St.GDS Convent School

A CBSE Affiliated school with ISO 9001-2008 International certification.

01/05/2024
30/04/2024

ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਦੇ ਰਚੇਤਾ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਵੱਖ ਵਧਾਈਆਂ। ਆਓ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਮਨਾਂ ਅੰਦਰ ਸਤਿਕਾਰ, ਸੇਵਾ, ਸਿਮਰਨ ਅਤੇ ਸਦਾਚਾਰਤਾ ਦੇ ਗੁਣ ਪ੍ਰਫੁੱਲਿਤ ਕਰੀਏ।

21/04/2024

ਸੈਂਟ ਜੀ ਡੀ ਐੱਸ ਕਾਨਵੈਂਟ ਸਕੂਲ ਦੇ ਪ੍ਰੇਰਨਾ ਸਰੋਤ ਗਿਆਨੀ ਦਿੱਤ ਸਿੰਘ ਜੀ (21 ਅਪ੍ਰੈਲ 1850 - 6 ਸਤੰਬਰ 1901) [1] ਪੰਜਾਬੀ ਦੇ ਪਹਿਲੇ ਪ੍ਰੋਫੈਸਰ,[2] ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ[3}ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ। ਸੇਂਟ ਜੀ ਡੀ ਐੱਸ ਕਾਨਵੈਂਟ ਸਕੂਲ ਵੱਲੋ ਗਿਆਨੀ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਇਆਂ |

13/04/2024

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। -ਕਲਮ :-ਧਨੀ ਰਾਮ ਚਾਤ੍ਰਿਕ

Photos from St.GDS Convent School's post 26/01/2024

🇮🇳✨ Celebrating Republic Day at St. GDS Convent School! 🎉🎶

Our students embraced the spirit of patriotism with enthusiasm on Republic Day! From showcasing the colors of our flag through vibrant dishes to heartfelt poem recitations and soul-stirring patriotic songs, it was a day filled with pride and unity. 🌟🎶 Let's continue to cherish and uphold the values of our nation's diversity and unity. 🇮🇳

17/01/2024

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ*ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਬੇਅੰਤ ਬੇਅੰਤ ਵਧਾਈਆ ਹੋਵੇ ਜੀ*🙏Aaj sab nu Dhan Dhan Sahib Shri Guru Gobind Singh Maharaj ji de Prakash Purab Diyan Lakh Lakh Vadaiyan Hon Ji 🙏

01/01/2024

01/01/2024

Photos from St.GDS Convent School's post 28/12/2023

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਪੂਰੀ ਦੁਨੀਆਂ 'ਚ ਯਾਦ ਕੀਤਾ ਜਾਂਦਾ ਹੈ। 🙏🏻
ਏਡੀ ਨਿੱਕੀ ਉਮਰੇ ਉਨ੍ਹਾਂ ਦੇ ਜਿਗਰੇ ਇੰਨੇ ਵੱਡੇ ਹੋਣਗੇ ਇਹ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਧਰਮ ਨਾ ਕਬੂਲਿਆ ਤੇ ਨਾ ਹੀ ਜ਼ਾਲਮ ਸੂਬਾ ਸਰਹੰਦ ਅੱਗੇ ਝੁਕੇ ਤਾਂ ਉਨ੍ਹਾਂ ਨੂੰ ਜਿਊਂਦੇ ਨੀਂਹਾਂ 'ਚ ਚਿਨਾਉਣ ਦਾ ਹੁਕਮ ਸੁਣਾਇਆ ਗਿਆ ਪਰ ਫਿਰ ਵੀ ਉਹ ਡੋਲੇ ਨਹੀਂ। ਇੱਕ ਪਾਸੇ ਅਡੋਲ ਅਭੋਲ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਠੰਢੇ ਬੁਰਜ 'ਚ ਮਾਤਾ ਗੁਜਰੀ ਜੀ ਵੀ ਆਪਣੇ ਸੁਆਸ ਤਿਆਗ ਗਏ। ਇਸ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਿਰ ਹਮੇਸ਼ਾ ਝੁੱਕ ਜਾਂਦਾ ਹੈ।

Photos from St.GDS Convent School's post 24/12/2023

ਸੇਂਟ ਜੀ ਡੀ ਐੱਸ ਕਾਨਵੇਂਟ ਸਕੂਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਕੂਲ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ।

22/12/2023

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤਿਅੰਤ ਸਨੇਹੀਆਂ ਵਿੱਚੋਂ ਸਭ ਤੋਂ ਵੱਧ ਸਤਿਕਾਰਤ ਭਾਈ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ। ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹੀਦੀ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਪਹੁੰਚਾਉਣ ਦੀ ਅਦੁੱਤੀ ਸੇਵਾ ਬਦਲੇ ਦਸਮੇਸ਼ ਪਿਤਾ ਨੇ ਉਨ੍ਹਾਂ ਨੂੰ "ਰੰਘਰੇਟੇ ਗੁਰੂ ਕੇ ਬੇਟੇ" ਦੇ ਤਖ਼ੱਲਸ ਨਾਲ ਸਨਮਾਨ ਬਖਸ਼ਿਆ।

Want your school to be the top-listed School/college in Ludhiana?
Click here to claim your Sponsored Listing.

