Govt ITI Mehr Chand,Jalandhar

Contact information, map and directions, contact form, opening hours, services, ratings, photos, videos and announcements from Govt ITI Mehr Chand,Jalandhar, Campus Building, Opposite DAV College, GT Road, Jalandhar.

07/10/2023

ਸ਼ੈਸ਼ਨ 2023-24 ਲਈ ਸਰਕਾਰੀ ਆਈ ਟੀ ਆਈ ਮੇਹਰ ਚੰਦ,ਜਲੰਧਰ ਵਿੱਚ ਦਾਖਲਾ ਲੈਣ ਦਾ ਆਖਰੀ ਮੌਕਾ ਮਿਤੀ 10-10-2023 ਹੈ। ਜੋ ਵੀ ਸਿਖਿਆਰਥੀ ਦਾਖਲਾ ਲੈਣ ਤੋਂ ਵਾਝੇਂ ਰਹਿ ਗਏ ਹਨ ਉਹ ਹੇਠਾਂ ਦਿੱਤੇ ਨੰਬਰਾਂ ਤੇ ਸਪੰਰਕ ਕਰ ਸਕਦੇ ਹਨ-
ਸ੍ਰੀ ਜਸਮਿੰਦਰ ਸਿੰਘ (ਪ੍ਰਿੰਸੀਪਲ)- 94174 10589
ਸ੍ਰੀ ਕ੍ਰਿਸ਼ਨ ਲਾਲ- 94630 29995
ਸ੍ਰੀ ਅਮਨਦੀਪ ਸਿੰਘ- 9876100643

Photos from Govt ITI Mehr Chand,Jalandhar's post 21/09/2023

CONVOCATION CEREMONY SEP. 2023
GOVT I.T.I.MEHRCHAND JALANDHAR

15/08/2023

ਆਈ.ਟੀ.ਆਈ ਵਿੱਚ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਦਾਖਲੇ ਦਾ ਸ਼ਡਿਊਲ ਅਤੇ ਕੋਰਸਾਂ ਦੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਕਾਰੀ ਆਈ. ਟੀ. ਆਈ. ਮੇਹਰ ਚੰਦ ਜਲੰਧਰ

Admissions open in ITI Punjab
No fees for SC students
General category students fees - 3450/- per annum ( pay in instalments)
Contact Govt.I.T.I. Govt I.T.I. Mehr Chand,Jalandhar .

15/08/2023

"Government ITI Mehr Chand Students Join cycle 🚲 marathon on 77th Independence Day Celebration"

Photos from Govt ITI Mehr Chand,Jalandhar's post 15/08/2023
Photos from Govt ITI Mehr Chand,Jalandhar's post 26/07/2023

KARGIL DAY

14/07/2023
Online Counselling System 01/06/2023

https://admissions.nic.in/PUNJABITI/Applicant/Root/Home.aspx?enc=yVQCIiq12npg+pcvNJRdczTODhmV7WSGIIMVGFfhwgvMUmQ2EGJJ3daHyYCHemPg

Online Counselling System Content Owned and Maintained by Department of Technical Education and Industrial Training Govt. Of Punjab, India. Designed, Developed and Hosted by National Informatics Centre, Ministry of Electronics & Information Technology, Government of India

01/06/2023

Admission open 2023 in I.T.I.

Photos from Govt ITI Mehr Chand,Jalandhar's post 17/05/2023

Rally has been organised today in connection to awareness towards Environment in Govt. ITI Mehr Chand, Jalandhar .

Photos from Govt ITI Mehr Chand,Jalandhar's post 15/05/2023

ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ੍ਹ ਵਲੋਂ PB Teck Placement Portal/Mobile App ਸਬੰਧੀ ਸਰਕਾਰੀ ਆਈ਼ ਟੀ ਆਈ ਮੇਹਰ ਚੰਦ ਜਲੰਧਰ ਵਿਖੇ ਪ੍ਰਿੰਸੀਪਲ ਸ੍ਰੀ ਜਸਮਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਦਿਲਬਾਗ ਸਿੰਘ ਪਲੇਸਮੈਟ ਇੰਚਾਰਜ ਜੀ ਦੀ ਦੇਖ ਰੇਖ ਹੇਠ ਅੱਜ ਮਿਤੀ 15.05.2023 ਨੂੰ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੀਮਤੀ Minakshi Kapoor ਵੱਲੋਂ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ PB Teck Placement Portal/ Mobile App ਦੀ ਵਿਸਥਾਰ ਪੂਰਵਕ ਜਾਣਕਾਰੀ ਸਿਖਿਆਰਥੀਆਂ ਅਤੇ ਸਟਾਫ਼ ਨੂੰ ਦਿੱਤੀ ਗਈ

Photos from Govt ITI Mehr Chand,Jalandhar's post 26/04/2023

One Month ON JOB TRAINING of Govt.ITI. Mehrchand Students(Machinist Trade)
IN M/S V.K. Valves PVT. Ltd.

