GSSS Maisar Khana Bathinda
Nation Builder
Happy Republic day 2024
https://youtu.be/W9QMO-tvKiY?si=TvOjBbUNA8UyJpo_
SS FAIR ENGLISH FAIR @SSENGLISHFAIR GSSS MAISER KHANA @ENGLISHFAIR @maisarkhana@maiserkhana@myserkhana@gsssmaiserkhana
Today SS/English Fair is organised at GSSS Maiser khana
Summer day camp
Dress Distribution
Summer day W1 Day 5 School Management Committee
Summer day W2 Day 1
ਸਕੂਲ ਵਿੱਚ ਲੰਬੇ ਅਰਸੇ ਤੋਂ ਪ੍ਰਿੰਸੀਪਲ ਦੀ ਪੋਸਟ ਖਾਲੀ ਰਹਿਣ ਤੋਂ ਬਾਅਦ ਪ੍ਰਿੰਸੀਪਲ ਸ੍ਰੀਮਤੀ ਜਸਵੀਰ ਕੌਰ ਜੀ ਵੱਲੋਂ ਸਕੂਲ ਵਿੱਚ ਹਾਜ਼ਰ ਹੋਣ ਤੇ MLA ਦੀ ਮਾਤਾ ਜੀ ਅਤੇ ਸਮੂਹ ਸਟਾਫ਼ ਮੈਂਬਰ ਵੱਲੋਂ ਸਨਮਾਨ ਕੀਤਾ ਗਿਆ।
ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਸਕੂਲ ਵਿਚ ਪ੍ਰਿੰਸੀਪਲ ਸ੍ਰੀਮਤੀ ਜਸਵੀਰ ਕੌਰ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ MLA ਦੀ ਮਾਤਾ ਜੀ ਅਤੇ ਭੈਣ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹਨਾਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਅਪੀਲ ਕੀਤੀ ਗਈ। ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਭੋਲਾ ਸਿੰਘ ਅਤੇ ਮੌਜੂਦਾ SMC ਪ੍ਰਧਾਨ ਸ੍ਰ ਰਜਿੰਦਰ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਪਤਵੰਤੇ ਮੈਂਬਰ ਵੱਲੋਂ ਸਕੂਲ ਕੈਂਪਸ ਵਿੱਚ ਬੂਟੇ ਲਗਾਏ ਗਏ।
ਨਵੀਂ ਗਠਨ ਕੀਤੀ SMC ਕਮੇਟੀ ਦੀ ਪਲੇਠੀ ਮੀਟਿੰਗ ਦੌਰਾਨ ਸਕੂਲ ਮੁਖੀ ਇੰਚਾਰਜ ਸ਼੍ਰੀ ਕ੍ਰਿਸ਼ਨ ਗੋਪਾਲ ਜੀ ਦੀ ਅਗਵਾਈ ਵਿੱਚ ਸਕੂਲ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਵੀਂ ਕਮੇਟੀ ਨੂੰ ਸਕੂਲ ਦਾ ਦੌਰਾ ਕਰਵਾ ਕੇ ਵਿਦਿਆਰਥੀਆਂ ਨਾਲ ਰੂ-ਬਰੂ ਕਰਵਾਇਆ ਗਿਆ। ਸਕੂਲ ਪ੍ਰਬੰਧ ਬਾਰੇ ਜਾਣੂ ਕਰਵਾਇਆ ਗਿਆ। ਸਮੂਹ ਸਟਾਫ਼ ਮੈਂਬਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।
ਜਨਮਦਿਨ ਮੌਕੇ ਵਿਦਿਆਰਥੀ ਵਲੋਂ ਸਕੂਲ ਵਿੱਚ ਪੌਦਾ ਲਗਾ ਕੇ ਵਧੀਆ ਸੁਨੇਹਾ ਦਿੱਤਾ ਗਿਆ। ਸਕੂਲ ਸਟਾਫ਼ ਵੱਲੋਂ ਬੱਚੇ ਨੂੰ ਜਨਮ ਦਿਨ ਦੀ ਵਧਾਈਆਂ ਦਿੱਤੀਆਂ ਗਈਆਂ।
