Love punjab

Humanity is bigger than caste and religion.Do public service work.Please be a good person.

07/01/2024
07/01/2024
06/12/2023

ਇੰਦਰਜੀਤ ਨਿੱਕੂ ਬਗੇਸ਼ਵਰ ਧਾਮ ਵਾਲੇ ਚਗਲ ਜੇ ਬਾਬੇ ਦੇ ਪੈਰਾਂ ਚ ਬੈਠ ਕੇ ਆਪਣਾ ਦੁੱਖੜਾ ਰੋਇਆ ਤਾਂ ਆਪਣਿਆ ਨੇ ਸ਼ੇਅਰ ਕਰਨ ਵਾਲੇ ਵੱਟ ਕੱਢ ਦਿੱਤੇ । ਬੀ ਨਿੱਕੂ ਤੇ ਮਾੜੇ ਦਿਨ ਨੇ , ਮੱਦਦ ਕੀਤੀ ਜਾਵੇ । ਬਥੇਰੇ ਕਲਾਕਾਰ ਤੇ ਗਾਇਕ ਸੁਪੋਰਟ ਵਿਚ ਆਏ ।ਨਿੱਕੂ ਨੇ ਪ੍ਰੋਗਰਾਮ ਮੰਗੇ । ਪੂਰੇ ਸਾਲ ਲਈ ਬੁਕਿੰਗ ਹੋ ਗਈ , ਵਿਦੇਸ਼ਾਂ ਦੇ ਟੂਰ ਤੇ ਟੂਰ ਲੱਗੇ । ਮੁੱਕਦੀ ਗੱਲ ਬੰਦਾ ਪੈਰਾਂ ਸਿਰ ਕਰ ਦਿੱਤਾ ਆਪਣਿਆ ਨੇ । ਖੈਰ ਕੋਈ ਮਾੜਾ ਨਹੀ ਕੀਤਾ , ਪਰ ਨਾਲ ਆਪਣੇ ਕਹਿੰਦੇ ਵੀ ਰਹੇ ਕਿ ਬਾਬੇ ਦਾ ਖਹਿੜਾ ਛੱਡ ਦੇ । ਐਨੀ ਸੁਪੋਰਟ ਦੇ ਬਾਵਜੂਦ ਵੀ ਨਿੱਕੂ ਹਜੇ ਵੀ ਆਨੇ ਬਹਾਨੇ ਉਸ ਬਾਬੇ ਦੇ ਪੈਰਾਂ ਚ ਲਿਟਦਾ ਫਿਰਦਾ । ਹੁਣ ਆਹ ਸਕਰੀਨ ਸ਼ਾਟ ਵੇਖ ਸਕਦੇ ਹੋ । ਏਥੇ ਫਰਕ ਏ । ਭਾਈ ਰਣਜੀਤ ਸਿੰਘ ਗੁਰੂ ਘਰ ਦੇ ਢਾਡੀ ਨੇ । ਪੁੱਤ ਦਾ ਐਕਸੀਡੈਂਟ ਹੋਇਆ, ਹੱਥ ਪੈਰ ਖੜ ਗਏ । ਆਪਣਾ ਦੁੱਖ ਕਿਸੇ ਬਾਬੇ ਦੇ ਪੈਰਾਂ ਚ ਬੈਠ ਕੇ ਨੀ ਦੱਸਿਆ ।