Goldy Setia

work for Congress

29/05/2023

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ 🙏
ਸਚਮੁੱਚ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਯਕੀਨ ਨਹੀਂ ਹੋ ਰਿਹਾ ਕਿ ਇਹ ਨੌਜਵਾਨ ਸਾਡੇ ਵਿੱਚ ਨਹੀਂ ਹੈ। ਸ਼ੁਭਦੀਪ ਤੁਸੀਂ ਹਮੇਸ਼ਾ ਸਮੁੱਚੀ ਦੁਨੀਆ ਦੇ ਦਿਲਾਂ ਚ ਧੜਕਦੇ ਰਹੋਗੇ।❤️

23/05/2023

ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ 🙏🙏

Photos from Goldy Setia's post 18/05/2023

Press coverage

Photos from Goldy Setia's post 15/05/2023

ਕਰਨਾਟਕਾ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੀ ਖੁਸ਼ੀ ਸਾਂਝੀ ਕਰਦੇ ਹੋਏ
#ਕਾਂਗਰਸ

14/05/2023

ਕੋਈ ਕਰਦਾ ਵੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ
ਮਾਂ ਤੇਰੇ ਵਾਂਗੂ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ
❤️❤️❤️❤️❤️❤️❤️❤️❤️❤️❤️❤️
ਵੈਸੇ ਤਾਂ ਕਿਸੇ ਵੀ ਦਿਨ ਦੀ ਸ਼ੁਰੂਆਤ ਮਾਂ ਦੀ ਅਸੀਸ ਤੋਂ ਬਿਨਾਂ ਨਹੀਂ ਹੋ ਸਕਦੀ, ਮਾਂ ਦੇ ਅੱਜ ਵਿਸ਼ੇਸ਼ ਦਿਨ ਤੇ ਸਮੁੱਚੀ ਦੁਨੀਆ ਦੀਆਂ ਮਾਂਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ, ਵਾਹਿਗੁਰੂ ਸਾਰੀਆਂ ਮਾਂਵਾਂ ਨੂੰ ਤੰਦਰੁਸਤੀ ਬਖ਼ਸ਼ੇ।
Miss u mamma❤️🙏

03/05/2023

ਹਮ ਵਕ਼ਤ ਕੀ ਤਰ੍ਹਾ ਕੀਮਤੀ ਹੈਂ
ਕਦਰ ਨਾ ਕਰਨੇ ਵਾਲੇ ਕੋ ਦੋਬਾਰਾ ਨਹੀਂ ਮਿਲਤੇ 🙏

27/04/2023

ਪਿੰਡ ਚੱਕ ਮੁਹੰਮਦੇ ਵਾਲਾ ਚ ਪਿਛਲੇ ਦਿਨੀਂ ਦੋ ਵੱਖ-ਵੱਖ ਸੜਕ ਹਾਦਸੇ ਚ ਹੋਈਆਂ ਅਚਨਚੇਤ ਮੌਤਾਂ,ਜਿਸ ਚ ਫੌਜੀ ਜਵਾਨ ਵੀ ਸੀ,ਅੱਜ ਉਨਾਂ ਦੀ ਅੰਤਿਮ ਅਰਦਾਸ ਮੌਕੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।

26/04/2023

ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਸਚਮੁੱਚ ਬਹੁਤ ਦੁਖ ਵਾਲੀ ਗੱਲ ਹੈ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।

25/04/2023

ਜ਼ਿੰਦਗੀ ਦੇ ਹਰ ਖੇਤਰ ਚ ਹੌਂਸਲਾ ਵਧਾ ਕੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲੇ ਮੇਰੇ ਦਿਲ ਦੇ ਅਤੀ ਕਰੀਬ ਮੇਰੇ ਵੀਰ ਸੁਖਵਿੰਦਰ ਬਰਾੜ ਨੂੰ ਜਨਮ ਦਿਨ ਦੀ ਲੱਖ-ਲੱਖ ਮੁਬਾਰਕਬਾਦ । ਵਾਹਿਗੁਰੂ ਮੇਰੇ ਵੀਰ ਦੇ ਸਿਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ।
Happy Birthday dear 🎂
Sukhwinder Brar Halka Jalalabad

