Gsss Rajgarh Kubbe Bathinda
education
ਵਿਸ਼ਵ ਸਿਹਤ ਦਿਵਸ ਸਬੰਧੀ ਸ੍ਰੀ ਰਵਿੰਦਰ ਕੁਮਾਰ ਸਾਇੰਸ ਮਾਸਟਰ ਜੀ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਵਿਆਪਕ ਰੂਪ ਵਿੱਚ ਜਾਣਕਾਰੀ ਦਿੱਤੀ।
ਮਾਪੇ ਅਧਿਆਪਕ ਮਿਲਣੀ
Ek Bharat shresth Bharat
Ek Bharat shresth Bharat
A tour of GSSS Rajgarh kubbe at Shri Amritsar sahib.We visited Guru Nanak Dev University,Khalsa College, Jallianwala Bagh , Shri Darbar Sahib , Harike lake and bird sanctuary.Tour has been very educative and intresting.
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਮਹੱਤਤਾ ਦੱਸੀ ਗਈ ਅਤੇ ਹੱਥ ਧੋਣ ਦੀ ਟ੍ਰੇਨਿੰਗ ਦਿੱਤੀ ਗਈ ।
ਪ੍ਰੋ.ਗੁਰਨਾਮ ਸਿੰਘ ਮੁਕਤਸਰ ਯਾਦਗਾਰੀ ਲਾਇਬਰੇਰੀ ਅਤੇ ਰਵਿਦਾਸ ਸਭਾ ਰਾਜਗੜ੍ਹ ਕੁੱਬੇ ਵੱਲੋਂ ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਮਤੀ ਅੰਮ੍ਰਿਤਪਾਲ ਕੌਰ , ਸ੍ਰੀ ਮਤੀ ਪਰਮਜੀਤ ਕੌਰ ਅਤੇ ਜਮਾਤ 6ਵੀ ਤੋਂ 12ਵੀ ਤੱਕ ਦੇ ਪਹਿਲਾਂ ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।ਉਤਸ਼ਾਹਿਤ ਕਰਨ ਲਈ ਦੋਵੇਂ ਸਭਾਵਾਂ ਦਾ ਬਹੁਤ- ਬਹੁਤ ਧੰਨਵਾਦ ਜੀ🙏🙏
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਵਿਖੇ ਵਿਦਿਆਰਥਣਾ ਨੂੰ ਕਰਾਟਿਆਂ ਦੀ ਸਿਖਲਾਈ ਦਿੱਤੀ ਗਈ।
ਕਰਾਟੇ ਟਰੇਨਿੰਗ
ਸ਼੍ਰੀ ਡੇਵਿਡ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਪਸ਼ੂਆਂ ਦੀ ਸਿਹਤ ਸਬੰਧੀ ਜਾਗਰੂਕ ਕੀਤਾ।
ਸਿਮਰਨਪ੍ਰੀਤ ਕੌਰ ਜਮਾਤ ਨੌਵੀਂ ਨੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਤਰਕਸ਼ੀਲ ਸੋਸਾਇਟੀ ਵੱਲੋਂ ਵਿਦਿਆਰਥੀਆਂ ਅਤੇ ਸ੍ਰੀ ਸੁਖਪਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਵੋਟਰ ਪ੍ਰਣ ਲੈਂਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਦਾ ਸਮੂਹ ਸਟਾਫ ਅਤੇ ਵਿਦਿਆਰਥੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਵਿਖੇ ਸ. ਪੰਜਾਬ ਸਿੰਘ ਨੂੰ ਕੈਂਪਸ ਮੈਨੇਜਰ ਵਜੋਂ ਹਾਜ਼ਰ ਕਰਵਾਉਦੇ ਹੋਏ ਸਕੂਲ ਮੁਖੀ ਸ. ਜਗਸੀਰ ਸਿੰਘ ਅਤੇ ਸਟਾਫ਼ ਮੈਂਬਰਜ਼।
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਥੀਮ ਹੈਲਥ ਅੰਡਰ ਵਿਦਿਆਰਥੀ ਨੇ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ।
Random clicks of S.St and English fair
Date 06-01-24
"ਸਾਇੰਸ ਅਤੇ ਵਿਗਿਆਨ ਮੇਲੇ ਦੀਆਂ ਵੱਖ ਵੱਖ ਝਲਕਾਂ"
ਮਿਤੀ 05-01-24
ਸਾਡਾ ਸੰਕਲਪ ਵਿਕਸਿਤ ਭਾਰਤ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਕਰਵਾਈ ਗਈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
Click here to claim your Sponsored Listing.
Videos (show all)
Category
Contact the school
Telephone
Website
Address
Maur
151509
Sd School Maur Mandi
Maur, 151509
To restore the glory of this Vidhya Mandir
Near Bus Stand Road Maur Mandi
Maur, 151509
Distance education course
Village Ram Nagar ( Kasai-wara)
Maur, 151509
This school is opened with assistance of Ministary of Human Resource & Development, Govt. of India b
Kansal Road Maur Mandi
Maur, 151509
"When one teaches two learn"
Maur, 151509
At SVM,Maur come let us hold hands so that we create opportunities and provide an environment for ch