Kabaddi4Punjab

Kabaddi4Punjab

We Are Provide Kabaddi Information About Updates

15/09/2023

#ਖੇਡ_ਦੁਨੀਆਂ_ਦੇ_ਦੋ_ਵੱਡੇ_ਨਾਮ
ਇਕ ਕੁਸ਼ਤੀ ਦਾ ਵੱਡਾ ਮੱਲ ਜਿਸ ਨੇ ਆਮ ਪਰਿਵਾਰ ਚੋਂ ਉੱਠਕੇ ਵੱਡੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ ਅਨੇਕਾਂ ਕਾਰਾਂ ਜੀਪਾਂ , ਟਰੈਕਟਰ ਜਿੱਤੇ । ਦੂਜਾ ਮਾਂ ਖੇਡ ਕਬੱਡੀ ਦਾ ਖਿਡਾਰੀ ਜਿਸ ਨੇ ਪਿੰਡ ਤੋਂ ਕਬੱਡੀ ਖੇਡਣੀ ਸ਼ੁਰੂ ਕਰਕੇ ਕਨੇਡਾ ਵਰਲਡ ਕਬੱਡੀ ਕੱਪ ਦਾ ਦੋ ਵਾਰ ਬੈਸਟ ਖਿਡਾਰੀ ਦਾ ਇਨਾਖ ਜਿੱਤਿਆ ਅਤੇ ਚੀਨ ਦੀ ਕੰਧ ਦਾ ਖ਼ਿਤਾਬ ਮਿਲਿਆ। ਇਕ ਵਿਸ਼ਵ ਪ੍ਰਸਿੱਧ ਭਲਵਾਨ ਜੱਸਾ ਪੱਟੀ ਤੇ ਦੂਜਾ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੋਨੀ ਸਨੇਤ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਚ ਦੁਨੀਆਂ ਮਨਾਈ ਹੈ ਅਤੇ ਆਪਸ ਵਿੱਚ ਭਰਾਵਾਂ ਵਾਲਾ ਪਿਆਰ ਹੈ ।

#ਜੱਸਾ_ਪੱਟੀ
ਮਾਝੇ ਦੀ ਪਹਿਲਵਾਨੀ ਦਾ ਨਾਮ ਦੁਨੀਆਂ ਭਰ ਵਿੱਚ ਵੱਡਾ ਰਿਹਾ, ਕਰਤਾਰ ਸਿੰਘ ਸੁਰ ਸਿੰਘ ਵਰਗੇ ਪਹਿਲਵਾਨ ਪੈਦਾ ਕੀਤੇ । ਪਿਛਲੇ ਦਹਾਕੇ ਪੱਟੀ ਪਿੰਡ ਦੇ ਫੋਜੀ ਸ੍ਰ. ਸਲਵਿੰਦਰ ਸਿੰਘ ਗਿੱਲ ਨੇ ਆਪਣੇ ਦੋ ਪੁੱਤਰ ਨੂੰ ਛੋਟੀ ਉਮਰੇ ਪਹਿਲਵਾਨੀ ਦੇ ਅਖਾੜਿਆਂ ਵਿੱਚ ਭੇਜਣਾ ਸ਼ੁਰੂ ਕਰਿਆ । ਪਰ ਘਰ ਦੇ ਹਲਾਤ ਠੀਕ ਠਾਕ ਹੋਣ ਕਰਕੇ ਬਾਪ ਸਲਵਿੰਦਰ ਸਿੰਘ ਨੇ ਇਕ ਪੁੱਤਰ ਨੂੰ ਭਲਵਾਨੀ ਚੋ ਪਿੱਛੇ ਹਟਾ ਲਿਆ , ਬਾਪ ਵੀ ਆਪਣੇ ਸਮੇਂ ਦਾ ਭਲਵਾਨ ਜਿਸ ਨੇ ਸੱਤ ਵਾਰ ਪੰਜਾਬ ਕੇਸਰੀ, ਹਿੰਦ ਰੁਸਤਮੇ ਭਾਰਤ ਕੇਸਰੀ ਬਣਿਆ ਸੀ , ਉਹ ਬਾਪ ਜਾਣਦਾ ਸੀ ਦੋਵੇਂ ਪੁੱਤ ਕੁਸ਼ਤੀ ਕਰਨ ਲਾ ਦਿਤੇ ਇਹਨਾਂ ਦੀ ਖੁਰਾਕ ਪੁਰੀ ਨਹੀਂ ਕਰ ਸਕਦਾ , ਭਲਵਾਨ ਬਣਾਉਣ ਲਈ ਬਹੁਤ ਜ਼ਿਆਦਾ ਖ਼ੁਰਾਕ ਦੀ ਲੋੜ ਪੈਂਦੀ ਆ । ਬਾਪ ਸਲਵਿੰਦਰ ਸਿੰਘ ਅਤੇ ਵੱਡੇ ਭਰਾ ਨੇ ਜਸਕੰਵਰ ਸਿੰਘ ਤੇ ਆਪਣਾ ਤਨ ,ਮਨ, ਧੰਨ ਲਾ ਦਿੱਤਾ , ਉਸ ਨੂੰ ਅੱਜ ਦੁਨੀਆਂ ਜੱਸੇ ਪੱਟੀ ਪਹਿਲਵਾਨ ਨਾਮ ਨਾਲ ਜਾਣਦੀ ਆ । ਜੱਸੇ ਨੇ ਮੰਧਮ ਪਰਿਵਾਰ ਚੋਂ ਉੱਠਕੇ ਪਹਿਲਵਾਨੀ ਦਾ ਉਹ ਮੁਕਾਮ ਹਾਸਲ ਕੀਤਾ ਜੋ ਕਿਸੇ ਕਿਸੇ ਮਾਂ-ਬਾਪ ਭਰਾ ਦੇ ਹਿੱਸੇ ਆਉਂਦਾ। ਜੱਸਾ ਪਿਛਲੇ ਸਾਲਾਂ ਤੋਂ ਹਰ ਕੁਸ਼ਤੀ ਫਤਿਹ ਕਰ ਰਿਹਾ ! ਅੱਜ ਦੇ ਸਮੇਂ ਦਾ ਬਰੈਂਡਡ ਭਲਵਾਨ ਬਣ ਗਿਆ । ਸਭ ਤੋ ਵੱਡੀ ਗੱਲ ਜੱਸਾ ਸਿੱਖੀ ਨੂੰ ਬਹੁਤ ਪਿਆਰ ਕਰਨ ਵਾਲਾ ਤੇ ਸਤਿਕਾਰ ਕਰਨ ਵਾਲਾ ਭਲਵਾਨ ਹੋਇਆ ! ਪਿਛਲੇ ਸਾਲਾਂ ਚ ਵਿਦੇਸ਼ ਧਰਤੀ ਤੇ ਕੁਸ਼ਤੀ ਸਮੇਂ ਸਿਰ ਤੇ ਬੰਨੇ ਪਟਕੇ ਲਾਉਣ ਦਾ ਇਕ ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪਰ ਜੱਸੇ ਨੇ ਕੁਸ਼ਤੀ ਲੜਨ ਤੋਂ ਛੱਡ ਦਿੱਤੀ , ਸਿੱਖੀ ਨੂੰ ਬਰਕਰਾਰ ਰੱਖਿਆ।
ਜੱਸਾ ਪੱਟੀ 2009 ਚ ਦਸਵੀਂ ਜਮਾਤ ਕਰਨ ਤੋਂ ਬਾਅਦ ਫਗਵਾੜੇ ਅਖਾੜੇ ਵਿਚ ਆ ਗਿਆ ਸੀ , ਉਸ ਸਮੇਂ ਜੱਸੇ ਦੀ ਉਮਰ 16/17 ਸਾਲ ਸੀ । ਨੈਸਨਲ ਲੈਬਲ ਤੇ ਜੱਸੇ ਸ਼ੁਰੂਆਤਾ ਫਗਵਾੜੇ ਤੋ ਸ਼ੁਰੂ ਹੁੰਦੀਆਂ ਹਨ । ਜੱਸਾ 16 ਸਾਲ ਦੀ ਉਮਰ 3000/3500 ਡੰਡ ਬੈਠਕਾਂ ਮਾਰ ਜਾਂਦਾ ਸੀ । ਲਾ ਲਾ ਮਿਹਨਤ ਸਰੀਰ ਦੇ ਅੰਗ ਵੀ ਕੁਝ ਸਮੇਂ ਲਈ ਸਾਥ ਛੱਡ ਜਾਂਦੇ ਸੀ ਪਰ ਮਿਹਨਤ ਨਹੀਂ ਛੱਡੀ ।
ਮਿਹਨਤ ਜਿਨ੍ਹੀ ਮਰਜ਼ੀ ਕਰ ਲਵੋ , ਮਿਹਨਤ ਦੀ ਕੋਈ ਲਿਮਟ ਨੀ ਹੁੰਦੀ, ਜਿਨ੍ਹੀ ਕਰੋਗੇ ਉਹ ਤੁਹਾਡੀ ਅਪਣੀ ਹੈ, ਤੁਹਾਡੀ ਬੌਡੀ ਚ ਜਮ੍ਹਾਂ ਹੋ ਜਾਣੀ ਹੈ , ਨਾ ਤਾ ਕੋਈ ਇਸ ਨੂੰ ਚੋਰੀ ਕਰ ਸਕਦਾ, ਨਾ ਕੋਈ ਖੋਹ ਸਕਦਾ । ਉਸ ਉਮਰ ਚ ਕਰੀ ਮਿਹਨਤ ਇਕ ਦਿਨ ਸੁਪਰ ਸਟਾਂਰ ਜਰੂਰ ਬਣਾਉਦੀ ਹੈ । ਕਈ ਸਾਲਾ ਤੱਕ ਸਾਂਥ ਨਹੀਂ ਛੱਡਦੀ ।
ਜੱਸੇ ਨੇ ਫਿਰ ਪਿੱਛੇ ਮੋੜਕੇ ਨਹੀਂ ਵੇਖਿਆ ਦਿਨੋਂ ਦਿਨ ਕੁਸ਼ਤੀ ਅਤੇ ਸੱਟਾਂ ਦਾ ਸਫ਼ਰ ਅੱਗੇ ਵੱਧਦਾ ਗਿਆ । ਜੱਸੇ ਪੱਟੀ ਨੇ ਜਿੱਤਿਆ ਬਹੁਤ ਕੁੱਝ ਹੈ ਅਤੇ ਆਪਣੇ ਸਰੀਰ ਦਾ ਗੁਆਇਆ ਵੀ ਬਹੁਤ ਕੁਝ ਆ , ਦੋਵੇਂ ਮੋਢੇ ਵੀ ਟੁੱਟ ਨੇ ਗੋਢਿਆਂ ਦੇ ਲਗਾਂਮੈਟ , ਗੁੱਟ ਆਪ੍ਰੇਸ਼ਨ ਅਤੇ ਲੱਕ ਦਾ ਦਰਦ ਵੀ ਤੇਰਾਂ ਸਾਲਾਂ ਤੋਂ ਨਾਲ ਨਾਲ ਚਲਦਾ ਆ ਰਿਹਾ । ਖਿਡਾਰੀ ਜਾਂ ਭਲਵਾਨ ਗਰਾਉਂਡ ਚ ਖੇਡਦੇ ਫਿਰਦੇ ਹੀ ਸੋਹਣੇ ਲੱਗਦੇ ਹਨ , ਪਰ ਜੋ ਦਰਦ ਉਹੀ ਮਹਿਸੂਸ ਕਰ ਸਕਦਾ ਜਿਸ ਦੇ ਸੱਟ ਲੱਗੀ ਹੁੰਦੀ ਹੈ।

