Jagdeep Kamboj Goldy

Jagdeep Kamboj Goldy

Member of the Legislative Assembly : Jalalabad

Photos from Bhagwant Mann's post 26/06/2024
26/06/2024

40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ...
ਲੋਕਾਂ ਵਲੋਂ ਦਿੱਤੀ ਜ਼ਿੰਮੇਵਾਰੀ ਨਿਭਾ ਰਹੇ ਹਾਂ...ਨੇਕ ਨੀਅਤ ਤੇ ਤੁਹਾਡੇ ਸਾਥ ਨਾਲ ਅਜਿਹੇ ਕੰਮ ਜਾਰੀ ਰਹਿਣਗੇ...

Photos from Jagdeep Kamboj Goldy's post 25/06/2024

ਆਪਣੇ ਹਲਕਾ ਜਲਾਲਾਬਾਦ ਦੇ ਦਫਤਰ ਵਿਖੇ ਹਲਕੇ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਬੰਧਤ ਅਫਸਰਾਂ ਨਾਲ ਗੱਲ ਕਰਕੇ ਮੌਕੇ ਤੇ ਹੀ ਹੱਲ ਕੀਤਾ।

Photos from Jagdeep Kamboj Goldy's post 24/06/2024

ਹਲਕਾ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਵਿਚ ਦੁੱਖ ਦੀ ਘੜੀ ਵਿਚ ਪਰਿਵਾਰਾਂ ਨਾਲ਼ ਦੁੱਖ ਸਾਂਝਾ ਕੀਤਾ |

Photos from Jagdeep Kamboj Goldy's post 24/06/2024

ਲੋਕ ਮਿਲਣੀ

Photos from Jagdeep Kamboj Goldy's post 23/06/2024

ਧੰਨਵਾਦੀ ਮੀਟਿੰਗ
ਸ਼੍ਰੀ ਮੁਕਤਸਰ ਸਾਹਿਬ

Photos from Jagdeep Kamboj Goldy's post 23/06/2024

ਅੱਜ ਜਲਾਲਾਬਾਦ ਦੇ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿੱਚ ਡਾਇਲਸਿਸ ਮਸ਼ੀਨ ਦਾ ਉਦਘਾਟਨ ਕੀਤਾ|

22/06/2024
22/06/2024

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ!

Photos from Jagdeep Kamboj Goldy's post 22/06/2024

Press coverage...

21/06/2024

ਵਿਧਾਇਕ ਗੋਲਡੀ ਕੰਬੋਜ ਵੱਲੋਂ ਸਰਹੱਦੀ ਪਿੰਡਾਂ ਵਿਚ ਅਗੇਤੇ ਹੜ੍ਹ ਰੋਕੂ ਪ੍ਰਬੰਧਾਂ ਦੇ ਜਾਇਜੇ ਲਈ ਦੌਰਾ
ਜਲਾਲਾਬਾਦ, ਫਾਜ਼ਿਲਕਾ, 21 ਜੂਨ
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਅੱਜ ਹਲਕੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਕੀਤੇ ਜਾ ਰਹੇ ਅਗੇਤੇ ਹੜ੍ਹ ਰੋਕੂ ਪ੍ਰਬੰਧਾ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਇਸ ਸਮੇਂ ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ ਅਤੇ ਡ੍ਰੇਨਜ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਿੱਛਲੇ ਸਾਲ ਸਤਲੁਜ ਵਿਚ ਆਏ ਪਾਣੀ ਕਾਰਨ ਸਰਹੱਦੀ ਪਿੰਡਾਂ ਵਿਚ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਅਜਿਹਾ ਨਾ ਹੋਵੇ ਇਸ ਲਈ ਸਬੰਧਤ ਵਿਭਾਗ ਸਮਾਂ ਰਹਿੰਦੇ ਅਗੇਤੇ ਪ੍ਰਬੰਧ ਮੁਕੰਮਲ ਕਰ ਲਵੇ। ਉਨ੍ਹਾਂ ਨੇ ਕਿਹਾ ਕਿ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਵੀ ਜਲਦ ਪੂਰਾ ਕੀਤਾ ਜਾਵੇ ਅਤੇ ਸਤਲੁਜ ਦੇ ਕਮਜੋਰ ਬੰਨ੍ਹਾਂ ਦਾ ਮੁਆਇਨਾ ਕਰਕੇ ਜਿੱਥੇ ਬੰਨ੍ਹ ਕਮਜੋਰ ਹੋਵੇ ਉਸਨੂੰ ਮਜਬੂਤ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਇਸਤੋਂ ਬਿਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਹੁਣ ਤੋਂ ਹੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਬਰਸਾਤ ਦੇ ਦਿਨਾਂ ਵਿਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਹੋਵੇ।

21/06/2024
Photos from Jagdeep Kamboj Goldy's post 21/06/2024

ਅੱਜ ਜਲਾਲਾਬਾਦ ਦੇ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਮੁਲਾਕਾਤ ਕੀਤੀ...

