P.S.G Kudrat Ayurveda

P.S.G Kudrat Ayurveda

You may also like

Augusto Briga
Augusto Briga

Ayurvedic medicine treatment

07/12/2023

SCIN PROBLEM:ਅੱਜ ਕੱਲ੍ਹ ਚਿਹਰੇ ਤੇ ਝੁਰੜੀਆਂ, ਕਿੱਲ ਮੁਹਾਂਸੇ ਛਾਈਆਂ, ਦਾਦ, ਖਾਜ਼,ਖੁਜਲੀ,ਸੁਰਾਇਸਿਸ, ਇਕਜਿਮਾ ਦੀ ਦਿੱਕਤ ਬਹੁਤ ਦੇਖਣ ਨੂੰ ਮਿਲਦੀ ਹੈ।ਇਸਦਾ ਸਹੀ ਕਾਰਗਰ ਇਲਾਜ ਆਯੁਰਵੈਦਿਕ ਵਿੱਚ ਹੀ ਕਰਵਾਓ।ਸਾਰੀ ਜਿੰਦਗੀ ਦਵਾਈ ਖਾਣ ਦੀ ਕੋਈ ਜਰੂਰਤ ਨਹੀਂ ਹੈ।

14/11/2023

ਪੇਟ ਗੈਸ,ਤੇਜਾਬ,ਬਦਹਜ਼ਮੀ,ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਘਰੇਲੂ ਨੁਸਖਾ:ਧਨੀਆ, ਜ਼ੀਰਾ, ਇੱਕ ਤਿਹਾਈ ਦੋ ਭਾਗ ਮਿਸ਼ਰੀ ਮਿਲਾ ਕਿ ਪਾਊਡਰ ਸਵੇਰੇ ਸ਼ਾਮ ਪਾਣੀ ਨਾਲ ਲਓ,ਸਦਾ ਲਈ ਤੇਜਾਬ ਤੋਂ ਰਾਹਤ ਪਾਓ।
ਖਾਲੀ ਪੇਟ ਤੇਜਾਬ ਦੇ ਕੈਪਸੂਲ ਛੱਡੋ ,ਇਹ ਨੁਸਖਾ ਇਸਤਮਾਲ ਕਰੋ।

30/10/2023

#ਅਮਰੂਦ #ਇਹ ਇਕ ਐਸਾ ਫਰੂਟ ਹੈ,ਜਿਸ ਵਿੱਚ ਬਾਕੀ ਫਰੂਟਾਂ ਨਾਲੋਂ ਸਭ ਤੋਂ ਵੱਧ ਆਇਰਨ ਮੌਜੂਦ ਹੁੰਦਾ ਹੈ।ਸਾਰੇ ਹੀ ਫਰੂਟਾਂ ਨਾਲੋਂ ਸਸਤਾ ਵੀ ਮੰਨਿਆ ਜਾਂਦਾ ਹੈ।ਪੇਟ ਲਈ ਸਭ ਤੋਂ ਉੱਤਮ ਫਰੂਟ ਮੰਨਿਆ ਜਾਂਦਾ ਹੈ।ਸਾਨੂੰ ਮਹਿੰਗੇ ਫਰੂਟਾਂ ਦੀ ਜਗ੍ਹਾ ਤੇ ਸਸਤਾ ਫਰੂਟ ਗੁਣਾ ਨਾਲ ਭਰਪੂਰ ਹੈ ਖਾਣਾ ਚਾਹੀਦਾ ਹੈ।

21/10/2023

wash fruits before using #
KUDRAT AYURVEDA GROUP #
PARAMJIT SINGH GILL #
INFORMATION CONTACT:9803314180

20/10/2023

KUDRAT AYURVEDA GROUP #
PARAMJIT SINGH GILL #
MEDICINE #
TREATMENT #
HERBAL LIFE #
🌿💚🍁🌱 HERBALIFE #
PUNJAB HERBS #
INFORMATION CONTACT:
#9815464150:9803314180

17/10/2023

#ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੀ #
#ਅੱਜ ਕਤੱਕ ਮਹੀਨੇ ਦੀ ਸੰਗਰਾਂਦ ਹੈ ਜੀ #
#ਸਭਨਾ ਲਈ ਮਹੀਨਾ ਖੁਸੀਆਂ ਹੀ ਖੁਸੀਆਂ ਖੇੜੇ ਸੁੱਖ ਦੀਆਂ ਦਾਤਾਂ ਲੈ ਕੇ ਆਵੇ #

13/10/2023

YOU HAVE THYROID PROBLEM PLEASE AYURVEDIC TREATMENT #
# ਜੇ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕਿਰਪਾ ਕਰਕੇ ਆਯੁਰਵੈਦਿਕ ਵਿੱਚ ਇਲਾਜ ਕਰਵਾਓ #

13/10/2023

EVERY PATIENT IS ADVISED TO GET HIS BEST AYURVEDIC TREATMENT
ਹਰੇਕ ਮੈਰਿਜ ਨੂੰ ਸਲਾਹ ਦਿੱਤੀ ਜਾਂਦੀ ਹੈ, ਕਿ ਆਪਣੀ ਬਿਹਤਰੀ ਲਈ ਆਯੁਰਵੈਦਿਕ ਵਿੱਚ ਹੀ ਇਲਾਜ ਕਰਵਾਓ।