ਜੱਸਾ ਰੁਸਤਮੇ ਹਿੰਦ ਭਾਰਤ ਕੇਸਰੀ ਦੇ ਖਿਤਾਬ ਜਿੱਤਿਆ, ਲੱਖਾ ਦੇ ਨਗਦ ਇਨਾਮ, ਮੱਝਾਂ ,ਝੋਟੀਆਂ ,ਟਰੈਕਟਰ, ਕਾਰਾਂ, ਜੀਪਾਂ ਨਾਲ ਘਰ ਭਰੇ ਪਏ ਹਨ । ਇਕ ਦਿਨ ਚ ਦੋ ਦੋ ਬੋਲਟ ਮੋਟਰਸਾਈਕਲ, ਲੱਖਾ ਦੇ ਇਨਾਮ ਜਿੱਤ ਦਾ ਰਿਹਾ ਜੱਸਾ ਪੱਟੀ । ਕੱਲ ਵੀ ਜੱਸੇ ਨੇ ਦੋ ਬੋਲਟ ਮੋਟਰਸਾਈਕਲ ਜਿੱਤੇ ।
ਅੱਜ ਕੇਸਾਂਧਾਰੀ ਭਲਵਾਨ ਨੂੰ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਣਗੌਲਿਆ ਕਰਿਆ ਜਾ ਰਿਹਾ ।