23/04/2023

ਜਨਮ ਦਿਨ ਮੁਬਾਰਕ ਰਣਵੀਰ ਬੇਟਾ🎂
ਤੁਸੀਂ ਮੇਰੀ ਸਭ ਤੋਂ ਵੱਡੀ ਖੁਸ਼ੀ ਹੋ । ਪੂਰਨ ਯਕੀਨ ਹੈ ਕਿ ਵਾਹਿਗੁਰੂ ਜੀ ਦੇ ਆਸ਼ੀਰਵਾਦ ਸਦਕਾ ਤੁਸੀਂ ਵੱਡੇ ਹੋ ਚੰਗੇ ਇਨਸਾਨ ਬਣ ਕੇ ਸਮਾਜ ਚ ਵਿਚਰਦੇ ਹੋਏ ਸਮਾਜ ਲਈ ਹਮੇਸ਼ਾ ਨਿਰਸਵਾਰਥ ਖੜ੍ਹੇ ਮਿਲੋਗੇ । ਗੁਰੂ ਸਾਹਿਬ ਹਮੇਸ਼ਾ ਤੁਹਾਡੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ🙏
Happy Birthday my loving son
Ranveer Setia

20/04/2023

ਸਚਾਈ ਅਤੇ ਈਮਾਨਦਾਰੀ ਦੀ ਹੋਈ ਜਿੱਤ।
ਪ੍ਰਧਾਨ ਵਿਕਾਸਦੀਪ ਚੌਧਰੀ ਜੀ ਅਤੇ ਕਾਂਗਰਸ ਪਾਰਟੀ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ। ਸਚਮੁੱਚ ਇਹ ਬਹੁਤ ਖੁਸ਼ੀ ਨਾਲ ਭਾਵੁਕ ਕਰ ਦੇਣ ਵਾਲੀ ਗੱਲ ਹੈ।

07/03/2023

ਪਿਆਰੇ ਦੋਸਤੋ,ਆਪ ਸਭ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ! ਮੈਂ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਜ਼ਿਲ੍ਹਾ ਫਾਜ਼ਿਲਕਾ) ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ ਅਤੇ ਆਪ ਸਭ ਦੇ ਚਰਨਾਂ ਚ ਵੋਟ ਦੇ ਲਈ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ । ਵੋਟਿੰਗ ਇਸ ਵਾਰ ਆਨਲਾਇਨ ਹੋਵੇਗੀ,ਜੋ ਕੇ 10 ਮਾਰਚ ਤੋਂ ਸ਼ੁਰੂ ਹੋ ਕੇ 10 ਅਪ੍ਰੈਲ ਤੱਕ ਚੱਲੇਗੀ,ਜਿਸ ਵਿੱਚ 18 ਤੋਂ 35 ਸਾਲ ਤੱਕ ਦੇ ਨੌਜਵਾਨ ਸਾਥੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ । ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਛੋਟੇ ਵੀਰ ਦਾ ਇਸ ਚੋਣ ਚ ਵੱਧ ਤੋਂ ਵੱਧ ਸਹਿਯੋਗ ਕਰੋਗੇ ਅਤੇ ਸਾਥ ਦਵੋਗੇ । ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 🙏
ਆਪਣੇ ਭਰਾ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ ਆਪਣੇ ਮੋਬਾਈਲ ਨੰਬਰ comment ਚ ਦੇ ਦੇਣਾ ਅਤੇ ਤੁਸੀਂ ਮੇਰੇ ਨੰਬਰ 8699757823 ਤੇ ਮੇਰੇ ਨਾਲ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ।
ਵਾਹਿਗੁਰੂ ਜੀ ਆਪ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏
ਤੁਹਾਡਾ ਆਪਣਾ :-
ਪਵਨ ਕੁਮਾਰ ਗੋਲਡੀ
( ਗੋਲਡੀ ਸੇਤੀਆ )🙏

04/02/2023

ਪਿਆਰੇ ਵੀਰ ਜਤਿਨ ਆਵਲਾ ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ!
Happy Birthday dear Jatin ❤️🎂
Raminder Singh Awla Jatin Awla

Photos from Goldy Setia's post 03/02/2023

ਅਜ਼ੀਜ਼ ਮਿੱਤਰ ਮੀਤੂ ਸਵਾਇਆ ਦੇ ਜਨਮ ਦਿਨ ਦੇ ਮੌਕੇ ਤੇ ਸਾਰੇ ਸਾਥੀਆਂ ਨਾਲ ਮਿਲ ਕੇ ਖੁਸ਼ੀ ਸਾਂਝੀ ਕੀਤੀ । ਅੱਜ ਇਸ ਸ਼ੁਭ ਮੌਕੇ ਤੇ ਪਿਆਰੇ ਮਿੱਤਰ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ

14/01/2023

ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ,
ਹੋਏ ਸਾਬਤ ਜੂਝੇ ਜਬ ਬਡੈ ਮਰਤਬੋ ਲੀਨ।।
ਮਾਘੀ ਦਿਹਾੜੇ ਦੀਆਂ ਵਧਾਈਆਂ ਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।।🙏

