Amar Singh 1313
Nearby public figures
ludhiana
Bisen Tola Pokhra Jalalpur, Chhapra
141001
P. O. Patara, Jalandhar
141001
141001
Vpo Jalal Dist Ludhana
141001
Ludhiana
141001
141001
141001
Ludhiana
Ludhiana
You may also like
NANAK NAAM CHARDIKALA TERE BHANE SARBAT DA BHALA�
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਘਰ ਕੀ ਤੁਸੀਂ ਦੇਖਿਆ ਹੈ...??
श्री गुरु गोबिंद सिंह साहिब जी का घर....!!!
#ਇੰਦੌਰ ਸ਼ਹਿਰ ‘ਚ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਨੇ ਦਿੱਲੀ ਚ ਸਿੱਖਾਂ ਦੇ #ਕਾਤਲ_ਕਾਂਗਰਸੀ ਆਗੂ #ਕਮਲਨਾਥ ਨੂੰ ਸਟੇਜ ਤੋਂ #ਸਿਰੋਪਾ ਪਾ ਦਿੱਤਾ ਤਾਂ ਕੀਰਤਨ ਦੀ ਹਾਜ਼ਰੀ ਦੌਰਾਨ ਅਖੰਡ ਕੀਰਤਨੀ ਜਥੇ ਦੇ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸੰਗਤ ਅਤੇ ਗੁਰਦੁਆਰਾ ਕਮੇਟੀ ਨੰ ਰੱਜ ਕੇ #ਲਾਹਨਤਾਂ ਪਾਈਆਂ। ਉਹਨਾਂ ਕਿਹਾ ਕਿ ਤੁਹਾਡੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਜੋ ਆਪਣੀ ਕੌਮ ਦੇ ਕਾਤਲਾਂ ਦਾ #ਸਨਮਾਨ ਕਰ ਰਹੇ ਹੋ। ਉਹਨਾਂ ਕਿਹਾ ਕਿ ਸੰਗਤ ‘ਚੋਂ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ। ਭਾਈ ਕਾਨਪੁਰੀ ਨੇ ਕਿਹਾ ਕਿ ਮੇਰਾ ਹੁਣ ਕੀਰਤਨ ਕਰਨ ਦਾ ਵੀ ਮਨ ਨਹੀਂ ਰਿਹਾ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਕਦੇ ਸਮਾਗਮ ਲਈ ਇੰਦੌਰ ਨਹੀਂ #ਆਉਣਗੇ। ਉਹਨਾਂ ਕਿਹਾ ਕਿ ਜਿਸ ਨੂੰ ਮਰਜ਼ੀ ਚੁੱਕ ਕੇ ਸਿਰੋਪਾ ਪਾ ਦਿੰਦੇ ਹੋ।
Happy Birthday Shri Guru Nanak Dev Ji Maharaj 🎂 Timing 12:00 O Clock A.M 9/11/22 ⛳⛳Raaj karega Khalsa⛳⛳⛳
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਵਧਾਈਆਂ
🔴 Live Nager kirtan-------Guru ki fouj karegi Moj
ਅਵਰ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ+ਹਿੰਦੂ+ਮੁਸਲਿਮ+ਸਿੱਖ+ਇਸਾਈ ਭਾਈਚਾਰੇ ਦਾ ਪ੍ਰਤੀਕ ਮਲੇਰ ਕੋਟਲਾ ਦਾ ਸ਼ਹਿਰ ਇੱਥੇ ਸੱਭ ਧਰਮ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ@ਸੱਭ ਦਾ ਸਾਂਝਾ ਬਾਬਾ ਨਾਨਕ 🙏🙏
ਸੰਧਿਆ ਫ਼ੇਰੀ... ਵਿੱਚ ਸੰਗਤਾ ਦਾ ਜੋਸ਼ ਜਨੂੰਨ ⛳⛳⛳
ਗੁਰੂ ਦੇ ਪ੍ਰਤੀ ਸਨੇਹ ਜੋਸ਼ ਇਹੀ ਸੱਭ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੀ ਹੈ 🙏🙏 ਧੰਨ ਤੇਰੀ ਸਿੱਖੀ 🙏🙏
❤️ दिल वाली दीवाली ❤️
शेयर जरूर करें.......👍
सरदार पागल हो गया है ????
