Punjab Prime News
Cricket Videos Everyday
12 Runs Need in 4 balls at Last , MS Dhoni smash opponents
Mahendra Singh Dhoni fastest 50 Runs , Must Watch Video
AB devilliars Fastest 100 of all time, Most Exiciting Video🏏🏏
Bhuvneshwar Kumar Debut Match
ਪੰਜਾਬ ਚ ਭੁਚਾਲ ਦੇ ਝਟਕੇ
ਪੀਏਯੂ ਦੇ ਵੀਸੀ ਨੂੰ ਹਟਾਉਣ ਲਈ ਰਾਜਪਾਲ ਵੱਲੋਂ ਪੰਜਾਬ ਸਰਕਾਰ ਨੂੰ ਲਿਖੀ ਗਈ ਚਿੱਠੀ ਦੇ ਜਵਾਬ 'ਚ ਭਗਵੰਤ ਮਾਨ ਨੇ 6 ਨੁਕਤਿਆਂ ਵਾਲੀ ਜਵਾਬੀ ਚਿੱਠੀ ਲਿਖੀ ਹੈ
ਪੂਰਾ ਵਿਵਾਦ ਪੜ੍ਹਨ ਲਈ ਕਲਿੱਕ ਕਰੋ: https://bbc.in/3eSvgkV
ਦੁੱਧ, ਦਹੀਂ ਦੀਆਂ ਨਦੀਆਂ ਵਾਲੇ ਪੰਜਾਬ ’ਚ 671 ਪਿੱਛੇ 41 ਫ਼ੀਸਦੀ ਦੁੱਧ ਦੇ ਨਮੂਨੇ ਫੇਲ੍ਹ ਨਿਕਲੇ ਨੇ। ਸਰਫ਼ ਵਾਲਾ, ਯੂਰੀਆ ਵਾਲ਼ਾ ਦੁੱਧ ਪੀ-ਪੀ ਭਲਵਾਨੀ ਕੌਣ ਕਰੇਗਾ? ਕੈਂਸਰ ਤੋਂ ਕੌਣ ਬਚੇਗਾ?
ਦੀਵਾਲੀ ਮੌਕੇ ਸਿਹਤ ਮਹਿਕਮਾ ਕੋਮਾ ’ਚੋਂ ਉੱਠ ਪਿਆ। ਨਕਲੀ ਖੋਆ, ਨਕਲੀ ਪਨੀਰ ਤੇ ਨਿੱਕ-ਸੁੱਕ ਫੜਿਆ ਜਾ ਰਿਹਾ। ਪੰਦਰਾਂ ਦਿਨ ਇਹ ਡਰਾਮਾ, ਸਾਢੇ ਗਿਆਰਾਂ ਮਹੀਨੇ ਕੀ ਖੇਹ ਸੁਆਹ ਵਿਕਦਾ, ਕੋਈਂ ਨਹੀਂ ਪੁੱਛਦਾ।
ਹੈ ਕੋਈ ਜਾਣਕਾਰ, ਜੋ ਦੱਸੇ ਕਿ ਫ਼ਲਾਣੀ ਥਾਂ ਮਿਲਾਵਟੀ ਚੀਜ਼ਾਂ ਵਿਕ ਰਹੀਆਂ ਸੀ, ਵਿਭਾਗ ਨੇ ਦੁਕਾਨ ਪੱਕੀ ਬੰਦ ਕਰ ਦਿੱਤੀ ਤੇ ਮਾਲਕ ਨੂੰ ਸਜ਼ਾ ਹੋ ਗਈ।
ਕੇਹਾ ਦੌਰ ਹੈ? ਕੋਈ ਰੱਜਦਾ ਹੀ ਨਹੀਂ? ਜ਼ਹਿਰਾਂ ਵੇਚਣ ਵਾਲ਼ੇ ਕਿਸੇ ਦੇ ਮਿੱਤ ਨਹੀਂ, ਪਰ ਮਹਿਕਮਾ ਜ਼ਹਿਰਾਂ ਵਾਲਿਆਂ ਦਾ ਮਿੱਤ ਜ਼ਰੂਰ ਹੈ।
ਹਿੰਮਤੀ ਅਤੇ ਖੁੱਦਾਰ ਬੰਦੇ - ਘਿਓ ਮੰਡੀ ਗੇਟ ਤੋਂ ਸ੍ਰੀ ਦਰਬਾਰ ਸਾਹਿਬ ਆਈਏ ਤਾਂ ਰਸਤੇ ਵਿੱਚ ਇਹ ਬਿਲਕੁੱਲ ਛੋਟੀ ਜਿਹੀ ਦੁਕਾਨ ਪੈਂਦੀ ਹੈ | ਰਾਜ ਕੁਮਾਰ ਨਾਮ ਦੇ ਇਹ ਬਜ਼ੁਰਗਾਂ ਕੋਲ ਗਏ ਤਾਂ ਪਤਾ ਲਗਾ ਸ਼ੁਰੂ ਤੋਂ ਹੀ ਸਰੀਰ ਦਾ ਲੱਕ ਤੋਂ ਥੱਲੇ ਵਾਲਾ ਹਿੱਸਾ ਕੰਮ ਨਹੀਂ ਕਰਦਾ ਪਰ ਅੱਜ ਤੱਕ ਆਪਣੀ ਹਿੰਮਤ ਨਾਲ ਕੰਮ ਕਰਦੇ ਰਹੇ | ਪਰ ਸਮੇਂ ਨਾਲ ਏਸੀ ਮਾਰ ਪਈ ਕਿ ਹੁਣ 75 ਸਾਲ ਦੀ ਉਮਰ ਵਿੱਚ ਸਰੀਰ ਕਮਜ਼ੋਰ ਹੋਣ ਦੇ ਨਾਲ ਕੰਮ ਕਾਜ ਵੀ ਬਿਲਕੁੱਲ ਖ਼ਤਮ ਹੋ ਗਿਆ ਅਤੇ ਦੁਕਾਨ ਵੀ ਖਾਲੀ ਹੋ ਗਈ | ਜਦੋਂ ਕੋਈ ਮਦਦ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਨਾ ਨੁੱਕਰ ਕਰਦੇ ਕਹਿੰਦੇ ਰਹੇ ਸਭ ਠੀਕ ਹੈ ਪਰ ਕੁਝ ਸਮੇਂ ਬਾਅਦ ਮੰਨ ਭਰ ਲਿਆ | ਪਤਾ ਲਗਾ ਦੁਕਾਨ ਵਿੱਚ ਸਾਮਾਨ ਪਾਉਣ ਲਈ ਵੀ ਪੈਸੇ ਨਹੀਂ ਹਨ | ਰੋਜ਼ ਦਾ 100 ਰੁਪਿਆ ਸਿਰਫ ਦੁਕਾਨ ਤੇ ਆਉਣ ਜਾਉਣ ਦਾ ਕਿਰਾਇਆ ਹੀ ਲੱਗ ਜਾਂਦਾ ਹੈ | ਫਿਰ ਇਹਨਾਂ ਦੇ ਸਰੀਰ ਦੇ ਹਿਸਾਬ ਨਾਲ ਥੋੜਾ ਬਹੁਤ ਸਾਮਾਨ ਦੁਕਾਨ ਵਿੱਚ ਲਿਆ ਕੇ ਦਿੱਤਾ|
ਆਪ ਸਭ ਨੂੰ ਬੇਨਤੀ ਹੈ ਕਿ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਜਾਓ ਤਾਂ ਆਪਣੀ ਸਮਰੱਥਾ ਅਨੁਸਾਰ ਕੁਝ ਨਾ ਕੁਝ ਇਹਨਾਂ ਕੋਲੋਂ ਲੈ ਲਓ ਤਾਂ ਜੋ ਇਹਨਾਂ ਖੁੱਦਾਰ ਬੰਦਿਆਂ ਦੀ ਹਿੰਮਤ ਬਣੀ ਰਹੇ |
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ 🙏🏻
ਲੁਧਿਆਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਰਾਸ਼ਟਰੀ ਪੱਧਰ ਦਾ ਜੈਵਲਿਨ ਖਿਡਾਰੀ ਸੀ ਅਤੇ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਸੀਆਈਏ-2 ਸਟਾਫ਼ ਨੇ ਮੁਲਜ਼ਮ ਕੋਲੋਂ 1 ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁਲਜ਼ਮ ਨਸ਼ਿਆਂ ਦਾ ਆਦੀ ਹੈ ਅਤੇ ਉਸਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਤਲ, ਲੜਾਈ-ਝਗੜੇ ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਕੇਸ ਦਰਜ ਹਨ।
Ludhiana Police arrested a member of the Lawrence Bishnoi gang involved in the murder of . He was a national-level javelin player and was dismissed from the Police.
CIA-2 staff recovered 1 pistol & 4 live cartridges from the accused.
Accused use to consume drugs & cases of murder, fighting & attempt to murder have already been registered against the accused in different PSs.