12/10/2023

: ਸ਼ੂਗਰ ਇੱਕ ਭਿਆਨਕ ਰੋਗ ਜਰੂਰ ਹੈ,ਪ੍ਰੰਤੂ ਹਰ ਬਿਮਾਰੀ ਵਿੱਚ ਸਮਝਦਾਰੀ ਦੀ ਵਰਤੋਂ ਕਰਨੀ ਪੈਂਦੀ ਹੈ।ਕਦੀ ਵੀ ਅੰਗਰੇਜ਼ੀ ਦਵਾਈਆਂ ਨਾਲ ਸ਼ੂਗਰ ਠੀਕ ਨਹੀਂ ਹੁੰਦੀ ਹੈ,ਇੱਕ ਦਿਨ ਕਿਡਨੀਆਂ ਜਰੂਰ ਖਰਾਬ ਹੋ ਜਾਦੀਆਂ ਹਨ।ਸਵਾਲ ਹੈ ਕਿ ਅੱਜਕਲ੍ਹ ਜਿਆਦਾਤਰ ਲੋਕਾਂ ਨੂੰ ਸ਼ੂਗਰ ਕਿਉਂ ਹੁੰਦੀ ਹੈ।ਇਸਦਾ ਵੱਡਾ ਕਾਰਨ ਕੀ ਹੈ: #
#ਸ਼ੂਗਰ ਕੀ ਹੈ,ਤੇ ਇਸਦਾ ਕਾਰਨ ਕੀ ਹੈ:ਕਿਸੇ ਵੀ ਵਿਅਕਤੀ ਨੂੰ ਸ਼ੂਗਰ ਤਦ ਹੀ ਹੁੰਦੀ ਹੈ,ਜਦੋਂ ਘਰ ਡਾਲਡਾ ਘਿਓ, ਰਿਫਾਇੰਡ ਤੇਲ, ਚੀਨੀ ਦੀ ਵਰਤੋਂ ਕੀਤੀ ਹੈ,ਬਾਹਰ ਫਾਸਟ ਫੂਡ ਦੀ ਵਰਤੋਂ ਕੀਤੀ ਜਾਂਦੀ ਹੈ।ਕਿਉਂਕਿ ਇਹ ਪਦਾਰਥ ਵਰਤਣ ਨਾਲ ਬਲੱਡ (ਖੂਨ)ਇਕਦਮ ਗਾੜ੍ਹਾ ਹੋ ਜਾਂਦਾ ਹੈ।ਜਿਸ ਦੋਨਾਂ ਵਿਚੋਂ ਇੱਕ ਰੋਗ ਜਰੂਰ ਹੀ ਲੱਗਦਾ ਹੈ,
#ਸ਼ੂਗਰ ਤੇ ਹਾਰਟ ਅਟੈਕ ਰੋਗ :ਇਸਦਾ ਕਾਰਣ ਬਲੱਡ ਗਾੜ੍ਹਾ ਹੀ ਹੈ।
#ਸ਼ੂਗਰ ਹੋਣ ਤੇ ਕੀ ਹੁੰਦਾ ਹੈ:ਜਦੋਂ ਸਰੀਰ ਵਿੱਚ ਇਨਸੋਲੀਨ ਬਣਨਾ ਬੰਦ ਹੋ ਜਾਂਦਾ ਹੈ, ਬੀਟਾਸੈੱਲ ਕਮਜ਼ੋਰ ਹੋ ਜਾਂਦੈ ਹਨ।ਸਰੀਰ ਹਰ ਵਕ਼ਤ ਕਮਜ਼ੋਰ ਰਹਿਣ ਲਗਦਾ ਹੈ, ਹਰ ਵਖਤ ਬੁਖਾਰ , ਮੂੰਹ ਸੁੱਕਣਾ,ਪੈਰਾਂ ਵਿੱਚ ਜਲਨ,ਸਰੀਰ ਦਾ ਸੁੱਕਣਾ,ਪਿਸ਼ਾਬ ਜਿਆਦਾ ਆਉਣਾ,ਬਲੱਡ ਪਰੈਸ਼ਰ ਵਧਣਾ,ਹੱਡੀਆਂ ਦੀ ਕਮਜ਼ੋਰੀ,ਅੰਦਰੂਨੀ ਕਮਜ਼ੋਰੀ ਹੋਣਾ ,ਜੇਕਰ ਇਹ ਸਾਰਾ ਕੁਝ ਹੁੰਦਾ ਹੈ,ਤਾਂ ਸ਼ੂਗਰ ਚੈੱਕ ਕਰਵਾਉਣੀ ਚਾਹੀਦੀ ਹੈ।
#ਸਰੀਰ ਵਿੱਚ ਸ਼ੂਗਰ ਦੀ ਮਾਤਰਾ #:ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਪਹਿਲਾਂ 90 ਤੋਂ 120 ਹੁੰਦੀ ਹੈ,ਕਦੀ ਵੀ ਜੜ੍ਹ ਤੋਂ ਖਤਮ ਨਹੀਂ ਹੁੰਦੀ ਹੈ।ਜੇਕਰ ਇਸਦੀ ਮਾਤਰਾ 150 ਤੱਕ ਵੀ ਹੋ ਜਾਂਦੀ ਹੈ,ਤਾਂ ਘਬਰਾਉਣ ਦੀ ਲੋੜ ਨਹੀਂ ਹੈ।
#ਸ਼ੂਗਰ ਦਾ ਕੀ ਕੰਮ ਹੁੰਦਾ ਹੈ:ਸਾਡੇ ਸਰੀਰ ਵਿੱਚ ਸ਼ੂਗਰ ਹੋਣੀ ਚਾਹੀਦੀ ਹੈ,ਸਰੀਰ ਰਕਤ ਕੋਸ਼ਕਾਵਾਂ ਦਾ ਹੀ ਮੈਨ ਕੰਮ ਹੁੰਦਾ ਹੈ।ਸਰੀਰ ਵਿੱਚ ਪੈਨ ਕਿਰਿਆ ਨਾਮ ਦਾ ਤੱਤ ਮੌਜੂਦ ਹੁੰਦਾ ਹੈ, ਜੌ ਕਿ ਇਨਸੋਲੀਨ ਨੂੰ ਰੋਕ ਕਿ ਰੱਖਣ ਦਾ ਕੰਮ ਕਰਦਾ ਹੈ,ਜਦੋਂ ਸਰੀਰ ਵਿੱਚ ਸ਼ੂਗਰ ਵੱਧਦੀ ਹੈ,ਤਾਂ ਇਹ ਸਾਰਾ ਕੁਝ ਉਤਪੰਨ ਹੁੰਦਾ ਹੈ।
#ਸ਼ੂਗਰ ਹੋਣ ਦਾ ਕਾਰਨ #ਚਿੱਟਾ ਨਮਕ,ਚਿੱਟੀ ਚੀਨੀ,ਡਾਲਡਾ ਘਿਓ, ਰਿਫਾਇੰਡ ਤੇਲ ,ਚਾਹ ਦੀ ਵਰਤੋਂ, ਕੋਲਡ ਡਰਿੰਕਸ ਦੀ ਵਰਤੋਂ,ਬੰਦ ਪੈਕਟ ਚੀਜਾਂ ਦੀ ਵਰਤੋਂ ਕਰਨਾ।
#ਸ਼ੂਗਰ ਦਾ ਪੂਰਨ ਇਲਾਜ:ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਐਲੋਵੀਰਾ ਜੂਸ ਘਰ ਬਣਾ ਕਿ ਦੋ ਚਮਚ , ਦੋ ਚਮਚ ਗਿਲੋਏ ਜੂਸ
#ਕਲੋਜੀਂ ,ਮੇਥੀ ਦਾਣਾ ਦੋਨਾਂ ਦਾ ਇੱਕ ਚਮਚ ਰਾਤ ਨੂੰ ਭਿਓੰਕੇ ਸਵੇਰੇ ਖਾਲੀ ਪੇਟ ਪਾਣੀ ਪੀਣਾ ਹੈ,ਤੇ ਜੌ ਕੁਝ ਬਚਿਆ ਹੈ ਉਹ ਖਾ ਲੈਣਾ ਹੈ।
#ਖਾਣਾ ਕਿਸ ਵਰਤਣ ਵਿੱਚ ਬਨਾਉਣਾ ਹੈ #ਸਿਰਫ ਮਿੱਟੀ ਦੇ ਭਾਂਡੇ ਜਾਂ ਫਿਰ ਸਬਲੋਹ ਵਿੱਚ
#ਜੇਕਰ ਇਸ ਤਰਾਂ ਕਰਨ ਨਾਲ ਸ਼ੂਗਰ ਤਿੰਨ ਤੋਂ ਛੇ ਮਹੀਨੇ ਵਿੱਚ ਨੌਰਮਲ ਸਥਿਤੀ ਵਿੱਚ ਆ ਜਾਂਦੀ ਹੈ,ਜਾਂ ਫਿਰ ਨਿੱਲ ਹੋ ਜਾਂਦੀ ਹੈ।
#ਆਯੁਰਵੈਦਿਕ ਨੂੰ ਅਪਣਾਓ ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
INFORMATION CONTACT:
#9815464150/9803314180