ਏ ਸਰਦਾਰ ਪਕਕਾ ਖਾਲਿਸਤਾਨੀ ਹੈ ?
ਸਰਦਾਰ ਪਾਗ਼ਲ ਹੁੰਦੇ ਹਨ ???
सरदार पागल होते हैं ???
Pege nu follow jarur kre 👆
______________________________Follow 👆
जहा न पहुंचे सरकार,,, वहां पहुंचे सरदार जी 🙏🙏🙏
❤️धन तेरी सिखी ❤️ धन तेरी सिखी ❤️
सिखों की सोशल मीडिया पर पाबंदी लगा कर के आप (भारत सरकार)हमारी आवाज़ को दबा नहीं सकते"
"स्पोर्ट फॉर रवि सिंह खालसा ✊✊✊
...........................................follow 👆
ਅੱਜ ਸਿੱਖ ਨੂੰ ਸਿੱਖ ਦੀ ਬਾਹ ਫੜਨ ਦੀ ਲੋੜ ਹੈ 🙏🙏🙏
ਕਾਲੇ ਗੋਰੇ ਤੱਕ ਦੁਨੀਆਂ ਰੋਈ ਛੋਟੇ ਜਿਹੇ ਪਿੰਡ ਦੇ ਮੁੰਡੇ ਨੂੰ 😭
ਪਿੰਡ ਦਾ ਮਾਨਸਾ ਦਾ ਨਾਮ ਦੁਨੀਆਂ ਵਿੱਚ ਮਸ਼ਹੂਰ ਕੀਤਾ😭
ਪੁਰਾਤਨ ਸਮੇਂ ਦੀ ਤੰਤੀ ਸਾਜ਼ ਮਨ ਨੂੰ ਸਕੂਨ ਦੇਣ ਵਾਲਾ ਸੰਗੀਤ ਆਨੰਦਮਈ ਕੀਰਤਨ 🙏🙏🙏🙏🙏
ਅਵਰ ਅੱਲ੍ਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ !!!
#ਹਿੰਦੂ #ਮੁਸਲਿਮ #ਸਿੱਖ #ਇਸਾਈ
🌹🌹ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌹
🌹🌹ਜਿਨਿ ਸਿਰਿਆ ਤਿਨੈ ਸਵਾਰਿਆ 🌹🌹
🌹ਪੁਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ🌹🌹
🌹🌹 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌹
ਦੱਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ, ਦੇਂਦੇ ਤੋਟ "ਨ" ਆਵਈ ਅਗਨਤ ਭਰੇ ਭੰਡਾਰ.... ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਇਤੀਹਾਸ ਬਾਰੇ ਕੁਝ ਜਾਣਕਾਰੀ 👇
ਕੌਂਮ ਦਾ ਪੈਸਾ ਕੌਂਮ ਤੇ ਹੀ ਲਾਲੋ ਪਹਿਲੋਂ🙏🙏ਬੇਨਤੀ ਹੈ
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।।
ਹਿੰਦ ਦੀ ਚਾਦਰ ਨੋਵੇਂ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੪੦੧ ਸਾਲਾਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲੇ 'ਚ ਖ਼ਾਸ ਸਮਾਗਮ ਦੀਆਂ ਇਤਿਹਾਸਕ ਤਸਵੀਰਾਂ
ਖ਼ਾਲਸਾਈ ਰੰਗ 'ਚ ਰੰਗੀ ਨਵੀਂ ਦਿੱਲੀ, ਇਤਿਹਾਸਕ ਸਮਾਗਮ ਦੇ ਘਰ ਬੈਠੇ ਕਰੋ ਦਰਸ਼ਨ ⛳⛳
ਵਾਹਿਗੁਰੂ ਜੀ ❤️🙏🏻ਜੋ ਖਾਲਸੇ ਦੇ ਹੱਕ ਚ ਸਹਿਮਤ ਆ page nu follow jrur karlio ਤੇ ਵੱਧ ਤੋਂ ਵੱਧ ਸ਼ੇਅਰ ਕਰਦਿਓ ❤️🙏🏻
⛳⛳ਰਾਜ਼ ਕਰੇਗਾ ਸਦਾ ਖ਼ਾਲਸਾ ਦਸ਼ਮ ਪਿਤਾ ਜੀ ਕਹਿ ਗਏ ⛳
ਸੱਚ ਬੋਲਣ ਵਾਲਿਆਂ ਦਾ ਐਕਸੀਡੈਂਟ ਹੁੰਦਾ ਜਾਂ ਗੋਲੀ ਵੱਜਦੀ ਆ।।
ਅੱਜ ਚੰਡੀਗੜ੍ਹ ਖੋਹਿਆ, ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਖੋਹ ਨੂੰ ਪੈਣਗੇ,, ਪੰਜਾਬੀਓ ਜਾਗੋ..