26/03/2023

Sh. Jasminder Singh joining as DDO/Principal of Govt ITI Mehrchand on 24/03/2023

23/09/2022

ਆਈ.ਟੀ.ਆਈ ਕੋਰਸਾਂ ਲਈ ਦਾਖਲ ਲਈ ਆਖਰੀ ਮੌਕਾ
ਆਖ਼ਰੀ ਮਿਤੀ 30-09-2022
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
94630-29995 ਸ੍ਰੀ ਕ੍ਰਿਸ਼ਨ ਲਾਲ
98761-00643 ਸ੍ਰੀ ਅਮਨਦੀਪ ਸਿੰਘ
82840-71598 ਸ੍ਰੀ ਅਵਤਾਰ ਸਿੰਘ

Last chance for Admission in ITI Punjab
No fees for SC students
General category students fees - 3450/- per annum ( pay in instalments)
For more information call on given numbers

94630-29995 Sh. Krishan Lal
9876100643 Sh. Amandeep Singh
82840-71598 Sh. Avtar Singh

10/07/2022

For Admission in ITI call on given numbers

94630-29995 Sh. Krishan Lal
9876100643 Sh. Amandeep Singh
82840-71598 Sh. Avtar Singh

Photos from Govt ITI Mehr Chand,Jalandhar's post 06/07/2022

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਦਾਖਲੇ ਦਾ ਸ਼ਡਿਊਲ ਅਤੇ ਕੋਰਸਾਂ ਦੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
94630-29995 ਸ੍ਰੀ ਕ੍ਰਿਸ਼ਨ ਲਾਲ
98761-00643 ਸ੍ਰੀ ਅਮਨਦੀਪ ਸਿੰਘ
82840-71598 ਸ੍ਰੀ ਅਵਤਾਰ ਸਿੰਘ

Admissions open in ITI Punjab
No fees for SC students
General category students fees - 3450/- per annum ( pay in instalments)
Admission schedule and Course detail is attached below
For more information call on given numbers

94630-29995 Sh. Krishan Lal
9876100643 Sh. Amandeep Singh
82840-71598 Sh. Avtar Singh

02/07/2022

Admission start in Govt. I.T.I.MEHRCHAND JALANDHAR (2022)

Photos from Govt ITI Mehr Chand,Jalandhar's post 10/10/2021

ਆਖਰੀ ਮੌਕਾ
ਪੰਜਾਬ ਦੀਆਂ ਆਈ.ਟੀ.ਆਈਜ. ਵਿੱਚ ਦਾਖਲੇ ਦੀਆਂ ਤਰੀਕਾਂ ਵਿੱਚ ਵਾਧਾ ਹੋ ਗਿਆ ਹੈ ਸੋ ਜਿੰਨ੍ਹਾਂ ਉਮਦੀਵਾਰਾਂ ਨੂੰ ਅਜੇ ਤੱਕ ਕਿਸੇ ਟਰੇਡ ਵਿੱਚ ਦਾਖਲਾ ਨਹੀਂ ਮਿਲਿਆ ਉਹ ਸਰਕਾਰੀ ਆਈ.ਟੀ.ਆਈ. ਮੇਹਰ ਚੰਦ, ਜਲੰਧਰ ਵਿੱਚ ਦਾਖਲੇ ਲਈ ਸੰਸਥਾਂ ਨਾਲ ਸੰਪਰਕ ਕਰਨ। ਆਖਰੀ ਮਿਤੀ :- 29-10-2021
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ -
ਕ੍ਰਿਸ਼ਨ ਲਾਲ - 94630- 29995
ਦਿਲਬਾਗ ਸਿੰਘ - 89686-00694
ਅਮਨਦੀਪ ਸਿੰਘ - 98761-00643

ਵਲੋਂ - ਸ੍ਰੀ ਤਰਲੋਚਨ ਸਿੰਘ , ਪ੍ਰਿੰਸੀਪਲ ( 98552-55491 )

10/10/2021

SOME SEATS AVIALEBLE IN GOVT.ITI.MEHRCHAND.

30/08/2021

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਮਿਤੀ ਵਿੱਚ 15-09-2021 ਤੱਕ ਦਾ ਵਾਧਾ ਕੀਤਾ ਗਿਆ ਹੈ
ਹੇਠ ਲਿਖਿਅਾ ਟਰੇਡਾਂ ਵਿੱਚ ਕੁੱਝ ਸੀਟਾ ਖਾਲੀ ਹਨ
ਮਸੀਨਿਸਟ,ਟਰਨਰ,ਡਰਾਫਸਮੈਨ ਸਿਵਲ ,ਡਰਾਫਸਮੈਨ ਮਕੈਨੀਕਲ,ਸਟੈਨੋ ੲਿਗਲਿਸ,ਪਲੰਬਰ,ਕਾਰਪੈਟਰ,ਵੈਲਡਰ,ਟਰੈਕਟਰ ਮਕੈਨਿਕ

ਦਾਖਲਾ ਪਹਿਲਾ ਅਾੳੁ ਪਹਿਲਾ ਪਾਓ/ਮੈਰਿਟ ਅਧਾਰ ਤੇ ਕੀਤਾ ਜਾ ਰਿਹਾ ਹੈ।
ਐਸ. ਸੀ. ਸਿਖਿਆਰਥੀਆਂ ਜਿਨਾ ਦੇ ਮਾਪਿਅਾ ਦੀ ਸਲਾਨਾ ਅਾਮਦਨ 2.5 ਲੱਖ ਹੈ,ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
9876100643 , 9815300390 ,8968600694

22/07/2021

ਦਾਖਲਾ ਸੁਰੂ ਹੈ

Photos from Govt ITI Mehr Chand,Jalandhar's post 23/06/2021

ਸ਼ੈਸ਼ਨ 2021-22 ਦੌਰਾਨ ਸਰਕਾਰੀ ਆਈ.ਟੀ.ਆਈ. ਮੇਹਰ ਚੰਦ ਵਿੱਚ ਦਾਖਲਾ ਲੈਣ ਲਈ ਹੇਠ ਫੌਟੋ ਵਿਚ ਦਿੱਤੀ ਵੈਬਸਾਈਟ ਜਾਂ ਕੋਡ ਨੂੰ ਸਕੈਨ ਕਰਕੇ ਫਾਰਮ ਭਰਿਆ ਜਾ ਸਕਦਾ ਹੈ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ -
ਦਿਲਬਾਗ ਸਿੰਘ - 89686-00694
ਅਮਨਦੀਪ ਸਿੰਘ - 98761-00643
ਸੰਜੀਵ ਕੁਮਾਰ - 98153-00390
ਕ੍ਰਿਸ਼ਨ ਲਾਲ - 94630- 29995

ਵਲੋਂ - ਸ੍ਰੀ ਤਰਲੋਚਨ ਸਿੰਘ , ਪ੍ਰਿੰਸੀਪਲ ( 98552-55491 )

Photos from Govt ITI Mehr Chand,Jalandhar's post 21/06/2021

Admission start in Govt. I.T.I.MEHRCHAND JALANDHAR

PRE-REGISTRATION FORM FOR ADMISSION AT GOVT. ITI. MEHR CHAND, JALANDHAR 09/06/2021

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੇਹਰ ਚੰਦ, ਜਲੰਧਰ ਵਿਖੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਆਪਣਾ PRE-REGISTRATION ਫਾਰਮ ਭਰ ਸਕਦੇ ਹਨ ਇਸ ਉਪਰੰਤ ਜਦੋ ਵੀ ਸੈਸ਼ਨ 2021-22 ਲਈ ਦਾਖਲਾ ਸ਼ੁਰੂ ਹੋਵੇਗਾ ਤਾਂ ਸੰਸਥਾ ਦੇ ਸਟਾਫ ਵੱਲੋਂ ਤੁਹਾਡੇ ਨਾਲ ਆਪ ਮੁਹਾਰੇ ਸੰਪਰਕ ਕੀਤਾ ਜਾਵੇਗਾ ਤਾਂ ਜੋ ਸੇਵਾਵਾਂ ਨੂੰ ਤੁਹਾਡੇ ਬੂਹੇ ਤੱਕ ਪਹੁੰਚਾਇਆ ਜਾ ਸਕੇ। ਕਰੋਨਾ ਮਹਾਂਮਾਰੀ ਕਰਕੇ ਦਿੱਤੇ ਗਏ ਇਸ ਲਿੰਕ ਨੂੰ ਸੇਵਾ ਵੱਜੋਂ ਅੱਗੇ ਵੀ ਸੇਅਰ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਤਾਂ ਜੋ ਕੋਈ ਵੀ ਜਰੂਰਤਮੰਦ ਬੱਚਾ ਦਾਖਲਾ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਲਿੰਕ https://forms.gle/YQFSMWdcEbCQpYvF6 ਵੱਲੋਂ
ਪ੍ਰਿੰਸੀਪਲ
ਸਰਕਾਰੀ ਆਈ.ਟੀ.ਆਈ. ਮੇਹਰ ਚੰਦ
ਜਲੰਧਰ ।

PRE-REGISTRATION FORM FOR ADMISSION AT GOVT. ITI. MEHR CHAND, JALANDHAR This is a pre-registration form to share your information with the institute, Fill the information in the form and we will contact you soon at the time of admission for session 2021-22 For any other information you can contact at the following numbers: Sh. Tarlochan Singh (DDO/Principal) 9855255491....

29/05/2021

ਸ਼ੈਸ਼ਨ 2021 ਦੋਰਾਨ ਆਈ. ਟੀ. ਆਈ. ਵਿੱਚ ਦਾਖਲੇ ਦੇ ਚਾਹਵਾਨ ਸਿਖਿਆਰਥੀ ਹੇਠ ਲਿਖੇ ਦਸਤਾਵੇਜ ਤਿਆਰ ਕਰਵਾ ਲੈਣ

Photos from Govt ITI Mehr Chand,Jalandhar's post 08/01/2021

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਮਿਤੀ ਵਿੱਚ 16-01-2021 ਤੱਕ ਦਾ ਵਾਧਾ ਕੀਤਾ ਗਿਆ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
9876100643 , 9815300390 ,8968600694

Photos from Govt ITI Mehr Chand,Jalandhar's post 09/12/2020

APPRENTICESHIP/PLACEMENT SEMINOR

05/12/2020

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਦਾਖਲੇ ਦੀ ਆਖਰੀ ਮਿਤੀ 12-12-2020
ਹੋਰ ਜਾਣਕਾਰੀ ਲਈ ਸੰਪਰਕ ਕਰੋ
9876100643 , 9815300390 ,8968600694

31/10/2020

Admission date extended till 20-11-2020
Contact for Admission In Govt ITI Mehr Chand Jalandhar

30/09/2020

8 ਵੀ ਅਤੇ ਦਸਵੀ ਪਾਸ ਵਾਲੇ 23/10/2020 ਤੱਕ ਸਰਕਾਰੀ ਅਾੲੀ ਟੀ ਅਾੲੀ ਮੇਹਰਚੰਦ ਵਿਖੇ ਅਾਕੇ ਸਿੱਧਾ ਦਾਖਲਾ ਲੈ ਸਕਦੇ ਹੋ। ਫੀਸ SC,2.5 ਲੱਖ ਤੋ ਘੱਟ ਅਾਮਦਨ = ਸਿਰਫ 100ਰੁ:
ਬਾਕੀਅਾ ਲੲੀ= 1200ਰ:ਜਮਾ ਹੋਵੇਗਾ

27/09/2020

8 ਵੀ ਅਤੇ ਦਸਵੀ ਪਾਸ ਵਾਲੇ 28/09/2020 ਤੋਂ 30/09/2020 ਤੱਕ ਸਰਕਾਰੀ ਅਾੲੀ ਟੀ ਅਾੲੀ ਮੇਹਰਚੰਦ ਵਿਖੇ ਅਾਕੇ ਸਿੱਧਾ ਦਾਖਲਾ ਲੈ ਸਕਦੇ ਹੋ। ਫੀਸ SC,2.5 ਲੱਖ ਤੋ ਘੱਟ ਅਾਮਦਨ = ਸਿਰਫ 100ਰੁ:
ਬਾਕੀਅਾ ਲੲੀ= 1200ਰ:ਜਮਾ ਹੋਵੇਗਾ

26/09/2020

50% ਅਤੇ ੲਿਸ ਤੋ ਵੱਧ ਨੰਬਰਾਂ ਵਾਲੇ 27/09/2020 (ਅੈਤਵਾਰ)ਨੂੰ ਸਰਕਾਰੀ ਅਾੲੀ ਟੀ ਅਾੲੀ ਮੇਹਰਚੰਦ ਵਿਖੇ ਅਾਕੇ ਸਿੱਧਾ ਦਾਖਲਾ ਲੈ ਸਕਦੇ ਹੋ। ਫੀਸ SC,2.5 ਲੱਖ ਤੋ ਘੱਟ ਅਾਮਦਨ = ਸਿਰਫ 100ਰੁ:
ਬਾਕੀਅਾ ਲੲੀ= 1200ਰ:ਜਮਾ ਹੋਵੇਗਾ

Want your school to be the top-listed School/college in Jalandhar?
Click here to claim your Sponsored Listing.

Videos (show all)

"Government ITI Mehr Chand Students Join cycle 🚲 marathon on 77th Independence Day Celebration"
For Admission in ITI call on given numbers94630-29995  Sh. Krishan Lal9876100643   Sh. Amandeep Singh82840-71598  Sh. Av...

Category

Telephone

Address


Opposite DAV College, GT Road
Jalandhar
144008

Other Campus Buildings in Jalandhar (show all)
Govt.Polytechnic For Women,Ladowali Road,Jalandhar.Punjab Govt.Polytechnic For Women,Ladowali Road,Jalandhar.Punjab
Ladowali Road
Jalandhar, 144001

join this if u r related to this college.

DSSD, School, basti nau jalandhar DSSD, School, basti nau jalandhar
Basti Nau To Basti Sheikh Road. Near Old FCSondhi Factory
Jalandhar

education related topics, information, event's of school shared in this page.

PS worlds series PS worlds series
Jalandhar

Any Student facing problem in university can put their message without any hesitation, problems will be typically resolved in reasonable time

Govt High School UGGI "ਸਰਕਾਰੀ ਹਾਈ ਸਕੂਲ ਉੱਗੀ" Govt High School UGGI "ਸਰਕਾਰੀ ਹਾਈ ਸਕੂਲ ਉੱਗੀ"
ਪਿੰਡ ਤੇ ਡਾਕਖਾਨਾ ਉੱਗੀ ਤਹਿਸੀਲ ਨਕੋਦਰ
Jalandhar, 144623

Lyallpur Khalsa Collegiate Sr. Sec. School Lyallpur Khalsa Collegiate Sr. Sec. School
Jalandhar, 144001

This is official page of lyallpur khalsa collegiate school. Our school is for 10+1 and 10+2 (All str

Evening Guru Coaching Center Evening Guru Coaching Center
Chogiti Bashir Pura Road, Kamal Vihar, Bashirpura
Jalandhar, 144001

It is a coaching institute for higher school education and special classes provide to students. we s

DIPS Institute of Management & Technology DIPS Institute of Management & Technology
Ramneek Avenue, Pathankot Road
Jalandhar, 144004

The DIPS Institute of Management and Technology is a first-level Management and Technology degree college with the highest academic standards, various academic programs, great facu...

IIFT-Jalandhar IIFT-Jalandhar
Jalandhar, 144001

IIFT-jal is the authorised study centre of IIFT-Delhi which offers best of the fashions and retail c

NBS Gurukul NBS Gurukul
Jalandhar, 144001

NBS Gurukul

MGSM Janta College MGSM Janta College
Kartarpur
Jalandhar, 144801

Master Gurbanta Singh Memorial Janta College, Kartarpur | Affiliated to GNDU, Amritsar |

PSSM Baba Thakranwala Public School PSSM Baba Thakranwala Public School
Baba Thakranwala Guruduwara, Near Chak Bashesharpur
Jalandhar, 144026

The PSSM BTW school is charitable school. The trust provide free education for poor childrens. And m

Trinity College  Confessions nd compliments Trinity College Confessions nd compliments
Guru Gobind Singh Avenue
Jalandhar, 144004

Njaare hi Najaare..... :p