27/09/2023

ਵਖਤ,ਵਿਸ਼ਵਾਸ਼,ਇੱਜਤ:
ਇੱਕ ਅਜਿਹੇ ਪਰਿੰਦੇ ਹਨ, ਜੌ ਉੱਡ ਜਾਣ ਤਾਂ ਕਦੇ ਵੀ ਵਾਪਸ ਹੱਥ ਨਹੀਂ ਆਉਂਦੇ ਹਨ

24/09/2023

#ਦੇਖਲੋ ਮੇਰੇ ਵੀਰੋ ਤੇ ਭੈਣੋ ਦੁੱਖਾਂ ਦੇ ਪਹਾੜ ਦਾ ਪਤਾ ਹੀ ਨੀ ਲੱਗਦਾ,ਕਿਸ ਟਾਈਮ ਕੀ ਹੋ ਜਾਣਾ ,ਇਹ ਕਿਡਨੀ ਇੱਕ ਦਿਨ ਵਿੱਚ ਖਰਾਬ ਨਹੀਂ ਹੁੰਦੀ ਹੈ। ਬੱਚੇ ਨੂੰ ਜਨਮ ਤੋਂ ਹੀ ਨਮਕ,ਚੀਨੀ,ਫਾਸਟ ਫੂਡ,ਪਰੈਸ਼ਰ ਕੂਕਰ ਵਿੱਚ ਖਾਣਾ ਬਣਨਾ , ਨਾਨ ਸਟਿਕ ਬਰਤਨ ਦੀ ਵਰਤੋਂ ਕਰਨਾ ,ਪਿਸ਼ਾਬ ਰੋਕ ਕਿ ਰੱਖਣਾ,ਦਰਦ ਦੀਆਂ ਦਵਾਈਆਂ ਦੀ ਵਰਤੋਂ ਕਰਨਾ,ਖੜ੍ਹੇ ਹੋ ਕੇ ਪਾਣੀ ਪੀਣਾ,ਕੋਲਡ ਡਰਿੰਕਸ ਦੀ ਵਰਤੋਂ ਕਰਨਾ ,ਇਹ ਸਾਰੇ ਹੀ ਕਾਰਨ ਬਣਦੇ ਹਨ ਕਿਡਨੀ ਖਰਾਬ ਹੋਣ ਦੇ।ਏਸੇ ਹੀ ਕਰਕੇ ਆਯੁਰਵੈਦਿਕ ਦਾ ਗਿਆਨ ਦੇਣ ਦੀ ਕੋਸ਼ਿਸ ਕੀਤੀ ਜਾਂਦੀ ਹੈ।ਸੋਚੋ ਤੇ ਵਿਚਾਰੋ???????????????????
https://fb.watch/nfpqSubGjW/?mibextid=Nif5oz

22/09/2023

Knowledge changes the direction of life:ਗਿਆਨ ਜਿੰਦਗੀ ਦੀ ਦਿਸ਼ਾ ਨੂੰ ਬਦਲੀ ਕਰਕੇ ਰੱਖ ਦਿੰਦਾ ਹੈ।ਗਿਆਨ ਕੋਈ ਵੀ ਹੋਵੇ ਜਿਵੇਂ:ਗੁਰਬਾਣੀ ਦਾ,ਪੜ੍ਹਾਈ ਦਾ,ਸਿੱਖਿਆ ਦਾ ਜਾਂ ਫਿਰ ਆਯੁਰਵੈਦਿਕ ਦਾ ਹੋਵੇ। ਗੰਦਗੀ ਤਾਂ ਜਿੰਨੀ ਵੀ ਮਰਜੀ ਆਪਣੇ ਦਿਮਾਗ ਵਿੱਚ ਭਰ ਕਿ ਰੱਖ ਲਵੋ। ਸੋਚੋ ਤੇ ?

