Police Monitor

ਹਰ ਇਕ 'ਤੇ ਨਜ਼ਰ
www.policemonitor.in

25/03/2024

ਖੁਸ਼ੀ ਅਤੇ ਸੁਰੱਖਿਆ ਨਾਲ ਹੋਲੀ ਦਾ ਜਸ਼ਨ ਮਨਾਓ! ਤਿਉਹਾਰਾਂ ਦਾ ਆਨੰਦ ਮਾਣਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਯਾਦ ਰੱਖੋ। ਆਓ ਰੰਗਾਂ ਦੇ ਇਸ ਤਿਉਹਾਰ ਨੂੰ ਜ਼ਿੰਮੇਵਾਰ ਮੌਜ-ਮਸਤੀ ਦਾ ਜਸ਼ਨ ਬਣਾਈਏ।

01/03/2024

ਸੂਬਾ ਸਰਕਾਰ ਵੱਲੋਂ 115 ਡੀਐੱਸਪੀ ਦੇ ਤਬਾਦਲੇ, ਪੂਰੀ ਖਬਰ ਕਮੈਂਟ ਬਾਕਸ 'ਚ

29/02/2024

ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨਾ ਲਈ ਖੁਸ਼ਖਬਰੀ, 1800 ਅਸਾਮੀਆਂ .....ਪੂਰੀ ਖਬਰ ਕਮੈਂਟ ਬਾਕਸ 'ਚ

ਮਰਹੂਮ ਡੀ.ਐੱਸ.ਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦਾ ਅੱਜ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕੀਤਾ ਗਿਆ। ਦੇਖੋ ਤਸਵੀਰਾਂ 25/02/2024

ਮਰਹੂਮ ਡੀ.ਐੱਸ.ਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦਾ ਅੱਜ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕੀਤਾ ਗਿਆ। ਦੇਖੋ ਤਸਵੀਰਾਂ

ਮਰਹੂਮ ਡੀ.ਐੱਸ.ਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦਾ ਅੱਜ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕੀਤਾ ਗਿਆ। ਦੇਖੋ ਤਸਵੀਰਾਂ

75ਵੇਂ ਗਣਤੰਤਰ ਦਿਵਸ ਮੌਕੇ ਵਾਘਾ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨੇ ਲਹਿਰਾਇਆ ਤਿਰੰਗਾ ਇੱਕ ਦੂਜੇ ਦਾ ਮੂੰਹ ਮਿੱਠਾ ਕ 26/01/2024

75ਵੇਂ ਗਣਤੰਤਰ ਦਿਵਸ ਮੌਕੇ ਵਾਘਾ ਬਾਰਡਰ ‘ਤੇ ਬੀਐਸਐਫ ਦੇ ਜਵਾਨਾਂ ਨੇ ਲਹਿਰਾਇਆ ਤਿਰੰਗਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ, ਦੇਖੋ ਤਸਵੀਰਾਂ

75ਵੇਂ ਗਣਤੰਤਰ ਦਿਵਸ ਮੌਕੇ ਵਾਘਾ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨੇ ਲਹਿਰਾਇਆ ਤਿਰੰਗਾ ਇੱਕ ਦੂਜੇ ਦਾ ਮੂੰਹ ਮਿੱਠਾ ਕ

25/12/2023

ਫ਼ਤਹਿਗੜ੍ਹ ਸਾਹਿਬ

Police Monitor

15/12/2023

ਜਨਮ ਦਿਨ ਮੁਬਾਰਕ
ADCP ਰੁਪਿੰਦਰ ਕੌਰ ਸਰਾਂ

03/12/2023

ਸ੍ਰੀ ਦਰਬਾਰ ਸਾਹਿਬ ਦੇ ਰਸੀਦ ਕਾਊਂਟਰ ਤੋਂ ਇਕ ਲੱਖ ਰੁਪਏ ਦੀ ਚੋਰੀ ਕਰਨ ਵਾਲਾ ਪੂਰਾ ਪਰਿਵਾਰ ਕੀਤਾ ਕਾਬੂ

27/11/2023

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀਆਂ ਕਲਾ ਵਿਚ ਰੱਖਣ 🙏

31/10/2023

ਨਵ-ਜੰਮੇ ਬੱਚੇ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਕੁੱਲੜ ਪੀਜ਼ਾ ਵਾਲਾ ਜੋੜਾ