ਗੱਲਾਂ ਕੌੜੀਆਂ ਪਰ ਹੈ ਸੱਚੀਆਂ ਨੇ
ਬਸੰਤ ਸਿੰਘ
ਦੱਸੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਗ਼ਲਤ ਕੀ ਸੀ ?
ਇਹ ਸਾਰੀਆਂ ਮੰਗਾਂ ਤਾਂ ਓਹੀ ਵਾਅਦੇ ਨੇ ਜੋ 1947 ਵੇਲੇ ਦੇ ਭਾਰਤੀ ਲੀਡਰਾਂ ਨੇ ਪੰਜਾਬ ਨੂੰ ਨਾਲ਼ ਮਿਲਾਉਣ ਵੇਲੇ ਕੀਤੇ ਸੀI ਜਿਹੜੇ ਲੋਕਾਂ ਨੂੰ ਲੱਗਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਿੰਦੂ ਵਿਰੋਧੀ ਸਨ, ਉਹ ਨੰਬਰ 13 ਜ਼ਰੂਰ ਪੜ੍ਹਨ।
(ਕਾਪੀ ਰਾਇਟ ਗੁਰਜੀਤ ਸਿੰਘ ਰਾਣਾ)
ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ
1. ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਅਮਰੀਕਾ, ਕੈਨੇਡਾ ਵਾਂਗ ਪੰਜਾਬ ਨੂੰ ਖ਼ੁਦ ਮੁਖਤਿਆਰੀ ਦਿੱਤੀ ਜਾਵੇ।
2. ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ, ਪਹਿਲਾ ਪਾਣੀਆਂ ਦੇ ਕਬਜੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ।
3. ਦੇਸ਼ ਦੇ ਕਾਨੂੰਨੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜੋ ਕਿ ਹੁਣ ਸਿਰਫ਼ ਗਾਂਧੀ ਦੀ ਲੱਗੀ ਹੈ।
4. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤੇ ਜਾਂਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ ਜਿਵੇਂ ਹਰਿਦੁਆਰ, ਰਿਸ਼ੀਕੇਸ਼, ਵਗੈਰਾ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।
5. ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫ਼ਸਲ ਜਿਵੇਂ ਕਣਕ, ਝੋਨੇ ਦੀ ਕੀਮਤ ਪੰਜਾਬ ਸਰਕਾਰ ਤੈਅ ਕਰੇਗੀ ਤਾਂ ਜੋ ਸੈਂਟਰ ਸਰਕਾਰ ਆਪਣੀ ਮਨਮਰਜ਼ੀ ਦੇ ਭਾਅ ਤੇ ਨਾਂ ਖਰੀਦ ਸਕੇ, ਜਿਵੇਂ ਕਿ ਅੱਜ ਖ਼ਰੀਦ ਰਹੀ ਹੈ ਮਨਮਰਜ਼ੀ ਨਾਲ।
6. ਜਿਵੇਂ ਹਿੰਦੂ ਊ ਦੇ ਚਾਰ ਵੱਡੇ ਧਾਮਾਂ ਉੱਤੇ, ਚਾਰ ਵੱਡੇ ਅਕਾਸ਼ਬਾਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ, ਸੋ ਇਸ ਤਰ੍ਹਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਟ੍ਰਾਂਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੁਰਾਡੇ ਸਿੱਖ ਗੁਰਬਾਣੀ ਸੁਣ ਸਕਣ ਜਿਸ ਦਾ ਖ਼ਰਚਾ ਵੀ ਸਿੱਖ ਆਪ ਦੇਣਗੇ।
7. ਜੋ 1947 ਤੋਂ ਪਹਿਲਾਂ ਅੰਗਰੇਜਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜ੍ਹਿਆ ਉਸਦੀ ਸ਼ਹੀਦੀ ਵਾਲੇ ਦਿਨ ਉਸ ਇਲਾਕੇ ਵਿੱਚ ਫੰਡ ਵੰਡੇ ਜਾਣ।
8. ਸਰਕਾਰੀ ਤੌਰ ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ।
9. ਚੰਡੀਗੜ੍ਹ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਜੋ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਸਨ ਪੰਜਾਬ ਨੂੰ ਦਿੱਤੇ ਜਾਣ।
10. BA ਜਾਂ MA ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ, ਜਿੰਨਾਂ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ।
11. ਸਿੱਖ ਗੁਰੂਆਂ ਦੇ ਖਿਲਾਫ਼ ਬੋਲਣ ਵਾਲੇ ਡੇਰੇਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਤੇ ਵੀ ਪ੍ਰੋਗਰਾਮ ਕਰਨ ਦੀ ਮਨਾਹੀ ਕਰ ਦੇਵੇ।
12. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ਉੱਤੇ ਕਤਲ ਦਾ ਮੁਕੱਦਮਾਂ ਦਰਜ ਹੋਵੇ ਕਿਉਂਕਿ ਅਸੀਂ ਇਹਨਾਂ ਨੂੰ ਹਾਜਰ ਨਾਜਰ ਪ੍ਰਤੱਖ ਗੁਰੂ ਮੰਨਦੇ ਹਾਂ।
13. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤੇ ਹਿੰਦੂ ਹਨ ਉਹਨਾਂ ਦੀ ਚੂੰਗੀ ਅਤੇ ਦੁਕਾਨਾਂ ਦਾ ਟੈਕਸ ਮੁਆਫ਼ ਕੀਤਾ ਜਾਵੇ।
14. ਪੰਜਾਬ ਤੋਂ ਬਾਹਰ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਪਹਿਲ ਦੇ ਅਧਾਰ ਦੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ।
15. ਹਥਿਆਰ ਲੈਣ ਲਈ ਲਾਈਸੈਂਸ ਬਣਾਉਣ ਦਾ ਤਰੀਕਾ ਅਸਾਨ ਕੀਤਾ ਜਾਵੇ।
16. ਪੰਜਾਬ ਵਿੱਚ ਚੰਗੀ ਪੜ੍ਹਾਈ ਕਰਨ ਵਾਲਿਆਂ ਲਈ ਜ਼ਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਵੰਡੇ ਜਾਣ।
17. ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਈਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ ਭਾਵ ਖੁੱਲੇਆਮ ਬਿਨਾਂ ਲਾਈਸੈਂਸ ਕਿਸੇ ਨੂੰ ਵੀ ਖਾਣ ਅਤੇ ਵੇਚਣ ਦੀ ਸਖ਼ਤ ਮਨਾਹੀ ਹੋਵੇ।
18. ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੇ ਪੁਲਿਸ ਸਟੇਸ਼ਨ ਨਾਂ ਲੈਕੇ ਜਾਇਆ ਜਾਵੇ ਕਿਉਂਕਿ ਉੱਥੇ ਔਰਤਾਂ ਦੀ ਬੇਪੱਤੀ ਹੁੰਦੀ ਹੈ।
_______________________________Follow👆
🌎 Duniya ka shayad hi koi aisa mulk hoga Jaha per Sikh Gurdwara Na Ho 🇺🇸 🇨🇦 🇭🇲 🇺🇦 🇵🇱 🇦🇪🇵🇰 🇮🇳 🇨🇳 🇿🇦
🇺🇸
Click here to claim your Sponsored Listing.
Videos (show all)
Category
Contact the public figure
Website
Address
Ludhiana
141001
BCM SCHOOL, SECTOR 32 A Road
Ludhiana, 141010
A Senior Secondary School Affiliated to CBSE
Ludhiana
""WAHEGURU JI KA KHALSAWAHEGURU JI KI FATEH""THIS COMMUNITY IS FOR SIKHS WHO WANT TO KNOW REAL MEANING OF GOD AND HAVE SOME DESIRE TO MEET THAT ALMIGHTY
DX1 108 South City
Ludhiana, 142027
Bahute Falsafean nu chad tu ik gal sun le saaf jahi,zindagi wali khed O mitraa 2 sahan di bhaaf jehi,fer rooh teri ne UD janajon ud di fambhi kahi di,
Gulabi Bagh, Tibba Road, Street No. 1
Ludhiana, 141007
https://youtube.com/channel/UCfqNpDaBKU9q2EPiry9yfew