Role of Diagnose to treat diseases

Role of Diagnose to treat diseases

Nearby health & beauty businesses

Bliss Laser Skin Clinic
Bliss Laser Skin Clinic
141001

You may also like

Growing In Edens Garden
Growing In Edens Garden

� for Weight loss surgery. For Appointment please call us on 9914846204, 9914346204

09/04/2024
Photos from Private Hospitals  and Diagnostic Centres Marketing  Association's post 01/04/2024
Photos from Dayanand Medical College & Hospital's post 01/04/2024
01/04/2024
10/03/2024
12/08/2022

“ਖਾਲ਼ੀ ਠੂਠਾ”
1850 ਈਸਵੀ, ਬਾਬਾ ਮਹਾਰਾਜ ਸਿੰਘ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੰਜਾਬ ਵਿਚਲੇ ਖਾਲਸਾ ਰਾਜ ਨੂੰ ਮੁੜ ਅੰਗਰੇਜ਼ਾਂ ਕੋਲੋ ਆਜ਼ਾਦ ਕਰਵਾਉਣ ਦੀ ਸ਼ੁਰੂ ਕੀਤੀ ਲੜਾਈ ਨੇ ਸਮੇ-ਸਮੇ ਸਿਰ ਆਪਣੀ ਲਹਿਰ ਪ੍ਰਗਟ ਕੀਤੀ। ਇਹ ਧਾਰਮਿਕ ਆਜ਼ਾਦੀ ਦੀ ਲੜਾਈ ਬਾਬਾ ਮਹਾਰਾਜ ਸਿੰਘ ਜੀ ਤੋ ਹੁੰਦੀ ਹੋਈ ਕੂਕਾ ਲਹਿਰ ਤੱਕ ਪਹੁੰਚੀ, ਕੂਕਾ ਲਹਿਰ ਤੋ ਬਾਦ ਗਦਰੀ ਬਾਬਿਆਂ ਦੀ ਗ਼ਦਰ ਲਹਿਰ ਬਣੀ, ਗ਼ਦਰ ਲਹਿਰ ਤੋ ਹੁੰਦੀ ਹੋਈ ਬਜ-ਬਜ ਘਾਟ ਪਹੁੰਚੀ, ਬਜ-ਬਜ ਘਾਟ ਤੋ ਹੁੰਦੇ ਹੋਏ ਜਲਿਆਂ ਵਾਲੇ ਬਾਗ ਪਹੁੰਚੀ। ਅਤੇ ਜਲਿਆ ਵਾਲੇ ਬਾਗ ਚੋ ਨਵਾਂ ਰੂਪ ਗ੍ਰਹਿਣ ਕਰਕੇ ਅਕਾਲੀ ਲਹਿਰ ਜਾਂ ਕਹਿ ਲਉ ਬੱਬਰ ਅਕਾਲੀ ਲਹਿਰ ਬਣਗੀ। ਇਹ ਸਾਰੀਆਂ ਲਹਿਰਾ ਦੇ ਨਾਮ ਭਾਵੇਂ ਇਤਿਹਾਸ ਵਿੱਚ ਵੱਖ-ਵੱਖ ਨਾਮਾ ਤੇ ਦਰਜ ਹਨ ਪਰ ਇਹਨਾਂ ਸਾਰੀਆਂ ਲਹਿਰਾ ਦਾ ਧੁਰਾ ਆਪਣੇ ਧਰਮ ਨੂੰ ਬੁੱਚੜਾਂ ਕੋਲੋ ਆਜ਼ਾਦ ਕਰਾਉਣ ਸੀ, ਉਸ ਧਰਮ ਨੂੰ ਆਜ਼ਾਦ ਕਰਾਉਣਾ ਸੀ ਜਿਹੜਾ ਧਰਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ।
ਸਿੱਖ ਕੌਮ ਨੇ ਧਰਮ ਲਈ ਲੜਦਿਆਂ ਹੋਇਆਂ ਵੀ ਸਰਬੱਤ ਦੇ ਭਲੇ ਨੂੰ ਹਮੇਸ਼ਾ ਯਾਦ ਰੱਖਿਆਂ। ਏਸੇ ਸਰਬੱਤ ਦੇ ਭਲੇ ਖ਼ਾਤਰ 90% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਏਸੇ ਦੇ ਚੱਲਦਿਆਂ ਇੱਕ ਆਜ਼ਾਦ ਦੇਸ਼ ਹੋਂਦ ਵਿੱਚ ਆਉਣ ਜਾ ਰਿਹਾ ਸੀ। ਸਾਰਿਆ ਸਿੱਖਾਂ ਨੇ ਖੁਸ਼ੀਆਂ ਮਨਾਈਆ ਕਿ ਸਾਨੂੰ ਵੀ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਵਾਪਸ ਮਿਲ ਰਿਹਾ ਹੈ। ਪਰ ਕਿਸੇ ਨੂੰ ਇਹ ਕਿੱਥੇ ਪਤਾ ਸੀ ਕਿ ਇਹ ਸਰਬੱਤ ਦੇ ਭਲੇ ਦਾ ਸਫਰ ਕੁਰਬਾਨੀਆਂ ਦੇਣ ਤੱਕ ਹੀ ਹੈ। ਪੰਜਾਬ ਦੇ ਦੋ ਟੁੱਕੜੇ ਹੋਣ ਜਾ ਰਹੇ ਸਨ, ਘੱਟ ਗਿਣਤੀ ਸਿੱਖਾਂ ਨੇ ਵਿਰੋਧ ਕੀਤਾ ਪਰ ਬਦਲੇ ਚੇ ਝੂਠੇ ਵਾਅਦਿਆ ਦੇ ਭੰਡਾਰ ਲੈਕੇ ਫੇਰ ਮੰਨ ਗਏ। ਜ਼ਿਨਾਹ ਨੇ ਕਿਹਾ ਮੇਰੇ ਨਾਲ ਪਾਕਿਸਤਾਨ ਚੱਲੋ, ਸਾਰਾ ਕੁਝ ਦਿਆਂਗਾ ਅਤੇ ਨਹਿਰੂ, ਗਾਂਧੀ, ਪਟੇਲ ਆਦਿ ਨੇ ਝੂਠੇ ਵਾਅਦੇ ਕਰਦੇ ਹੋਏ ਕਿਹਾ ਕਿ ਤੁਸੀ ਸਾਡੇ ਨਾਲ ਹਿੰਦੁਸਤਾਨ ਵਿੱਚ ਰਹਿਣਾ ਮੰਨੋ, ਅਸੀ ਤੁਹਾਨੂੰ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਪੂਰਾ ਆਜ਼ਾਦ ਖ਼ਿੱਤਾ ਪੰਜਾਬ ਦਿਆਂਗੇ, ਕੋਈ ਵੀ ਐਸਾ ਸੰਵਿਧਾਨ ਨਹੀਂ ਬਣਾਇਆਂ ਜਾਵੇਗਾ ਕਿ ਜਿਹੜਾ ਸਿੱਖਾ ਨੂੰ ਮੰਨਜੂਰ ਨਾ ਹੋਵੇਗਾ। ਅੰਤ ਪੰਜ-ਆਬ ਦੇ ਦੋ ਟੁੱਕੜੇ ਹੋ ਗਏ, ਮੁੜ ਪੰਜ-ਆਬ ਦੇ ਲੱਖਾਂ ਲੋਕਾ ਦਾ ਵੰਡ ਦੇ ਦੰਗਿਆਂ ਵਿੱਚ ਖੂਨ ਡੁੱਲਿਆ, ਘਰ-ਵਾਰ ਛੱਡਣੇ ਪਾਏ, ਆਪਣੀਆਂ ਧੀਆ-ਭੈਣਾਂ ਦੀਆ ਬੇਪੱਤੀਆ ਹੁੰਦੀਆਂ ਵੇਖਣੀਆ ਪਈਆਂ। ਪਰ ਸਹਿਣ ਸ਼ਕਤੀ ਦੇਖੋ, ਮੁੜ ਪਰਮਾਤਮਾ ਦਾ ਭਾਣਾ ਮੰਨ ਕੇ ਨਵਿਆਂ ਟਿਕਾਣਿਆ ਤੇ ਆ ਬੈਠੇ। ਸਮਾ ਬੀਤ ਗਿਆ ਤੇ ਪੰਜ-ਆਬ ਤੋ ਰਹਿ ਗਏ ਢਾਈ-ਆਬ(ਪੰਜਾਬ) ਨੂੰ ਖੁਦਮੁਖਤਿਆਰ ਪੰਜਾਬ ਤਾਂ ਕੀ ਮਿਲਣਾ ਸੀ, ਸਗੋਂ ਉਲਟਾ ਪੰਜਾਬ ਨੂੰ ਪੰਜਾਬੀ ਸੂਬਾ ਵੀ ਮੁੜ ਲੰਬਾ ਸੰਘਰਸ਼ ਕਰਕੇ, ਜੇਲਾ ਕੱਟਕੇ, ਮੁੜ ਖੂਨ ਡੋਲਕੇ ਆਜ਼ਾਦੀ ਤੋਂ 19 ਸਾਲ ਬਾਅਦ 1966 ਈਸਵੀ ਨੂੰ ਜਾਕੇ ਨਸੀਬ ਹੋਇਆਂ। ਅਤੇ ਇਹ ਸਰਬੱਤ ਦੇ ਭਲੇ ਵਾਲੀ ਕੌਮ ਨੇ 1978-1995 ਤੱਕ ਮੁੜ ਸੰਤਾਪ ਹੰਡਾਇਆ। ਅੱਜ ਵੀ ਜਦੋ ਕੇਂਦਰ ਪੰਜਾਬ ਦੇ ਹੱਕਾਂ ਉੱਪਰ ਕੋਈ ਨਵੀਂ ਚੁੰਡੀ ਵੱਡਦਾ ਆ ਤਾਂ ਪੰਜਾਬ ਨੂੰ ਹੱਕਾਂ ਦੇ ਨਾਮ ਤੇ 1947 ਤੋਂ ਮਿਲ ਰਿਹਾ “ਖਾਲ਼ੀ ਠੂਠਾ” ਆਮ ਹੀ ਯਾਦ ਆ ਜਾਂਦਾ ਆ। ਪਰ ਫੇਰ ਵੀ ਸਰਬੱਤ ਦੇ ਭਲੇ ਵਾਲੀ ਕੌਮ ਦੇਸ਼ ਉੱਪਰ ਪੈਂਦੀ ਕਿਸੇ ਵੀ ਆਫ਼ਤ ਸਮੇ ਸੱਭ ਤੋ ਅੱਗੇ ਖੜੀ ਨਜ਼ਰ ਆਉਂਦੀ ਆ, ਫੇਰ ਵੀ ਸਰਬੱਤ ਦੇ ਭਲੇ ਵਾਲੀ ਕੌਮ ਅੱਜ ਵੀ ਏਸ ਦੇਸ਼ ਲਈ ਸਰਹੱਦਾ ਉੱਪਰ ਖੂਨ ਵਹਾ ਰਹੀ ਆ।
ਹੁਣ ਪੰਜਾਬ ਵਾਲੇ ਆਪ ਹੀ ਸੋਚ ਲਵੋ ਕਿ ਸਾਡੇ ਹੱਕਾਂ ਵਾਲਾ ਠੂਠਾ ਭਰਿਆ ਹੋਇਆਂ ਹੈ ਜਾਂ ਖਾਲੀ ਦਾ ਖਾਲੀ ਪਿਆ ਹੈ।