22/09/2023

White salt:ਚਿੱਟਾ ਨਮਕ ਜਿਆਦਾ ਖਾਣ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ।
ਵੀਪੀ,ਹਾਰਟ ਅਟੈਕ,ਸ਼ੂਗਰ,ਕੋਲੈਸਟਰੋਲ

22/09/2023

Wrong Post To share:ਜੇਕਰ ਕਿਸੇ ਵੀ ਭੈਣ ਤੇ ਭਰਾ ਨੇ ਕੋਈ ਵੀ ਗਲਤ ਪੋਸਟ ਸ਼ੇਅਰ ਕਰਨੀ ਹੋਵੇ, ਬਿਨ੍ਹਾਂ ਹੀ ਦੇਖੇ ਤੋਂ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ।ਜਿਸ ਤਰਾਂ ਕਾਫੀ ਦਿਨਾਂ ਤੋਂ ਵੀਡਿਓ ਦਾ ਵਿਵਾਦ ਚੱਲ ਰਿਹਾ ਹੈ।ਪ੍ਰੰਤੂ ਆਯੁਰਵੈਦਿਕ ਦੇ ਗਿਆਨ ਨੂੰ ਅਸੀਂ ਕਿਉਂ ਸ਼ੇਅਰ ਨਹੀਂ ਕਰਦੇ ਹਾਂ।

21/09/2023
20/09/2023

health tips #ਇੱਕ ਚਮਚ ਜੀਰਾ 2 ਚਮਚ ਗੁੜ੍ਹ ਰਾਤ ਨੂੰ ਪਾਣੀ ਵਿੱਚ ਭਿਉਂਕੇ ਰੱਖੋ,ਸਵੇਰੇ ਖਾਲੀ ਪੇਟ ਸਾਫ਼ ਕਰਕੇ ਪੀਓ,ਪੇਟ ਬਿਲਕੁੱਲ ਹੀ ਸਾਫ ਹੋ ਜਾਵੇਗਾ।

18/09/2023

Uric acid:ਜੇਕਰ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਕਾਫੀ ਵਧ ਗਈ ਹੈ,ਤਾਂ ਤੁਸੀਂ ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣਾ ਛੱਡੋ,ਅਜਵਾਇਣ ਤੇ ਗੋਖਰੁ ਦਾ ਪਾਊਡਰ ਬਣਾ ਕਿ ਗਰਮ ਪਾਣੀ ਨਾਲ ਸਵੇਰੇ ਸ਼ਾਮ ਲਓ

18/09/2023

NUTS BENIFIT #ਕਾਜੂ ਇੱਕ ਐਸਾ ਡਰਾਈ ਫਰੂਟ ਹੈ,ਜਿਸ ਨੂੰ ਖਾਣ ਨਾਲ ਸਰੀਰ ਇੱਕ ਤਾਕਤ ਮਹਿਸੂਸ ਕਰਦਾ ਹੈ।ਕਾਜੂ ਖਾਣ ਨਾਲ ਵਜਨ ਵੀ ਵਧਦਾ ਹੈ।ਇਸ ਵਿੱਚ ਕਾਰਬੋਹਾਈਡ੍ਰੇਟ ਮੌਜੂਦ ਹੁੰਦਾ ਹੈ।ਸਕਦੀ ਵਿੱਚ ਕਾਜੂ ਨੂੰ ਸਿੱਧਾ ਹੀ ਚਬਾ ਕਿ ਖਾਧਾ ਜਾ ਸਕਦਾ ਹੈ,ਇਸ ਜ਼ਿੰਕ ,ਆਇਰਨ, ਮੈਗਨੀਸ਼ੀਅਮ, ਕਾਪਰ, ਵਿਟਾਮਿਨ ਈ,ਵਿਟਾਮਿਨ ਬੀ, ਕਾਰਬੋਹਾਡਰੇਟਸ ਪਾਇਆ ਜਾਂਦਾ ਹੈ।ਕੋਲੈਸਟਰੋਲ ਨੂੰ ਘੱਟ ਕਰਨ ਲਈ ਬਹੁਤ ਹੀ ਜਿਆਦਾ ਲਾਭਦਾਇਕ ਹੁੰਦਾ ਹੈ।ਇਸਨੂੰ ਖਾਣ ਹਾਰਟ ਅਟੈਕ ਆਉਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ।ਕਾਜੂ ਤੇ ਬਦਾਮ ਨੂੰ ਇਕੱਠਾ ਹੀ ਪਾਣੀ ਵਿੱਚ ਰਾਤ ਨੂੰ ਭਿਓਂਕੇਂ ਸਵੇਰੇ ਖਾਲੀ ਪੇਟ ਖਾਧਾ ਜਾ ਸਕਦਾ ਹੈ।ਆਯੁਰਵੈਦਿਕ ਪ੍ਰਣਾਲੀ ਨੂੰ ਅਪਣਾਓ ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
MEDICINE TREATMENT #
LIFESTYLE TREATMENT #
HERBS LIFESTYLE #
🌿🍃🌿🍃 HERBAL LIFE #
INFORMATION CONTACT #9803314180 #

16/09/2023

BENIFIT #
🍎🍏 DAILY BENIFIT #
DISEASE HEAD TO STOMACH BENIFIT #
BENIFIT: CONSTIPATION' FRISHTULLA
BENIFIT:FYBER, IRON, WATER #
KUDRAT AYURVEDA GROUP #
PARAMJIT SINGH GILL #
MEDICINE TREATMENT #
LIFESTYLE TREATMENT #
🌿🍃💚🌿 HERBAL LIFE #

14/09/2023

#ਅਨਾਰ # ਇੱਕ ਅਨਾਰ ਸੌ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ।
#ਅਨੇਕਾਂ:ਹੀ ਰੋਗਾਂ ਨੂੰ ਖਤਮ ਕਰਦਾ ਹੈ,ਇਸ ਵਿੱਚ ਆਇਰਨ ਸਭ ਤੋਂ ਵੱਧ ਮੌਜੂਦ ਹੁੰਦਾ ਹੈ। #
#ਸਰੀਰ ਵਿੱਚ ਖੂਨ ਦੀ ਕਮੀ ਨੂੰ 15 ਦਿਨ ਵਿੱਚ ਹੀ ਪੂਰਾ ਕਰਦਾ ਹੈ #
#ਸਰੀਰਕ ਗਰਮੀ ਨੂੰ ਦੂਰ ਕਰਦਾ ਹੈ।
#ਪਲੇਟਲੈੱਟ ਸੈੱਲ ਘਟਣ ਤੇ ਲਾਭਦਾਇਕ ਸਾਬਿਤ ਹੁੰਦਾ ਹੈ #
#ਲੂਜ ਮੋਸ਼ਿਨ ਵਿੱਚ ਲਾਭਦਾਇਕ ਹੈ।
#ਇਸਦੇ ਪੱਤੇ ਸੈੱਲ ਪੂਰਾ ਕਰਨ ਵਿੱਚ ਮਦਦ ਕਰਦੇ ਹਨ #
KUDRAT AYURVEDA GROUP
PARAMJIT SINGH GILL #
INFORMATION CONTACT:9803314180 #