Sehaj Arora Gurpreet Kaur - Kulhad Pizza Couple

27/10/2023

ਫੁੱਟਬਾਲ ਮੈਚ ਫਸਮਾਂ ਮੁਕ਼ਾਬਲਾਂ

23/10/2023

Bikram Singh Majithia ਜੀ ਨੇ ਥਾਣੇ ਵਿੱਚ SSP ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਭੈਣ ਬਲਵਿੰਦਰ ਕੌਰ ਨੂੰ ਇਨਸਾਫ ਦਿਓ
ਹਰਜੋਤ ਬੈਂਸ 'ਤੇ ਪਰਚਾ ਦਰਜ਼ ਕਰਨ ਦੀ ਕਹੀ ਗੱਲ

08/10/2023

ਚੋਰੀ ਕਰਨ ਆਇਆ ਅੱਗੇ ਦੇਖੋ ਕੀ ਹੋਇਆ

07/10/2023

ਕੀ ਕਹੋਗੇ ਇਸ ਨੂੰ ਚਮਤਕਾਰ ਜਾਂ ਹੱਥ ਦੀ ਸਫ਼ਾਈ ਵੀਡੀਓ ਅਖੀਰ ਤੱਕ ਦੇਖਿਓ

06/10/2023

ਜਨਮ ਦਿਨ ਮੁਬਾਰਕ

05/10/2023

ਆਂਡੇ ਦਾ ਦੇਖੋ ਕੀ ਬਣਾ ਦਿਤਾ, ਵਾਇਰਲ ਵੀਡੀਓ

03/10/2023

ਨਾਰੀਅਲ ਚ ਲਗਾ ਦਿੱਤੀ ਅੱਗ, ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ

28/09/2023

67ਵੀਆਂ ਪੰਜਾਬ ਰਾਜ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ 'ਚ
ਖਿਤਾਬੀ ਟੱਕਰ ਪੀਆਈਐਸ , ਜਲੰਧਰ ਤੇ ਮੋਹਾਲੀ ਵਿਚਾਲੇ

26/09/2023

ਸਿੱਧ ਬਾਬਾ ਸੋਢਲ਼ ਮੇਲਾ ਜਲੰਧਰ

26/09/2023

?