#ਸੋਨੀ_ਸਨੇਤ
ਮਾਂ ਖੇਡ ਕਬੱਡੀ ਪੰਜਾਬੀਆਂ ਦੀ ਸਭ ਤੋ ਹਰਮਨ ਪਿਆਰੀ ਖੇਡ ਹੈ । ਸਮੇਂ ਸਮੇਂ ਦੇ ਹਿਸਾਬ ਨਾਲ ਇਨਾਂਮਾ ਵਿੱਚ ਬਦਲਾਅ ਆ ਰਹੇ ਨੇ। ਇਕ ਸਮਾਂ ਸੀ ਖਿਡਾਰੀ ਬੱਸਾਂ ਤੇ ਜਾਕੇ ਇਨਾਂਮ ਵਜੋਂ ਭਾਂਡੇ, ਕੋਲੀਆਂ, ਗਲਾਸ, ਜੱਗ , ਵਲੈਣਾ, ਟੈਂਚੀ ਜਿੱਤਕੇ ਖੁਸ਼ ਹੋ ਜਾਂਦੇ ਸਨ। ਸਮਾਂ ਤੇ ਸਮਾਂ ਬਦਲਦਾ ਗਿਆ, ਇਕ ਸਮਾਂ ਆਇਆ ਪੰਜਾਬ ਦੀ ਧਰਤੀ ਤੇ NRI ਵੱਲੋਂ ਲੱਖਾਂ ਦੇ ਇਨਾਮਾਂ ਦੇ ਨਾਲ ਬੈਸਟਾ ਨੂੰ ਮੋਟਰਸਾਈਕਲ ਰੱਖੇ ਗਏ। ਪਹਿਲੇ ਮੋਟਰਸਾਈਕਲ ਲੋਧੀ ਕਬੱਡੀ ਕੱਪ 30 ਜਨਵਰੀ 2002 ਨੂੰ ਲੁਧਿਆਣਾ ਵਿਖੇ ਕਨੇਡਾ ਤੋ NRI ਬੇਅੰਤ ਸਿੰਘ ਧਾਲੀਵਾਲ, ਦਲਜੀਤ ਮਾਂਗਟ, ਬਚਿੱਤਰ ਸਿੰਘ ਘੋਲੀਆ ਮਿੱਤਰ ਮੰਡਲੀ ਵੱਲੋਂ ਰੱਖੇ ਗਏ। ਉਸ ਸਮੇਂ ਦੁਨੀਆਂ ਦੀ ਕਬੱਡੀ ਦੇ ਬਰੈਂਡਡ ਖਿਡਾਰੀ ਇਕ ਕੱਪ ਤੇ ਇੱਕਠੇ ਖੇਡ ਜਾਂਦੇ ਸੀ । ਅੱਜ ਦੀ ਕਬੱਡੀ ਚ ਸਭ ਤੋਂ ਬੈਸਟਾ ਲਈ ਵੱਡਾ ਅੱਠ ਦਸ ਲੱਖ ਦੇ ਟਰੈਕਟਰ ਹੋਣਗੇ, ਆਮ ਹੀ ਕੱਪਾਂ ਤੇ ਰੱਖੇ ਜਾਂਦੇ ਹਨ । ਪਰ ਉਹ ਮੋਟਰਸਾਈਕਲ ਕਬੱਡੀ ਵਿੱਚ ਵੱਡਾ ਬਦਲਾਅ ਲੈਕੇ ਆ ਸਨ‌ ।
ਲੁਧਿਆਣਾ ਕੱਪ ਹੋਇਆ ਤੇ ਲੁਧਿਆਣਾ ਜ਼ਿਲ੍ਹੇ ਦੇ ਖਿਡਾਰੀ ਨੇ ਪਹਿਲੇ ਮੋਟਰਸਾਈਕਲ ਜਿੱਤੇ।
ਲੁਧਿਆਣਾ ਸ਼ਹਿਰ ਦੇ ਵਿੱਚ ਵਸਿਆ ਪਿੰਡ ਸਨੇਤ, ਉੱਥੋਂ ਦੇ ਸਰਦਾਰ ਭਾਜਨ ਸਿੰਘ ਮੈਨੇਂਜਰ,ਮਾਤਾ ਰਸ਼ਪਾਲ ਕੌਰ ਦੇ ਪੁੱਤਰ ਜਤਿੰਦਰ ਸਿੰਘ ਸੋਨੀ ਨੇ ਬੈਸਟ ਜਾਫੀ ਵਾਲਾ ਮੋਟਰਸਾਈਕਲ ਜਿੱਤਿਆ, ਦੂਜਾ ਅੜੈਚਾਂ ਪਿੰਡ ਦੇ ਸਰਦਾਰ ਸੱਜਣ ਸਿੰਘ ਧਾਲੀਵਾਲ ਮਾਤਾ ਮਨਜੀਤ ਕੌਰ ਦੇ ਪੁੱਤਰ ਸੁਖਦੀਪ ਸਿੰਘ ਲਾਲੀ ਨੇ ਬੈਸਟ ਰੇਡਰ ਵਾਲਾ ਮੋਟਰਸਾਈਕਲ ਜਿੱਤਿਆ। ਦੋਵੇਂ ਖਿਡਾਰੀ ਇੰਗਲੈਂਡ ਦੀ ਟੀਮ ਵੱਲੋਂ ਖੇਡੇ । ਸੋਨੀ ਸਨੇਤ ਹਾਫ ਟਾਈਮ ਤੋਂ ਬਾਅਦ ਘੇਰੀ ਖੜਿਆ ਘੱਟ ਸਮੇਂ ਚ ਜਿਸ ਨੇ ਦੋ ਜੱਫੇ ਦੁੱਲੇ ਸੁਰਖਪੁਰ, ਇਕ ਜੱਫਾ ਬਿੰਦੂ ਬਾਜਵਾ ਸ਼ਾਹਕੋਟ, ਇਕ ਪੱਮੇ ਧੱਜੂ ਮੰਗੂਪੁਰ ਨੂੰ ਲਾਇਆ। ਕਬੱਡੀ ਜਗਤ ਦਾ ਪਹਿਲਾਂ ਮੋਟਰਸਾਈਕਲ ਜੇਤੂ ਜਾਫੀ ਸੋਨੀ ਸਨੇਤ ਬਣਿਆ । ਪਹਿਲਾਂ ਮੋਟਰਸਾਈਕਲ ਦੇ ਦਾਅਵੇਦਾਰਾ ਹੋਰ ਖਿਡਾਰੀਆਂ ਮੰਨਿਆ ਜਾ ਰਿਹਾ ਸੀ । ਜਿਵੇਂ ਜਿਵੇਂ ਟੀਮਾਂ ਹਾਰਦੀਆਂ ਗਈਆਂ ਦਾਅਵੇਦਾਰਾਂ ਦੀ ਸੂਚੀ ਚੋ ਖਿਡਾਰੀ ਬਾਹਰ ਹੋ ਰਹੇ ਸੀ । ਫਾਈਨਲ ਮੈਚ ਇੰਗਲੈਂਡ ਅਤੇ ਅਮਰੀਕਾ ਦੀ ਟੀਮਾਂ ਵਿਚ ਲੱਗਿਆ। ਦੋਵਾਂ ਟੀਮਾਂ ਚ ਦੁਨੀਆਂ ਦੇ ਵੱਡੇ ਜਾਫੀ ਜਿੰਦਰ ਖਾਨੋਵਾਲ, ਬੀਰਾ ਸਿੱਧਵਾ ਦੋਨਾਂ, ਜਤਿੰਦਰ ਡਡਵਿੰਡੀ, ਨਾਣੂੰ ਬਿਹਾਰੀਪੁਰ,ਤੀਰਥ ਗਾਖਲ, ਜੱਸਾ ਭੰਡਾਲ, ਬਾਜ਼ੀ ਜੰਡ, ਸਿੰਕਦਰ ਕਾਝਲੀ, ਜਗਤਾਰ ਧਨੌਲਾ,ਫੋਜੀ ਕੁਰੜ ਛਾਪਾ, ਸੋਨੀ ਸਨੇਤ ਦੁਨੀਆਂ ਦੇ ਧਨੰਤਰ ਜਾਫੀਆ ਵਿੱਚ ਖੇਡਕੇ ਬੈਸਟ ਜਾਫੀ ਬਣਿਆ । ਫੋਜੀ ,ਤੀਰਥ ਤੇ ਸੋਨੀ ਦੇ ਜੱਫੇ ਬਰਾਬਰ ਸਨ, ਪਰ ਟੱਚ ਸੋਨੀ ਘੱਟ ਸਨ ।
ਮੂਹਰੇ ਅਮਰੀਕਾ ਟੀਮ ਦੇ ਰੇਡਰ ਥੰਮ੍ਹਾਂ ਵਰਗੇ ਮੰਗਾ ਮਿੱਠਾਪੁਰ, ਬਿੰਦੂ ਬਾਜਵਾ, ਕਿੰਦਾ ਬਿਹਾਰੀਪੁਰ, ਪੱਮਾ ਧੱਜੂ, ਦੁੱਲਾ ਸੁਰਖਪੁਰ, ਗਾਂਧੀ ਸੁਰਖਪੁਰ,ਜੱਗਾ ਆਲੋਵਾਲ ਢੇਰੀਆ ਰੇਡਾ ਪਾਉਂਦੇ ਸਨ ।
ਦੂਸਰੇ ਦਿਨ ਕਮਾਲਪੁਰੇ ਕਬੱਡੀ ਕੱਪ ਤੇ ਸੋਨੀ ਸਨੇਤ ਨੂੰ ਮੈਟਰੋ ਕਲੱਬ ਕਨੇਡਾ ਨੇ ਆਪਣੇ ਚ ਖਿਡਾਉਣ ਦੀ ਗੱਲ ਪੱਕੀ ਕਰ ਲਈ ਸੀ। ਸੋਨੀ ਦੋ ਵਾਰ ਕਨੇਡਾ ਕਬੱਡੀ ਕੱਪ ਦਾ ਬੈਸਟ ਜਾਫੀ ਬਣਿਆ । ਹੋਰ ਅਨੇਕਾਂ ਕੱਪਾਂ ਦਾ ਬੈਸਟ ਖਿਡਾਰੀ ਬਣਿਆ ।
ਸੋਨੀ ਨੇ ਇਸ ਖੇਡ ਮੁਕਾਮ ਤੇ ਪਹੁੰਚਣ ਲਈ ਹੱਡ ਤੋੜਵੀਂ ਮਿਹਨਤ ਕੀਤੀ । ਕਮਲ ਸਨੇਤ , ਸਰਬੀ ਥਰੀਕੇ, ਸੋਨੀ ਇਕੱਠੇ ਭੂਰੇ ਢਿਲਵਾਂ ਕੋਲ ਮਿਹਨਤ ਲਾਉਂਦੇ ਰਹੇ ਹਨ । ਫਿਰ ਦੇਵੀ ਦਿਆਲ ਕੁੱਬੇ ਕੋਲ ਸਟੇਡੀਅਮ ਬਹੁਤ ਮਿਹਨਤ ਕੀਤੀ । ਅਲੰਕਾਰ ਟੋਨੀ ਕਲੱਬ ਚ ਖੇਡੇ ਜਿਥੇ ਨਵੇਂ ਮੁੱਛ ਫੁੱਟ ਗੱਬਰੂ ਖਿਡਾਰੀ ਟੀਮ ਬਣੀ ਸੀ ।
ਲੋਧੀ ਕਬੱਡੀ ਕੱਪ ਤੇ ਪੁਰੀ ਬਿਜਲੀ ਬੋਰਡ ਦੀ ਟੀਮ‌ ਨੂੰ ਹਰਾਇਆ । ਸੋਨੀ ਸਨੇਤ ਨੇ ਇਨਾਮੀ ਜੱਫੇ ਪਾਏ। ਸੋਨੀ ਨੂੰ ਕਬੱਡੀ ਵਿੱਚ ਚੀਨ ਦੀ ਕੰਧ ਦਾ ਖ਼ਿਤਾਬ ਮਿਲਿਆ । ਵਿਦੇਸ਼ਾਂ ਦੀ ਧਰਤੀ ਤੇ ਬਹੁਤ ਜ਼ਿਆਦਾ ਤਾਕੜਾ ਖੇਡਿਆਂ । ਸਨੇਤ ਪਿੰਡ ਨੇ ਕਮਲ , ਸੋਨੀ , ਕਾਲਾ , ਬਿੰਦੂ ਵਰਗੇ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ।
Sarba Deol ਕੁਰੜ 90103 10001