Photos from P.S.G Kudrat Ayurveda's post 10/09/2023

CAREFUL # ਬੱਸ ਆਪਣਾ ਧਿਆਨ ਰੱਖੋ।
ਸਾਡੇ ਕੁਛ ਦਿਨ ਪਹਿਲਾ ਇਸ ਬੱਚੇ ਨੂੰ ਸੱਪ ਦੇ ਕੱਟਣ ਤੇ ਮੌਤ ਹੋਗੀ,ਘਰ ਵਿੱਚ ਹੀ ਖੇਡ ਰਹੇ ਬੱਚੇ ਬਾਹਰ ਵਿਹੜੇ ਚ ਸੱਪ ਪਤਾ ਨਹੀ ਕਿੱਧਰੋ ਆਣ ਤੇ ਕੱਟ ਗਿਆ,ਜਿਸ ਨਾਲ ਮੌਕੇ ਤੇ ਮੌਤ ਹੋਗੀ!ਸੋ ਆਪਣੇ ਬੱਚਿਆ ਦਾ ਆਲੇ ਦੁਆਲੇ ਦਾ ਖਾਸ ਧਿਆਨ ਰੱਖਿਆ ਕਰੋ,ਕਿਉਕਿ ਅੱਜ ਕੱਲ ਇਹਨਾ ਸੱਪਾਂ,ਨਾਗਾਂ ਦੇ ਹੀ ਦਿਨ ਚੱਲਦੇ ਨੇ!ਬੱਚਿਆ ਨੂੰ ਦੂਰ ਨੇੜੇ ਖੇਡਣ ਨਾ ਭੇਜਿਆ ਕਰੋ,ਐੇਵੇ ਹੀ ਨੁਕਸਾਨ ਹੋ ਜਾਦਾ ਹੈ!ਧਿਆਨ ਰੱਖੋ ਸਾਰੇ ਬਸ!
ਕਾਪੀ:ਇਹ ਪੋਸਟ ਕਾਪੀ ਕੀਤੀ ਹੋਈ ਹੈ।

09/09/2023

ਜਰਦਾ, ਗੁਟਕਾ ਖਾਣਾ:ਮੂੰਹ ਦਾ ਕੈਂਸਰ
ਬੀੜੀ,ਸਿਗਰੇਟ,ਹੁੱਕਾ :ਫੇਫੜਿਆਂ ਦਾ ਕੈਂਸਰ
ਪਲਾਸਟਿਕ ਤੇ ਕੈਮੀਕਲ:ਬਲੱਡ ਕੈਂਸਰ
ਖਤਰਨਾਕ ਦਵਾਈਆਂ: ਹੱਡੀਆਂ ਦਾ ਕੈਂਸਰ

#ਸਰੀਰ ਵਿੱਚ ਨਿਰੰਤਰ ਪਲੇਟਲੈੱਟ ਸੈੱਲਾਂ ਦੀ ਕਮੀ ਨੂੰ ਪੂਰਾ ਕਰੋ#
#ਇੱਕ ਖੁਰਾਕ ਨਾਲ 25000ਸੈੱਲਾਂ ਦਾ ਵਾਧਾ ਕਰੋ#
#PSG KUDRAT AYURVEDA GROUP #
#VAID PARAMJIT SINGH GILL #
#AYURVEDIC MEDICINE TREATMENT #
#AYURVEDIC LIFESTYLE TREATMENT #
#AYURVEDIC 🌿🌿🍃💚🌿 HERBAL LIFE #
#ANY INFORMATION CONTACT:9803314180# 09/09/2023

#ਸਰੀਰ ਵਿੱਚ ਪਲੇਟਲੈੱਟ ਸੈੱਲਾਂ ਦੀ ਕਮੀ ਹੋਣਾ #
#ਇਸ ਦਵਾਈ ਨਾਲ ਕਰੋ ਵਾਧਾ ਸਿੱਧਾ ਹੀ 40.000 ਸੈੱਲ ਅੱਪ #
KUDRAT AYURVEDA GROUP #
PARAMJIT SINGH GILL #
MEDICINE TREATMENT #
LIFESTYLE TREATMENT #
🌿🍃💚🌿 HERBAL LIFE #
PUNJAB HERBS LIFESTYLE #
INFORMATION CONTACT:9803314180 #

#ਸਰੀਰ ਵਿੱਚ ਨਿਰੰਤਰ ਪਲੇਟਲੈੱਟ ਸੈੱਲਾਂ ਦੀ ਕਮੀ ਨੂੰ ਪੂਰਾ ਕਰੋ# #ਇੱਕ ਖੁਰਾਕ ਨਾਲ 25000ਸੈੱਲਾਂ ਦਾ ਵਾਧਾ ਕਰੋ# #PSG KUDRAT AYURVEDA GROUP # #VAID PARAMJIT SINGH GILL # #AYURVEDIC MEDICINE TREATMENT # #AYURVEDIC LIFESTYLE TREATMENT # #AYURVEDIC 🌿🌿🍃💚🌿 HERBAL LIFE # #ANY INFORMATION CONTACT:9803314180#

08/09/2023

ਚਿੱਬੜ:ਇਹ ਇਕ ਅਜਿਹੀ ਚੀਜ ਹੈ,ਜਿਸ ਨਾਲ ਵੀ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।ਪੁਰਾਣੇ ਸਮਿਆਂ ਵਿੱਚ ਚਿੱਬੜ ਨੂੰ ਮਾਲਾ ਵਿੱਚ ਪਰੋ ਕੇ ਰੱਖਿਆ ਜਾਂਦਾ ਸੀ,ਜਿਸ ਨਾਲ ਇਹ ਸੁੱਕਣ ਤੋਂ ਬਾਅਦ ਦਾਲ ਵਿੱਚ ਪਾਏ ਜਾਂਦੇ ਸਨ।ਇਹ ਤਾਜੇ ਤੋੜ ਕਿ ਇਹਨਾਂ ਦੀ ਚਟਣੀ ਬਣਾ ਕਿ ਖਾਣ ਨਾਲ ਸਰੀਰ ਵਿੱਚ ਘਟੇ ਹੋਏ ਪਲੇਟਲੈੱਟ ਸੈੱਲਾਂ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ।ਇਸਦੀ ਸਬਜ਼ੀ ਵੀ ਬਣਾਈ ਜਾ ਸ ਸਕਦੀ ਹੈ।ਆਯੋ ਆਯੁਰਵੈਦਿਕ ਨੂੰ ਅਪਣਾਓ ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
MEDICINE TREATMENT #
MEDICINE LIFESTYLE #
🌿🍃🌿🍃 HERBAL
INFORMATION CONTACT:9803314180 #