Photos from Police Monitor's post 25/09/2023

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

22/09/2023

Kulhad Pizza ਵਾਲਿਆਂ ਨੇ ਕੀਤੀ ਸਾਥ ਦੀ ਮੰਗ

21/09/2023
20/09/2023

67ਵੀਂ ਪੰਜਾਬ ਰਾਜ ਅੰਤਰ-ਜਿੱਲ੍ਹਾ ਸਕੂਲ ਖੇਡਾਂ 'ਚ
ਜਲੰਧਰ ਜਿੱਲ੍ਹੇ ਨੇ ਸੂਬਾ ਜੇਤੂ ਚੈਂਪੀਅਨ ਬਣ ਛੱਡੀ ਅਮਿਟ ਛਾਪ
ਜਲੰਧਰ 20ਸਤੰਬਰ (ਪਰਮਜੀਤ ਸਿੱਧੂ) 67ਵੀਂ ਪੰਜਾਬ ਰਾਜ ਅੰਤਰ- ਜ਼ਿੱਲ੍ਹਾ ਸਕੂਲ ਖੇਡਾਂ 'ਚ ਜਲੰਧਰ ਜਿੱਲ੍ਹਾ ਟੀਮਾਂ ਨੇ ਵਧੀਆ ਖੇਡ ਪ੍ਰਦਰਸ਼ਨ ਕਰ ਸੂਬਾ ਜੇਤੂ ਚੈਂਪੀਅਨ ਬਣ ਅਮਿਟ ਛਾਪ ਛੱਡੀ।
ਉੱਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਦਸਿਆ ਕਿ ਪਿਛਲੇ ਦਿਨੀ ਤਰਨਤਾਰਨ ਸ਼ਹਿਰ ਵਿਖੇ 67ਵੀਂ ਅੰਤਰ ਜ਼ਿੱਲ੍ਹਾ ਸਕੂਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਜਲੰਧਰ ਜਿੱਲ੍ਹੇ ਦੀ ਨੁਮਾਇੰਦਗੀ ਕਰਦੇ ਪਹਿਲਵਾਨਾਂ 14 ਸਾਲ ਵਰਗ ਲੜਕੇ ਤੇ 17ਸਾਲ ਵਰਗ 'ਚ ਲੜਕੀਆਂ ਨੇ 26ਅੰਕਾਂ ਨਾਲ ਜੇਤੂ ਰਹਿ ਸੂਬਾ ਚੈਂਪੀਅਨ ਬਣ ਜਿੱਲ੍ਹੇ ਦੀ ਖੇਡ ਵਿਚ ਧਾਕ ਜਮਾ ਬੱਲ੍ਹੇ -ਬੱਲ੍ਹੇ ਕਰਾਈ।
ਜੇਤੂ ਬਣ ਸਹਿਰ ਪੁੱਜੇ ਟੀਮ ਦੇ ਕੌਚ ਸਾਹਿਬਾਨ ਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਅੱਜ ਜਿੱਲ੍ਹਾ ਸਿਖਿਆ ਅਫਸਰ ਕਮ ਟੂਰਨਾਮੈਂਟ ਕਮੇਟੀ ਪ੍ਰਧਾਨ ਗੁਰਸ਼ਰਨ ਸਿੰਘ ,ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਜੋਸ਼ੀ, ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ (ਸੀ.ਮੀਤ.ਪ੍ਰਧਾਨ), ਇਕਬਾਲ ਸਿੰਘ ਰੰਧਾਵਾ(ਡੀ.ਐਮ.ਸਪੋਰਟਸ), ਅੰਤਰਰਾਸ਼ਟਰੀ ਜੂਡੋ ਕੋਚ ਸੁਰਿੰਦਰ ਕੁਮਾਰ (ਸਹਾਇਕ ਸਕੱਤਰ),ਮੁੱਖ ਅਧਿਆਪਕ ਰਕੇਸ਼ ਭੱਟੀ, ਪ੍ਰਿੰਸੀਪਲ ਖੁਸ਼ਦੀਪ ਕੌਰ, ਲੈਕ.ਸੋਮਪਾਲ ਬੰਗੜ , ਪਰਮਜੀਤ ਕੌਰ ਬਾਜਵੁ,ਲੈਕ. ਕੁਲਵਿੰਦਰ ਕੌਰ,ਲੈਕ.ਸਰਨਦੀਪ ਕੌਰ, ਪ੍ਰਭਜੋਤ ਕੌਰ , ਰਜਨੀ ਬਾਲਾ , ਜਤਿੰਦਰ ਕੁਮਾਰ , ਰਾਜਵਿੰਦਰ ਕੌਰ ਤੇ ਹੋਰ ਖੇਡ ਮਾਹਿਰਾਂ ਨਾਲ ਮਿਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਕਤ ਜਾਣਕਾਰੀ ਟੂਰਨਾਮੈਂਟ ਕਮੇਟੀ ਮੀਡੀਆ ਇੰਚਾਰਜ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਜਾਰੀ ਕੀਤੀ ਗਈ।

Photos from Police Monitor's post 20/09/2023

ਮੇਜ਼ਬਾਨ ਦੋਆਬਾ ਖਾਲਸਾ ਸਕੂਲ ਦੀ ਜੋਨਲ ਟੂਰਨਾਮੈਂਟ 'ਚ ਬੱਲ੍ਹੇ-ਬੱਲ੍ਹੇ

ਜਲੰਧਰ 20ਸਤੰਬਰ (ਪਰਮਜੀਤ ਸਿੱਧੂ) ਜਿੱਲ੍ਹਾ ਸਿਖਿਆ ਅਫਸਰ ਕਮ ਟੂਰਨਾਮੈਂਟ ਕਮੇਟੀ ਪ੍ਰਧਾਨ ਗੁਰਸ਼ਰਨ ਸਿੰਘ ਵਲੋਂ ਨਿਰਧਾਰਤ ਕੀਤੇ ਖੇਡ ਪ੍ਰੋਗਰਾਮ ਜਿਲ੍ਹੇ ਭਰ ਵਿਚ ਕਰਵਾਏ ਜਾ ਰਹੇ ਜੋਨਲ ਟੂਰਨਾਮੈਂਟ ਤਹਿਤ ਜੋਨ ਨੰ.-02 ਦੇ ਲੜਕੇ/ਲੜਕੀਆਂ ਦੀਆਂ 14/17/19 ਵਰਗ , ਖੇਡ ਮੁਕਾਬਲੇ ਦੋਆਬਾ ਖਾਲਸਾ ਸੀ.ਸੈ.ਸਕੂਲ ਖੇਡ ਮੈਦਾਨਾਂ ਵਿਚ ਕਰਵਾਏ ਗਏ।
ਖੇਡ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦੋਰਾਨ ਖੇਡ ਕਨਵੀਨਰ ਪ੍ਰਿੰ.ਹਰਮਿੰਦਰ ਸਿੰਘ ਅੱਟਵਾਲ, ਪ੍ਰਿੰਸੀਪਲ ਨੀਲਮ ਕੌਰ ਬੈਂਸ ਵਲੋਂ ਕੋ-ਕਨਵੀਨਰ ਅਮਰਿੰਦਰ ਸਿੰਘ , ਕੋਚ ਭਵਖੰਡਨ ਸਿੰਘ ਬਾਜਵਾ,ਕੋਚ ਅਨੂਪ ਕੁਮਾਰ, ਮੈਡਮ ਅਮੀਤਾ ਹਾਂਡਾ , ਮੈਡਮ ਅਨੀਤਾ ਤੇ ਹੋਰ ਖੇਡ ਮਾਹਿਰਾਂ ਨਾਲ ਮਿਲ ਖਿਡਾਰਣਾਂ ਨਾਲ ਜਾਣ ਪਹਿਚਾਣ ਕਰਦਿਆਂ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਦਿਆਂ ਕੀਤਾ ਗਿਆ।
ਉੱਕਤ ਜਾਣਕਾਰੀ ਦਿੰਦਿਆਂ ਖੇਡ ਕੋ ਕਨਵੀਨਰ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਦਸਿਆ ਕਿ ਅੱਜ ਖੇਡ ਗਏ ਮੁਕਾਬਲਿਆਂ ਵਿਚ 14 ਸਾਲ ਵਰਗ ਦਾ ਫਾਈਨਲ ਮੁਕਾਬਲਾ ਸ.ਹਾਈ.ਸ, ਲੁਹਾਰਾਂ ਨੇ ਪਹਿਲਾ ਤੇ ਇਨੋਸੈਂਟ ਜੀ ਐਮਟੀ , ਲੁਹਾਰਾ ਨੇ ਦੁਸਰਾ ਸਥਾਨ ਹਾਸਲ ਕੀਤਾ ।