13/01/2023

ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ❤️
ਪਰਮਾਤਮਾ ਕਰੇ ਆਪ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹੇ!🙏

Photos from Goldy Setia's post 06/01/2023

ਸਤਿਕਾਰਯੋਗ ਰਮਿੰਦਰ ਸਿੰਘ ਆਵਲਾ ਜੀ ਦੇ ਭਤੀਜੇ ਅਤੇ ਸ. ਜਸਬੀਰ ਸਿੰਘ ਆਵਲਾ ਜੀ ਦੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਦੌਰਾਨ ❤️
ਆਵਲਾ ਪਰਿਵਾਰ ਨੂੰ ਇਸ ਸ਼ੁਭ ਘੜੀ ਦੀ ਲੱਖ-ਲੱਖ ਮੁਬਾਰਕਬਾਦ !❤️
Raminder Singh Awla

01/01/2023

ਨਵੇਂ ਸਾਲ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ !
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਸਿਹਤਯਾਬੀ ਅਤੇ ਤਰੱਕੀਆਂ ਲੈ ਕੇ ਆਵੇ
ਵਾਹਿਗੁਰੂ ਮੇਹਰ ਕਰੇ 🙏

08/11/2022

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣ ਹੋਆ 🚩🚩
ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
🙏

08/06/2022

ਅੱਜ ਦੀ ਅਰਦਾਸ ਚਾਹੇ ਅੰਤਿਮ ਹੈ,ਪਰ ਜੱਟਾ ਤੂੰ ਹਮੇਸ਼ਾ ਸਾਡੇ ਲਈ ਜ਼ਿੰਦਾ ਰਹੇਗਾ । ਤੇਰੇ ਬੋਲ ਹਮੇਸ਼ਾ ਸਾਡੇ ਕਾਲਜੇ ਨੂੰ ਠੰਢ ਪਾਉਂਦੇ ਰਹਿਣਗੇ ਤੇ ਤੇਰਾ ਸਾਡੇ ਕੋਲ ਹੋਣ ਦਾ ਸਾਨੂੰ ਅਹਿਸਾਸ ਕਰਵਾਉਂਦੇ ਰਹਿਣਗੇ

Photos from Goldy Setia's post 29/04/2022

At S. Sher Singh Ghubaya jis residence with sr. Navjot Singh Sidhu ji & Jaswinder Dhiman ji

21/04/2022

'ਹਿੰਦ ਦੀ ਚਾਦਰ' ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।

18/03/2022

ਰੰਗਾਂ ਦੇ ਤਿਉਹਾਰ ਹੋਲੀ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਆਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੀ ਜਿੰਦਗੀ ਵਿੱਚ ਖੁਸ਼ੀਆਂ ਅਤੇ ਤਰੱਕੀਆਂ ਦੇ ਰੰਗ ਲੈ ਕੇ ਆਵੇ ।

Happy Holi

Photos from Goldy Setia's post 02/02/2022

ਅੱਜ ਸਾਡੇ ਸਤਿਕਾਰਯੋਗ ਮੈਡਮ ਡਾ: ਨਵਜੋਤ ਕੌਰ ਸਿੱਧੂ ਜੀ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਗ੍ਰਹਿ ਨਿਵਾਸ ਵਿਖੇ ਮਿਲ ਕੇ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ,ਇਸ ਦੌਰਾਨ ਹਲਕਾ ਜਲਾਲਾਬਾਦ ਸਬੰਧੀ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਹੋਈ ਅਤੇ ਮੈਡਮ ਸਿੱਧੂ ਜੀ ਨੇ ਕਾਂਗਰਸ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਸ ਸ਼ੇਰ ਸਿੰਘ ਘੁਬਾਇਆ ਜੀ ਵੀ ਮੌਜੂਦ ਸਨ ।

26/01/2022

ना पूछो ज़माने से कि क्या हमारी कहानी है,
हमारी पहचान तो बस इतनी है कि हम सब हिन्दुस्तानी हैं!

