Guru Gobind Singh University College, Jandiala, Jalandhar
Established in 1967 now A Constituent College of Guru Nanak Dev University, Amritsar w.e.f AY 2021-22
🌟 Exciting and dazzling moments at our college annual function! The enchanting lightning of the lamp ceremony. It symbolized the illumination of knowledge and the beginning of a new chapter in our academic journey. Such a magnificent tradition that truly embraced our cultural values and unity. Proud to be a part of this memorable event! 🪔✨
Lighting of Lamp Annual Day 2023-24 In the right light......at right timeeverything is extraordinary...... Lets celebrate lighting of lamp for Annual Day 2023-24 at Guru Gobind Singh University...
"🎓🎉 We did it! 🎉🎓 Excited to share that our college's annual function was a huge success! 💫 🎭🎵🌟 Thank you to everyone who made it possible and to all the incredible performers, organizers, and specially our Guests who contributed their time and efforts. 🙌🏼Together, we created an unforgettable celebration of achievement and unity. 🎉🎊 Let's continue to shine bright and create more incredible memories together! 🌟🎉 "
🎉 Join us at Guru Gobind Singh University College, Jandiala, Jalandhar's Annual Function! 🎊
We are thrilled to extend a warm invitation to all of you for our grand College Annual Function! 🎓✨
📅 Date: [12 April, 2024]
⏰ Time: [11:00 a.m.]
📍 Venue: [Guru Gobind Singh University College, Jandiala, Jalandhar]
Prepare to be mesmerized as our students set the stage on fire with their incredible performances! 🎭🎵 From dance and music to drama and much more.
Spread the word among your friends, family, and fellow students! Let's make this event a celebration to remember. 🥳🎉
Don't forget to mark your calendars and get ready for an incredible time! See you all there! 🎉
"As we celebrate Gurpurab, let us take a minute to remember His teachings and resolve to follow them as far as possible."