ਸਿੱਧੀ ਸੰਗਤ ਅੱਗੇ ਬੇਨਤੀ ਕੀਤੀ ਆ । ਬੇਨਤੀ ਵੀ ਪੈਸੇ ਧੇਲੇ ਦੀ ਮੱਦਦ ਲਈ ਨਹੀ ਸਿਰਫ ਸਮਾਗਮ ਮੰਗੇ ਨੇ ਸੇਵਾ ਲਈ । ਤਾਂ ਜੋ ਪੁੱਤ ਦਾ ਇਲਾਜ ਕਰਾ ਸਕੇ । ਫਰਕ ਤਾ ਹੈ ਨਾ , ਬੜੇ ਥੋੜਿਆ ਨੇ ਸ਼ੇਅਰ ਕੀਤਾ । ਵੈਸੇ ਕਈ ਵੀਰਾਂ ਨੇ ਸੁਪੋਰਟ ਲਈ ਪੋਸਟਾਂ ਪਾਈਆਂ ਨੇ ਪਰ ਨਾ ਕਾਫੀ ਨੇ । ਜੇ ਏਥੇ ਕੋਈ ਕੰਜਰ ਨਚਾਰ ਜਾ ਗਾਇਕ ਹੁੰਦਾ ਤਾ ਸ਼ੋਸ਼ਲ ਮੀਡੀਆ ਉਹਦੀਆਂ ਖਬਰਾਂ ਨਾਲ ਭਰਿਆ ਪਿਆ ਹੋਣਾ ਸੀ । ਖੈਰ ! ਬੇਨਤੀ ਆ ਸਾਰੇ ਵੀਰਾਂ ਭੈਣਾਂ ਨੂੰ , ਮੈ ਨੀ ਕਹਿੰਦਾ ਮੇਰੀ ਪੋਸਟ ਸ਼ੇਅਰ ਕਰੋ , ਆਪੋ ਆਪਣੀ ਪ੍ਰੋਫਾਇਲ ਤੇ ਲਿਖ ਕੇ ਪਾਉ । ਪੰਜਾਬ ਚ ਜਿੱਥੇ ਜਿੱਥੇ ਸਮਾਗਮ ਹੁੰਦੇ ਨੇ , ਜਿਵੇ ਕਿ ਆਉਣ ਵਾਲੇ ਹਫਤਿਆਂ ਚ ਚਾਰ ਸਾਹਿਬਜਾਦੇ, ਮਾਤਾ ਗੁਜਰ ਕੌਰ ਜੀ ਤੇ ਚਮਕੌਰ ਗੜੀ ਦੇ ਸ਼ਹੀਦਾਂ ਦੀ ਯਾਦ ਚ ਜਗਾ ਜਗਾ ਸਮਾਗਮ ਹੋਣਗੇ ,ਹੋਰ ਵੀ ਸਾਰਾ ਸਾਲ ਪੰਜਾਬ ਚ, ਗੁਰੂ ਸਾਹਿਬਾਨਾ ਤੇ ਸ਼ਹੀਦਾਂ ਦੀ ਯਾਦ ਅਤੇ ਦਿਨ ਤਿਉਹਾਰਾਂ ਨਾਲ ਸਬੰਧਿਤ ਕਿਤੇ ਨਾ ਕਿਤੇ ਸਮਾਗਮ ਹੁੰਦੇ ਹੀ ਰਹਿੰਦੇ ਨੇ । ਸੋ ਸਾਰੇ ਵੀਰ ਭਰਾ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਭਾਈ ਸਾਹਿਬ ਦੇ ਢਾਡੀ ਜੱਥੇ ਦੀ ਸੇਵਾ ਲੈਣ ਵਾਸਤੇ ਬੇਨਤੀ ਕਰੋ । ਵਿਦੇਸ਼ਾਂ ਚ ਵਸਦੀ ਸਮੂਹ ਸਿੱਖ ਸੰਗਤ ਵੀ ਆਪੋ ਆਪਣੇ ਇਲਾਕਿਆ ਚ ਬਣੇ ਗੁਰੂਘਰਾਂ ਦੀਆਂ ਕਮੇਟੀਆਂ ਨੂੰ ਗੁਰੂਘਰ ਚ ਹੁੰਦੇ ਸਮਾਗਮਾਂ ਚ ਇਸ ਢਾਡੀ ਜੱਥੇ ਦੀ ਸੇਵਾ ਲੈਣ ਵਾਸਤੇ ਜਰੂਰ ਬੇਨਤੀ ਕਰੇ । ਭਾਈ ਸਾਹਿਬ ਦੀ ਆਈਡੀ ਦਾ ਲਿੰਕ ਥੱਲੇ ਕੁਮੈਂਟ ਬੌਕਸ ਚ ਦੇ ਰਿਹਾ ਹਾਂ , ਦੱਬ ਕੇ ਸੁਪੋਰਟ ਕਰਿਉ ਸਾਰੇ ਵੀਰ ।