🇮🇳🇮🇳 गणतंत्र दिवस की बधाई 🇮🇳🇮🇳

13/01/2022

ਸਮੂਹ ਪੰਜਾਬੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ -ਲੱਖ ਮੁਬਾਰਕਾਂ। ਇਹ ਪਵਿੱਤਰ ਤਿਓਹਾਰ ਹਰ ਇਕ ਦੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ 🙏

09/01/2022

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੭॥
ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ।

03/01/2022

ਕੱਲ੍ਹ ਵਿਦੇਸ਼ੀ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਸਾਡੇ ਵੀਰ ਪ੍ਰਦੀਪ ਸਿੰਘ ਢੈਪਈ ਦੇ ਗ੍ਰਹਿ ਨਿਵਾਸ ਕੋਟਕਪੂਰਾ ਵਿਖੇ ਸਾਡੇ ਸਤਿਕਾਰਯੋਗ ਮੈਡਮ ਡਾ: ਨਵਜੋਤ ਕੌਰ ਸਿੱਧੂ ਦੀ ਟੀਮ ਦੀ ਮੀਟਿੰਗ ਦੌਰਾਨ ਸ਼ਾਮਿਲ ਹੋਏ ਅਤੇ ਇਸ ਦੌਰਾਨ ਸਭ ਨੇ ਸ. ਨਵਜੋਤ ਸਿੰਘ ਸਿੱਧੂ ਜੀ ਦੇ ਹੱਕ ਚ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਪ੍ਰਣ ਕੀਤਾ ਤਾਂ ਜੋ ਸ. ਨਵਜੋਤ ਸਿੰਘ ਸਿੱਧੂ ਜੀ ਦੀ ਅਗਵਾਈ ਚ ਸਾਡਾ ਪੰਜਾਬ ਬੁਲੰਦੀਆਂ ਤੇ ਪਹੁੰਚੇ ਅਤੇ ਮੁੜ ਤੋਂ ਰੰਗਲਾ ਪੰਜਾਬ ਬਣੇ

01/01/2022

ਸਭ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ 🙏

31/12/2021

Happy marriage anniversary to A great personality PPCC president sr. Navjot Singh Sidhu and Our respected mam Dr. Navjot Kaur Sidhu ji 🎂🎂🙏

31/12/2021

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ, ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਸਾਰੇ ਦੋਸਤਾਂ,ਭਰਾਵਾਂ ਅਤੇ ਉਸ ਹਰ ਇਕ ਇਨਸਾਨ ਦਾ ਜਿਸ ਨੇ ਮੈਨੂੰ ਦਿਲੋਂ ਅਸੀਸ ਦਿੱਤੀ,ਸਭ ਦਾ ਸ਼ੁਕਰਾਨਾ ਅਦਾ ਕਰਾਂ,ਜਿਨ੍ਹਾਂ ਕਾਰਨ ਇਸ ਸਾਲ ਮੈਨੂੰ ਖ਼ੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ,ਆਉਣ ਵਾਲਾ ਨਵਾਂ ਸਾਲ(2022)ਤੁਹਾਡੇ ਲਈ ਤਰੱਕੀ ਵਾਲਾ ਅਤੇ ਖੁਸ਼ੀਆਂ ਭਰਪੂਰ ਹੋਵੇ,ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ 🙏

27/12/2021

ਸਾਡੇ ਪਿਆਰੇ ਵੀਰ ਗੀਤੇਸ਼ ਸਨਨ ਬਟਾਲਾ ਨੂੰ ਸਮਾਜ ਭਲਾਈ ਅਤੇ ਯੂਥ ਆਊਟਰੀਚ ਸੈੱਲ (PPCC) ਦਾ ਜਨਰਲ ਸਕੱਤਰ ਨਿਯੁਕਤ ਹੋਣ ਤੇ ਲੱਖ-ਲੱਖ ਮੁਬਾਰਕਾਂ ਅਤੇ ਕਾਂਗਰਸ ਹਾਈਕਮਾਨ,ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਜੀ,ਮੈਡਮ ਡਾ: ਨਵਜੋਤ ਕੌਰ ਸਿੱਧੂ ਜੀ ਅਤੇ ਸੰਜੀਵ ਮੱਲਣ ਜੀ ਦਾ ਬਹੁਤ-ਬਹੁਤ ਧੰਨਵਾਦ 🙏

27/12/2021

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

Photos from Goldy Setia's post 18/12/2021

ਵੱਡੇ ਵੀਰ ਸ. ਜਸਮੀਤ ਸਿੰਘ ਸੋਢੀ ਜੀ ਨੂੰ ਯੂਥ ਡਿਵੈਲਪਮੈਂਟ ਸੈੈੱਲ ਪੰਜਾਬ ਕਾਂਗਰਸ ਦੇ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਹੋਣ ਤੇ ਲੱਖ-ਲੱਖ ਮੁਬਾਰਕਾਂ ਅਤੇ ਕਾਂਗਰਸ ਹਾਈਕਮਾਨ,ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਜੀ ਅਤੇ ਮੈਡਮ ਡਾ: ਨਵਜੋਤ ਕੌਰ ਸਿੱਧੂ ਜੀ ਦਾ ਬਹੁਤ-ਬਹੁਤ ਧੰਨਵਾਦ🙏

Photos from Goldy Setia's post 18/12/2021

ਮੇਰੇ ਵੀਰ ਸੁਖਵਿੰਦਰ ਬਰਾੜ ਮੁਹੰਮਦੇ ਵਾਲਾ ਨੂੰ ਯੂਥ ਡਿਵੈਲਪਮੈਂਟ ਸੈੱਲ ਪੰਜਾਬ ਕਾਂਗਰਸ ਦਾ ਕਾਰਜਕਾਰੀ ਮੈਂਬਰ ਨਿਯੁਕਤ ਹੋਣ ਤੇ ਲੱਖ-ਲੱਖ ਮੁਬਾਰਕਾਂ ਅਤੇ ਕਾਂਗਰਸ ਹਾਈਕਮਾਨ,ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਜੀ ਅਤੇ ਮੈਡਮ ਡਾ: ਨਵਜੋਤ ਕੌਰ ਸਿੱਧੂ ਜੀ ਦਾ ਬਹੁਤ-ਬਹੁਤ ਧੰਨਵਾਦ🙏

Photos from Goldy Setia's post 14/12/2021

Press coverage

Photos from Goldy Setia's post 13/12/2021

ਪੰਜਾਬ ਕਾਂਗਰਸ ਪ੍ਰਧਾਨ ਸ.ਨਵਜੌਤ ਸਿੰਘ ਸਿੱਧੂ ਜੀ ਨੂੰ ਪੰਜਾਬ ਪ੍ਰਦੇਸ਼ ਇਲੈੱਕਸ਼ਨ ਕਮੇਟੀ ਦੇ ਚੇਅਰਮੈਨ ਬਣਨ ਦੀਆਂ ਬਹੁਤ ਬਹੁਤ ਵਧਾਈਆਂ।

Congratulations to Punjab Congress President S. Navjot Singh Sidhu for becoming the Chairman of Punjab Pradesh Election Committee.

Photos from Goldy Setia's post 13/12/2021

ਕੱਲ੍ਹ ਫਿਰੋਜ਼ਸ਼ਾਹ ਵਿਖੇ ਸੰਤ ਬਾਬਾ ਅਮਰਜੀਤ ਸਿੰਘ ਜੀ ਨੂੰ ਸਮਰਪਿਤ 18ਵੇਂ ਸਾਲਾਨਾ ਧਾਰਮਿਕ ਸਮਾਗਮ ਦੌਰਾਨ ਹਾਜ਼ਰੀ ਲਗਵਾਈ ਅਤੇ ਇਸ ਦੌਰਾਨ 5 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਸਮੇਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ
ਨਵ ਵਿਆਹੇ ਜੋਡ਼ਿਆਂ ਨੂੰ ਗ੍ਰਹਿਸਤ ਜੀਵਨ ਲਈ ਸ਼ੁੱਭਕਾਮਨਾਵਾਂ🙏
Sourabh Madaan Mithu

09/12/2021

Warm wishes to Indian National Congress President Smt.Sonia Gandhi, on her birthday. Her presence and dedication towards the cause of the party is truly an inspiration for leaders.

08/12/2021

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏

Want your organization to be the top-listed Government Service in Jalalabad?
Click here to claim your Sponsored Listing.

Videos (show all)

🔥🔥#honesty #true #reels #vibes
ਕਤਾਰ ਲੰਬੀ ਏ 👌
ਰੱਬ ਦਾ ਦੂਜਾ ਰੂਪ ਸਾਡੀਆਂ ਮਾਵਾਂ ਦੇ ਬੋਲ ਝੂਠ ਥੋੜਾ ਹੀ ਹੋ ਸਕਦੇ ਆ 🙏🙏🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✌ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕ...
Kissan Majdoor Ekta zindabadJittega Punjab✌Navjot Singh Sidhu Navjot Sidhu

Category

Telephone

Website

Address

Jalalabad

Other Social Services in Jalalabad (show all)
Brar Tare Wala Brar Tare Wala
Vill Roran Wala Urf Tarewala
Jalalabad, 152024

ਸਾਰੇ ਹੱਸਦੇ - ਵੱਸਦੇ ਰਹਿਣ….🙏🙏

Vikram Kamboj Vikram Kamboj
Jalalabad

Social work is for betterment of our society

Sukhwinder Singh Kamboj Sukhwinder Singh Kamboj
Village Alam Ke
Jalalabad, 152024

ਸੱਚ ਦਾ ਸਾਥੀ