Aam Aadmi Party Jalalabad

Contact information, map and directions, contact form, opening hours, services, ratings, photos, videos and announcements from Aam Aadmi Party Jalalabad, Political Party, Jalalabad.

01/01/2024
Photos from Jagdeep Kamboj Goldy's post 30/12/2023
22/08/2023

ਸੁਖਬੀਰ ਬਾਦਲ ਨੂੰ ਆਹ ਕੀ ਕਹਿ ਗਏ ਪਿੰਡ ਆਲੇ ? ਹੜ੍ਹਾਂ ਦਾ ਲੈਣ ਗਏ ਸੀ ਜਾਇਜ਼ਾ !

05/06/2023

ਪਿੱਛਲੇ ਦਿਨੀ ਜਲਾਲਾਬਾਦ ਥਾਣਾ ਸਦਰ ਦੇ ਮੁੱਖੀ SHO ਗੁਰਵਿੰਦਰ ਸਿੰਘ ਦੀ ਮਿਹਨਤ ਸਦਕਾ ਨਸ਼ਿਆਂ ਵਿਰੋਧ ਐਕਸ਼ਨ ਲੈਂਦੇ ਹੋਏ ਨਸ਼ੀਲੇ ਪਦਾਰਥਾਂ ਦੀ ਖ਼ੇਪ 9.397 ਕਿੱਲੋ ਹਰੋਇਨ ਬਰਾਮਦ ਕੀਤੀ ਗਈ,
ਬਹੁਤ ਵਧੀਆ ਕੰਮ ਕਰ ਰਹੇ ਹਨ ੁਰਵਿੰਦਰ_ਸਿੰਘ
ਇਹੋ ਜਿਹੇ ਅਫ਼ਸਰਾ ਨੂੰ ਸ਼ਾਬਸ਼ ਦੇਣੀ ਬਣਦੀ ਏ।
#ਨਸ਼ਾ_ਮੁਕਤ_ਪੰਜਾਬ

05/06/2023

ਬਾਜਵਾ ਜੀ, ਮੈਂ ਤੁਹਾਨੂੰ ਸਿਆਣਾ ਸਿਆਸਤੀ ਸਮਝਦਾ ਸੀ, ਪਰ ਤੁਸੀਂ ਆਪਣੀ ਨਿਮਨ ਦਰਜੇ ਦੀ ਬਿਆਨਬਾਜ਼ੀ ਰਾਹੀਂ ਆਪਣਾ ਦਿਮਾਗੀ ਦਿਵਾਲਿਆਪਣ ਦਿਖਾ ਦਿੱਤਾ ....

ਬਾਕੀ ਜਿਸ ਮੋਬਾਈਲਾਂ ਵਾਲੇ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਨੇ ਮੋਬਾਈਲਾਂ ਦੇ ਨਾਲ ਨਾਲ ਕਈਂ "ਬਿਗੜੇ ਦਿਮਾਗ" ਵੀ ਰਿਪੇਅਰ ਕੀਤੇ ਨੇ, ਵਿਸਤਾਰਪੂਰਵਕ ਜਾਣਕਾਰੀ ਲਈ ਤੁਸੀਂ ਚੰਨੀ ਜੀ ਨੂੰ ਸੰਪਰਕ ਕਰ ਸਕਦੇ ਹੋ 🤣🤣🤣

Photos from Aam Aadmi Party Jalalabad's post 31/05/2023

ਹਲਕਾ ਜਲਾਲਾਬਾਦ ਦੇ ਪਿੰਡ ਢਾਣੀ ਮੋਹਰੀ ਰਾਮ ਵਿਖੇ ਨਵੇਂ ਬਣੇ ਕਮਿਊਨਿਟੀ ਹਾਲ ਅਤੇ ਪੰਚਾਇਤ ਘਰ ਦੇ ਨਵੀਨੀਕਰਨ ਦਾ MLA ਜਗਦੀਪ ਕੰਬੋਜ ਗੋਲਡੀ ਨੇ ਉਦਘਾਟਨ ਕੀਤਾ |

16/04/2023

ਬੀਤੇ ਦਿਨੀਂ ਪਿੰਡ ਧੁੰਨਕਿਆ ਵਿਖੇ ਕੰਬਾਈਨ ਨੂੰ ਲੱਗੀ ਅੱਗ ਦੇ ਮਾਮਲੇ ਵਿੱਚ ਵਿਧਾਇਕ ਨੇ ਆਪਣੀ ਤਨਖਾਹ ਵਿਚੋਂ ਦਿੱਤੇ 51 ਹਜ਼ਾਰ।

14/04/2023

ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ!