ਜਦ ਕਿ 19 ਸਾਲ ਵਰਗ ਦਾ ਫਾਈਨਲ ਮੁਕਾਬਲੇ ਮੇਜ਼ਬਾਨ ਦੋਆਬਾ ਖਾਲਸਾ ਸੀ.ਸੈਂ.ਸਕੂਲ ਨੇ ਸ.ਕੰ.ਸੀ.ਸੈ. ਸ ਨਹਿਰੂ ਗਾਰਡਨ ਨੂੰ ਹਰਾ ਜੋਨ ਚੈਂਪੀਅਨ ਬਣਨ ਵਿਚ ਕਾਮਯਾਬੀ ਪਾਈ । 17 ਸਾਲ ਵਰਗ ਵਿਚ ਸ.ਕੰਸ.ਸ.ਸ. ਨਹਿਰੂ ਗਾਰਡਨ ਟੀਮ ਮੇਜ਼ਬਾਨ ਦੋਆਬਾ ਖਾਲਸਾ ਸੀ.ਸੈ.ਸਕੂਲ ਨੂੰ ਹਰਾਉਣ ਵਿਚ ਸੱਫਲ ਰਹੀ।
ਹਾਕੀ ਖੇਡ 'ਚ ਲੜਕਿਆਂ ਤੇ ਲੜਕੀਆਂ ਦੇ 14/17 ਸਾਲ ਵਰਗ ਫਾਈਨਲ ਮੁਕਾਬਲਿਆਂ ਦੀ ਜੇਤੂ ਬਣ ਮੇਜ਼ਬਾਨ ਦੋਆਬਾ ਖਾਲਸਾ ਸੀ.ਸੈ.ਸਕੂਲ ਟੀਮ ਨੇ ਧਾਕ ਜਮਾ ਕਰਾਈ ਬੱਲ੍ਹੇ -ਬੱਲ੍ਹੇ। ਜਦ ਕਿ 14 ਸਾਲ ਲੜਕਿਆਂ ' ਅਕਾਲ ਅਕੈਡਮੀ ਤੇ ਦੋਆਬਾ ਖਾਲਸਾ ਮਾਡਲ ਸਕੂਲ ਕ੍ਰਮਵਾਰ ਦੁਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਿਚ ਸੱਫਲ ਰਹੇ।
17ਸਾਲ ਵਰਗ 'ਚ ਸ.ਸ.ਸ.ਮਿਠਾਪੁਰ ਨੇ ਦੁਸਰਾ ਤੇ ਸ.ਹਾ.ਸ. ਸੰਸਾਰਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।
19 ਸਾਲ ਵਰਗ ਲੜਕੇ ਵਿਚ ਸਸ.ਸ.ਸ . ਮਿੱਠਾਪੁਰ, ਦੋਆਬਾ ਖਾਲਸਾ ਮਾਡਲ ਸੀ.ਸੈ.ਸ ਤੇ ਦੋਆਬਾ ਖਾਲਸਾ ਸੀ.ਸੈ.ਸਕੂਲ ਨੇ ਕ੍ਰਮਵਾਰ ਪਹਿਲਾ,ਦੁਸਰਾ ਤੇ ਤੀਸਰਾ ਸਥਾਨ ਤੇ ਰਹਿਣ ਵਿਚ ਸੱਫਲਤਾ ਪਾਈ।
19 ਸਾਲ ਵਰਗ ਲੜਕੀਆਂ ਵਿਚ ਲਾਇਲਪੁਰ ਖਾਲਸਾ ਕਾਲਜੀਏਟ ਸਕੂਲ। ਨੇ ਪਹਿਲਾਂ, ਦੋਆਬਾ ਖਾਲਸਾ ਸੀ.ਸੈ.ਸ. ਨੇ ਦੂਸਰਾ ਤੇ ਅਕਾਲ ਅਕੈਡਮੀ,ਧਨਾਲ ਕਲਾਂ ਨੇ ਤੀਸਰਾ ਸਥਾਨ ਹਾਸਲ ਕਰੜ ਵਿਚ ਸੱਫਲਤਾ ਪਾਈ।
ਇਸ ਖੇਡ ਮੇਲੇ ਦੀ ਰੋਣਕ ਨੂੰ ਚਾਰ ਚੰਨ੍ਹ ਲਗਾਉਣ ਵਾਲੀਆਂ ਸਿਖਿਅਤ ਤੇ ਖੇਡ ਪ੍ਰੇਮੀ ਸ਼ਖ਼ਸੀਅਤਾਂ ਬਾਸਕਟਬਾਲ ਕੋਚ ਅਨੂਪ ਕੁਮਾਰ, ਭਵਖੰਡਨ ਸਿੰਘ ਬਾਜਵਾ,ਲੈਕ.ਸੁਧੀਰ ਕੁਮਾਰ , ਅਨੂ ਖਹਿਰਾ, ਸੁਖਵਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।

20/09/2023

ਦੀ ਵਾਇਰਲ ਵੀਡੀਓ ਮਗਰੋਂ, ਪੰਜਾਬ ਪੁਲਿਸ ਵੱਲੋਂ ਕਰਵਾਈ

18/09/2023

ਜਲੰਧਰ ਜਿੱਲ੍ਹੇ ਦੇ ਜੋਨ ਨੰ -02
ਖੇਡ ਮੁਕਾਬਲੇ ਅੱਜ ਤੋਂ ਸ਼ੁਰੂ
ਮੇਜ਼ਬਾਨ ਦੋਆਬਾ ਖਾਲਸਾ ਸਕੂਲ ਦੇ 17/19ਸਾਲ ਵਰਗ ਦੇ ਫਾਈਨਲ 'ਚ
ਜਲੰਧਰ 18 ਸਤੰਬਰ (ਪਰਮਜੀਤ ਸਿੱਧੁ) ਜਿੱਲ੍ਹਾ ਸਿਖਿਆ ਅਫਸਰ ਕਮ ਟੂਰਨਾਮੈਂਟ ਕਮੇਟੀ ਪ੍ਰਧਾਨ ਗੁਰਸ਼ਰਨ ਸਿੰਘ ਵਲੋਂ ਨਿਰਧਾਰਤ ਕੀਤੇ ਖੇਡ ਪ੍ਰੋਗਰਾਮ ਤਹਿਤ ਅੱਜ ਜਿੱਲ੍ਹੇ ਭਰ ਵਿਚ ਵੱਖ- ਵੱਖ ਖੇਡਾਂ ਨਾਲ ਸਬੰਧਿਤ ਜੋਨਲ ਖੇਡ ਮੁਕਾਬਲੇ ਹਰਸੋ ਹੁਲਾਸ ਨਾਲ ਸ਼ੁਰੂ ਹੋਏ।
ਬੀਤੇ ਦਿਨੀਂ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੁਆਰਾ ਘੋਸ਼ਿਤ ਖੇਡ ਕੈਲੰਡਰ ਅਨੁਸਾਰ ਲਾਡੋਵਾਲੀ ਰੋਡ ਉਪਰ ਸਥਿਤ ਦੋਆਬਾ ਖਾਲਸਾ ਸੀ.ਸੈ.ਸਕੂਲਦੇ ਖੇਡ ਮੈਦਾਨ ਵਿਖੇ ਖੇਡ ਕਨਵੀਨਰ ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ ਦੀ ਰਹਿਨੁਮਾਈ ਵਿਚ 14/17/19ਸਾਲ ਵਰਗ 'ਚ ਲੜਕੀਆਂ ਲਈ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ।
ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਸੁਨੀਤਾ ਸਹੋਤਾ (ਸ.ਕੰ.ਸੀ.ਸੈ.ਸ, ਲਾਡੋਵਾਲੀ ਰੋਡ) ਵਲੋਂ ਨਿਰਧਾਰਤ ਕੀਤੇ ਖੇਡ ਮੈਦਾਨ ਉਪਰ
ਜੋਨਲ ਸਕੱਤਰ ਕਮ ਲੈਕ.ਸੁਰਿੰਦਰ ਕੁਮਾਰ ( ਅੰਤਰਰਾਸ਼ਟਰੀ ਜੂਡੋ ਰੈਫਰੀ) ਦੁਆਰਾ ਜਾਰੀ ਖੇਡ ਮੁਕਾਬਲਾ ਸਾਰਣੀ ਅਨੁਸਾਰ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ।
ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਖੇਡ ਕਨਵੀਨਰ ਪ੍ਰਿੰ.ਹਰਮਿੰਦਰ ਸਿੰਘ ਅੱਟਵਾਲ ਵਲੋਂ ਕੋ-ਕਨਵੀਨਰ ਅਮਰਿੰਦਰ ਸਿੰਘ , ਕੋਚ ਭਵਖੰਡਨ ਸਿੰਘ ਬਾਜਵਾ,ਕੋਚ ਅਨੂਪ ਕੁਮਾਰ ਤੇ ਹੋਰ ਖੇਡ ਮਾਹਿਰਾਂ ਨਾਲ ਮਿਲ ਖਿਡਾਰਣਾਂ ਨਾਲ ਜਾਣ ਪਹਿਚਾਣ ਕਰਦਿਆਂ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਦਿਆਂ ਕੀਤਾ ਗਿਆ।
ਉੱਕਤ ਜਾਣਕਾਰੀ ਦਿੰਦਿਆਂ ਖੇਡ ਕੋ ਕਨਵੀਨਰ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਦਸਿਆ ਕਿ ਅੱਜ ਖੇਡ ਗਏ ਮੁਕਾਬਲਿਆਂ ਵਿਚ 14 ਸਾਲ ਵਰਗ ਦਾ ਫਾਈਨਲ ਮੁਕਾਬਲਾ ਸ.ਹਾਈ.ਸ, ਲੁਹਾਰਾਂ ਤੇ ਇਨੋਸੈਂਟ ਜੀ ਐਮਟੀ , ਲੁਹਾਰਾ ਸਕੂਲ ਵਿਚਕਾਰ ਖੇਡਿਆ ਜਾਵੇਗਾ।
ਜਦ ਕਿ 17ਸਾਲ ਤੇ 19 ਸਾਲ ਵਰਗ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਦੋਆਬਾ ਖਾਲਸਾ ਸੀ.ਸੈਂ.ਸਕੂਲ ਤੇ ਸ.ਕੰ.ਸੀ.ਸੈ. ਸ ਨਹਿਰੂ ਗਾਰਡਨ ਵਿਚਾਲੇ ਖੇਡਿਆ ਜਾਵੇਗਾ ।
ਇਸ ਖੇਡ ਮੇਲੇ ਦੀ ਰੋਣਕ ਨੂੰ ਚਾਰ ਚੰਨ੍ਹ ਲਗਾਉਣ ਵਾਲੀਆਂ ਸਿਖਿਅਤ ਤੇ ਖੇਡ ਪ੍ਰੇਮੀ ਸ਼ਖ਼ਸੀਅਤਾਂ ਬਾਸਕਟਬਾਲ ਕੋਚ ਅਨੂਪ ਕੁਮਾਰ, ਭਵਖੰਡਨ ਸਿੰਘ ਬਾਜਵਾ,ਲੈਕ.ਸੁਧੀਰ ਕੁਮਾਰ , ਮੋਹਿਤ ਕੁਮਾਰ , ਚਰਨਜੀਤ ਸਿੰਘ, ਅਨੂ ਖਹਿਰਾ, ਸੁਖਵਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।

