Aam Aadmi Party Jalalabad, Jalalabad Videos

Videos by Aam Aadmi Party Jalalabad in Jalalabad.

ਸੁਖਬੀਰ ਬਾਦਲ ਨੂੰ ਆਹ ਕੀ ਕਹਿ ਗਏ ਪਿੰਡ ਆਲੇ ? ਹੜ੍ਹਾਂ ਦਾ ਲੈਣ ਗਏ ਸੀ ਜਾਇਜ਼ਾ !
#jalandhar #SukhbirSinghBadal #flood

Other Aam Aadmi Party Jalalabad videos

ਸੁਖਬੀਰ ਬਾਦਲ ਨੂੰ ਆਹ ਕੀ ਕਹਿ ਗਏ ਪਿੰਡ ਆਲੇ ? ਹੜ੍ਹਾਂ ਦਾ ਲੈਣ ਗਏ ਸੀ ਜਾਇਜ਼ਾ ! #jalandhar #SukhbirSinghBadal #flood

ਕਿਸਾਨਾਂ ਨੇ MLA ਜਗਦੀਪ ਕੰਬੋਜ ਗੋਲਡੀ ਦੇ ਗਾਏ-ਗੁਣ

ਕੋਈ ਸ਼ੁਰੂ ਗੁਲਾਬ ਹੋਵੇ ਰੱਬਾ ਦੇ ਤੇਰੇ ਕੋਲ ਆਈਏਂ ਸ਼ਾਲਾਂ ਉਥੇ ਵੀ ਪੰਜਾਬ ਹੋਵੇ ਪੰਜਾਬੀ ਮਾਂ ਬੋਲੀ ਪੰਜਾਬੀ ਕਰਕੇ ਹੀ ਜਾਣੈਂ ਜਾਂਦੈ ਐ #aamadmipartypunjab #ArvindKejriwal #BhagwantMann #ranglapunjab #punjabi

ਇਹ ਹੁੰਦੀ ਏ ਇੱਕ ਚੰਗੀ ਸੋਚ #aamadmipartypunjab #arvindkejriwal #BhagwantMann #ranglapunjab #punjabi

ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬੀਆਂ ਲਈ ਕੀਤਾ ਇੱਕ ਹੋਰ ਵੱਡਾ ਐਲਾਨ! ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਲੋਕਾਂ ਨੂੰ ਰਾਹਤ ਦੇਣਗੀਆਂ ਇਹ ਸਹੂਲਤਾਂ। . . #ArvindKejriwal #BhagwantMann #AamAdmiParty #aamadmipartypunjab #employment #Recruitment #doorstepservice #punjab #punjabi #ranglapunjab #sukhwindersinghkamboj

ਮਾਨ ਸਾਬ੍ਹ ਕਹਿੰਦੇ ਨੇ ਆਰਾ ਤਿੱਖਾ ਕਰ ਲਿਆ ਏ ਹੁਣ ਜਿਹੜਾ ਗ਼ਲਤ ਕਰੂ ਸੱਭ ਤੇ ਚ ਚੱਲੂ ਭਾਵੇਂ ਕਿਸੇ ਵੀ ਪਾਰਟੀ ਦਾ ਮਰਜ਼ੀ ਏ। #BhagwantMann #AamAadmiParty #punjabi

ਅਕਾਲੀ ਤੇ ਕਾਂਗਰਸੀ 5 ਮਿੰਟ ਕੱਢ ਕੇ ਭਗਵੰਤ ਮਾਨ ਨੂੰ ਜ਼ਰੂਰ ਸੂਣਨ ਕੱਢੌ ਕੌਈ ਕਮੀਂ ਇਹਦੇ ਚ ।।।।

ਜਦੋਂ ਸਟੇਜ਼ ਤੋਂ CM ਭਗਵੰਤ ਮਾਨ ਨੇ ਚੰਨੀ ਨੂੰ ਕੀਤਾ ਯਾਦ, ਕਿਹਾ ਕਿੱਧਰ ਗਿਆ ਹੁਣ ਉਹ ਮੰਜੇ ਬੁਨਣ ਵਾਲਾ

ਬਹਾਰ ਰੌਲਾ ਪਾਉਣ ਨਾਲ ਕੁੱਝ ਨਹੀਂ ਹੁੰਦਾ ਮੁਦਿਆਂ ਤੇ ਗੱਲ ਕਰਨੀ ਪੈਂਦੀ ਏ ਧੰਨਵਾਦ ਸੰਤ ਸੀਚੇਵਾਲ ਜੀ ਜਿਨ੍ਹਾਂ ਨੇ ਆਵਦੇ ਤਰੀਕੇ ਨਾਲ ਮਾਂ ਬੋਲੀ ਦਾ ਮੁੱਦਾ ਚੁੱਕਆ ਅਗਰ ਹੱਲ ਹੁੰਦਾ ਏ ਤਾ ਇਤਿਹਾਸ ਚ ਦਰਜ਼ ਹੋਜੇਗਾ

ਧੰਨਵਾਦ ਸੰਤ ਸੀਚੇਵਾਲ ਜੀ ਸਾਡੇ ਬਾਰਡਰ ਏਰੀਏ ਦੇ ਲੋਕਾਂ ਦੀ ਅਵਾਜ਼ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਵਿੱਚ ਪਾਉਣ ਲਈ

ਇਹਨਾਂ ਨੂੰ ਵੀ ਤੁਹਾਡੀ ਸ਼ਰਧਾਜਲੀ ਦੀ ਲੋੜ ਹੈ, ਇਹ ਸਾਡੇ ਲਈ ਸ਼ਹੀਦ ਹੋਇਆ।

ਧੂਰੀ ਚ ਕਾਂਗਰਸ ਕਾਲੀਆਂ ਤੋਂ ਇਹ ਬਾਬਾ ਹੀ ਨਹੀਂ ਸੂਤ ਆਉਣਾ।

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਨਾਲ ਦੂਜਾ ਵਾਰ ਡੰਡੇ ਨਾਲ

ਆਹ ਭੰਡਾ ਨੇ ਵੀ ਸਿਰਾਂ ਹੀ ਲਾ ਤਾਂ

ਆਹ ਸੁਣ ਜਾਦੇ ਗੀਤਾਂ ਦੇ ਵਿੱਚ ਬੁੜਕੀ ਦਿੰਦੇ ਇੱਕ ਦੂਜੇ ਨੂੰ ਘੁਰਕੀ ਪਾਉਦੇ ਜਦੋ ਫਿਰ ਅਗਲੇ ਬੁਰਕੀ ਬਣ ਜਾਦੇ ਸਿਸਟਮ ਦੇ ਗੋਲੇ ਨੀ ਬੰਬੀਹਾ ਬੋਲੇ

ਆਹ ਮੱਟ ਸ਼ੇਰੋ ਵਾਲਾ ਵੀ ਜਦ ਵੀ ਲਾਉਂਦਾ ਸਿਰਾਂ ਹੀ ਲਾਉਂਦਾ