ਸਕੂਲ ਵਿੱਚ ਲੰਬੇ ਅਰਸੇ ਤੋਂ ਸੇਵਾ ਨਿਭਾ ਰਹੇ ਅਧਿਆਪਕ ਸ਼੍ਰੀ ਮਤੀ ਲਵਲੀਨ ਕੁਮਾਰੀ ਲੈਕਚਰਾਰ ਇੰਗਲਿਸ਼, ਮੈਡਮ ਕੁਲਪਿੰਦਰ ਕੌਰ ਹਿੰਦੀ ਮਿਸਟਰੈਸ ਦੀ ਸਕੂਲ ਵਿੱਚੋਂ ਬਦਲੀ ਉਪਰੰਤ ਸਕੂਲ ਵਿੱਚ ਵਿਦਾਯਗੀ ਮੌਕੇ ਸਨਮਾਨਿਤ ਕੀਤਾ ਗਿਆ। DDO ਪ੍ਰਿੰਸੀਪਲ ਸ਼੍ਰੀ ਕੁਲਦੀਪ ਕੁਮਾਰ ਜੀ, ਸਕੂਲ ਮੁਖੀ ਇੰਚਾਰਜ ਸ਼੍ਰੀ ਕ੍ਰਿਸ਼ਨ ਗੋਪਾਲ ਜੀ ਅਤੇ ਸਮੂਹ ਸਟਾਫ਼ ਵੱਲੋਂ ਉਹਨਾਂ ਦੇ ਸਕੂਲ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ।
ਸੈਸ਼ਨ 2022-23 ਦੌਰਾਨ ਬੋਰਡ ਅਤੇ ਨੋਨ ਬੋਰਡ ਸਾਲਾਨਾ ਪ੍ਰੀਖਿਆ ਦੌਰਾਨ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ DDO ਪ੍ਰਿੰਸੀਪਲ ਸ਼੍ਰੀ ਕੁਲਦੀਪ ਕੁਮਾਰ ਜੀ, ਸਕੂਲ ਮੁਖੀ ਇੰਚਾਰਜ ਸ਼੍ਰੀ ਕ੍ਰਿਸ਼ਨ ਗੋਪਾਲ ਜੀ ਵਲੋਂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਸਨਮਾਨ ਸਮਾਰੋਹ ਦੌਰਾਨ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਸਾਲ ਸਕੂਲ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ।
ਬਾਬਾ ਹਰਪਾਲ ਸਿੰਘ ਮਾਈਸਰਖਾਨਾ ਜੀ ਨੇ ਸਕੂਲ ਵਿੱਚ ਵਿਦਿਆਰਥੀਆਂ ਦੇ ਪੀਣ ਵਾਲੇ ਸਾਫ ਪਾਣੀ ਲਈ ਲਗਾਏ ਜਾਣ ਵਾਲੇ Large Capacity R.O. ਸਿਸਟਮ ਨਮਿਤ 50000 ਰੁ. ਦੀ ਰਾਸ਼ੀ ਦਾਨ ਕੀਤੀ। ਸਕੂਲ ਮੁਖੀ ਡਾ. ਕ੍ਰਿਸ਼ਨ ਗੋਪਾਲ ਅਤੇ ਸਮੂਹ ਸਟਾਫ ਨੇ ਬਾਬਾ ਹਰਪਾਲ ਸਿੰਘ ਦਾ ਇਸ ਨੇਕ ਕਾਰਜ ਲਈ ਬਹੁਤ ਧੰਨਵਾਦ ਕੀਤਾ। ਸਮੂਹ ਇਲਾਕਾ ਅਤੇ ਨਗਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਵਿੱਚ ਜਰੂਰ ਯੋਗਦਾਨ ਪਾਉਣ।
Legal literacy Club activity on Jallianwala Bagh and Dr B R Ambedkar jayanti Awareness Compaign at GSSS Maisar khana
Republic day celebration at GSSS Maisar Khana Bathinda Punjab
Republic day celebration
Happy Republic day
* #𝙨𝙥𝙤𝙠𝙚𝙣𝙚𝙣𝙜𝙡𝙞𝙨𝙝𝙗𝙖𝙩𝙝𝙞𝙣𝙙𝙖*
* #𝙨𝙥𝙤𝙠𝙚𝙣𝙚𝙣𝙜𝙡𝙞𝙨𝙝𝙨𝙘𝙚𝙧𝙩𝙥𝙪𝙣𝙟𝙖𝙗*
𝙀𝙣𝙜𝙡𝙞𝙨𝙝 𝘽𝙤𝙤𝙨𝙩𝙚𝙧 𝘾𝙡𝙪𝙗
𝙎𝙩𝙪𝙙𝙚𝙣𝙩 𝙉𝙖𝙢𝙚:- Simarjot 𝙆𝙖𝙪𝙧
𝘾𝙡𝙖𝙨𝙨 : 6𝙩𝙝
Topic:- Different Ways to say 'Lazy'
𝙎𝙘𝙝𝙤𝙤𝙡 𝙉𝙖𝙢𝙚:- 𝙂𝙎𝙎𝙎 Maisar Khana
𝘽𝙡𝙤𝙘𝙠 :- 𝙈𝙖𝙪𝙧
𝘿𝙞𝙨𝙩𝙧𝙞𝙘𝙩 :- 𝘽𝙖𝙩𝙝𝙞𝙣𝙙𝙖
𝙂𝙪𝙞𝙙𝙚 𝙏𝙚𝙖𝙘𝙝𝙚𝙧 𝙉𝙖𝙢𝙚: 𝙈𝙧. 𝘽𝙧𝙞𝙟 𝙇𝙖𝙡 𝙎𝙎 𝙈𝙖𝙨𝙩𝙚𝙧
𝙋𝙧𝙞𝙣𝙘𝙞𝙥𝙖𝙡/𝙃𝙚𝙖𝙙 𝙉𝙖𝙢𝙚: 𝙈𝙧𝙨. Amarjeet Kaur
Mega Parents Teachers Meeting
(Inspire Meet: 2.0)
ਅੱਜ ਮਾਪੇ-ਅਧਿਆਪਕ ਮਿਲਣੀਆਂ ਵਿੱਚ ਪਹੁੰਚੇ ਮਾਪਿਆਂ ਦਾ ਉਤਸ਼ਾਹ ਦੇਖਣ ਵਾਲਾ ਬਣਦਾ ਸੀ। ਮਾਪਿਆਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ‘ਤੇ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਪਿਆ ਵੱਲੋ ਕੀਤਾ ਜਾ ਰਿਹਾ ਵਿਸ਼ਵਾਸ ਨਵੇਂ ਸਿੱਖਿਆ ਇਨਕਲਾਬ ਦੀ ਝਲਕ ਹੈ।