07/09/2023

ਪਲੇਟਲੈੱਟ ਸੈੱਲ: ਜੇਕਰ ਨਿਰੰਤਰ ਹੀ ਕਈ ਦਿਨਾਂ ਤੱਕ ਸਰੀਰ ਵਿੱਚ ਸੈੱਲਾਂ ਦੀ ਕਮੀ ਬਣੀ ਰਹਿੰਦੀ ਹੈ,ਤੁਸੀਂ ਗਿਲੋਇ ਦਾ ਜੂਸ ਬਣਾ ਕਿ ਤਿੰਨ ਚਾਰ ਚਮਚ ਪੀ ਸਕਦੇ ਹੋ।ਨਾਲ ਇਹਨਾਂ ਫਲਾਂ ਦਾ ਉਪਜੋਗ ਕਰਕੇ ਆਪਣੇ ਘਟੇ ਹੋਏ ਸੈੱਲਾਂ ਨੂੰ ਪੂਰਾ ਸਕਦੇ ਹੋ।ਕਿਸੇ ਵੀ ਅੰਗਰੇਜ਼ੀ ਜਾਂ ਹੋਮਿਓਪੈਥੀ ਦਵਾਈ ਦੀ ਜਰੂਰਤ ਨਹੀਂ ਪੈਂਦੀ ਹੈ।
KUDRAT AYURVEDA GROUP #
PARAMJIT SINGH GILL #
MEDICINE TREATMENT #
TREATMENT LIFESTYLE #
🌿🍃💚🌿 HERBAL MEDICINE #
INFORMATION CONTACT NUMBER #9803314180 #
#9815464150 #

06/09/2023

ਪਲੇਟਲੈੱਟ ਸੈੱਲ :ਇਸ ਮੌਸਮ ਵਿੱਚ ਬਹੁਤ ਲੋਕਾਂ ਦੇ ਸੈੱਲ ਘਟਣੇ ਸ਼ੁਰੂ ਹੋ ਗਏ ਨੇ,ਬੁਖਾਰ ਵੀ ਕਾਫੀ ਦਿਨ ਟੁੱਟਦਾ ਨਹੀਂ ਹੈ।ਇਸ ਦੀ ਸਭ ਤੋਂ ਵਧੀਆ ਦਵਾਈ ਹੈ।
ਗਿਲੋਏ ,ਪਪੀਤਾ ਦੇ ਪੱਤੇ,ਨਿੰਮ,ਤੁਲਸੀ
ਇਸਦਾ ਸੇਵਨ ਦੋ ਦਿਨ ਕਰਨ ਨਾਲ ਘਟੇ ਹੋਏ ਸੈੱਲ ਪੂਰੇ ਹੋ ਜਾਂਦੇ ਹਨ।

06/09/2023

#🍎🍏 APPLE #

06/09/2023

STOMACH PAIN:ਪੇਟ ਦਰਦ ਜੇਕਰ ਅਚਾਨਕ ਹੁੰਦਾ ਹੈ,ਕੋਈ ਵੀ ਦਵਾਈ ਪਾਸ ਨਹੀਂ ਹੈ।ਅਜਵਾਇਣ ਅੱਧਾ ਚਮਚ ਗਰਮ ਪਾਣੀ ਨਾਲ ਲਓ,ਤੁਰੰਤ ਪੇਟ ਦਰਦ ਠੀਕ ਹੋਵੇਗਾ।
ਪੋਸਟ ਨੂੰ ਸ਼ੇਅਰ ਕਰੋ

05/09/2023

ਜਿੰਮੇਵਾਰੀ,ਮੌਤ ਤੇ ਬਿਮਾਰੀ
ਕਦੀ ਵੀ ਉਮਰ ਦੇਖ ਕਿ ਨਹੀਂ ਆਉਂਦੀ ਹੈ।

05/09/2023

ਨੁਸਖਾ ਸ਼ੂਗਰ ਦਾ
ਇੱਕ ਟਮਾਟਰ,
ਇੱਕ ਖੀਰਾ,
ਇੱਕ ਪੀਸ ਛੋਟਾ ਕਰੇਲਾ
ਤਿੰਨਾ ਦਾ ਜੂਸ ਬਣਾ ਕਿ ਖਾਲੀ ਪੇਟ ਪੀਓ
ਪੂਰੀ ਜਾਣਕਾਰੀ ਲੈਣ ਲਈ ਫੋਨ ਕਰੋ।

05/09/2023

#ਨੁਸਖ਼ਾ

FRISHTULLA
#ਕਬਜ਼,ਬਵਾਸੀਰ,ਭਗੰਦਰ
#ਰਾਤ ਨੂੰ ਸੌਣ ਲੱਗੇ ਤ੍ਰਿਫਲਾ ਇੱਕ ਚਮਚ
#ਰਾਤ ਨੂੰ ਪਾਣੀ ਵਿੱਚ ਮੁਨੱਕਾ ਭਿਓਂ ਕੇ ਸਵੇਰੇ ਖਾਲੀ ਪੇਟ ਖਾਓ।
KUDRAT AYURVEDA GROUP #
MEDICINE #
TREATMENT #
🌿 🍃💚🍁 HERBAL
INFORMATION CONTACT:9803314180 #

