Bhullar group

Bhullar group

Bhullar Group


Security Guard and Traffic Control Personnel
PSARALicensed & Regulated
CCTV and Rem

26/01/2024

Happy Republic Day

16/12/2023

ਭੁੱਲਰ ਗਰੁੱਪ ਸਕਿਉਰਿਟੀ ਸਰਵਿਸਿਜ਼ ਨੂੰ ਲੁਧਿਆਣਾ ਦੁੱਗਰੀ 6 ਸਕਿਉਰਿਟੀ ਗਾਰਡ ਦੀ ਜ਼ਰੂਰਤ ਹੈ।

ਡਿਉਟੀ 12 ਘੰਟੇ ,

ਤਨਖਾਹ-
ਬੈਂਕ ਟਰਾਂਸਫਰ ₹12,000/- + -ESI

+91-8725072990
+91-8725072992
+91 8725072995

ਦਫ਼ਤਰ ਪਤਾ: ਐਸ ਸੀ ਐਫ - 145, ਦਾਣਾ ਮੰਡੀ ਨੇੜੇ ਜੰਲਧਰ ਬਾਈ ਪਾਸ , ਲੁਧਿਆਣਾ-141008

10/12/2023

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ
ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ

26/11/2023

I have reached 900 followers! Thank you for your continued support. I could not have done it without each of you. 🙏🤗🎉

04/03/2023

Bhullar group Ludhiana

19/02/2023

https://www.facebook.com/314532845908055/posts/1173507770010554/?sfnsn=wiwspmo&mibextid=RUbZ1f

ਚੇਅਰਮੈਨ ਬਰਗੇਡੀਅਰ ਸ਼੍ਰੀ ਐਮ ਪੀ ਐਸ ਬਾਜਵਾ ਜੀ ਅਤੇ ਪ੍ਰਧਾਨ ਜਗਰਾਜ ਸਿੰਘ ਸੰਧੂ ਰਹਿਨੁਮਾਈ ਹੇਠ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਊਰਟੀ ਇੰਡਸਟਰੀ ਦੇ ਵਫ਼ਦ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨਾਲ ਸੀ ਪੀ ਆਰ ਸੀ ਹਾਲ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਹੋਈ,

ਮੀਟਿੰਗ ਦੌਰਾਨ ਸ .ਰਵਚਰਨ ਸਿੰਘ ਬਰਾੜ,ਪੀ.ਪੀ.ਐਸ ਜੁਆਇੰਟ ਸੀ.ਪੀ. ਲਾਅ ਐਂਡ ਆਰਡਰ, ਸ . ਵਰਿੰਦਰ ਸਿੰਘ ਬਰਾੜ,ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਅਤੇ ਸ਼੍ਰੀ ਸਮੀਰ ਵਰਮਾ,ਪੀ ਪੀ ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ – ਆਪ੍ਰੇਸ਼ਨ ਵਲੋਂ ਐਸੋਸੀਏਸ਼ਨ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤੇ ਗਏ,

ਸ਼ਹਿਰ ਵਿੱਚ ਵੱਧ ਰਹੇ ਕਰਾਈਮ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰਾਈਵੇਟ ਸਕਿਓਰਟੀ ਏਜੰਸੀਆਂ ਨੂੰ ਚੌਕਸ ਰਹਿਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ , ਗੰਨਮੈਨਾ ਤੋ ਪੂਰੀ ਮੁਸਤੈਦੀ ਨਾਲ ਡਿਊਟੀ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਪ੍ਰਾਈਵੇਟ ਸਕਿਓਰਟੀ ਏਜੰਸੀਆਂ ਦੀਆ ਸਮੱਸਿਆ ਨੂੰ ਵੀ ਧਿਆਨ ਨਾਲ ਸੁਣਿਆ, ਅਤੇ ਪਸਾਰਾ ਐਕਟ 2005 ਦੇ ਅਧੀਨ ਰਜਿਸਟਰਡ ਏਜੰਸੀਆਂ ਤੋਂ ਹੀ ਸਕਿਊਰਟੀ ਮੈਨਪਾਵਰ ਲੈਣ ਦੇ ਨਿਰਦੇਸ਼ ਦਿੱਤੇ ਗਏ