06/03/2022

Karo Note Ajj De Kabbadi Cup
( 06.03.2022 )

Pind ➡️ Malerkotla MLK
💰2,50,000-2,00,000
Best Nu Motorcycle

Pind ➡️ Saini Majra ( Ropur ) North India Federation
💰2,00,000-1,50,000
Best Nu Bullet motorcycle

Pind ➡️ Midda ( Shri Mukatsar Sahib ) Kabbadi 75 Kg
💰10,000-8,000

Pind ➡️ Mehma Sawai ( Bathinda ) Kabbadi Open
💰41,000-31,000
Best Nu Washing Machine

Pind ➡️ Sedha Singh Wala ( Mansa ) Kabbadi 55 Kg
💰51,00-31,00

Pind ➡️ Ghamur Ghat ( Sangrur ) Kabbadi 85 Kg
💰35,555-22,222
Best Nu 6-6 Ft Cup

Pind ➡️ Baggi Patni ( Zira ) Kabbadi Open
💰71,000-51,000
Best Nu 💰11,000-11,000

Pind ➡️ Barnala Kabbadi Open
💰41,000-25,000
Best Nu 5'5 Ft Cup

Pind ➡️ Moriwala ( Sirsa ) Kabbadi All Open
💰71,000-51,000
8 Teams

Pind ➡️ Babowal ( Hosairpur ) Kabbadi All Open
💰41,000-31,000
Best Nu Lcd

Pind ➡️ Kohala ( Jalandhar ) Kabbadi Open
💰81,000-61,000
Best Nu 💰21,000-21,000

Pind 👉 BHALOOR ( Moga )

42 kg te 57 kg de match honge

Admin ✍️ Sarban Maan Smalsar

06/03/2022

Hnji Dosto kro Note Kabaddi Cup 👇👇

25/02/2022

Kro Note Kabaddi Cup Ajj De
(25-02-2022)