#ਕੁਲਜੀਤ_ਸਿੰਘ_ਖੋਸਾ

26/07/2023

ਅਫ਼ਸੋਸ 😢 : ਨਹੀਂ ਰਹੇ ਥੰਮ ਗਾਇਕ ਸੁਰਿੰਦਰ ਛਿੰਦਾ,
ਗਾਇਕੀ ਦੇ ਇੱਕ ਯੁੱਗ ਦਾ ਅੰਤ, ਆਤਮਿਕ ਸ਼ਾਂਤੀ ਲਈ ਅਰਦਾਸ
ਰੂਪੀ ਦੋ ਬੋਲ ਜਰੂਰ ਲਿਖੋ 🌹🌹

16/07/2023

ਇਹ ਕੌਮ ਨੂੰ ਕੌਣ ਹਰਾ ਦੇਵੇਗਾ ਗਲ ਵੱਢੇ ਜਾਣ ਤੇ ਵੀ ਪਿੱਛੇ ਨਹੀ ਹੱਟਦੇ ,ਕਮਾਲ ਹੀ ਕਰਤੀ ਬਾਈ ਨੇ ਆਪਣਾ 3 ਕਿੱਲੇ ਖੜਾ ਝੋਨਾ ਬਾਹ ਕਿ ਪਨੀਰੀ ਬੀਜ ਦਿੱਤੀ ਹੜਾ ਵਾਲੇ ਕਿਸਾਨਾ ਲਈ ,ਪਿੰਡ ਅਸਮਾਨਪੁਰ ਬਾਈ ਦਾ ਨਾਮ ਗੁਰਲਾਲ ਹੈ ਤੇ ਸਪੰਰਕ ਨੰਬਰ 9896814749 ਸੇਅਰ ਕਰ ਦਿਓ ਦੱਬਕੇ ਲੋਕ ਵੱਡੇ ਤੋ ਵੱਡੇ ਦਾਨੀ ਪਏ ਨੇ,(ਵਾਹਿਗੁਰੂ ਜੀ )ਬਾਬਾ ਨਾਨਕ ਜੀ ਦਾ ਪੰਜਾਬ

12/07/2023

Firozpur Punjab satluj river

11/07/2023

ਪਾਣੀ ਦੀ ਮਾ.ਰ ਝੱਲ ਰਹੇ ਲੋਕਾਂ ਲਈ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦਾ ਵੱਡਾ ਐਲਾਨ ਸੁਣੋ ਹਰ ਕਿਸੇ ਤੱਕ ਭੇਜ ਦਿਓ ਇਹ ਐਲਾਨ 🙏

07/07/2023

ਬਿਨਾ ਲੱਤਾਂ ਦੇ ਭਗਤ ਵੀ ਸ਼ਰਧਾ ਭਾਵਨਾ ਯਾਤਰਾ ਕਰਦੇ
ਵਾਹਿਗੁਰੂ ਜੀ ਉਹਨਾਂ ਤੇ ਆਪਣੀ ਕਿਰਪਾ ਕਰਦੇ ਨੇ

ਅਕਸਰ ਦੇਖਿਆ ਜਾਦਾ ਕਿ

ਪੈਦਲ ਯਾਤਰਾਂ ਵਾਲੇ ਸਾਰੇ ਧਾਰਮਿਕ ਸਥਾਨ ਤੇ

ਕਿਸੇ ਨੂੰ ਕਸ਼ਟ ਦੇਕੇ ਕਿਸੇ ਦੀ ਜਾਨ ਲੈਕੇ
ਆਪ ਭਗਵਾਨ ਨੂੰ ਕਿਵੇਂ ਖੁਸ਼ ਕਰ ਸਕਦੇ

09/06/2023

ਜੇਕਰ ਪੋਸਟ ਵਧੀਆ ਲੱਗੀ ਹੈ ਤਾ share ਵੀ ਕਰਦੋ ਜੀ ਸਾਡੇ ਨਾਲ ਜੁੜਨ ਲਈ ਪੇਜ ਨੂੰ ਫੌਲੋ ਜ਼ਰੂਰ ਕਰੋ ਜੀ ਧੰਨਵਾਦ🙏🙏

03/05/2023

Shi gall hai

24/04/2023

ਮੋਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

19/04/2023

ਕੁੜੀ ਕਹਿੰਦੀ ਮੈਨੂੰ! ਹੁਣ ਮਾ+ਫ,,,,ਕ_ਰ ਦਿਓ ? ਤ+ਰੰ/ਗੇ ਵਾਲੀ

07/04/2023

ਗੱਲਾ ਖਰੀਆ

02/04/2023

ਹੁਣ NSA ਇਨਾਂ ਤੇ ਲੱਗੇਗੀ ਜਾ ਨਹੀ

01/04/2023

NSA ਅਮ੍ਰਿਤਪਾਲ ਤੇ ਨਹੀਂ ਲੌਰੈੰਸ ਬਿਸ਼ਨੋਈ ਤੇ ਲੱਗਣੀ ਚਾਹੀਦੀ ਏ - ਕੁੰਵਰ ਵਿਜੇ ਪ੍ਰਤਾਪ ਸਿੰਘ ।

31/03/2023

ਵਾਹਿਗੁਰੂ ਜੀ 🙏🙏🙏🙏🙏

30/03/2023

ਕਿਰਪਾ ਕਰਕੇ ਬੱਚਿਆ ਦਾ ਧਿਆਨ ਰੱਖਿਆ ਕਰੋ

29/03/2023

ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਸਰਬੱਤ ਖਾਲਸਾ ਸੱਦਣ
ਭਾਈ ਅਮ੍ਰਿਤਪਾਲ ਸਿੰਘ #ਅਕਾਲਤੱਖਤ #ਜੱਥੇਦਾਰ #ਸਰਬੱਤਖਾਲਸਾ #ਚੱੜਦੀਕਲਾ

29/03/2023

ਤੁਸੀ ਕਿਹਨਾ ਨਾਲ ਸਹਿਮਤ ਹੋ ??
A. ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
B. CM ਭਗਵੰਤ ਮਾਨ

ਕਾਮੈਂਟ ਜਰੂਰ ਕਰੋ....