04/09/2023

ਗੁੜ: ਗੁੜ੍ਹ ਇੱਕ ਅਜਿਹੀ ਚੀਜ਼ ਹੈ, ਇਸਦਾ ਸਵਾਦ ਤੇ ਮਿਠਾਸ ਕੁਦਰਤੀ ਹੁੰਦਾ ਹੈ।ਜੇਕਰ ਜਿੰਦਗੀ ਵਿੱਚ ਗੁੜ੍ਹ ਦੀ ਵਰਤੋਂ ਕੀਤੀ ਹੁੰਦੀ ਤਾਂ ਹਰ ਘਰ ਵਿੱਚ ਕਿਸੇ ਨੂੰ ਵੀ ਸ਼ੂਗਰ ਨਾ ਹੁੰਦੀ ,ਗੁੜ੍ਹ ਵਿੱਚ ਆਇਰਨ,ਫਾਸਫੋਰਸ ਮੌਜੂਦ ਹੁੰਦਾ ਹੈ।ਜੇਕਰ ਦਿਨ ਹਰ ਵਾਰ ਭੋਜਨ ਖਾਣ ਤੋਂ ਤੁਰੰਤ ਬਾਅਦ ਗੁੜ੍ਹ ਖਾਧਾ ਜਾਵੇ ਤਾਂ ਭੋਜਨ ਉਸੇ ਹੀ ਟਾਈਮ ਹਜ਼ਮ ਹੋ ਜਾਂਦਾ ਹੈ।ਗੁੜ੍ਹ ਖਾਣ ਨਾਲ ਪੇਟ ਵਿੱਚ ਦਰਦ ਨਹੀਂ ਹੁੰਦਾ ਹੈ,ਸਰੀਰ ਵਿੱਚ ਕਦੀ ਵੀ ਖੂਨ ਦੀ ਕਮੀ ਨਹੀਂ ਹੁੰਦੀ ਹੈ।ਸਰਦੀਆਂ ਵਿੱਚ ਗੁੜ੍ਹ, ਤਿਲ,ਮੂੰਗਫਲੀ ਦੇ ਲੱਡੂ ਖਾਣ ਕਦੀ ਵੀ ਕਮਰ ਨਹੀਂ ਦਰਦ ਕਰਦੀ ਹੈ।ਗੁੜ੍ਹ ਦੀ ਚੋਕਲੇਟ,ਬਰਫੀ ਤੇ ਬਿਸਕੁੱਟ ਵੀ ਬਣਾ ਕਿ ਖਾਧੇ ਜਾ ਸਕਦੇ ਹਨ। ਹਰ ਘਰ ਵਿੱਚ ਬੱਚਿਆਂ ਨੂੰ ਗੁੜ੍ਹ ਤੋਂ ਬਣੀਆਂ ਚੀਜ਼ਾਂ ਖਾਣ ਲਈ ਪ੍ਰੇਰਤ ਕਰਨਾ ਚਾਹੀਦਾ ਹੈ।ਆਯੋ ਆਯੁਰਵੈਦਿਕ ਨੂੰ ਅਪਣਾਓ, ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
KILA RAIPUR DIST LUDHIANA #
MEDICINE TREATMENT #
LIFESTYLE TREATMENT #
INFORMATION CONTACT 9803314180 #

04/09/2023

APPLE 🍎🍏:ਸੇਬ ਖਾਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ,ਜਿਸ ਨਾਲ ਅਸੀਂ ਸਰੀਰ ਦੀਆਂ ਬਿਮਾਰੀਆਂ ਨੂੰ ਖਤਮ ਕਰ ਸਕਦੇ ਹਾਂ,ਰੋਜਾਨਾ ਹੀ ਇੱਕ ਸੇਬ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ,ਕੈਂਸਰ ਸੈੱਲ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦਾ ਹੈ।ਇਸ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ।ਇਸ ਦੀ ਕੁਦਰਤੀ ਮਿਠਾਸ ਸ਼ੂਗਰ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ,ਸੇਬ ਐਨਰਜੀ ਭਰਪੂਰ ਹੁੰਦੀ ਹੈ।ਸੇਬ ਸਰੀਰ ਵਿਚੋਂ ਮੋਟਾਪਾ ਵੀ ਘੱਟ ਕਰਨ ਦਾ ਕੰਮ ਕਰਦਾ ਹੈ।ਸੇਬ ਦਾ ਸਿਰਕਾ ਪੀਣ ਨਾਲ ਪਿੱਤੇ ਵਿਚੋਂ ਪੱਥਰੀ ਬਾਹਰ ਨਿੱਕਲ ਜਾਂਦੀ ਹੈ।ਸੇਬ ਦਾ ਸਿਰਕਾ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।ਜਿਆਦਾਤਰ ਬਿਮਾਰੀਆਂ ਵਿੱਚ ਸੇਬ ਖਾਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ।ਰੋਜਾਨਾ ਇੱਕ ਸੇਬ ਖਾਓ ਆਪਣੀਆਂ ਬਿਮਾਰੀਆਂ ਨੂੰ ਖਤਮ ਕਰੋ।ਆਯੁਰਵੈਦਿਕ ਨੂੰ ਅਪਣਾਓ ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
MEDICINE TREATMENT #
LIFESTYLE TREATMENT #

INFORMATION CONTACT:9803314180.

02/09/2023

ALLOPATHIC MEDICINE:ਅੰਗਰੇਜ਼ੀ ਦਵਾਈਆਂ ਸਿਰਫ ਕਿਸੇ ਵੀ ਬਿਮਾਰੀ ਨੂੰ ਰੋਕ ਕਿ ਰੱਖਣ ਦਾ ਕੰਮ ਕਰਦੀਆਂ ਹਨ,ਕਦੀ ਵੀ ਜੜ੍ਹ ਤੋਂ ਠੀਕ ਕਰਦੀ ਹੈ। ਪ੍ਰਤੂੰ ਹਰ ਇੱਕ ਵਿਅਕਤੀ ਦਾ ਵਿਸ਼ਵਾਸ਼ ਵੱਡੇ ਵੱਡੇ ਹਸਪਤਾਲਾਂ ਤੇ ਹੀ ਜਾਂਦਾ ਹੈ।ਅੰਗਰੇਜ਼ੀ ਦਵਾਈਆਂ ਦਾ ਸੱਚ 10, 20 ਰੁਪਏ ਦਾ ਪੱਤਾ ਹੁੰਦਾ ਹੈ,ਇਸ ਪੱਤੇ ਤੇ ਲਿਖਿਆ 10 ਗੁਣਾ ਵਾਧਾ ਕਰਕੇ ,ਅਸੀਂ ਹਰ ਬਿਮਾਰੀ ਵਿੱਚ ਡਾਕਟਰ ਤੇ ਵਿਸ਼ਵਾਸ਼ ਕਰਕੇ ਚਲਦੇ ਹਾਂ,ਆਯੁਰਵੈਦਿਕ ਪ੍ਰਣਾਲੀ ਨੂੰ ਅਪਣਾਓ ਸਦਾ ਲਈ ਹੀ ਨਿਰੋਗ ਰਹੋ।
KUDRAT AYURVEDA GROUP #
PARAMJIT SINGH GILL #
MEDICINE TREATMENT #
LIFESTYLE TREATMENT #
🌿🍃💚🍃 HERBAL LIFE #
INFORMATION CONTACT:9803314180 #

30/08/2023

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ॥

ਅੰਮ੍ਰਿਤ ਬਚਨ ਦੇ ਦਾਤੇ, ਮਾਨਵਤਾ ਨੂੰ ਰੂਹਾਨੀਅਤ ਦੀ ਸੱਚੀ ਸੁੱਚੀ ਦਾਤ ਬਖਸ਼ਣ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਦੇਸ਼ - ਵਿਦੇਸ਼ ਵਿੱਚ ਵੱਸਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ।

Want your business to be the top-listed Health & Beauty Business in Ludhiana?
Click here to claim your Sponsored Listing.

