Harjinder Bal/ ਹਰਜਿੰਦਰ ਬੱਲ

Harjinder Bal/ ਹਰਜਿੰਦਰ ਬੱਲ

I am a Punjabi Lyricist & Journalist. My songs are sung by Sardool Sikander, Hans Raj Hans, Feroz Kh

08/09/2023
27/07/2023

ਕਿਵੇਂ ਹੋ ਮਿੱਤਰ ਪਿਆਰਿਓ । ਮੈਂ ਪੰਜਾਬ ਅ ਗਿਆ ਹਾਂ ਅਤੇ ਜਲੰਧਰ ਦੇ ਇਕ ਹਸਪਤਾਲ `ਚ ਇਲਾਜ ਚੱਲ ਰਿਹਾ। 10 - 15 ਦਿਨ ਲੱਗਣਗੇ । ਤਦ ਤਕ ਕਿਸੇ ਨੂੰ ਵੀ ਮਿਲਣਾ ਜਾਂ ਫੋਨ ਕਰਨਾ ਸੰਭਵ ਨਹੀਂ ਹੈ।
ਬਾਹਰ ਆ ਕੇ " ਦੀਪਕ ਦੀ ਲੇਅ " ਗਰੁੱਪ ਨਵੇਂ ਰੂਪ `ਚ ਸ਼ੁਰੂ ਕਰਾਂਗਾ ।
ਮੇਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਮੇਰਾ ਹੀ ਇਕ ਮਿੱਤਰ ਪ੍ਰਵਾਸੀ ਗ਼ਜ਼ਲ - ਲੇਖਕ ਤੇ ਮੇਰੇ ਸਭ ਤੋਂ ਪਿਆਰੇ ਗੁਰਭਾਈ ਦਾ ਚੇਲਾ ਇਸੇ ਨਾਮ `ਤੇ ਨਵਾਂ ਗਰੁੱਪ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਜੰਮ ਜੰਮ ਬਣਾਓ ਪਰ ਇਹ ਜ਼ਰੂਰ ਯਾਦ ਰੱਖਿਓ ਕਿ ਮੈਂ ਅਜੇ ਮਰਿਆ ਨਹੀਂ ਹਾਂ। ਤੁਹਾਡੇ ਵਰਗੇ ਹਜਾਰਾਂ ਮਿੱਤਰਾਂ ਦੀਆ ਅਰਦਾਸਾਂ ਨੇ ਬਚਾ ਲਿਆ ਹੈ।

27/07/2023

Good mórñing

21/07/2023

Good morning Puñjab

05/07/2023

ਪੰਜਾਬ ਵਾਲਿਓ ਕੋਈ ਤਾਂ ਵਾਪਸ ਬੁਲਾ ਲਓ ਯਾਰ । ਦਿਲ ਨਹੀਂ ਲੱਗਦਾ ਤੁਹਾਡੇ ਬਿਨਾ । ਏਦਾਂ ਵੀ ਨਾ ਵਿਸਾਰ ਦਿਉ ਕਿਤੇ । ਤੁਹਾਡੇ ਪਿਆਰ ਦੀ ਬਦੌਲਤ ਹੀ ਤਾਂ ਜੀ ਰਿਹਾ ਹਾਂ ਨਹੀਂ ਤਾਂ ਮੇਰੀ ਔਕਾਤ ਹੀ ਹੈ।

04/07/2023

Rjbeats and Ram Bhogpuria Presents…..,,,,,,,,,,,…..
🪔🪔🪔🪔🪔 VE SAIYAAN 🪔🪔🪔🪔🪔🪔🪔
🪔🪔🪔🪔🪔. ਵੇ ਸਾਂਈਆਂ 🪔🪔🪔🪔🪔🪔🪔
Singer…. Mehak Monga
Music….. Ravi Shankar
Lyrics….. Stavinder Hanumanghar
Producer..RAM BHOGPURIA
Director…. Baba Kamal
Executive Producer… MUNISH SHARMA
Senior Executive Producer.. Puri Saab
Special Thanks.. Harjinder Bal , Raj Kumar Aujla
.kamal.37 .malhi.56 .puri.733 .gurpreet1 .media

