"Walia goods carrier"

Skyvans Express Logistics is transport company in Ludhiana Punjab

Untitled album 24/05/2013
29/12/2012

ਜੇ ਪਿਆਸ ਮੈਲੀ ਹੈ ਤਾਂ ਸੁੱਚੇ ਪਾਣੀ ਵੀ ਜੂਠੇ ਹੋ ਜਾਂਦੇ ਹਨ

27/12/2012

ਸਿਰਫ ਸੂਝਵਾਨ ਲੋਕ ਹੀ ਇਸ ਨੂੰ ਪੜਨ,,,,

ਰਾਹ ਦੀ ਪਛਾਣ ਭਾਵੇਂ ਨਾ ਵੀ ਹੋਵੇ ਪਰ ਜੀਵਨ ਭਰ ਸੰਸਿਆਂ ਵਿੱਚ ਘਿਰੇ ਰਹਿਣ ਨਾਲੋਂ ਤੁਰ ਹੀ ਪੈਣਾ ਚਾਹੀਦਾ ਹੈ ।।
ਰਾਸਤੇ ਵਿੱਚ ਚੱਲਦੇ ਜਦੋ ਤੁਹਾਨੂੰ ਦੇਖ ਕੇ ਕੁੱਤੇ ਭੋਕ ਰਹੇ ਹੋਣ ਤਾ ਘਬਰਾਉ ਨਾ, ਆਪਣੀ ਰਫਤਾਰ ਨਾਲ ਚੱਲਦੇ ਰਹੋ॥
ਜਦੇ ਤੁਸੀ ਉਨ੍ਹਾ ਦੀ ਪਹੁੰਚ ਤੋ ਬਾਹਰ ਨਿੱਕਲ ਜਾਉਗੇ ॥
ਤਾ ਉਹ ਆਪਣੇ-ਆਪ ਤੁਹਾਨੂੰ ਛੱਡ ਕੇ ਕਿਸੇ ਹੋਰ ਮਗਰ ਪੈ ਜਾਣਗੇ ॥

,,, ਆਪਣਾ ਕੱਮ ਕਰਦੇ ਰਹੋ, ਕਿਸੇ ਦੀ ਗੱਲ ਦਾ ਜਵਾਬ ਦੇਣ ਦਾ ਕੀ ਫਈਦਾ
ਸਮਾ ਆਪਣੇ-ਆਪ ਹਰ ਇੱਕ ਜਵਾਬ ਦੇ ਦਿਉ ਗਾ ॥

09/12/2012

ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ,,,,,
ਭਰੋਸਾ ਨਹੀਂ ਜਹਾਨ ਦਾ....
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ ,,,,,,
ਜਿੰਦਿਆ ਵਾਲੀ ਦੁਕਾਨ ਦਾ...

08/11/2012

ਝੁਕਦਿਆਂ ਤਾਂਈ ਦੁਨੀਆਂ ਹੋਰ ਝੁਕਾਉਦੀ ਵੇਖੀ ਐ |
ਅਕਲ ਤੇ ਪਰਦਾ ਪਾ ਦਿੰਦਾ ਏਨਸ਼ਾ ਹਕੂਮਤ ਦਾ,
ਬਾਹਮਣਾਂ ਦੀ ਕੁੜੀ (indira) ਰੱਬ ਦੇ ਘਰ ਨੂੰ
ਢਾਉਦੀ ਵੇਖੀ ਐ |
ਮਾਣ ਨਾ ਕਰੀਏ ਮਿੱਤਰੋ ਭੁੱਲ ਕੇ ਜੋਰ
ਜਵਾਨੀ ਦਾ,
ਦਾਰੇ ਜਿਹੇ ਭਲਵਾਨ ਨੂੰ ਮੌਤ ਹਰਾਉਦੀ ਵੇਖੀ ਐ |
ਧੀਆਂ ਗਊਆਂ ਮਾਰਨਾ ਬਣਗੀ ਖੇਡ ਹੈ ਦੁਨੀਆਂ ਦੀ,
ਪਾਪ ਲਾਹੁਣ ਲਈ ਫੇਰ ਗੰਗਾ ਤੇ ਨਹਾਉਦੀ ਵੇਖੀ ਐ

07/11/2012

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ, ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ,. ,