ਗੁਰੂ ਗੋਬੰਦ ਸਿੰਘ ਯੂਨੀਵਰਸਟੀ ਕਾਲਜ, ਜੰਡਿਆਲਾ ਦਾ ਅੰਤਰ ਕਾਲਜ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਪੰਜਾਬੀ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮ ਦਿਵਸ ਦੇ ਮੌਕੇ ਉਨ੍ਹਾਂ ਦੇ ਮਹਾਨ ਜੀਵਨ ਅਤੇ ਵਿਚਾਰਧਾਰਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਅਤੇ ਗੀਤਾਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਾਜ ਦੇ ਹਰ ਕੋਨੇ ਵਿਚ ਫੈਲਾਉਣ ਦਾ ਸੁਨੇਹਾ ਦਿੱਤਾ। ਕਾਲਜ ਦੇ ਵਿਦਿਆਰਥੀਆਂ ਤਨਵੀਰ ਕੌਰ, ਆਂਚਲ, ਸਪਨਾ, ਅੰਮ੍ਰਿਤ, ਅਮਰਜੋਤ, ਜਸ਼ਨ ਥਾਪਰ ਅਤੇ ਸੀਮਾ ਨੇ ਭਾਸ਼ਣ, ਕਵਿਤਾ ਅਤੇ ਗੀਤਾਂ ਰਾਹੀਂ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਉਭਾਰਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾਖੋਰੀ ਸਮੇਤ ਹਰ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੋਂ ਮੁਕਤ ਸਮਾਜ ਸਿਰਜਨਾ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਿਵੇਂ ਸ਼ਹੀਦ ਭਗਤ ਸਿੰਘ ਇੱਕ ਆਮ ਇਨਸਾਨ ਹੁੰਦਿਆਂ ਹੋਇਆ ਵੀ ਆਪਣੀ ਸੋਚ ਅਤੇ ਪੜ੍ਹਣ ਦੀ ਆਦਤ ਕਰਕੇ ਖਾਸ ਬਣ ਕੇ ਉੱਭਰਿਆ, ਇਸ ਲਈ ਸਾਨੂੰ ਉਨ੍ਹਾਂ ਦੇ ਜੀਵਨ ਅਤੇ ਪੜ੍ਹਣ ਦੀ ਆਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਅਖੀਰ ਵਿਚ ਸਮਾਗਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Admission Open for Academic Year 2023-2024
Admission Notice for Academic Year 2023-24
Admission for Academic Year 2023-24 at Guru Gobind Singh University College, Jandiala (Jalandhar) starts
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਦੇ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਵਿਦਿਆਰਥੀ ਦੇ ਪ੍ਰਸ਼ਨੋਤਰੀ ਮੁਕਾਬਲੇ, ਭਾਸ਼ਨ ਮੁਕਾਬਲੇ, ਕਵਿਤਾ ਉਚਾਰਨ ਅਤੇ ਲੋਕ ਗੀਤ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿਚ ਵਿਦਿਆਰਥੀਆਂ ਵੱਲੋਂ ਵੱਧ-ਚੜ੍ਹ ਕੇ ਹਿਸਾ ਲਿਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ (ਡਾ.) ਸੁਖਵਿੰਦਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਸਾਨੂੰ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਆਂ ਹਨ, ਪਰੰਤੂ ਸਾਡੇ ਸੰਪੂਰਨ ਸਮਾਜਿਕ ਅਤੇ ਅਕਾਦਮਿਕ ਵਿਕਾਸ ਲਈ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਪਹਿਲੂ ਵਿਚ ਤਰਜ਼ੀਹ ਦੇਣੀ ਚਾਹੀਦੀ ਹੈ। ਸਮਾਗਮ ਦੇ ਵੱਖ-2 ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅਖੀਰ ‘ਤੇ ਪੰਜਾਬੀ ਵਿਭਾਗ ਦੇ ਅਧਿਆਪਕ ਮਨਜੀਤ ਕੌਰ ਅਤੇ ਦਵਿੰਦਰ ਸਿੰਘ ਨੇ ਪ੍ਰਿੰਸੀਪਲ (ਡਾ.) ਸੁਖਵਿੰਦਰ ਸਿੰਘ ਰੰਧਾਵਾ ਅਤੇ ਕਾਲਜ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰਣ ਕੀਤਾ ਕਿ ਅਸੀਂ ਸਾਰੇ ਪੰਜਾਬੀ ਪੜਾਂਗੇ ਬੋਲਾਂਗੇ ਲਿਖਾਂਗੇ ਅਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਦੋ ਰੋਜ਼ਾ ਦੂਸਰੇ ਸਲਾਨਾ ਖੇਡ ਉਤਸਵ ਮਿਤੀ 16 ਅਤੇ 17 ਫ਼ਰਵਰੀ ਨੂੰ ਬੜੀ ਧੁਮ-ਧਾਮ ਨਾਲ ਅਯੋਜਿਤ ਕੀਤਾ ਗਿਆ। ਇਸ ਖੇਡ ਉਤਸਵ ਦੀ ਸ਼ੁਰੁਆਤ ਕਾਲਜ ਦੇ ਪ੍ਰਿੰਸੀਪਲ (ਡਾ.) ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ। ਇਸ ਉਤਸਵ ਦੇ ਪਹਿਲੇ ਦਿਨ ਮੈਰਾਥਨ ਦੌੜ, ਲੜਕੇ ਅਤੇ ਲੜਕੀਆਂ ਦੇ ਫ਼ੀਲਡ ਈਵੈਂਟ ਲੰਮੀ ਛਾਲ, ਗੋਲਾ ਸੁੱਟਣਾ, ਜੈਵੇਲਿਨ ਥਰੋ, ਡਿਸਕਸ ਥਰੋ ਆਦਿ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਸੂਸਰੇ ਦਿਨ ਲੜਕੇ ਅਤੇ ਲੜਕੀਆਂ ਦੇ ਵੱਖ-2 ਟਰੈਕ ਈਵੈਂਟਸ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ ਕਰਵਾਏ ਗਏ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀ ਮੱਖਣ ਲਾਲ ਪੱਲ੍ਹਣ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਨਰਿੰਦਰ ਗੋਗਣਾ, ਕਾਮਰੇਡ ਕਰਮਜੀਤ ਸਿੰਘ (ਕਨੇਡਾ) ਸ਼੍ਰੀ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਅਗਾਊਂ ਲਈ ਹੋਰ ਵਧ ਚੜ੍ਹ ਕੇ ਵੱਖ-2 ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਸਰਪੰਚ ਸ਼੍ਰੀ ਮੱਖਣ ਲਾਲ ਪੱਲ੍ਹਣ ਹੁਰਾਂ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਸੰਸਥਾ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ। ਕਾਲਜ ਦੇ ਵਿਦਿਆਰਥੀ ਵਿਸ਼ਾਲ ਖਾਨ ਬੈਸਟ ਅਥਲੀਟ (ਲੜਕੇ) ਅਤੇ ਲਵਲੀ ਬੈਸਟ ਅਥਲੀਟ (ਲੜਕੀਆਂ) ਚੁਣੀ ਗਈ। ਸਮਾਗਮ ਦੇ ਅੰਤ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੋਰੀਓਗ੍ਰਾਫ਼ੀ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਿਰ ਰਿਹਾ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਦੋ ਰੋਜ਼ਾ ਦੂਸਰੇ ਸਲਾਨਾ ਖੇਡ ਉਤਸਵ ਸ਼ੁਰੁਆਤ ਅੱਜ ਮਿਤੀ 16.02.2023 ਨੂੰ ਹੋਈ । ਇਸ ਖੇਡ ਉਤਸਵ ਦੀ ਸ਼ੁਰੁਆਤ ਕਾਲਜ ਦੇ ਪ੍ਰਿੰਸੀਪਲ (ਡਾ.) ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਝੰਡਾ ਚੜਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ, ਜਿਸ ਉਪਰੰਤ ਉਨ੍ਹਾਂ ਵੱਲੋਂ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਪਹਿਲੇ ਦਿਨ ਦੀਆਂ ਖੇਡ ਗਤੀਵਿਧੀਆਂ ਦਾ ਆਗਾਜ਼ ਕੀਤਾ ਗਿਆ। ਖੇਡ ਉਤਸਵ ਦੇ ਪਹਿਲੇ ਦਿਨ ਮੈਰਾਥਨ ਦੌੜ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਫ਼ੀਲਡ ਈਵੈਂਟ ਲੰਮੀ ਛਾਲ, ਗੋਲਾ ਸੁੱਟਣਾ, ਜੈਵੇਲਿਨ ਥਰੋ, ਡਿਸਕਸ ਥਰੋ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਖੇਡ ਮੇਲੇ ਦੇ ਦੂਸਰੇ ਦਿਨ ਲੜਕੇ ਅਤੇ ਲੜਕੀਆਂ ਦੇ ਵੱਖ-2 ਟਰੈਕ ਈਵੈਂਟਸ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ, ਰੁਕਾਵਟ ਦੌੜ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ Synergy-2023 ਸਲਾਨਾ ਆਈ.ਟੀ. ਫੈਸਟੀਵਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਫੈਸਟੀਵਲ ਵਿਚ ਇੰਫੋਰਮੇਸ਼ਨ ਟੈਕਨਾਲੋਜੀ ਨਾਲ ਸੰਬੰਧਤ ਟੈਕਨੀਕਲ ਕੁਇਜ਼, ਲੋਗੋ ਕੁਇਜ਼ ਅਤੇ ਟੈਕਨੀਕਲ ਪੇਪਰ ਪਰੈਸੇਨਟੇਸ਼ਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿਸਾ ਲਿਆ ਗਿਆ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਇਨਾਮਾਂ ਨਾਲ ਸਨਮਾਣਿਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਦੇ ਇਸ ਕਾਰਜ ਦੀ ਸਲਾਘਾ ਕੀਤੀ ਅਤੇ ਆਸ ਜ਼ਾਹਿਰ ਕੀਤੀ ਕਿ ਭਵਿੱਖ ਵਿਚ ਇਹੋ ਜਿਹੇ ਹੋਰ ਪ੍ਰੋਗਰਾਮ ਕਾਲਜ ਲਈ ਉਲੀਕੇ ਜਾਣਗੇ। ਫੈਸਟੀਵਲ ਦੇ ਅਖੀਰ ਵਿਚ ਕਾਲਜ ਦੀਆਂ ਵਿਦਿਆਰਥਣਾ ਵੱਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।
ਗੁਰੁ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਧੀਆਂ ਨੂੰ ਸਮਰਪਿਤ ਲੋਹੜੀ ਮਨਾਈ ਗਈ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਧੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਸਮੂਹ ਸਟਾਫ਼ ਤੇ ਪਤਵੰਤੇ ਸੱਜਣਾ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ‘ਤੇ ਵਿਰਾਸਤੀ ਰੰਗ ਨਾਲ ਭਰਪੂ੍ਰ ਰਵਾਇਤੀ ਤੌਰ‘ਤੇ ਲੋਹੜੀ ਮਨਾਉਣ ਦੇ ਨਾਲ ਨਾਲ ਕੈਂਪਸ ਦੀ ਖ਼ੂਬਸੂਰਤੀ ਵਿਚ ਵਾਧਾ ਕਰਨ ਵਾਲੇ ਪੌਦੇ ਵੀ ਲਗਾਏ ਗਏ।
ਇਸ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਐਨ.ਆਰ.ਆਈ. ਪ੍ਰੋਫ਼ੈਸਰ ਦਵਿੰਦਰ ਸਿੰਘ (ਕਨੇਡਾ) ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ੍ਹ ਹੈ ਕਿ ਇਸ ਕਾਲਜ ਵਿਚ ਮੁੜ ਰੋਣਕਾਂ ਪਰਤ ਆਈਆਂ ਹਨ ਅਤੇ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਵੱਖ-2 ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ। ਉਨ੍ਹਾਂ ਨੇ ਐਨ.ਆਰ.ਆਈ. ਸੱਜਣਾ ਵੱਲੋਂ ਇਸ ਸੰਸਥਾ ਦਾ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਵਾਇਆ। ਇਸ ਮੌਕੇ ‘ਤੇ ਕਾਲਜ ਦੇ
ਪਿ੍ਰੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਇਸ ਸੰਸਥਾ ਦੇ ਸਰਵ-ਪੱਖੀ ਵਿਕਾਸ ਹਿਤ ਭਰਪੂਰ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਸੱਜਣਾ ਵੱਲੋਂ ਸੰਸਥਾ ਨੂੰ ਭਰਵਾਂ ਸਹਿਯੌਗ ਪ੍ਰਾਪਤ ਹੋ ਰਿਹਾ ਹੈ। ਇਸ ਸਮਾਗਮ ਵਿਚ ਪਿੰਡ ਦੇ ਸਰਪੰਚ ਸ਼੍ਰੀ ਮੱਖਣ ਲਾਲ ਪੱਲ੍ਹਣ, ਸ਼੍ਰੀ ਤਰਸੇਮ ਸਿੰਘ ਅਤੇ ਪੰਚਾਇਤ ਦੇ ਹੋਰ ਸੱਜਣ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਦੇ ਵਿਦਿਆਰਥੀ ਵਰਿੰਦਰ ਸਿੰਘ ਨੇ ਅੰਤਰ ਕਾਲਜ ਕੁਸ਼ਤੀ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ...
Follow us:
Facebook : http://facebook.com/ggsucjandiala
Instagram : http://instagram.com/ggsucjandiala/
Twitter :
Join us on Telegram
Telegram : http://t.me/ggsucjandiala
"As we celebrate Gurpurab, let us take a minute to remember His teachings and resolve to follow them as far as possible."