#ਖੱਟੜਾ (ਖੰਨਾ)
Kabaddi Open 3 Bharo
💰1,00,000-75,000
Best Nu 11000-11000

#ਸੱਲਾਂ (ਹੁਸ਼ਿਆਰਪੁਰ)
North Federation Cup
💰1,50,000-1,00,000
Best Nu Motercycle

#ਜੈਮਲਵਾਲਾ (ਮੋਗਾ)
Kabaddi Open 3 Bharo
💰71000-51000
Best Nu Buffalo 🐃

Admin - Sarban Maan Smalsar

21/02/2022

ਮੁਬਾਰਕਾ ਗੁਰਵਿੰਦਰ ਦਾਨਾਰੋਮਾਣਾ

21/02/2022
21/02/2022

Congrats Happy Bhanger

21/02/2022

🔥 Karo Note Ajj De Kabbadi Cup 🔥
( 21.02.2022 )

Pind ➡️ Awan ( Shri Amritsar Sahib ) Kabbadi All Open
💰1,00,000- 75,000
Best Nu Surprise

Pind ➡️ Kutebadh ( Sirsa ) Kabbadi Open
💰31,000-21,000
Best Nu 💰31,00-31,00

Pind ➡️ Gorakhpur ( Fatehbaad ) Kabbadi 68 Kg
💰15,000-11,000
Best Nu Ranger Cycle

Pind ➡️ Barwali Khurd ( F.G.S ) Kabbadi Open
💰61,000-51,000
Best Nu 💰11,000-11,000

Pind ➡️ Mangeki ( Jalandhar ) Kabbadi Open

Pind ➡️ Kaler ( Tarntaran ) Kabbadi Show Match
Gurdaspur Vs Bhagwanpur

Admin 🖋 Sarban Maan Smalsar

18/02/2022

ਜੰਡ ਸਾਹਿਬ (ਫਰੀਦਕੋਟ) ਕਬੱੱਡੀ ਕੱਪ
ਮਿਤੀ 17/ਫਰਵਰੀ/2022
👇ਫਾਈਨਲ ਰਿਜਲਟ👇
🥇ਕਲਿਆਣ ਸੁੱਖਾ 71ਹਜਾਰ💸(15.5)
🥈ਜੰਗੀਆਣਾ 51ਹਜਾਰ💸(10)
ਬੈਸਟ ਰੇਡਰ👉ਕਰਨ ਦਿਆਲਪੁਰਾ ਮਿਰਜਾ (10-10)
ਬੈਸਟ ਜਾਫੀ👉ਨਿੱਕੂ ਕਲਿਆਣ ( 2ਜੱਫੇ)
ਬੈਸਟਾ ਨੂੰ ਮੋਟਰਸਾਈਕਲ 🏍️🏍️ਸੀ
▶️ਕਲਿਆਣ ਸੁੱਖਾ👉ਕਰਨ ਦਿਆਲਪੁਰਾ, ਬਲਕਰਣ ਕਲਿਆਣ,ਸੋਨਾ ਵਾਦਰ ਡੋਡ ਨਿੱਕੂ ਕਲਿਆਣ ਆਦ

▶️ਜੰਗੀਆਣਾ👉 ਕਲਵਿੰਦਰ ਜੰਗੀਆਣਾ, ਸ਼ਿਕੰਦਰ ਜੰਗੀਰਾਣਾ, ਗੁਰਪ੍ਰੀਤ ਜੰਗੀਰਾਣਾ,ਕਾਕਾ ਨੰਗਲਾ,ਸ਼ਿਕੰਦਰ ਮਾੜੀਵਾਲਾ, ਕੁਲਵੀਰ ਜਾਟਾਣਾ, ਆਦਿ
ਐਡਮਿੰਨ ✍️ ਸਰਬਣ ਮਾਨ ਸਮਾਲਸਰੀਅਾ

16/02/2022

Kro Note Kabaddi Cup Ajj De
(16-02-2022)

(Jalandhar)
North Federation Cup
💰1,50,000-1,00,000
Best Nu Motercycle

#ਚਾਗਲੀ (ਸੰਗਰੂਰ)
Kabaddi Open 3 Bharo
💰71000-51000
Best Nu Motercycle

(Nakoder)
MLK Kabaddi Cup
💰2,50,000-2,00,000
Best Nu Dug Dug

#ਮੱਤੜ (ਸਿਰਸਾ)
Kabaddi Open 3 Bharo
💰31000-21000

Admin- Sarban Maan Smalsar

15/02/2022

*Kro Note tody in Kabbadi Cup*🏆🏆🏆
*15.02.2022*

*Pind 👉Bhagsar ( Shri Mukatsar Sahib ) Kabbadi Open*
*💸51000-41000*
*Best Nu 👉💸11000-11000*

*Pind 👉 Mansoor Kalan ( Zira ) Kabbadi Open*
*💸71000-51000*
*Best Nu👉 21000-21000*