ਸਤਲੁਜ ਦਰਿਆ ਦੀ ਮਾਰ ਤੋਂ ਇਲਾਕੇ ਨੂੰ ਬਚਾਉਣ ਲਈ ਸਰਕਾਰ ਕੰਮ ਕਰ ਰਹੀ ਹੈ...ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ... ਅਸੀਂ ਲੋਕਾਂ ਦੀ ਸੇਵਾ ‘ਚ ਹਰ ਪਲ਼ ਹਾਜ਼ਰ ਹਾਂ…

Photos from Jagdeep Kamboj Goldy's post 21/06/2024

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਲਾਲਾਬਾਦ ਦੇ ਸਟੇਡੀਅਮ ਵਿਖ਼ੇ ਯੋਗਾ ਦੇ ਵਿਚ ਭਾਗ ਲਿਆ...

20/06/2024

ਅਦਾਲਤ 'ਤੇ ਭਰੋਸਾ ਹੈ...ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ... ਸੱਚ ਦੀ ਹੋਈ ਜਿੱਤ..

19/06/2024

ਅੱਜ ਜਲੰਧਰ ਵਿਖੇ NEET ਦੀ ਪ੍ਰੀਖਿਆ ਵਿੱਚ ਘਪਲਾ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਵਿਚ ਸ਼ਿਰਕਤ ਕੀਤੀ।

18/06/2024

ਕਮਿਸ਼ਨ ‘ਤੇ ਨੀ ਮਿਸ਼ਨ ‘ਤੇ ਰਹਿ ਕੇ ਕੰਮ ਕਰੋ

Photos from Aam Aadmi Party - Punjab's post 17/06/2024
17/06/2024

ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਦਾ ਐਲਾਨ

17/06/2024

ਸਮੂਹ ਦੇਸ਼ ਵਾਸੀਆਂ ਨੂੰ ਈਦ ਉੱਲ ਅਜ਼ਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ... ਆਓ ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਓਹਾਰ ਮੌਕੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਦਾ ਪ੍ਰਣ ਕਰੀਏ...

16/06/2024

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਨੂੰ ਜਿੰਦਗੀ ਦੀ ਨਵੀਂ ਸ਼ੁਰੂਆਤ ਲਈ ਹਾਰਦਿਕ ਸ਼ੁਭਕਾਮਨਾਵਾਂ|

Anmol Gagan Maan

16/06/2024

ਮਹਿਲਾਵਾਂ ਦੇ ਹੱਕ ‘ਚ ਇੱਕ ਹੋਰ ਫ਼ੈਸਲਾ

Photos from Jagdeep Kamboj Goldy's post 15/06/2024

ਵਰਕਰ ਮੀਟਿੰਗ
ਬਲਾਕ ਅਰਨੀ ਵਾਲਾ

Photos from Jagdeep Kamboj Goldy's post 15/06/2024

ਵਰਕਰ ਮੀਟਿੰਗ

Want your organization to be the top-listed Government Service in Jalalabad?
Click here to claim your Sponsored Listing.

Story

Jagdeep Kamboj Goldy is the National Secretary of Indian Youth Congress and Incharge of Jammu & Kashmir Pradesh Youth Congress.

Videos (show all)

#JagdeepKambojGoldy
#JagdeepKambojGoldy
#JagdeepKambojGoldy
#waheguruji
ਹਲਕਾ ਜਲਾਲਾਬਾਦ ਦੇ ਪਿੰਡ ਜੰਡ ਵਾਲਾ ਭੀਮੇਸ਼ਾਹ ਵਿਖ਼ੇ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ 54ਵੀ ਬਰਸੀ ਮੌਕੇ ਹਾਜ਼ਰੀ ਲਗਵਾਈ |
#JagdeepKambojGoldy
ਹਲਕਾ ਜਲਾਲਾਬਾਦ ਦੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ...
ਹਲਕਾ ਜਲਾਲਾਬਾਦ ਦੇ ਵਾਰਡ ਨੂੰ 1 ਵਿਖ਼ੇ Live....Jagdeep Singh Kaka Brar#JagdeepKambojGoldy
#JagdeepKambojGoldy
ਹਲਕਾ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਵਿਖ਼ੇ Live...
ਹਲਕਾ ਜਲਾਲਾਬਾਦ ਦੇ ਪਿੰਡ ਆਲਮ ਕੇ ਵਿਖ਼ੇ Live....Jagdeep Singh Kaka Brar#JagdeepKambojGoldy

Telephone

Address


Jalalabad
152024

Other Government Officials in Jalalabad (show all)
yaradayaar22bittu yaradayaar22bittu
Jalalabad, 152024

Atul Soni Official Atul Soni Official
DSP JALALABAD
Jalalabad, 152024

About Socal work and policing