Photos from Aam Aadmi Party Jalalabad's post 06/04/2023

ਅੱਜ MLA ਜਗਦੀਪ ਕੰਬੋਜ ਗੋਲਡੀ ਨੇ ਡੀ.ਏ.ਵੀ ਕਾਲਜ ਵਿਖੇ ਸਲਾਨਾ ਸਮਾਗਮ ਦੇ ਵਿਚ ਸ਼ਿਰਕਤ ਕੀਤੀ |

06/04/2023

ਆਮ‌ ਆਦਮੀ ਪਾਰਟੀ ਜਲਾਲਾਬਾਦ ਤੋਂ ਸਪੋਕਸਮੈਨ Gurpreet Sandhu ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।

05/04/2023

ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕੋਟਾਨਿ-ਕੋਟਿ ਪ੍ਰਣਾਮ!

03/04/2023

ਆਸ਼ੀਰਵਾਦ ਯੋਜਨਾ ਤਹਿਤ 1 ਸਾਲ ਪੁਰਾਣੇ ਸ਼ਗਨ ਵੰਡੇ ਗਏ!

03/04/2023

ਪੰਜਾਬ ਦੇ 30 ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ

Photos from Aam Aadmi Party Jalalabad's post 03/04/2023

ਸਫੈਦੇ ਨਾਲ ਟਕਰਾਈ ਗੱਡੀ ਵਿੱਚ ਜ਼ਖ਼ਮੀ ਹੋਈ ਟੀਚਰਾਂ ਦਾ ਹਾਲ ਜਾਣਨ ਪਹੁੰਚੇ ੀਪ_ਗੋਲਡੀ_ਕੰਬੋਜ਼ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਵਿੰਦਰ ਕੰਬੋਜ

Photos from Aam Aadmi Party Jalalabad's post 03/04/2023

ਅਧਿਆਪਕਾ ਦੀ ਗੱਡੀ ਨਾਲ ਇੱਕ ਹੋਰ ਹੋਇਆ ਹਾਦਸਾ, ਖੱਜੀ ਪੀਰ ਨੇੜੇ ਜਲਾਲਾਬਾਦ ਤੋ ਆ ਰਹੀ ਗੱਡੀ ਤੇ ਡਿੱਗਾ ਸਫ਼ੈਦਾ, ਜਾਨੀ ਨੁਕਸਾਨ ਹੋਣੋ ਬਚਿਆ

Photos from Aam Aadmi Party Jalalabad's post 02/04/2023

ਹਲਕੇ ਦੇ ਪਿੰਡ ਢਾਬ ਖੁਸ਼ਹਾਲ ਜੋਇਆ ਵਿਖੇ MLA ਜਗਦੀਪ ਕੰਬੋਜ ਗੋਲਡੀ ਨੇ ਨਹਿਰੀ ਪੱਕੇ ਖਾਲ ਦਾ ਉਦਘਾਟਣ ਕੀਤਾ |

02/04/2023

ਕਿਸਾਨਾਂ ਨੇ MLA ਜਗਦੀਪ ਕੰਬੋਜ ਗੋਲਡੀ ਦੇ ਗਾਏ-ਗੁਣ

Photos from Aam Aadmi Party Jalalabad's post 27/02/2023

ਅੱਜ ਜਲਾਲਾਬਾਦ ਹਲਕੇ ਦੇ ਪਿੰਡ ਮੋਹਕਮ ਅਰਾਇਆਂ ਵਿਖੇ MLA ਜਗਦੀਪ ਕੰਬੋਜ ਗੋਲਡੀ ਨਾਲ਼ ਮੇਲੇ ਤੇ ਹਾਜ਼ਰੀ ਲਗਵਾਈ |

27/02/2023

ਮੁਬਾਰਕਾ

25/02/2023
21/02/2023
13/11/2021

💐 ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ 💐

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।

16/10/2021

Happy Birthday Bhagwant Mann Ji. 🎂💐❤
ਭਗਵੰਤ ਮਾਨ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਆਮ ਆਦਮੀ ਦੀ ਆਵਾਜ਼ ਨੂੰ ਸੜਕ ਤੋਂ ਲੈ ਕੇ ਭਾਰਤ ਦੀ ਸੰਸਦ ਤੱਕ ਬੁਲੰਦ ਕਰਨ ਵਾਲੇ ਸਾਡੇ ਸਾਰਿਆਂ ਦੇ ਪਿਆਰੇ,ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਾਈ ਭਗਵੰਤ ਮਾਨ ਜੀ ਨੂੰ ਜਨਮਦਿਨ ਦੀਆਂ ਵਧਾਈਆਂ..
Bhagwant Mann ❤️❤️

Want your organization to be the top-listed Government Service in Jalalabad?
Click here to claim your Sponsored Listing.