16/06/2023

RJBEATS & RAM BHOGPURIA …. PRESENTS
🥃🥃🥃🥃🥃🥃🥃🥃🥃🥃🥃🥃🥃🥃🥃
Coming Soon………….🎶🎶🎶🎶🥃🥃🥃🥃🥃
🥃🥃🥃🥃🥃 PIND DA THEKKA 🥃🥃🥃🥃🥃
🥃🥃🥃🥃🥃 ਪਿੰਡ ਦਾ ਠੇਕਾ 🥃🥃🥃🥃🥃
Singer & Lyrics # Batth Saab # Co Singer # Suman Bhatti # Music # Mann Music # D.O.P # Bawa # Editor # Dinesh Parajapati # Video By # Batth Saab # Producer # Ram Bhogpuria # Staring # Gurchet Chitarcar # Co Artist # Deep Kotrewala # Avatr Hariyewala # Dibag Johal Sodhi # Senior Executive Producer # Puri Saab # Executive Producer # Munish Sharma # Special Thanks # Harjinder Bal # Raj Kumar Aujla .kamal.37 .malhi.56 .puri.733 Sonu Virk .pk

15/06/2023

RJBEATS & RAM BHOGPURIA…. PRESENTS
☄️☄️🌟🌟TUTTE TAARE ☄️☄️🌟🌟
☄️☄️🌟🌟 ਟੁੱਟੇ ਤਾਰੇ ☄️☄️🌟🌟
RELEASING JUNE 16 2023
Singer…. PURI SAAB
Music….. H GUDDU
Lyrics….. HARJINDER BAL
Producer..RAM BHOGPURIA
Executive Producer… MUNISH SHARMA
Director…HARPREET MATHAROO
D.O.P …… RAJU GOGNA
Choreographer.. RAJ VERMA
Editor & Di … ROCKY PANESAR
Female Lead.. ANMOL SIDHU
Poster. … EDAM
Special Thanks …. RAJ KUMAR AUJLA & BABA [email protected] .malhi.56 .puri.733 .gurpreet1 .media

14/06/2023

ਅੱਜ 53 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਘਰ ਜਾ ਰਿਹਾ ਹਾਂ। ਧੰਨਵਾਦ ਤੁਹਾਡਾ ਸਭ ਦੋਸਤਾਂ, ਬਜ਼ੁਰਗਾਂ, ਭੈਣਾ ਮ, ਭਰਾਵਾਂ, ਬੱਚਿਆਂ ਬੱਚੀਆਂ ਦਾ ਜਿਨ੍ਹਾਂ ਨੇ ਤੰਦਰੂਸਤੀ ਲਈ ਅਰਦਾਸਾਂ ਕੀਤੀਆਂ।
ਕੋਸ਼ਿਸ਼ ਰਹੇਗੀ ਕਿ ਜਲਦੀ ਨਵੇਂ ਸੰਗੀਤਕ ਤੇ ਸਾਹਿਤਕ ਸਫ਼ਰ ਵੱਲ ਕਦਮ ਧਰਨ ਦੇ ਕਾਬਲ ਹੋ ਸਕੀਏ ।

13/06/2023

52 ਦਿਨ ਹੋ ਗਏ ਅੱਜ ਹਸਪਤਾਲ 'ਚ। ਕਾਫੀ ਠੀਕ ਹਾਂ

24/05/2023

ਪਰਮਾਤਮਾ ਚਾਹੇ ਤਾਂ ਪਲਾਂ ਅੰਦਰ "ਸੂਲੀ" ਨੂੰ ''ਸੂਲ" `ਚ ਬਦਲ ਦਿੰਦਾ ਹੈ। ਮੈਂ ਇਹ ਕਰਾਮਾਤ ਕੱਲ੍ਹ ਆਪਣੇ ਅਪ੍ਰੇਸ਼ਨ ਦੌਰਾਨ ਵਰਤਦੀ ਵੇਖੀ ਹੈ। ਵਿਸਥਾਰ ਕਿਤੇ ਫਿਰ ਕਰਾਂਗ਼ਾ।
ਤੁਹਾਡੀਆਂ ਅਰਦਾਸਾਂ ਰੱਬ ਦੇ ਦਰ ਕਬੂਲ ਹੋ ਰਹੀਆਂ ਹਨ। ਜਿਉਂਦੇ ਰਹੋ..........