Videos (show all)

ਅਰਦਾਸ ਦਾਤਿਆ ਚਰਨਾਂ ਵਿੱਚ ਤੇਰੇ ! ਧੰਨ ਗੁਰੂ ਨਾਨਕ
ਹੋ ਰਯੀ ਏ ਤੇਰੀ ਜੈ ਜੈ ਕਾਰ ! ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
Cancer camp live
Dr Kulwant Dhaliwal Ambassador “World Cancer Care Society” is announcing Free Mega Cancer checkup camp in ludhiana @St.G...
#charsahibzade
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨੂੰ ਸਮਰਪਿਤ ਚਾਰ ਸਾਹਿਬਜ਼ਾਦੇ ਮੂਵੀ ਬੱਚਿਆਂ ਨੂੰ ਦਿਖਾਈ ਜਾ ਰਹੀ ਹੈ |#charsahibza...
ਸਾਹਿਬਜਾਦਿਆਂ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ |
#teejfestival #teejcelebrations🎊🎊💃💃🙌❤️😻 #gidhabhangra #studentperformances
ਗੁਰੂ ਨਾਨਕ ਦੇਵ ਜੀ ਆਗਮਨ ਪੂਰਵ ਦੇ ਸਬੰਧੀ ਕੀਰਤਨ ਸਮਾਗਮ|

Telephone

Address

Priya Colony, Rahon Road, Jodhewal
Ludhiana
141007

Opening Hours

Monday 8:15am - 3pm
Tuesday 8:15am - 3pm
Wednesday 8:15am - 3pm
Thursday 8:15am - 3pm
Friday 8:15am - 3pm
Saturday 8:15am - 1pm

Other Ludhiana schools & colleges (show all)
GNDEC, LUDHIANA GNDEC, LUDHIANA
Gill Park, Gill Road
Ludhiana, 141006

Welcome to the official page of Guru Nanak Dev Engineering College, Ludhiana (GNE)

I Love G.N.P.S I Love G.N.P.S
Sarabha Nagar
Ludhiana, 141001

Guru Nanak Public School Sarabha Nagar,Ludhiana {Courage Drive Integrity}

Information technology consultant Information technology consultant
Ludhiana, 141007

RTECH INFOSYS... OUR SERVICES 1.WEBSITE DEVELOPMENT 2.DIGITAL MARKETING 3.ONLINE CERTIFICATION 4.IT

Goverment Primary School Balmiki Ghati Goverment Primary School Balmiki Ghati
Daresi
Ludhiana

Its a Government Primary School situated in the vicinity of a city in an area of Daresi thus helps in imparting education to the aspiring students of the locality

Ideal Computer & Coaching Institute Ideal Computer & Coaching Institute
Tibba Road
Ludhiana, 141007

Powerful Dreams Inspire Powerful Action....

Sunshine Public Senior Secondary School Sunshine Public Senior Secondary School
Balbir Nagar, Near Mini Rose Garden
Ludhiana

Teaching Excellence Awards 2021 Teaching Excellence Awards 2021
Ludhiana
Ludhiana, 141015

The Teaching Excellence Award has instituted various Individual and Institutional Award to recognize and value consistent and high level of teaching in Education and Research. ORGA...

Sai IELTS Basti Jodhewal Sai IELTS Basti Jodhewal
Basti Jodhewal, Freed Nagar
Ludhiana

welcome to my IELTS ceni

Orange Hive Education Orange Hive Education
2nd Floor , Sohan Palace, The Mall Road
Ludhiana, 141003

Orange Hive Education is an international education consultancy head quartered in Ludhiana, Punjab. We have committed to professionally integrate world class education services suc...

NMC Nodal Centre CMC Ludhiana NMC Nodal Centre CMC Ludhiana
Brown Road
Ludhiana, 141008

National Medical Commission Nodal centre for faculty development at Christian Medical College, Ludhiana, India trains medical teachers in India under National Faculty Development P...