Videos (show all)

ਸੁਖਬੀਰ ਬਾਦਲ ਨੂੰ ਆਹ ਕੀ ਕਹਿ ਗਏ ਪਿੰਡ ਆਲੇ ? ਹੜ੍ਹਾਂ ਦਾ ਲੈਣ ਗਏ ਸੀ ਜਾਇਜ਼ਾ !#jalandhar #SukhbirSinghBadal #flood
ਕਿਸਾਨਾਂ ਨੇ MLA ਜਗਦੀਪ ਕੰਬੋਜ ਗੋਲਡੀ ਦੇ ਗਾਏ-ਗੁਣ
ਕੋਈ ਸ਼ੁਰੂ ਗੁਲਾਬ ਹੋਵੇ ਰੱਬਾ ਦੇ ਤੇਰੇ ਕੋਲ ਆਈਏਂ ਸ਼ਾਲਾਂ ਉਥੇ ਵੀ ਪੰਜਾਬ ਹੋਵੇ ਪੰਜਾਬੀ ਮਾਂ ਬੋਲੀ ਪੰਜਾਬੀ ਕਰਕੇ ਹੀ ਜਾਣੈਂ ਜਾਂਦੈ ਐ #aamadm...
ਇਹ ਹੁੰਦੀ ਏ ਇੱਕ ਚੰਗੀ ਸੋਚ #aamadmipartypunjab #arvindkejriwal #BhagwantMann #ranglapunjab #punjabi
ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬੀਆਂ ਲਈ ਕੀਤਾ ਇੱਕ ਹੋਰ ਵੱਡਾ ਐਲਾਨ!ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਲੋਕਾਂ ਨੂੰ ਰਾਹਤ ਦੇਣਗੀਆਂ ਇਹ ਸਹੂਲਤ...
ਮਾਨ ਸਾਬ੍ਹ ਕਹਿੰਦੇ ਨੇ ਆਰਾ ਤਿੱਖਾ ਕਰ ਲਿਆ ਏ ਹੁਣ ਜਿਹੜਾ ਗ਼ਲਤ ਕਰੂ ਸੱਭ ਤੇ ਚ  ਚੱਲੂ ਭਾਵੇਂ ਕਿਸੇ ਵੀ ਪਾਰਟੀ ਦਾ ਮਰਜ਼ੀ ਏ।#BhagwantMann #A...
ਅਕਾਲੀ ਤੇ ਕਾਂਗਰਸੀ 5 ਮਿੰਟ ਕੱਢ ਕੇ ਭਗਵੰਤ ਮਾਨ ਨੂੰ ਜ਼ਰੂਰ ਸੂਣਨ ਕੱਢੌ ਕੌਈ ਕਮੀਂ ਇਹਦੇ ਚ ।।।।
ਜਦੋਂ ਸਟੇਜ਼ ਤੋਂ CM ਭਗਵੰਤ ਮਾਨ ਨੇ ਚੰਨੀ ਨੂੰ ਕੀਤਾ ਯਾਦ, ਕਿਹਾ ਕਿੱਧਰ ਗਿਆ ਹੁਣ ਉਹ ਮੰਜੇ ਬੁਨਣ ਵਾਲਾ
ਬਹਾਰ ਰੌਲਾ ਪਾਉਣ ਨਾਲ ਕੁੱਝ ਨਹੀਂ ਹੁੰਦਾ ਮੁਦਿਆਂ ਤੇ ਗੱਲ ਕਰਨੀ ਪੈਂਦੀ ਏ ਧੰਨਵਾਦ ਸੰਤ ਸੀਚੇਵਾਲ ਜੀ ਜਿਨ੍ਹਾਂ ਨੇ ਆਵਦੇ ਤਰੀਕੇ ਨਾਲ ਮਾਂ ਬੋਲੀ ਦ...
ਧੰਨਵਾਦ ਸੰਤ ਸੀਚੇਵਾਲ ਜੀ ਸਾਡੇ ਬਾਰਡਰ ਏਰੀਏ ਦੇ ਲੋਕਾਂ ਦੀ ਅਵਾਜ਼ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਵਿੱਚ ਪਾਉਣ ਲਈ
ਇਹਨਾਂ ਨੂੰ ਵੀ ਤੁਹਾਡੀ ਸ਼ਰਧਾਜਲੀ ਦੀ ਲੋੜ ਹੈ, ਇਹ ਸਾਡੇ ਲਈ ਸ਼ਹੀਦ ਹੋਇਆ।

Telephone

Website

Address

Jalalabad

Other Political Parties in Jalalabad (show all)
Bhartiya Janta Party Jalalabad West Bhartiya Janta Party Jalalabad West
Dashmesh Nagar
Jalalabad, 152024

ਰਾਜਨੀਤਿਕ ਇਲੈਕਸ਼ਨ और ਇੰਟਰਵਿਊ

NSUI jalalabad NSUI jalalabad
Jalalabad, 152024

Harjeet Singh Goldy Harjeet Singh Goldy
Aggarwal Colony Street 2
Jalalabad, 152024

i am very Hard worker

Aam Aadmi Party Jalalabad - west Aam Aadmi Party Jalalabad - west
Jalalabad(west)
Jalalabad, 152024

support aap jalalabad and support yourself join AAM AADMI PARTY

Aam Aadmi Party Jalalabad Aam Aadmi Party Jalalabad
Mo:/Ambedkar Nagar
Jalalabad, 242221

Aam Aadmi Party Jalalabad Utter Pradesh