25/03/2023

ਕੁਦਰਤ ਦਾ ਭਿਆਨਕ ਰੂਪ ਫਾਜਿਲਕਾ

24/03/2023

ਵਾਹਿਗੁਰੂ ਜੀ

17/03/2023

ਵਾਹਿਗੁਰੂ ਜੀ 🙏🙏🙏

13/03/2023

Proud to be Punjabi #2%wale

12/03/2023

ਇਨਸਾਨੀਅਤ ਦਾ ਅੱਜਕਲ੍ਹ ਹਾਲ ਦੇਖ਼ ਲਵੋ।
ਆਪਣੀ ਰਾਇ ਜ਼ਰੂਰ ਦੇਣਾ।
ਸਾਡੇ ਨਾਲ ਜੁੜਨ ਲਈ ਪੇਜ ਨੂੰ ਫੌਲੋ ਜ਼ਰੂਰ ਕਰੋ ਜੀ ਧੰਨਵਾਦ🙏🙏🙏

Want your public figure to be the top-listed Public Figure in Jalalabad?
Click here to claim your Sponsored Listing.

Videos (show all)

ਵੀਰੌ ਥੌੜੀ ਸ਼ਰਮ ਕਰੌ ਗੁਰੂ ਸਾਹਿਬ ਨੇ ਬਹੁਤਤ ਕੁਰਬਾਨੀਆ ਕੀਤੀਆ ਆਪਣੇ ਲਈ ਯਾਰ  🙏
ਹੜ੍ਹ⛈️ ਦੀ ਲਪੇਟ ਵਿਚ ਆਏ ਜੋ ਵੀ ਪੰਜਾਬੀ ਹਨ ਉਨ੍ਹਾਂ ਲਈ ਸੱਚੇ ਦਿਲੋਂ ਵਾਹਿਗੁਰੂ ਲਿਖੋ ਪਰਮਾਤਮਾ ਨੂੰ ਮੁਸੀਬਤ ਤੋਂ ਜਲਦੀ ਬਾਹਰ  ਕੱਢੇ।✅
#wmk #PunjabFloods #punjabi
Aah kiti Jatt ne kmai
ਇਹ ਗੁਰ ਸਿੱਖ ਵੀਰ ਬੱਸ ਦਾ ਡਰਾਈਵਰ ਹੈ ਇਸ ਦਾ ਬੱਸ ਰੂਟ ਬਠਿੰਡਾ ਤੋਂ ਰਾਮਪੁਰਾ ਫੂਲ ਤੋਂ ਮੋਗਾ ਹੈ ਵੀਰ ਬੱਸ ਸਟੈਂਡ ਵਿੱਚ ਖੜ੍ਹੀ ਬੱਸ ਵਿੱਚ ਪਾਠ ...
Waheguru ji #wmk
Waheguru ji 🙏🙏🙏 #wmk #punjabi #PunjabFloods
Waheguru ji🙏🙏🙏 #wmk
ਕਰੋ ਸੇਅਰ ਜੀ ਦੱਬ ਕੇ #Punjabi

Category

Telephone

Address


Jalalabad
152024

Other Public Figures in Jalalabad (show all)
Jalalabad The City Beautiful Jalalabad The City Beautiful
Jalalabad The City Beautiful
Jalalabad, 152024

Follow Now for Latest upDATES

Parminder Singh Deepu Parminder Singh Deepu
Jalalabad West
Jalalabad, 152024

Itz Nitin Sharma Itz Nitin Sharma
Jalalabad

the_Nitin_Sharma

ROHIT BABA ROHIT BABA
Jalalabad Spn
Jalalabad, 242221

vdo

Gurdawara shri guru arjan dev Ji Gurdawara shri guru arjan dev Ji
STREET GURDAWARA SHRI GURU ARJAN DEV JI
Jalalabad

Gurdawara guru arjan dev ji jalalabad WEST

Rocky saxena Rocky saxena
Jalalabad

Navjot Singh Navjot Singh
Jalalabad

Reetu rajput Reetu rajput
Niviya Nagla
Jalalabad, 242127

Hello friends Welcome to my page 🙏🙏🙏

Rozana Report Rozana Report
Jalalabad, 152024

Rozana Report News

PB News Jalalabad PB News Jalalabad
Chak Jandwala, Fazilka
Jalalabad, 152024

News cover man everytime coverage