ਐਸੋਸੀਏਸ਼ਨ ਦੇ ਵਫ਼ਦ ਵਿੱਚ ਪੈਟਰਨ ਦਵਿੰਦਰ ਸਿੰਘ ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਲਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਾਹੋਰੀਆ ,ਸੰਯੁਕਤ ਸਕੱਤਰ ਜਗਪ੍ਰੀਤ ਸਿੰਘ ਖੰਗੂੜਾ, ਵਿੱਤ ਸਕੱਤਰ ਸ਼ਿਵਮ ਧਵਨ, ਸਕੱਤਰ ਮਨਿੰਦਰਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਜਗਦੀਪ ਸਿੰਘ ਬਾਵਾ, ਸੰਯੁਕਤ ਸਕੱਤਰ ਵਿਕਾਸ ਹਰਦੀਪ ਸਿੰਘ, ਪ੍ਰੈਸ ਸਕੱਤਰ ਸਿਮਰਨ ਜੀਤ ਸਿੰਘ ਸਿੱਧੂ , ਕਾਰਜਕਾਰੀ ਮੈਂਬਰ ਗੁਰਵਿੰਦਰ ਸਿੰਘ ਭੁੱਲਰ, ਨੀਰਜ, ਕ੍ਰਿਸਨ ਅਵਤਾਰ ਸਿੰਘ ਮੌਜੂਦ ਸਨ

24/01/2023

ਮਾਡਲ ਟਾਊਨ ਵਿੱਚ ਦਿਨ ਅਤੇ ਰਾਤ ਦੇ ਗਾਰਡ ਦੀ ਜ਼ਰੂਰਤ ਹੈ ਸੰਪਰਕ ਨੰਬਰ8725072990
8725072995.9877926732

16/01/2023
31/12/2022

ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਭਰਿਆ ਹੋਵੇ

Photos from Bhullar group's post 25/11/2022
13/07/2022

Bhullar group Ludhiana

13/04/2022

https://www.facebook.com/314532845908055/posts/968377793856887/?sfnsn=wiwspmo

ਅੱਜ ਪ੍ਰਧਾਨ ਜਗਰਾਜ ਸਿੰਘ ਸੰਧੂ ਦੀ ਅਗਵਾਈ ਵਿੱਚ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਉਰਿਟੀ ਇੰਡਸਟਰੀ ਦੇ ਵਫ਼ਦ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਜੀ (ਆਈ.ਪੀ.ਐਸ.) ਨਾਲ ਮੁਲਾਕਾਤ ਕੀਤੀ

ਵਫ਼ਦ ਨੇ ਸੁਰੱਖਿਆ ਏਜੰਸੀਆਂ ਨੂੰ ਆਉਣ ਵਾਲੇ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ, ਕਮਸ਼ਿਨਰ ਸਾਹਿਬ ਨੇ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ, ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਧੀਆ ਮਾਹੌਲ ਸਿਰਜਣ ਵਿੱਚ ਨਿੱਜੀ ਸੁਰੱਖਿਆ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੈ।
ਸੁਰੱਖਿਆ ਏਜੰਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ,

ਵਫ਼ਦ ਵਿੱਚ ਸਰਪ੍ਰਸਤ ਦਵਿੰਦਰ ਸਿੰਘ,ਉਪ ਚੇਅਰਮੈਨ ਹਰਪ੍ਰੀਤ ਸਿੰਘ ਗੋਰਾਇਆ , ਉਪ ਪ੍ਰਧਾਨ ਅਮਨਦੀਪ ਸਿੰਘ ਲਾਹੌਰੀਆ, ਗੁਰਵਿੰਦਰ ਸਿੰਘ ਭੁੱਲਰ, ਸਿਮਰਨਜੀਤ ਸਿੰਘ ਸਿੱਧੂ, ਬਲਕਾਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ ਬਾਵਾ ਅਤੇ ਪਰਮਵੀਰ ਸਿੰਘ ਹਾਜ਼ਰ ਸਨ।