23/05/2023

ਕੱਲ੍ਹ ਨੂੰ ਵਲਿੰਗਟਨ ਨਿਊਜ਼ੀਲੈਂਡ ਦੇ ਹਸਪਤਾਲ ਵਿਚ ਇਕ ਹੋਰ ਅਪਰੇਸ਼ਨ ਹੋਣਾ ਹੈ। ਅਰਦਾਸ ਕਰਿਓ ਕਿ ਪ੍ਰਮਾਤਮਾ ਕ੍ਰਿਪਾ ਕਰੇ ।

14/05/2023

ਕੱਲ੍ਹ ਰਾਤ ਸਰਜਰੀ ਹੋ ਗਈ ਹੈ। ਠੀਕ ਹੋਣ ਨੂੰ ਸਮਾਂ ਲੁੱਗੇਗਾ । ਪ੍ਰਮਾਤਮਾ ਨੇ ਚਾਹਿਆ ਤਾਂ ਜਲਦੀ ਮਿਲਾਂਗੇ ਜੀ।

10/05/2023

ਤੇਰਾ ਮੇਰਾ ਕਿਸ ਤਰ੍ਹਾਂ, ਹੁੰਦਾ ਦੱਸ ਮਿਲਾਪ?
ਤੂੰ ਸੀ ‘ਹਰਫ਼-ਏ-ਨਾਇਰਾ’, ਮੈਂ ‘ਤਾਸੀਸ-ਦਖ਼ੀਲ’।
***
ਹਿਜਰ ਤੇਰੇ ਨੇ ਛਾਂਗ ’ਤੇ, ਇੰਜ ਮੇਰੇ ਅਰਮਾਨ,
‘ਫ਼ਾਇਲਾਤੁਨ ਨੂੰ ਛਾਂਗਦੈ, ਜਿੱਦਾਂ ‘ਰਬਅ’ ਜ਼ਿਹਾਫ਼।
***
ਇਕ ਦੂਜੇ ਦੇ ਉਹ ਭਲਾ, ਕਿੱਦਾਂ ਹੋਣ ਮੁਰੀਦ।
ਇਕ ਤਾਂ ਹੈ ‘ਹਰਫ਼ੇ-ਰਵੀ’, ਦੂਜਾ ‘ਹਰਫ਼ ਮਜ਼ੀਦ’।
***
ਨਾ ਬਦਲਿਆ ਕਰ ਏਦਾਂ ਤੂੰ ਕਾਫ਼ੀਏ ਦੇ ਵਾਂਗੂੰ,
ਰਹਿਣਾ ਹੈ ਜੇ ਮੇਰਾ ਤਾਂ ਫਿਰ ਰਹਿ ਰਦੀਫ਼ ਬਣ ਕੇ।
***
ਤੂੰ ‘ਵਾਫ਼ਿਰ’ ਬਹਿਰ ਦੇ ਵਾਂਗੂੰ ਨਾ ਗੁੰਝਲਦਾਰ ਬਣਿਆ ਕਰ,
ਰਿਹਾ ਕਰ ਸਰਲ ਹੀ ਬਣ ਕੇ ਸਦਾ ‘ਬਹਿਰ-ਏ-ਰਮਲ’ ਵਰਗਾ।
,.....................,...............,.....,.,......ਹਰਜਿੰਦਰ ਬੱਲ

09/05/2023

ਸਿਹਤ ਫਿਰ ਖਰਾਬ ਹੋ ਜਾਣ ਕਰਕੇ ਅੱਜ ਮੁੜ ਵਲਿੰਗਟਨ ਦੇ ਹਸਪਤਾਲ `ਚ ਦਾਖਲ ਹੋਣਾ ਪਿਆ ਹੈ।

07/05/2023

ਬਿਤਾਉਣੀ ਰਾਤ ਰੋ ਰੋ ਦਿਨ ਚੜ੍ਹੇ ਹੀ ਮੁਸਕਰਾ ਪੈਣਾ,
ਸਿਖਾ ਦਿੱਤਾ ਮੁਹੱਬਤ ਨੇ ਅਖ਼ੀਰ ਇਹ ਵੀ ਹੁਨਰ ਮੈਨੂੰ।......................................... ਹਰਜਿੰਦਰ ਬੱਲ

Justice | Full video | Gopi Longia | Turban Beats | Ram Bhogpuria | Punjabi Songs 2023 06/05/2023

ਜਿਉਂਦੇ ਵੱਸਦੇ ਰਹੋ ਸਾਰੇ !
ਕੋਈ ਵਿਰਲਾ ਮਾਈ ਦਾ ਲਾਲ ਹੀ ਅਜਿਹਾ ਗੀਤ ਗਾ ਸਕਦਾ ਹੈ, ਲਿਖ ਸਕਦਾ ਹੈ ਤੇ ਫਿਰ ਰਿਲੀਜ਼ ਕਰਨ ਦੀ ਹਿੰਮਤ ਕਰ ਸਕਦਾ। ਹੈ ।
ਪੂਰੀ ਟੀਮ ਨੂੰ ਮੁਬਾਰਕਾਂ।
ਪ੍ਰਮਾਤਮਾ ਤਰੱਕੀਆਂ ਬਖਸ਼ੇ।

Justice | Full video | Gopi Longia | Turban Beats | Ram Bhogpuria | Punjabi Songs 2023 #...

05/05/2023

ਗ਼ਜ਼ਲ : ਹਰਜਿੰਦਰ ਬੱਲ

ਜੋ ਗੱਲ ਕਰਨੀ ਕਰਿਓ ਯਾਰ ਸਲੀਕੇ ਨਾਲ।
ਦੂਜੇ ਦੀ ਵੀ ਜਰਿਓ ਯਾਰ ਸਲੀਕੇ ਨਾਲ।

ਜੋਸ਼ 'ਚ ਆ ਕੇ ਝੱਲੇ ਹੀ ਨਾ ਹੋ ਜਾਇਉ,
ਸੀਸ ਤਲੀ 'ਤੇ ਧਰਿਓ ਯਾਰ ਸਲੀਕੇ ਨਾਲ।

ਦੁੱਖਾਂ ਦੀ ਮੰਝਧਾਰ `ਚ ਜੇਕਰ ਘਿਰ ਗਏ ਹੋ ?
ਹੌਲੀ ਹੌਲੀ ਤਰਿਓ ਯਾਰ ਸਲੀਕੇ ਨਾਲ।

ਬੱਦਲ਼ੋ! ਵਰ੍ਹਨੈ? ਵਰ੍ਹ ਜਾਓ ਪਰ ਗੱਲ ਸੁਣਿਉਂ,
ਕੁੱਲੀ ਉੱਤੇ ਵਰ੍ਹਿਓ ਯਾਰ ਸਲੀਕੇ ਨਾਲ।

ਜੇ ਯਾਰੀ ਟੁੱਟਣ ਦੀ ਨੌਬਤ ਆ ਹੀ ਗਈ,
ਤੋੜ-ਵਿਛੋੜਾ ਕਰਿਓ ਯਾਰ ਸਲੀਕੇ ਨਾਲ।

ਸਾਗਰ ਤੋਂ ਡੂੰਘੇ ਨੇ ਪਾਣੀ ਇਸ਼ਕੇ ਦੇ,
ਡੁੱਬ ਨਾ ਜਾਇਉ ਤਰਿਓ ਯਾਰ ਸਲੀਕੇ ਨਾਲ।

ਰੁਸਿਆ ਹੋਇਆ ਜੇ ਕੋਈ ਦਰ `ਤੇ ਆ ਜਾਵੇ,
ਪੈਰੀਂ ਤਲੀਆਂ ਧਰਿਓ ਯਾਰ ਸਲੀਕੇ ਨਾਲ।
,
ਸਿਰ ਵਾਰਨ ਦੀ ਏਨੀ ਹੀ ਹੈ ਰੀਝ ਅਗਰ,
ਨਾਲ ਅਣਖ ਦੇ ਮਰਿਓ ਯਾਰ ਸਲੀਕੇ ਨਾਲ।