Videos (show all)

#ਸਭ ਤੇ ਵੱਡਾ ਸਤਿਗੁਰ ਨਾਨਕ ##ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ##ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ#ਬਾਣੀ ਗੁਰੂ ...
#ਦੇਖ ਉੱਜੜ੍ਹਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨੀ ਬੰਦਿਆ ਕੀ ਹੋਣਾ##ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤੁ ...
#ਸੇਬ ਖਾਓ ਡਾਕਟਰ ਛੱਡੋ ##ਇਕ ਸੇਬ ਖਾਓ ਬਿਮਾਰੀਆਂ ਭੁੱਲ ਜਾਓ ##ਚੰਗੀਆਂ ਚੀਜ਼ਾਂ ਖਾਣ ਦੀ ਆਦਤ ਪਾਓ##ਫਲ ਫਰੂਟ ਵਿੱਚ ਕੁਦਰਤੀ ਗੁਲੂਕੋਜ ਹੁੰਦੀ ਹੈ#...
#NATURE CAN DO MORE THAN PHYSICIANS##ਹਮੇਸ਼ਾ ਕੁਦਰਤ ਸਾਡੇ ਨਾਲੋਂ ਵਧੀਆ ਹੀ ਕਰ ਸਕਦੀ ਹੈ##PSG KUDRAT AYURVEDA GROUP ##VAID PARAMJ...
#ਸਤਿਗੁਰੂ ਬੰਦੀ ਛੋੜ ਹੈ ##ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ##52 ਰਾਜਿਆਂ ਨੂੰ ਰਿਹਾਅ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੀਪ ਮਾਲਾ...
#AYURVEDIC TIPS ##AYURVEDIC ⭐ TREATMENT ##AYURVEDIC MEDICINE ##AYURVEDIC 🌿💚🍁🌱 HERBALIFE#AYURVEDIC LIFESTYLE ##PSG KUDRAT...
#JOINT PAIN RELIEF AYURVEDA MEDICINE ##ਜੋੜਾਂ ਦੇ ਦਰਦ ਦਾ ਘਰੇਲੂ ਨੁਸਖਾ ##ਖੂਨ ਸਾਫ,ਦਰਦ,ਗਠੀਆ,ਜੋੜ ਦਰਦ ਲਈ ##ਸਵੇਰੇ ਸ਼ਾਮ ਇੱਕ ਇੱਕ ਚਮ...
#PSG KUDRAT AYURVEDA GROUP ##VAID PARAMJIT SINGH GILL ##AYURVEDIC MEDICINE ##AYURVEDIC TREATMENT ##AYURVEDIC LIFESTYLE #...
#L1,L2,L3L4,L5,L6 ਤੱਕ ਮਣਕਿਆਂ ਦਾ ਹੱਲ ##ਮਣਕਿਆਂ ਦਾ ਗੈਪ ਦੂਰ ਕਰੋ, ਬਿਨਾਂ ਅਪਰੇਸ਼ਨ ਤੋਂ #ਰੀੜ ਦੀ ਹੱਡੀ ਦੇ ਦਰਦ ਦਾ ਹੱਲ ##ਹਰ ਬਿਮਾਰੀ ਦਾ...
#LOOSE MOTIONS ਪਤਲੇ ਦਸਤ ਲੱਗਣਾ ##ਆਯੁਰਵੈਦਿਕ ਇਲਾਜ਼ ##PSG KUDRAT AYURVEDA ##VAID PARAMJIT SINGH GILL ##AYURVEDIC MEDICINE ##...
#ਆਯੁਰਵੈਦਿਕ ਨਿਰੋਗੀ ਜੀਵਨ ਹੈ##ਆਯੁਰਵੈਦਿਕ ਹਰ ਬਿਮਾਰੀ ਦਾ ਹੱਲ##ਆਯੁਰਵੈਦਿਕ ਅਪਣਾਓ ਨਿਰੋਗ ਰਹੋ##ਆਯੁਰਵੈਦਿਕ ਪ੍ਰਣਾਲੀ ਅਪਣਾਓ##ਆਯੁਰਵੈਦਿਕ ਪੰਜ...

Category

Telephone

Website

Address


Ludhiana
141201

Other Medical & Health in Ludhiana (show all)
Star Homoeo store Star Homoeo store
Ludhiana, 141001

Dr Ankit Nutrition Hub Dr Ankit Nutrition Hub
Ludhiana, 141001

Health and Wellness Coach

Institute of Allied Health Science Ludhiana Institute of Allied Health Science Ludhiana
Sekhewal Road, Shivpuri
Ludhiana, 141008

Institute of Allied Science Helps to Fulfill The Dreams of Studying Best Medical Courses.

Dr.Cervical Dr.Cervical
159, Street No 5, Shaheed Jasdev Singh Nagar
Ludhiana, 141116

Get relief from Cervical in just 48 hours by our homeopathy medicine. Medicine has no side effects.

Physio Medical Therapy Centr Physio Medical Therapy Centr
Ludhiana, 141001

In our therapy center, the problem of every disease is treated. Whether it is a boy or a girl, we are treated here with automatic machines without any medicine. See you all once

Moudgil Clinic and Nursing Home Moudgil Clinic and Nursing Home
Ludhiana, 141003

BAMS MD PHD AYURVEDA

Firdous home care services Firdous home care services
Ludhiana, 141008

we are providing Medical Staff for Patient care at home 24/7

Umrao Medical Laboratory Umrao Medical Laboratory
Ludhiana, 141008

Authorised collection centre of CRL Diagnostics

human health care human health care
Ludhiana

home health care

Sahara Dental Care Centre Sahara Dental Care Centre
Ludhiana

complete dental care