02/11/2012

ਜੇਹੜੇ ਮਾਪਿਆਂ ਸਾਨੂ ਦਿਖਾਈ
ਦੁਨੀਆਂ
ਓਹਨਾ ਦਾ ਤੇ ਕਦੇ ਨਾਈ ਜ਼ਿਕਰ ਹੁੰਦਾ ,
ਓਹਨਾ ਦੀ ਉਮਰ ਲੈ ਕਿਓ ਨਾਈ ਵਰਤ
ਰਖਦੇ
ਸਿਰਫ ਮਾਹੀਏ ਦਾ ਹੀ kio ਹੈ ਫਿਕਰ
ਹੁੰਦਾ ?,
ਵਰਤ ਰਖਣ ਨਾਲ ਜੇ ਸਭ ਕੁਝ ਮਿਲ
ਜਾਂਦਾ
ਗਰੀਬ ਸੜਕਾ ਤੇ ਭੁਖਾ ਮਾਰਦਾ ਹੀ
na,
ਓਸ ਦੀ ਹੀ ਹੋਣੀ ਸੀ ਉਮਰ ਲੰਬੀ
ਓਏ ਓਸ ਜਿਨੀ ਤੇ ਭੁਖ ਕੋਈ ਜਰਦਾ ਹੀ
ਨਾ ,
ਜਿਆਉਣ ਮਾਰਨ ਹੈ ਰੱਬ ਦੇ ਹਥ ਯਾਰੋ
ਜੇ ਵਰਤ ਰਖਣਾ ਤੇ ਗਰੀਬ ਨੂ ਦਾਨ ਕਰ
ਦਓ,
ਮਿਲਣਗੀਆ ਦੁਆਵਾਂ ਲੰਬੀ ਉਮਰ
ਦੀਆ ..............

21/10/2012

ਹਰ ਮਿੱਟੀ ਦੀ ਆਪਣੀ ਖਸਲਤ ਹੈ;
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ;
ਹਰ ਜਖਮੀਂ ਮੱਥਾ ਨਹੀਂ ਝੁਕਦਾ;
ਬੰਨ ਲਾਇਆਂ ਹਰ ਛਲ ਨਹੀਂ ਰੁਕਦੀ ।

11/10/2012

Ek aadmi-beta tumhari umra kya hai?


Baccha : je ghar mai 14,


school mai 12


train mai 7


& fb pe 19 saal….

03/10/2012

ਜਿਸ ਆਦਮੀ ਨੇ ਕਦੇ ਕੋਈ ਗਲਤੀ ਨਹੀ ਕੀਤੀ,
ਸਮਝ ਲਓ ਉਸ ਨੇ ਕਦੇ ਕੋਈ ਕਮ ਨਹੀ ਕੀਤਾ .......

Want your business to be the top-listed Transport Service in Ludhiana?
Click here to claim your Sponsored Listing.

Telephone

Website

Address


1731/1 Link Road Near Cheema Chowk
Ludhiana
144001

Other Ludhiana transport services (show all)
DTDC- Shastri nagar DTDC- Shastri nagar
Ludhiana, 141002

Book your Domestic and International Couriers with us Quality Couriers A DTDC Franchisee Lowest Pri

Shree Niwas PackersandMovers Ludhiana Shree Niwas PackersandMovers Ludhiana
Shop No 26 Work Shop Lane Grewal Market Transport Nagar Ludhiana 141003
Ludhiana, 141001

Shree Niwas Packers and Movers is one the best movers and packers in Ludhiana listed in India Packers

Arora Courier Page Arora Courier Page
Green Market, Opp. Grurdwara Sahib, Mandi Mullanpur, Distt. Ludhiana
Ludhiana, 141101

International Courier Service

HopperSquad HopperSquad
Ludhiana, 141016

HopperSquad is a travel company continuously working towards excellence in the travel and tourism ar

driver mehkma pb10 driver mehkma pb10
Mundian Kallan
Ludhiana, 141015

punjab to all

Inayat Cab Inayat Cab
Ludhiana, 141001

Verma Highway Taxi Verma Highway Taxi
Ludhiana, 141003

LUDHIANA TO DELHI TAXI SERVICE DELHI TO ALL PUNJAB ONE WAY/ROUND TRIPS/TOURS BEST SAFE & CLEAN TAXI

Jai maa kali cool cool bus service Jai maa kali cool cool bus service
Ludhiana Office-Jodhewal Basti Near Reliance Petrol Pump•, Jalandhar Office/Jalandhar Bypass, Transport Nagar, India•
Ludhiana, 141010

Araria Bihar to Jalandhar punjab.. Jalandhar Punjab to Araria Bihar.. Daily bus service �

Prudent Packers and Movers Prudent Packers and Movers
LIG FLATS, GURU ARJAN DEV NAGAR
Ludhiana, 141008

Prudent Packers and Movers

agam grewal agam grewal
Ludhiana

ਕੂੰਮ ਆਲੇ � �Befikra ਸੁਭਾਅ ਦੇਖ lightly ਨਾ ਲੈਜੀ �Brain ਮੇਰਾ Einstein ਨਾਲ਼ਦਾ � cake ਕਤਲ �30aug� �

NPR Export House NPR Export House
Focal Point
Ludhiana, 141010

NPR Export House is an export house based out of Ludhiana, Punjab, India

APM Cargo Packers & Movers APM Cargo Packers & Movers
Guru Arjun Dev Nagar, Lig Flats
Ludhiana, 141010

जहां चाहो घर ले जाओ