ਜਿੱਤ ਗਏ ਤਾਂ ਸ਼ੁਕਰ ਹੈ ਪਰ ਜੇ ਹਾਰ ਗਏ,
ਰੱਖਿਉ ਯਾਦ ਕਿ ਹਰਿਓ ਯਾਰ ਸਲੀਕੇ ਨਾਲ।

'ਬੱਲ' ਕੋਈ ਮਜਬੂਰ ਜੇ ਝੋਲੀ ਅੱਡ ਖੜ੍ਹੇ,
ਝੋਲੀ ਉਸ ਦੀ ਭਰਿਓ ਯਾਰ ਸਲੀਕੇ ਨਾਲ।

04/05/2023

ਪ੍ਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਸਾਰਿਆਂ ਵਲੋਂ ਕੀਤੀਆਂ ਅਰਦਾਸਾਂ ਸਦਕਾ ਅੱਜ 13 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ । ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੂਸਤੀ ਤੇ ਖੁਸ਼ੀਆਂ ਬਖ਼ਸ਼ੇ।
ਜਲਦੀ ਹੀ ਨਵੇਂ ਸੰਗੀਤਕ ਤੇ ਸਾਹਿਤਕ ਸਫ਼ਰ 'ਤੇ ਨਿਕਲਣ ਦੀ ਕੋਸ਼ਿਸ਼ ਕਰਾਂਗੇ । ਆਪਣਾ ਅਸ਼ੀਰਵਾਦ ਤੇ ਪਿਆਰ ਬਣਾਈ ਰੱਖਿਓ,,...

Want your establishment to be the top-listed Arts & Entertainment in Jalandhar?
Click here to claim your Sponsored Listing.

Videos (show all)

ਵਾਹਿਗੁਰੂ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਸਭ ਦੇ ਸਿਰ `ਤੇ ਮਿਹਰ ਭਰਿਆ ਹੱਥ ਰੱਖਣਾ ਜੀ.....

Telephone

Website

Address


Jalandhar
144006

Other Arts & Entertainment in Jalandhar (show all)
N S kang N S kang
Jalandhar

SINGER

International Acting International Acting
Jalandhar, 144001

WELCOME TO ACTING CLASSES PAGE IN THIS PAGE U WILL C ACTOR PERFORMING IN MOVIES IN HOLLYWOOD AND BOLLYWOOD MOVIE.WE WILL TEACH U AND U WILL SEE MOVIE SCEANS

Narinder pehlwan Narinder pehlwan
Jalandhar

तरुण फोटोग्राफी तरुण फोटोग्राफी
Jalandhar, 144801

Photography is a way of feeling of touching of loving & I m photographer.

Its Nannu Its Nannu
Jalandhar, 144003

Music Lover

Armaan MEHRA Armaan MEHRA
Jalandhar

RCIndia20 RCIndia20
Jalandhar, 144001

Make & Trend Make & Trend
Jalandhar, 144001

Welcome to our channel Make & Trend, this channel dedicated to creativity, DIY(Do-It-Yourself), Craf

vrayfix vrayfix
Jalandhar

How are you all, hope you all are fine.I hope you like my videos and photos. � thankyou.

Evergreen Friends Forever and Ever Evergreen Friends Forever and Ever
Jalandhar

MOTIVATIONAL QUOTES AND THOUGHRS

N.k mixtape N.k mixtape
Jalandhar, 144001

entertainment

Dh1  Entertainment Dh1 Entertainment
Near Lovely Sweets
Jalandhar, 144001