Photos from Police Monitor's post 17/09/2023

ਪੰਜਾਬ ਭਾਜਪਾ ਦੀ ਨਵੀਂ ਟੀਮ ਦਾ ਐਲਾਨ , ਵੇਖੋ ਤੁਹਾਡੇ ਇਲਾਕੇ ਦੇ ਕਿਹੜੇ ਨੇਤਾ ਨੂੰ ਮਿਲੀ ਨਵੀਂ ਜ਼ਿੰਮੇਦਾਰੀ

16/09/2023

ਜਲੰਧਰ ਚ ਭਿਆਨਕ ਹਾਦਸਾ

Photos from Police Monitor's post 16/09/2023

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਰੰਗ ਬਿਰੰਗੇ ਫੁੱਲਾਂ ਨਾਲ ਕੀਤੀ ਸਜਾਵਟ

Want your business to be the top-listed Media Company in Jalandhar?
Click here to claim your Sponsored Listing.

Videos (show all)

ਡੀ.ਆਈ.ਜੀ.ਪਟਿਆਲਾ ਰੇਂਜ ਵੱਲੋਂ ਮਾਲੇਰਕੋਟਲਾ ਵਿਖੇ ਇੱਕ ਜਨਰਲ ਕਰਾਈਮ ਮੀਟਿੰਗ Police Monitor #PunjabPolice #SSP #PunjabSarkar #police...
ਹੋਲੇ ਮੁਹੱਲੇ ਤੇ ਹੁਲੜਬਾਜ਼ੀ ਕਰਨ ਵਾਲਿਆ ਤੇ ਪੁਲਿਸ ਦੀ ਕਾਰਵਾਈ ..Police Monitor #PunjabPolice #PunjabSarkar #SSP #DSP #police #an...
ਡਾ: ਸਿਮਰਤ ਕੌਰ (ਆਈ.ਪੀ.ਐੱਸ.) ਨੇ ਬਤੌਰ ਐੱਸ.ਐੱਸ.ਪੀ ਮਾਲੇਰਕੋਟਲਾ ਦਾ ਕਾਰਜ ਭਾਰ ਸੰਭਾਲ ਲਿਆ ਹੈ। ਗਜ਼ਟਿਡ ਅਧਿਕਾਰੀਆਂ ਅਤੇ ਮਾਲੇਰਕੋਟਲਾ ਪੁਲੀਸ...
#worldwaterday2024 #PunjabPolice #PunjabSarkar #police Police Monitor
GNDU ਤੋਂ ਚੋਰੀ ਹੋਇਆ ਪਲਸਰ ਮੋਟਰਸਾਈਕਲ ਨੰ: PB02EC8501  ਜੇਕਰ ਕਿਸੇ ਨੂੰ ਇਸ ਬਾਰੇ ਪਤਾ ਲੱਗੇ ਤਾਂ ਸੰਪਰਕ ਕਰੇਓ ਮੋ: 9872738109Police Mon...
ਪੇਪਰ ਵਧੀਆ ਹੋਇਆ ਤਾਂ ਮਾਰੇ ਬੁੱਲਟ ਦੇ ਪਟਾਕੇ, ਘਰ ਜਾ ਕੱਟਿਆ ਚਲਾਨPolice Monitor #NewsUpdate #PunjabPolice #PunjabSarkar #SSP #pol...
ਜਾਅਲੀ ਲਾਈਸੈਂਸ, ਅਧਾਰ ਕਾਰਡ, RC ਤੇ ਹੋਰ ਸਰਟੀਫਿਕੇਟ ਬਣਾ ਵੇਚਣ ਵਾਲਾ ਆਇਆ ਪੁਲਿਸ ਅੜਿਕੇ Police Monitor #NewsUpdate #PunjabSarkar #Pu...
ਪੁਲਿਸ ਨੂੰ ਪੈਸੇ ਦਿੰਦਿਆ ਦੀ ਬਣਾ ਲਈ ਰੀਲ ...ਇਹ ਵੀਡੀਓ ਟਰੱਕ ਡਰਾਈਵਰ ਵੱਲੋਂ ਭੇਜੀ ਗਈ ਇਹੋ ਜਹੇ ਪੁਲਿਸ ਮੁਲਾਜ਼ਮ ਚੰਗੇ ਮੁਲਾਜਮਾਂ ਦਾ ਨਾਂ ਖਰਾ...
ਔਰਤ ਦੀ ਕੀਤੀ ਕੁੱਟਮਾਰ ਤਾਂ ...Police Monitor #NewsUpdate #PunjabSarkar #police #PunjabPolice #DSP #SSP