Happy Gurpurab!
https://i-infogazette.blogspot.com/2022/06/admission-starts-at-guru-gobind-singh.html
Share to your social media platforms
Practical Examination of Even Semester Session 2021-22 (May, 2022) of Guru Nanak Dev University, Amritsar (College Examination Non Credit Based) starting from 17.05.2022
Practical Examination of Even Semester Session 2021-22 (May, 2022) of Guru Nanak Dev University, Amritsar (College Examination Non Credit Based) starting from 17.05.2022 Practical Examination of Even Semester Session 2021-22 (May, 2022) of Guru Nanak Dev University, Amritsar (College Examination Non Credit ...
Admission Notice 2022-23
Connect with us by link and follow us on following social media platform for further information
Facebook : https://www.facebook.com/ggsucjandiala
Instagram : https://www.instagram.com/ggsucjandiala/
Twitter :
For Complete guidance about admission and other information join us on Telegram
Telegram : https://t.me/+S6LKWgWd9_8wZTFl
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਡਾ. ਬੀ.ਆਰ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਵਿਚਾਰਧਾਰਕ ਚਿੰਤਨ ਸਮਾਗਮ ਕਰਵਾਇਆ ਗਿਆ...
Read full article here
https://i-infogazette.blogspot.com/2022/04/131.html
ਭਾਸ਼ਣ ਪ੍ਰਤੀਯੋਗਤਾ ਅਤੇ ਵਿਚਾਰਧਾਰਕ ਚਿੰਤਨ
Quiz Competition Regarding SVEEP 2021-22 conducted at Guru Gobind Singh University College, Jandiala (Jalandhar)
Practical Examination Schedule
https://i-infogazette.blogspot.com/2022/01/practical-examination-of-odd-semester.html
Practical Examination of Odd Semester Session 2021-22 of Guru Nanak Dev University, Amritsar (College Examination Non Credit Based) starting from 20.01.2022 Practical Examination of Odd Semester Session 2021-22 of Guru Nanak Dev University, Amritsar (College Examination Non Credit Based) is going...
Click here to claim your Sponsored Listing.
Videos (show all)
Category
Contact the school
Telephone
Website
Address
O. S. D. , Guru Gobind Singh University College, Jandiala Manjki
Jalandhar
144033
Opening Hours
Monday | 9:30am - 4pm |
Tuesday | 9:30am - 4pm |
Wednesday | 9:30am - 4pm |
Thursday | 9:30am - 4pm |
Friday | 9:30am - 4pm |
Saturday | 9:30am - 4pm |
Jalandhar
Jalandhar
Admission, Guidance and Career Counseling for Indian students In India
House No 4 Street No 3 Green Wood Avenue
Jalandhar, 144001
we are the best IT training center with education hub
Best Ielts Institute In
Jalandhar, 144004
Best Ielts Institute in India
GT Road, Maqsudan, Near Bank Of Baroda
Jalandhar, 144008
WIITJEE, India's Best IITJEE Coaching Institute https://wiitjee.com
F3 001 Shourya Green
Jalandhar, 144009
International Journal of Intelligent Communication, Computing and Networks is a bi-yearly peer review
Jalandhar, 144003
We want English & don’t hate Hindi, But we are against systematic Elimination of Punjabi from Schools
Jalandhar, 144011
This is an official page of the Department of Electronics and Communication Engineering, Dr B R Ambedkar National Institute of Technology, Jalandhar. All current students and Alumn...
Multy Skill Devlopment Center , Leather Complex, Near Fci, Kapurthala Road
Jalandhar, 144002
We provid free edjucation and placment with goverment of india through nsdc at msdc center jalandhar
Santokh Pura, Pathankot Bypass, Adjoining Radha Swami Satsang Bhawan
Jalandhar, 144012
Edsolute provides academic solutions to exam aspirants and educational institutes in India.