#ਸਕੂਲਸਿੱਖਿਆਵਿਭਾਗ_ਪੰਜਾਬ
Mega Parents Teachers Meeting
(Inspire Meet: 2.0)
ਅੱਜ ਮਾਪੇ-ਅਧਿਆਪਕ ਮਿਲਣੀਆਂ ਵਿੱਚ ਪਹੁੰਚੇ ਮਾਪਿਆਂ ਦਾ ਉਤਸ਼ਾਹ ਦੇਖਣ ਵਾਲਾ ਬਣਦਾ ਸੀ। ਮਾਪਿਆਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ‘ਤੇ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਪਿਆ ਵੱਲੋ ਕੀਤਾ ਜਾ ਰਿਹਾ ਵਿਸ਼ਵਾਸ ਨਵੇਂ ਸਿੱਖਿਆ ਇਨਕਲਾਬ ਦੀ ਝਲਕ ਹੈ।
#ਸਕੂਲਸਿੱਖਿਆਵਿਭਾਗ_ਪੰਜਾਬ
Mega Parents Teachers Meeting
(Inspire Meet: 2.0)
ਅੱਜ ਮਾਪੇ-ਅਧਿਆਪਕ ਮਿਲਣੀਆਂ ਵਿੱਚ ਪਹੁੰਚੇ ਮਾਪਿਆਂ ਦਾ ਉਤਸ਼ਾਹ ਦੇਖਣ ਵਾਲਾ ਬਣਦਾ ਸੀ। ਮਾਪਿਆਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ‘ਤੇ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਪਿਆ ਵੱਲੋ ਕੀਤਾ ਜਾ ਰਿਹਾ ਵਿਸ਼ਵਾਸ ਨਵੇਂ ਸਿੱਖਿਆ ਇਨਕਲਾਬ ਦੀ ਝਲਕ ਹੈ।
#ਸਕੂਲਸਿੱਖਿਆਵਿਭਾਗ_ਪੰਜਾਬ
Some glimpses of today PTM 2.O at GSSS Maisar Khana Bathinda Punjab
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
https://fb.watch/hBrJ28IQFJ/
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
Click here to claim your Sponsored Listing.
Videos (show all)
Category
Contact the school
Telephone
Website
Address
Maur
151509
Opening Hours
Monday | 9am - 3:20pm |
Tuesday | 9am - 3:20pm |
Wednesday | 9am - 3:20pm |
Thursday | 9am - 3:20pm |
Friday | 9am - 3:20pm |
Saturday | 9am - 3:20pm |
Sd School Maur Mandi
Maur, 151509
To restore the glory of this Vidhya Mandir
Near Bus Stand Road Maur Mandi
Maur, 151509
Distance education course
Village Ram Nagar ( Kasai-wara)
Maur, 151509
This school is opened with assistance of Ministary of Human Resource & Development, Govt. of India b
Kansal Road Maur Mandi
Maur, 151509
"When one teaches two learn"
Maur, 151509
At SVM,Maur come let us hold hands so that we create opportunities and provide an environment for ch