ਵਾਤਾਵਰਣ ਨੂੰ ਨਰੋਆ ਰੱਖਣ ਲਈ ਨਵੇਂ ਰੁੱਖ ਲਾਉਣ ਦੇ ਨਾਲ ਨਾਲ ਸਾਲਾਂ ਤੋਂ ਧਰਤੀ ਤੇ ਖੜੇ ਪੁਰਾਣੇ ਰੁੱਖਾਂ ਦੀ ਸੰਭਾਲ ਕਰਨਾ ਵੀ ਸਮੇਂ ਦੀ ਅਹਿਮ ਲੋੜ ਹੈ।
Nav Lehal ਜੀ ਵੱਲੋਂ ਆਪਣੇ ਪਿੰਡ ਦੇ ਇਸ ਪੁਰਾਤਨ ਬੋਹੜ ਨੂੰ ਬਚਾਉਣ ਲਈ ਕੀਤੇ ਸਾਰਥਕ ਉੱਦਮ ਲਈ ਅਸੀਂ ਦਿਲੋਂ ਸ਼ਲਾਘਾ ਕਰਦੇ ਹਾਂ। ਨਵ ਲਹਿਲ ਜੀ ਦੇ ਦੱਸਣ ਅਨੁਸਾਰ ਪਿੰਡ ਢਪੱਈਆਂ ਦੀ ਪੰਚਾਇਤ ਵੀ ਇਸ ਬੋਹੜ ਨੂੰ ਬਚਾਉਣ ਲਈ ਉਹਨਾਂ ਦੇ ਨਾਲ ਖੜੀ ਹੈ। ਅਸੀਂ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਦਿੱਤੇ ਸਾਥ ਦੀ ਵੀ ਸ਼ਲਾਘਾ ਕਰਦੇ ਹਾਂ। ਉਮੀਦ ਕਰਦੇ ਹਾਂ ਪੰਜਾਬ ਸਰਕਾਰ ਇਸ ਬੋਹੜ ਨੂੰ ਬਚਾਉਣ ਲਈ ਪਿੰਡ ਦਾ ਸਾਥ ਦੇਵੇਗੀ ਅਤੇ ਹੋਰ ਜਗ੍ਹਾ ਵੀ ਰੁੱਖਾਂ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਤੇ ਸਤਰਕ ਰਹੇਗੀ।
ਭਾਈ ਵੀਰ ਸਿੰਘ ਜੀ ਵੱਲੋਂ ਹੇਠਾਂ ਲਿਖੀ ਕਵਿਤਾ ਸਾਨੂੰ ਸਾਰਿਆਂ ਨੂੰ ਰੁੱਖਾਂ ਦੀ ਸੰਭਾਲ ਕਰਨ ਲਈ ਅਰਥ ਭਰਪੂਰ ਸਿੱਖਿਆ ਦੇ ਰਹੀ ਹੈ। ਆਓ ਰਲ ਮਿਲ ਕੇ ਨਵੇਂ ਰੁੱਖ ਲਾਈਏ ਅਤੇ ਪੁਰਾਣੇ ਰੁੱਖਾਂ ਦੀ ਸੰਭਾਲ ਕਰਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਇਕ ਤੰਦਰੁਸਤ ਵਾਤਾਵਰਨ ਛੱਡ ਕੇ ਜਾਈਏ।
ਬ੍ਰਿੱਛ
ਧਰਤੀ ਦੇ ਹੇ ਤੰਗ-ਦਿਲ ਲੋਕੋ !
ਨਾਲ ਅਸਾਂ ਕਿਉਂ ਲੜਦੇ ?
ਚੌੜੇ ਦਾਉ ਅਸਾਂ ਨਹੀਂ ਵਧਣਾ,
ਸਿੱਧੇ ਜਾਣਾ ਚੜ੍ਹਦੇ;
ਘੇਰੇ ਤੇ ਫੈਲਾਉ ਅਸਾਡੇ
ਵਿਚ ਅਸਮਾਨਾਂ ਹੋਸਣ;
ਗਿੱਠ ਥਾਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ ?
✍️ ਭਾਈ ਵੀਰ ਸਿੰਘ ਜੀ
Bhagwant Mann
SAS Nagar Police arrested 2 members of Bambiha Gang, Gurwinder & Gautam along with 7 pistols after interrogating Gurjant who had fired to liberate the killers of Vicky Midu Khera. They use to do Money Extortion at the behest of Gopi sitting in .
ਐਸ.ਏ.ਐਸ.ਨਗਰ ਪੁਲਿਸ ਨੇ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਛੁਡਾਉਣ ਲਈ ਗੋਲੀ ਚਲਾਉਣ ਵਾਲੇ ਗੁਰਜੰਟ ਤੋਂ ਪੁੱਛਗਿੱਛ ਕਰਕੇ ਬੰਬੀਹਾ ਗੈਂਗ ਦੇ 2 ਮੈਂਬਰਾਂ ਗੁਰਵਿੰਦਰ ਅਤੇ ਗੌਤਮ ਨੂੰ 7 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਉਹ # ਸਪੇਨ ਵਿੱਚ ਬੈਠੇ ਗੋਪੀ ਦੇ ਕਹਿਣ 'ਤੇ ਪੈਸੇ ਦੀ ਲੁੱਟ ਕਰਦੇ ਹਨ।
To protect you we are here on duty for you.
Click here to claim your Sponsored Listing.
Videos (show all)
Category
Contact the public figure
Website
Address
Ludhiana
141010
Ludhiana
Gagz & Yash always love to Travel together and make people travel Digitally and physically:) Gagz & Yash running Travel Agency on the name of UNBOX MEE WORLD HOLIDAYS.
Ludhiana, 141003
dosto is pej me aap ko new f***y video dekh ne ke liye milega dosto is pej ko follow jarur kare ❣️🥀
Ludhiana
latest new movie watch here all dubbed so like and share this page for more videos