸਤੈਦੀ ਨਾਲ ਲੱਗੇ ਹੋਏ ਸਨ। ਡਿਊਟੀ ’ਤੇ ਤਾਇਨਾਤ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਦੇ ਕੰਮ ਨੂੰ ਨੇਪਰੇ ਚੜ੍ਹਾਉਣ ਦੇ ਨਾਲ-ਨਾਲ ਗੈਰ-ਸਮਾਜਿਕ ਅਨਸਰਾਂ ਨੂੰ ਮਤਦਾਨ ਕੇਂਦਰਾਂ ਦੇ ਨੇੜੇ ਵੀ ਨਹੀਂ ਫੜਕਣ ਦਿੱਤਾ। ਜਵਾਨ ਜਿਥੇ ਸ਼ਾਤੀਪੂਰਨ ਵੋਟਾਂ ਲਈ ਆਪਣੀ ਡਿਊਟੀ ਕਰ ਰਹੇ ਸਨ, ਉਥੇ ਵਲੰਟੀਅਰਾਂ ਦੇ ਵਰਤਾਅ ਅਤੇ ਕਾਰਜਸ਼ੈਲੀ ਦੀ ਸ਼ਲਾਘਾ ਸਾਰੇ ਬੂਥਾਂ ’ਤੇ ਆਮ ਵੋਟਰ ਵੀ ਕਰਦੇ ਦੇਖੇ ਗਏ।
---

01/06/2024

सौरभ धीर ने पहली बार किया मतदान, प्रशंसा पत्र पाकर हुआ खुश

होशियारपुर । वार्ड 37 के पूर्व पार्षद सुदर्शन धीर के पौत्र सौरभ धीर ने पहली बार मतदान किया। मतदान उपरांत मौके पर मौजूद अधिकारियों ने उसे प्रशंसा पत्र देकर सम्मानित किया। इस मौके पर सौरभ ने कहा कि उसे सारी उम्र इस बात का गर्व रहेगा कि 2024 में जब केन्द्र सरकार कागठन हुआ था तो उसमें उसका भी योगदान था।

Photos from Hoshiarpur Fast Live's post 01/06/2024

ਵੋਟਾਂ ਨੂੰ ਲੈ ਕੇ ਔਰਤਾਂ, ਬਜ਼ੁਰਗਾਂ ਤੇ ਦਿਵਿਆਂਗਜਨ ’ਚ ਦਿਸਿਆ ਵਿਸ਼ੇਸ਼ ਉਤਸ਼ਾਹ
-ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਪੋਲਿੰਗ ਕੇਂਦਰਾਂ ’ਚ ਸਹੂਲਤਾਂ ਪੱਖੋਂ ਨਹੀਂ ਛੱਡੀ ਕੋਈ ਕਸਰ
ਹੁਸ਼ਿਆਰਪੁਰ, 1 ਜੂਨ :
ਲੋਕ ਸਭਾ ਚੋਣਾਂ-2024 ਤਹਿਤ ਵੋਟਰਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ 7 ਪਿੰਕ ਬੂਥ (ਮਹਿਲਾਵਾਂ ਵੱਲੋਂ ਸੰਚਾਲਿਤ ਬੂਥ), 70 ਮਾਡਲ ਬੂਥ, 10 ਗ੍ਰੀਨ ਬੂਥ ਅਤੇ ਇਕ ਪੀ. ਡਬਲਯੂ. ਡੀ ਬੂਥ ਬਣਾਇਆ ਗਿਆ। ਇਨ੍ਹਾਂ ਬੂਥਾਂ ’ਤੇ ਮੁੱਖ ਗੇਟ ਨੂੰ ਵੀ ਵਿਸ਼ੇਸ਼ ਤੌਰ ’ਤੇ ਫੁੱਲਾਂ ਤੋਂ ਲੈ ਕੇ ਪੋਸਟਰਾਂ-ਹੋਰਡਿੰਗਾਂ ਨਾਲ ਸਜਾਇਆ ਗਿਆ। ਨਾਲ ਹੀ ਰੈੱਡ ਕਾਰਪੈਟ (ਲਾਲ ਕਾਲੀਨ) ਅਤੇ ਪਿੰਕ ਕਾਰਪੈਟ (ਗੁਲਾਬੀ ਕਾਲੀਨ) ਵਿਛਾਏ ਗਏ। ਇਸ ਦੇ ਨਾਲ ਹੀ ਉਡੀਕ ਘਰ ਵਿਚ ਵੀ ਅਰਾਮਦਾਇਕ ਸੋਫੇ ਵੀ ਲਗਾਏ ਗਏ ਸਨ। ਇਨ੍ਹਾਂ ਪਿੰਕ ਬੂਥਾਂ ਦੀਆਂ ਵਿਸ਼ੇਸ਼ਤਾਵਾਂ ਇਹ ਸਨ ਕਿ ਇਥੇ ਸਾਰੀਆਂ ਔਰਤ ਕਰਮਚਾਰੀ ਹੀ ਬੂਥ ਨੂੰ ਸੰਭਾਲੇ ਹੋਏ ਸਨ। ਸੈਲਫੀ ਪੁਆਇੰਟ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਹਰ ਬੂਥ ’ਤੇ ‘ਪਰਸਨ ਵਿਦ ਡਿਸਏਬਿਲਿਟੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਬਜ਼ੁਰਗਾਂ ਨੂੰ ਬੂਥ ਤੱਕ ਲਿਆਉਣ ਲਈ ਵ੍ਹੀਲਚੇਅਰ ਦੀ ਵਿਸ਼ੇਸ਼ ਵਿਵਸਥਾ ਸੀ।
ਸਵੇਰ ਤੋਂ ਹੀ ਮਹਿਲਾਵਾਂ, ਬਜ਼ੁਰਗਾਂ ਅਤੇ ਦਿਵਿਆਂਗਜਨ ਵਿਚ ਵੋਟ ਦੇ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਲੋਕਤੰਤਰ ਦੇ ਇਸ ਪਰਵ ਵਿਚ ਮਤਦਾਨ ਰਾਹੀਂ ਯੋਗਦਾਨ ਪਾਇਆ। ਵੋਟਰਾਂ ਨੂੰ ਵਾਲੰਟੀਅਰਾਂ ਦੁਆਰਾ ਸਮਈਲਿੰਗ ਫੇਸ ਦੇ ਨਾਲ ਮੁੱਖ ਦਰਵਾਜ਼ੇ ਤੱਕ ਲਿਆਂਦਾ ਜਾ ਰਿਹਾ ਸੀ ਅਤੇ ਹਰੇਕ ਵੋਟਰ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪੱਖੇ, ਕੂਲਰ ਅਤੇ ਠੰਡੇ-ਮਿਠੇ ਜਲ ਅਤੇ ਲੱਸੀ ਦੇ ਵਿਸ਼ੇਸ਼ ਪ੍ਰਬੰਧ ਸਨ।

01/06/2024

अपना सांसद चुनना हमारा नैतिक कर्तव्य, इसलिए मतदान जरुरीः मनमोहन कपूर

होशियारपुर प्रमुख व्यवसायी एवं समाज सेवक मनमोहन सिंह कपूर अपने बेटे पर्ल कपूर व अन्य पारिवारिक सदस्यों के साथ मतदान किया। मतदान उपरांत मनमोहन सिंह कपूर ने कहा कि मतदान देश के प्रति हमारा पहला कर्तव्य है और इसे हर हाल में करना चाहिए। उन्होंने कहा कि हमारा चुना हुआ सांसद ही हमारे हलके की समस्याओं को केन्द्र में उठा सकता है तथा हलके के लिए केन्द्र से योजनाएं ला सकता है। इसलिए अपना सांसद चुनने के लिए मतदान का प्रयोग जरुरी है। उन्होंने कहा कि हमें पूरी समझदारी और निडरता से मतदान करना चाहिए।

Photos from Hoshiarpur Fast Live's post 01/06/2024

‘ਅੱਜ ਛੁੱਟੀ ਨਹੀਂ, ਵੋਟਿੰਗ ਦਾ ਦਿਨ ਹੈ’
-ਜ਼ਿਲ੍ਹਾ ਸਵੀਪ ਟੀਮ ਨੇ ਵੋਟਾਂ ਦੇ ਦਿਨ ਵੀ ਚੌਕਾਂ ’ਤੇ ਖੜ੍ਹ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ
ਹੁਸ਼ਿਆਰਪੁਰ, 1 ਜੂਨ :
ਵੋਟਿੰਗ ਦੇ ਦਿਨ ਵੀ ਜ਼ਿਲ੍ਹਾ ਸਵੀਪ ਟੀਮ ਵੋਟਰਾਂ ਨੂੰ ਆਪਣੇ ਵਿਲੱਖਣ ਢੰਗ ਨਾਲ ਵੋਟਰਾਂ ਨੂੰ ਜਾਗਰੂਕ ਕਰਦੀ ਨਜ਼ਰ ਆਈ। ਇਸ ਵਿਸ਼ੇਸ਼ ਮੌਕੇ ’ਤੇ ਸੈਸ਼ਨ ਚੌਂਕ ’ਤੇ ਰਾਹਗੀਰਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਸਹਾਇਕ ਨੋਡਲ ਅਫ਼ਸਰ ਅੰਕੁਸ਼ ਸ਼ਰਮਾ, ਸਹਾਇਕ ਨੋਡਲ ਮੀਡੀਆ ਅਤੇ ਕਮਿਊਨਿਕੇਸ਼ਨ ਨੀਰਜ ਧੀਮਾਨ, ਸਹਾਇਕ ਨੋਡਲ ਮੀਡੀਆ ਅਤੇ ਕਮਿਊਨਿਕੇਸ਼ਨ ਰਜਨੀਸ਼ ਗੁਲਿਆਨੀ ਆਪਣੇ ਇਕ ਵੱਖਰੇ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਰਾਹਗੀਰਾਂ ਨੂੰ ਜਾਗਰੂਕ ਕਰਨ ਲਈ ਹੱਥਾਂ ਵਿਚ ਸੁਨੇਹਾ ਦਿੰਦੇ ਫਲੈਕਸ ਚੁੱਕੇ ਹੋਏ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ, ‘ਮਤਦਾਨ ਦਾ ਦਿਨ ਛੁੱਟੀ ਦਾ ਨਹੀਂ ਹੁੰਦਾ ਹੈ, ਜਦਕਿ ਇਹ ਜ਼ਿੰਮੇਵਾਰੀ ਨਿਭਾਉਣ ਦਾ ਦਿਨ ਹੈ।’
ਸਾਰੀ ਟੀਮ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਸਮਝਾਇਆ ਕਿ ਕਿਸ ਤਰ੍ਹਾਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਅਤੇ ਪ੍ਰਭਾਵੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟ ਪ੍ਰਕਿਰਿਆ ਕਿੰਨੀ ਸਰਲ ਹੈ ਅਤੇ ਕਿਸੇ ਵੀ ਪ੍ਰਕਾਰ ਦੀਆਂ ਪੇਚੀਦਗੀਆਂ ਤੋਂ ਮੁਕਤ ਹੈ। ਉਨ੍ਹਾਂ ਇਹ ਵੀ ਸਮਝਾਇਆ ਕਿ ਹਰ ਵੋਟ ਦਾ ਮਹੱਤਵ ਹੈ ਅਤੇ ਇਹ ਸਾਡੇ ਦੇਸ਼ ਦੇ ਭਵਿੱਖ ਨੂੰ ਨਿਰਧਾਰਿਤ ਕਰਦੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੇ੍ਰਰਿਤ ਕਰਨਾ ਸੀ। ਉਨ੍ਹਾਂ ਲੋਕਾਂ ਨੂੰ ਵੋਟ ਦੇ ਅਧਿਕਾਰ ਅਤੇ ਉਸਦੇ ਮਹੱਤਵ ਬਾਰੇ ਦੱਸਦਿਆਂ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਸਵੀਪ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਕੇਵਲ ਖ਼ੁਦ, ਬਲਕਿ ਆਪਣੇ ਆਸਪਾਸ ਦੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਪੋÇਲੰਗ ਕੇਂਦਰ ਤੱਕ ਲੈ ਕੇ ਪਹੁੰਚਣ। ਟੀਮ ਨੇ ਇਹ ਵੀ ਦੱਸਿਆ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਇਕ-ਇਕ ਵੋਟ ਮਾਅਨੇ ਰੱਖਦੀ ਹੈ। ਇਸ ਤਰ੍ਹਾਂ ਵੋਟਾਂ ਦੇ ਦਿਨ ਘਰ ਬੈਠ ਕੇ ਆਰਾਮ ਕਰਨਾ ਜਾਂ ਪਰਿਵਾਰਕ ਮੈਂਬਰਾਂ ਨਾਲ ਪਿਕਨਿਕ ਮਨਾਉਣ ਦੇ ਬਦਲੇ ਸਾਨੂੰ ਵੋਟ ਪਾਉਣ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੋਵੇਗਾ। ਇਸ ਮੁਹਿੰਮ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਸੀ ਕਿ ਉਨ੍ਹਾਂ ਨੇ ਨੌਜਵਾਨਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ। ਕਿਉਂਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ। ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ। ਇਹ ਮੁਹਿੰਮ ਇਕ ਸਫਲ ਯਤਨ ਸੀ, ਜਿਸ ਵਿਚ ਲੋਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ ਲਿਆ ਅਤੇ ਵੋਟਿੰਗ ਦੇ ਮਹੱਤਵ ਨੂੰ ਸਮਝਿਆ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਕਿਹਾ ਬੇਸ਼ੱਕ ਅੱਜ ਮਤਦਾਨ ਦਾ ਦਿਨ ਹੈ, ਕੁਝ ਲੋਕਾਂ ਨੇ ਮਤਦਾਨ ਕਰ ਦਿੱਤਾ ਹੈ ਕੁਝ ਲੋਕ ਆਪਣੀ ਰੋਜ਼ਾਨਾਂ ਦੀ ਰੁਟੀਨ ਵਿਚ ਰੁੱਝੇ ਹੋਏ ਹਨ ਅਤੇ ਤਾਪਮਾਨ ਵੀ ਆਪਣੇ ਉਚ ਪੱਧਰ ’ਤੇ ਹੈ, ਪਰ ਜ਼ਿਲ੍ਹਾ ਸਵੀਪ ਟੀਮ ਚਾਹੁੰਦੀ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਕੋਈ ਕਮੀ ਬਾਕੀ ਨਹੀਂ ਰਹਿਣੀ ਚਾਹੀਦੀ, ਜੇਕਰ ਉਨ੍ਹਾਂ ਦੇ ਉਪਰਾਲਿਆਂ ਨਾਲ ਕੁਝ ਹੋਰ ਲੋਕ ਮਤਦਾਨ ਕਰ ਜਾਂਦੇ ਹਨ, ਮਤਦਾਨ ਪ੍ਰਤੀਸ਼ਤਤਾ ਵਿਚ ਥੋੜਾ ਜਿਹਾ ਵੀ ਵਾਧਾ ਹੁੰਦਾ ਹੈ, ਤਾਂ ਸਮਝਣਗੇ ਕਿ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਰੰਗ ਲਿਆਈ ਹੈ।

01/06/2024

वोट डालकर लोकत्रंत व संविधान को करें मजबूत: कुलदीप धामी
होशियारपुर शहीद भगत सिंह वैल्फेयर सोसायटी के प्रधान व राष्ट्रीय क्रिकेटर कुलदीप धामी ने मतदान करने उपरांत जनता से अपील की कि यह लोकतंत्र का महापर्व किसी समारोह से कम नहीं है। उन्होंने कहा कि हम सभी को अपनी वोट का इस्तेमाल करना चाहिए और दूसरों को भी इसके बारे में जागरूक करना चाहिए। उन्होंने कहा कि हमारा वोट हमारे देश के लोकतंत्र की मजबूती के लिए है और हमें इसे हर हाल में करना चाहिए। धामी ने कहा कि हर एक नागरिक को अपनी वोट की कीमत पता होनी चाहिए।

01/06/2024

विद्या मंदिर स्कूल के बाहर भाजपा और कांग्रेस के बूथ पर दिखी सामाजिक सौहार्द की झलक

होशियारपुर विद्या मंदिर स्कूल में बनाए गए पोलिंग बूथ के बाहर श्री बावा लाल द्वारा मंदिर के समीप भाजपा और कांग्रेस द्वारा लगाए गए बूथों पर सामाजिक सौहार्द का दृष्य देखने को मिला। हालांकि दोनों पार्टियों के कार्यकर्ता अपने-अपने उम्मीदवार के लिए जोर लगा रहे थे, परन्तु उनका आपसी प्रेम और सौहार्द वहां आने वालों को राजनीति से परे आपसी सौहार्द का संदेश दे रहा था। एक तरफ कांग्रेस नेता हरीश आनंद जहां साथियों के साथ मतदाताओं को उनकी वोट ढूंढकर उन्हें इस संबंधी पर्ची देकर कांग्रेस के पक्ष में लामबंद कर रहे थे तो उनके सामने बैठे भाजपा नेता रमेश ठाकुर भाजपा के पक्ष में लोगों को मतदान के लिए प्रेरित कर रहे थे। दोपहर का खाना आते ही वह एक दूसरे को आवाज लगाकर खाना खाने को कहने लगे तथा उन्होंने एक साथ बैठकर भोजन ग्रहण किया। इस दौरान उन्होंने कहा कि राजनीतिक दंगल एकाध माह का होता है तथा बाकी सभी दिन हमें एक साथ एक शहर और एक गली व मोहल्ले में बिताने होते हैं। ऐसे में राजनीतिक मतभेदों को मनभेद नहीं बनने देना चाहिए। क्योंकि, ऊपर के बड़े नेता सभी एक हैं तथा नीचे बूथ स्तर के कार्यकर्ता छोटी-छोटी बातों को लेकर मनमुटाव रख लेते हैं। जोकि सरासर गलत है। इसलिए जीत हार से परे एवं राजनीति से हट कर आपसी सौहार्द के लिए हमें अपने रिश्ते खराब नहीं करने चाहिए।

01/06/2024
01/06/2024

ठाकुर मक्खन सिंह ने मतदान कर सरकार गठन में डाला योगदान

होशियारपुर सिटी हार्ट वैल्फेयर सोसायटी के अध्यक्ष ठाकुर मक्खन सिंह ने मतदान किया। उन्होंने कहा कि संविधान ने हमें अपनी सरकार चुनने का सबसे बड़ा अधिकार दिया है तथा इसके प्रयोग से हम अपनी मनपसंद सरकार चुन सकते हैं। उन्होंने कहा कि केन्द्र में जिस भी पार्टी की सरकार बने उनसे अपील है कि वह देश एवं समाज की एकता और अखण्डता का ध्यान रखते हुए योजनाओं का निर्माण करे ताकि देश तरक्की के पथ पर निरंतर अग्रसर रह सके तथा विश्व में अपनी पहचान को और पक्का करे।

01/06/2024

प्रो. विजय कुमार व उनके बेटे साहिल और अर्श वोट डालने के बाद सैल्फी लेते हुए

01/06/2024

बिट्टू भाटिया ने मतदान करके जताई प्रसन्नता

होशियारपुर भाजपा जिला महामंत्री सुरेश भाटिया बिट्टू ने मतदान करने उपरांत प्रसन्नता जताते हुए सभी को मतदान की अपील की। इस मौके पर श्री भाटिया ने कहा कि मतदान वह ताकत है जिससे हम अपनी सरकार का चुनाव कर सकते हैं तथा इस ताकत को हर नागरिक को समझना और इसका प्रयोग करना चाहिए।

01/06/2024

प्रिंसिपल शैलेन्द्र ठाकुर ने सपरिवार किया मतदान, पहली बार मतदान करने पर बेटा उत्साहित

होशियारपुर सरकारी स्कूल नारु नंगल के प्रिंसिपल व जिला शिक्षा सुधार कमेटी के चेयरमैन शैलेन्द्र ठाकुर ने सपरिवार मतदान किया और दूसरों को भी अपनी जिम्मेदारी समझने का संदेश दिया। इस दौरान उनके बेटे ने पहली बार मतदान किया और वह मतदान करके काफी उत्साहित दिख रहा था। उसने अपना प्रशंसा पत्र दिखाते हुए कहा कि युवाओं को वोट की ताकत समझनी चाहिए और सभी काम छोड़कर इस अधिकार का प्रयोग करना चाहिए।

01/06/2024

वोटिंग को लेकर कांग्रेसी वर्करों में दिखा उत्साह

होशियारपुर लोकसभा चुनाव को लेकर हो रहे मतदान दौरान कांग्रेसी वर्करों में खासा उत्साह देखने को मिला। इस दौरान पोलिंग बूथों पर कांग्रेसी वर्करों को प्रोत्साहित करने के लिए जहां जिला पदाधिकारी एवं नेतागण घूम रहे थे वहीं कार्यकर्ताओं का हौंसला भी दिन भर बना रहा। नई आबादी में लगाए गए बूथ पर लक्की मरवाहा, विकास कौशल, रुबी शाह व सुवन मरवाहा ने सेवाएं निभाईं और जनता को मतदान के लिए प्रेरित किया।

01/06/2024

जनसाधारण की ताकत है मतदान, इसका प्रयोग जरुर करेः एडवोकेट राकेश मरवाहा

होशियारपुर नगर सुधार ट्रस्ट के पूर्व चेयरमैन व जिला कांग्रेस कमेटी के प्रवक्ता एडवोकेट राकेश मरवाहा ने मतदान करके सभी को इस महापर्व में भाग लेने की अपील की। इस मौके पर श्री मरवाहा ने कहा कि जनसाधारण की ताकत मतदान है और सभी को इसका प्रयोग जरुर करना चाहिए। उन्होंने कहा कि यही वो दिन है जो देश का विकास एवं तरक्की को तय करेगा। इसलिए अपनी ताकत को पहचानिए और वोट पोल करने के लए घरों से निकलें।

01/06/2024

किसी खुशी एवं समारोह से कम नहीं है लोकतंत्र की मजबूती में योगदान डालनाः डा. अजय बग्गा

होशियारपुर पूर्व सिविल सर्जन एवं सामाजिक संस्था सवेरा के अध्यक्ष डा. अजय बग्गा ने मतदान करने उपरांत जनता से अपील की कि यह पर्व खुशी और किसी समारोह से कम नहीं है तथा हम सभी को इसका हिस्सा बनना चाहिए। उन्होंने कहा कि हमारा वोट हमारे देश के लोकतंत्र की मजबूती के लिए है और हमें इसे हर हाल में करना चाहिए।

01/06/2024

भाजयुमो जिलाध्यक्ष शिवम ओहरी ने सपत्नी किया मतदान

होशियारपुर भाजयुमो जिला अध्यक्ष शिवम ओहरी ने अपनी पत्नी सीए अंशुल ओहरी के साथ मतदान किया और सभी को मतदान करने की अपील की। इस मौके पर ओहरी ने कहा कि हमें अपने संवैधानिक हक का प्रयोग जरुर करना चाहिए और मतदान करके देश की बनने वाली सरकार के गठन में योगदान डालना चाहिए।

01/06/2024

ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਨੇ ਪਰਿਵਾਰ ਨਾਲ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ..

01/06/2024

संदीप सैनी ने मतदान करके दिया देश के निर्माण में योगदान का संदेश

होशियारपुर बीसी आयोग पंजाब के चेयरमैन संदीप सैनी ने मतदान करके लोगों को सायं 6 बजे तक अधिक से अधिक संख्या में घरों से निकलकर देश के सबसे बड़े पर्व में योगदान डालने की अपील की। इस मौके पर संदीप सैनी ने कहा कि यह हमारा अधिकार हमें हमारा व देश का भविष्य तय करने का अधिकर देता है। इसलिए इसका प्रयोग जरुर करें।

01/06/2024

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਨਾਲ ਪਾਈ ਵੋਟ

Want your business to be the top-listed Media Company in Hoshiarpur?
Click here to claim your Sponsored Listing.

Videos (show all)

ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਨੇ ਪਰਿਵਾਰ ਨਾਲ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ..
होशियारपुर लोक सभा सीट से कांग्रेस उम्मीदवार यामिनी गोमर द्वारा अपना घर से  परिवार सेहत कार चला खुद पोलिंग स्टेशन पर वोट...
पूर्व केंद्रीय राज्य मंत्री व कांग्रेस की वरिष्ठ नेता संतोष चौधरी ने अपना वोट पोल करने के बाद मीडिया से की बात।
ਹੁਸ਼ਿਆਰਪੁਰ,ਸ਼ਾਮਚੁਰਾਸੀ ਦੇ ਪਿੰਡ ਸਤੌਰ 'ਚ ਲੋਕਸਭਾ ਚੋਣਾਂ ਨੂੰ ਲੈਕੇ ਪਿੰਡ ਵਾਸੀਆਂ 'ਚ ਉਤਸ਼ਾਹ, ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਕੀਤੇ ਪੁਖਤਾ...
ਮਤਦਾਨ ਕਰਦੇ ਹੋਏ ਹੁਸ਼ਿਆਰਪੁਰ...
ਹੁਸ਼ਿਆਰਪੁਰ ਐਸਐਸਪੀ ਸੁਰਿੰਦਰ ਲਾਂਬਾ ਨੇ ਸਾਰੇ ਪੋਲਿੰਗ ਬੂਥਾਂ ਤੇ ਘੁੰਮ ਕੇ ਲਿਆ ਜਾਇਜ਼ਾ ਪਤੀ ਪਤਨੀ ਸਾਨੂੰ ਇਕੱਠੇ ਮਿਲਣਾ ਹੀ ਨਹੀਂ ਕਿਤੇ ਅਤੇ ਕ...
ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਮਤਦਾਨ ਦਾ ਕੀਤਾ ਉਪਯੋਗ ਅਤੇ ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕੀਤਾ
ਡਿਪਟੀ ਕਮਿਸ਼ਨਰ ਕੋਮਲ ਮਿੱਤਲ
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਅੱਜ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਸਮੂਹ ਯੋਗ ਵੋ...
ਲੋਕਸਭਾ ਚੋਣਾਂ ਨੂੰ ਲੈਕੇ ਹੁਸ਼ਿਆਰਪੁਰ ਵਾਸੀਆਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ ਸੁਰਿੰਦਰ ਲਾਂਬਾ ਦਾ ਸੰਦੇਸ਼#LokSabhaElections20...
ਲੋਕਸਭਾ ਚੋਣਾਂ ਨੂੰ ਲੈਕੇ ਹੁਸ਼ਿਆਰਪੁਰ ਵਾਸੀਆਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦਾ ਸੰਦੇਸ਼#DCHoshiarpur #hoshiarpurfastlive
ਲੋਕ ਸਭਾ ਚੋਣਾਂ 2024 ਸਬੰਧੀ ਜ਼ਰੂਰੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ (ਆਈ.ਏ.ਐਸ)

Category

Telephone

Address


Hoshiarpur
146023

Other Media in Hoshiarpur (show all)
Sagar Ali Sagar Ali
Fatta Kulla
Hoshiarpur, 144202

We are providing you all PSEB exam on this page. This page for all paper solution.

Entertainment Videos Entertainment Videos
Garhshankar
Hoshiarpur, 144527

Entertainment Videos funny video comedy video reals sad video guys sbhi parkar ki video milegi � thanks

Khabar hoshirapur Khabar hoshirapur
Hoshiarpur, 146001

हर पल हर खबर

Amazingfactsg Amazingfactsg
Hoshiarpur, 146001

First of all thanks for giving your time. here I am trying to gave you all type content like entert

food with foody�� food with foody��
Garhshankar
Hoshiarpur

Food lover but only mummy ke hath ka khana,����

Engg Gurpal Singh Goga Lachowal Engg Gurpal Singh Goga Lachowal
Lachowal
Hoshiarpur, 146001

Bhartiya Kshatriya Ghirth Bahti Chahang Mahasabha Bhartiya Kshatriya Ghirth Bahti Chahang Mahasabha
Gyan Bhawan, Bullanwari Chownk, Una Road
Hoshiarpur, 146001

For the Unity and the Development of Our Community in the World.

SJ Media World SJ Media World
786
Hoshiarpur, 146001

This is an official page of SJ Media World

Sehaj Global Network Pvt. Ltd. Sehaj Global Network Pvt. Ltd.
Hoshiarpur, 144207

Workar