Amandeep singh natt

24/07/2022

"MR safety week"
The last week in July is universally recognized as “MR Safety Week,” inspired by the anniversary and 2001 tragic MRI-related death of Michael Colombini, age 6, resulting from a steel oxygen cylinder being brought into the MRI room during his exam . The initial goal of this week was to prevent such a tragedy from happening again and has expanded into a week-long event giving us a chance to refresh our safety education and highlight some of the issues we all face in the MR environment.

Dr Jasvir Singh Grewal

Kanwar Sandhu on Twitter 16/06/2022

Kanwar Sandhu on Twitter “Says “SIT nabs 4 accused of 1984 Kanpur killings”. Should I applaud UP police for “success” after 38 years or cry?What do I tell those who have been poking fun on likes of me for believing in Indian “Democracy”? ”

Want your business to be the top-listed Health & Beauty Business in Ludhiana?
Click here to claim your Sponsored Listing.

Category

Telephone

Website

Address


Ludhiana
141001

Other Medical & Health in Ludhiana (show all)
Star Homoeo store Star Homoeo store
Ludhiana, 141001

Dr Ankit Nutrition Hub Dr Ankit Nutrition Hub
Ludhiana, 141001

Health and Wellness Coach

Institute of Allied Health Science Ludhiana Institute of Allied Health Science Ludhiana
Sekhewal Road, Shivpuri
Ludhiana, 141008

Institute of Allied Science Helps to Fulfill The Dreams of Studying Best Medical Courses.

Dr.Cervical Dr.Cervical
159, Street No 5, Shaheed Jasdev Singh Nagar
Ludhiana, 141116

Get relief from Cervical in just 48 hours by our homeopathy medicine. Medicine has no side effects.

Physio Medical Therapy Centr Physio Medical Therapy Centr
Ludhiana, 141001

In our therapy center, the problem of every disease is treated. Whether it is a boy or a girl, we are treated here with automatic machines without any medicine. See you all once

Moudgil Clinic and Nursing Home Moudgil Clinic and Nursing Home
Ludhiana, 141003

BAMS MD PHD AYURVEDA

Firdous home care services Firdous home care services
Ludhiana, 141008

we are providing Medical Staff for Patient care at home 24/7

Umrao Medical Laboratory Umrao Medical Laboratory
Ludhiana, 141008

Authorised collection centre of CRL Diagnostics

human health care human health care
Ludhiana

home health care

Sahara Dental Care Centre Sahara Dental Care Centre
Ludhiana

complete dental care