HIGHONE PSARA CONSULTANT 02/04/2022

https://highone-psara-consultant.business.site/

HIGHONE PSARA CONSULTANT Private Security Agency Licence (PSARA) Consultant

01/04/2022

https://www.facebook.com/314532845908055/posts/960912334603433/?sfnsn=wiwspmo

Circuit House , Ludhiana Meeting 31/03/2022

Association of Private Security Industry soon will take good steps for betterment of Private Security industry

26/03/2022

https://www.facebook.com/314532845908055/posts/957626621598671/?sfnsn=wiwspmo

ਅੱਜ ਮਿਤੀ 26/03/2022 ਨੁੰ ਐਸੋਸੀਏਸ਼ਨ ਔਫ ਪ੍ਰਾਈਵੇਟ ਸਿਕਉਰਿਟੀ ਇੰਡਸਟਰੀ ਦੀ ਮੀਟਿੰਗ ਪ੍ਰਧਾਨ ਜਗਰਾਜ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਲੁਧਿਆਣਾ ਸਰਕਟ ਹਾਊਸ ਵਿੱਚ ਕੀਤੀ ਗਈ

ਮੀਟਿੰਗ ਦੌਰਾਨ ਕਈ ਮਹੱਤਵਪੂਰਣ ਫੈਸਲੇ ਲੈ ਗਏ ਭਵਿੱਖ ਵਿੱਚ ਪ੍ਰਾਈਵੇਟ ਸਕਿਊਰਟੀ ਇੰਡਸਟਰੀ ਦਾ ਮਿਆਰ ਉੱਚਾ ਚੁੱਕਣ ਲਈ ਕਦਮ ਚੁੱਕੇ ਜਾਣਗੇ, ਅਤੇ ਪੰਜਾਬ ਵਿੱਚ ਕੰਮ ਕਰ ਰਹੀਆਂ ਸਿਕਿਓਰਟੀ ਐਜੰਸੀਆਂ ਨੂੰ ਐਸੋਸੀਏਸ਼ਨ ਦੇ ਮੈਂਬਰ ਬਣਨ ਦੀ ਅਪੀਲ ਕੀਤੀ

ਮੀਟਿੰਗ ਦੌਰਾਨ ਪੈਟਰਨ ਦਵਿੰਦਰ ਸਿੰਘ,ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਭੁੱਲਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਹੌਰੀਆ,ਪ੍ਰੈੱਸ ਸਕੱਤਰ ਸਿਮਰਨਜੀਤ ਸਿੰਘ ਸਿੱਧੂ, ਮੈਂਬਰਸ਼ਿਪ ਸਕੱਤਰ ਹਰਦੀਪ ਸਿੰਘ , ਸਕੱਤਰ ਮਨਿੰਦਰਜੀਤ ਸਿੰਘ ਗਰੇਵਾਲ,ਜਗਪ੍ਰੀਤ ਸਿੰਘ ਖੰਗੂੜਾ ਬਲਕਾਰ ਸਿੰਘ ਜਗਦੀਸ਼ ਸਿੰਘ ਬਾਵਾ, ਗੁਰਵਿੰਦਰ ਸਿੰਘ ਭੁੱਲਰ ,ਅਕਸ਼ੇ ਠਾਕੁਰ, ਸੰਜੇ ਤਿਵਾੜੀ ਅਤੇ ਸ਼ੁਭਮ ਤਿਵਾੜੀ ਮੌਜੂਦ ਸਨ

Photos from Bhullar group's post 05/03/2022

Photos from Bhullar group's post 05/12/2021

Private security day

Photos from Bhullar group's post 12/11/2021

Kabbadi cup khatran Samrala

Want your business to be the top-listed Business in Ludhiana?
Click here to claim your Sponsored Listing.

Videos (show all)

Bhullar group #security #securityguard
Tochan Muqabla

Telephone

Address


SCF135 New Grain Market , Near Jalandhar Bye Pass
Ludhiana
141008

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm