Kabaddi crazy

An exclusive website for latest kabaddi news ,videos,photos & more http://www.kabaddicrazy.org/

01/12/2023

14/11/2023

ਸਤਿ ਸ੍ਰੀ ਆਕਾਲ ਜੀ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਅਤੇ ਮੇਰੇ ਕਬੱਡੀ ਪਲੇਅਰ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਕੀ ਆਪਣਾ ਭਰਾ ਕਬੱਡੀ ਪਲੇਅਰ #ਪੱਪੂ_ਜੋਗੇਵਾਲ ਬਹੁਤ ਜਿਆਦਾ ਬਿਮਾਰ ਹੈ ਜੋ ਕਿ ਹੌਸਪੀਟਲ ਵਿਚ ਦਾਖਲ ਹੈ ਜਿੰਨੀ ਵੀ ਹੋ ਸਕੇ ਆਪ ਭਰਾ ਦੀ ਹੈਲਪ ਕਰੀਏ ਕਿ ਸਾਡਾ ਭਰਾ ਠੀਕ ਹੋ ਕੇ ਆਪਣੇ ਘਰ ਆਵੇ
ਜਿੰਨੇ ਵੀ ਹੈਲਪ ਕਰਨੀ ਇਸ ਨੰਬਰ ਤੇ ਕਾਲ ਕਰ ਸਕਦਾ ਹੈ
+91 98144 36144 ਪੱਪੂ ਜੋਗੇਵਾਲ ਏ ਭਰਾ ਦਾ ਨੰਬਰ ਹੈ
🙏🙏🙏🙏🙏🙏🙏🙏🙏🙏🙏

05/11/2023
22/10/2023

ਇਹ ਆਤਮ ਹੱਤਿਆ ਵਾਲੀ ਚਿੱਠੀ ਬਹੁਤ ਕੁੱਝ ਬਿਆਨ ਕਰਦੀ ਪਾਈ ਆ।ਇਹ ਭੈਣ ਦੱਸ ਰਹੀ ਆ ਕਿਸ ਤਰਾ ਉੱਚੀ ਡਿਗਰੀ ਲੈਕੇ ਵੀ ਨੌਕਰੀ ਨਾ ਮਿਲਣ ਕਰਕੇ ਮਾਨਸਿਕ ਪ੍ਰੇਸ਼ਾਨੀ ਕਰਕੇ 2 ਵਾਰ ਗਰਭ ਚ ਪਲ ਰਹੇ ਬੱਚੇ ਆਪਣੀ ਜਾਨ ਗੁਆ ਗਏ । ਜੇਕਰ ਨਯੁਕਤੀ ਪੱਤਰ ਦਿੱਤੇ ਜਾਣ ਤੋਂ ਬਾਅਦ ਵੀ ਧਰਨੇ ਲਾ ਲਾ ਕੇ ਨੌਕਰੀ ਲਈ ਸੰਘਰਸ਼ ਕਰਨਾ ਪੈ ਰਿਹਾ ਤਾਂ ਸਿਸਟਮ ਨੂੰ ਇੱਕ ਵਾਰ ਵਾਚਣਾ ਜਰੂਰ ਚਾਹੀਦਾ। ਗੋਰੇ ਕੰਮ ਕਰਨ ਆਉਣ ਚਾਹੇ ਨਾ ਪਰ ਪੰਜਾਬੀਆਂ ਨੂੰ ਨੌਕਰੀ ਜਰੂਰ ਮਿਲਣੀ ਚਾਹੀਦੀ ਆ ,🙏 ਜੋਂ ਹੱਕਦਾਰ ਵਾ।ਇਹ ਸਭ ਦੇਖ ਕੇ ਹੀ ਮਾਪੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਹੋ ਰਹੇ ਆ ।ਹਲਾ ਕੀ ਸੌਖੇ ਉੱਧਰ ਵੀ ਹੈਨੀ । ਇਹ ਭੈਣ ਤਾਂ ਚੱਲੇ ਗਈ, ਬਾਕੀਆ ਦੀ ਸਾਰ ਜਰੂਰ ਲਓ ਸਰਕਾਰੇ 🙏 ਇਸਤੋ ਪਹਿਲਾਂ ਕੋਈ ਹੋਰ ਬੇਰੁਜਗਾਰੀ ਤੋ ਤੰਗ ਆਕੇ ਇਸ ਤਰਾ ਦਾ ਕਦਮ ਚੁੱਕੇ ।ਇਸ ਭੈਣ ਨੇ ਮੌਤ ਦਾ ਜ਼ਿੰਮੇਵਾਰ ਆਪਣੀ ਚਿੱਠੀ ਵਿੱਚ ਮੰਤਰੀ ਹਰਜੋਤ ਬੈਂਸ ਨੂੰ ਠਹਰਾਇਆ ਆ ।

21/10/2023

Jagga Chitti ਕਬੱਡੀ ਖਿਡਾਰੀ ਦਾ ਮੋਢੇ ਦਾ ਓਪਰੇਸ਼ਨ ਹੋ ਗਿਆ ਭਰਾ ਜਲਦੀ ਵਾਪਸੀ ਕਰੇ
Follow Kabaddi Super-Fast ਕਬੱਡੀ ਸੁਪਰਫਾਸਟ

08/10/2023

Mangi Bagga nd Khushi Duggan

07/10/2023
03/10/2023

DTO

02/10/2023

with Little Gladiators ❤️

29/09/2023

Close Fighter Pala Jalalpuria

29/09/2023

❤️

29/09/2023

Yadha Sarpanch

#Panjab 11/09/2023

#Panjab

09/09/2023

ਜਨਮਦਿਨ ਮੁਬਾਰਕ ਸੰਧੂ ਸਾਬ ਹੋਰ ਕਹਿਣ ਨੂੰ ਕੋਈ ਸ਼ਬਦ ਨਹੀਂ ਪਰ ਤੂੰ ਜਿੱਥੇ ਵੀ ਆ ਹਮੇਸ਼ਾ ਖੁਸ਼ ਰਹੇ💔🙏

Want your business to be the top-listed Gym/sports Facility in Jalandhar?
Click here to claim your Sponsored Listing.

Category

Address


Jalandhar
144401

Other Sports Promoters in Jalandhar (show all)
Irfan the bengali wrestler Irfan the bengali wrestler
Jalandhar, 144001

I'm bengali wrestler Irfan

Lordz Sports Lordz Sports
Basti Nau
Jalandhar, 144001

"LORDZ" is an International Brand of Boxing, MMA Equipmets, Sports & Fitness.

Loyal boxing academy Loyal boxing academy
Model Town
Jalandhar, 144101

boxing training and fitness… qualified coach �

JUST Sports INDIA JUST Sports INDIA
Just Sports, 6 Khanna Market Basti Nau
Jalandhar, 144002

Just Sports is Manufacturer, Exporter & Importer of all kind of Sports Goods & Sports Wear been esta