Platina ਮੋਟਸਾਈਕਲ ਵਾਲੇ ਚੋਰ ਗਿਰਫ਼ਤਾਰPolice Monitor #PunjabPolice #PunjabSarkar #police #NewsUpdate
ਬਜ਼ੁਰਗ ਦਾ ਮੋਬਾਇਲ ਖੋ ਭੱਜਿਆ ਚੋਰ ਤਾਂPolice Monitor #NewsUpdate #punjabsarkar #PunjabPolice #police
ਸਟੰਟ ਵਾਲਿਆ ਤੇ ਕਾਰਵਾਈ Police Monitor #PunjabPolice #police #punjabsarkar #NewsUpdate

Telephone

Address


Police Line
Jalandhar
144004
Other Media/News Companies in Jalandhar (show all)
HSN News Punjabi HSN News Punjabi
Near Railway Station
Jalandhar, 144005

Social Media Jalandhar Social Media Jalandhar
Jalandhar

Verified updates about Jalandhar happening, please invite your friends

Lok Awaaz Lok Awaaz
Jalandhar
Jalandhar, 144001

India news story India news story
Kala Singha ਰੋਡ
Jalandhar, 144003

social media

Punjab Focus Newspaper Punjab Focus Newspaper
Lakhsmi Pura
Jalandhar, 144001

MEDIA PAGE

Alert Jalandhar Alert Jalandhar
Jalandhar
Jalandhar

Alert jalandhar

Punjab Tv News Punjab Tv News
Model Town Jalandhar
Jalandhar, 144001

Your Local Punjabi News Channel Follow Us To Get Updates

Vkb news Vkb news
Jalandhar
Jalandhar

VKB NEWS is dedicated to Marginalised, Unprivileged and Bahujan Society. This is non-profit media pl

Punjab Media Association Punjab Media Association
Housing Board Colony
Jalandhar, 144001

Punjab Media Association is Association who works for welfare of journalist in the country.

Job in media Job in media
Jalandhar
Jalandhar

Jawan Punjab Jawan Punjab
Jalandhar, 144013

Sangrash Multi Media Tv Sangrash Multi Media Tv
Jalandhar

Sangrash Multi Media