*Pind 👉 Kirtowal ( Tarntaran ) Kabbadi Show Match*
*Amritsar 🆚Ferozpur*

*Pind👉 Malwala ( Bathinda ) Kabbadi 75 Kg*
*15000-10000*
*Best Nu Cup*🏆🏆🏆

*Pind 👉 Taje Chak ( Shri Amritsar Sahib ) Kabbadi All Open*
*Best Nu LCD 📺📺📺*
*4 Teams*

*Pind 👉 Hamjheri ( Patiala ) Kabbadi 65 Kg*
💸💸*15000-10000*
*Best Nu Modified Cars🚗*

*Pind 👉 Noorpur Chatha ( Nakodar ) Kabbadi 70 Kg*
*💸21000-15000*

*Pind 👉 Jharor ( Shri Mukatsar Sahib ) Kabbadi 62 Kg*
*💸💸7000-5000*

*Pind 👉 Jhandeana Garbi ( Moga ) Kabbadi 72 Kg*
*💸11000-8500*
*Best Nu Juice📦📦*
*Admin Sarban Maan Smalsar

14/02/2022

Kro ji note kabaddi Tournament 👇👇

13/02/2022

Deyo ji mubarka Kabaddi de super star basant bhaloor nu👇👇

13/02/2022

Kro ji note Kabaddi cup Baghapurana ( Moga ) 👇👇👇

13/02/2022

Girls de match v krwaye jange Bhaloor Kabaddi cup te👇👇

13/02/2022

Chabba Kabaddi cup de best👇👇

13/02/2022

Nidhawala Kabaddi cup de best👇👇

09/02/2022

👇ਕਰੋ ਨੋਟ ਅੱਜ ਦੇ ਕਬੱਡੀ ਟੂਰਨਾਮੈਂਟ👇
ਮਿਤੀ 9/ਫਰਵਰੀ/2022

ਪਿੰਡ-ਫਤਿਗੜ ਸਭਰਾਂ (ਜ਼ੀਰਾ) ਫਿਰੋਜ਼ਪੁਰ
ਕਬੱਡੀ ਆਲ ਓਪਨ ਦੀਆ 8ਕਲੱਬਾ ਦੇ ਮੈਚ
ਪਹਿਲਾ ਇਨਾਮ 1,25,000,
ਦੂਜਾ ਇਨਾਮ 1,00,00,
ਬੈਸਟਾ ਨੂੰ 31-31000💸

ਪਿੰਡ-ਬੀਲਾ( ਬਰਨਾਲਾ ) ਕਬੱੱਡੀ ਓਪਨ 3ਖਿਡਾਰੀ ਬਾਹਰੋਂ
ਪਹਿਲਾ ਇਨਾਮ 1,50,000💸
ਦੂਜਾ ਇਨਾਮ 1,00,000💸
ਬੈਸਟਾ ਨੂੰ ਮੋਟਰਸਾਈਕਲ🏍️🏍️
ਐਡਮਿੰਨ ✍️ ਸਰਬਣ ਮਾਨ ਸਮਾਲਸਰ

Photos from Kabaddi4Punjab's post 09/02/2022

Nangal ( Moga ) Kabbadi Open Final Result
1st ➡️ Sushak ( 16 )💰 1,00,000
2nd ➡️ Ghnaga ( 10.5 )💰75,000
Best Raider ➡️ Reeta Sushak 7 Raida 5 Point
Best Stopper ➡️ Gagan Surewal+ Motorcycle
Best Nu 🐎🐎 Vachare
Admin ✍️ Sarban Maan Smalsar

08/02/2022

Kro fr note bhaloor da Kabaddi cup laggu siraaa👌👌👌👌👇👇👇👇

06/02/2022

Nangal Ambian da cup kro ji note👇👇

02/02/2022

ਸਿਰਸਡ਼ੀ ( ਫ਼ਰੀਦਕੋਟ )
ਕਬੱਡੀ ਓਪਨ
🏆ਫਾਈਨਲ ਰਿਜਲਟ🏆

🥇 ਭਾਂਗਰ 61000
🥈 ਦਿਓਂਨ 51000

ਬੈਸਟ ਰੇਡਰ 👉 ਸੁਖਵੀਰ ਕੋਰੇਵਾਲਾ
ਬੈਸਟ ਜਾਫੀ 👉 ਹੈਪੀ ਭਾਂਗਰ

ਬੈਸਟ ਨੂੰ 👉 15-15 ਹਜਾਰ

ਭਾਂਗਰ 👉 ਹੈਪੀ ਭਾਂਗਰ,ਸੱਤੂ ਵਰੇ,ਰਾਜੂ ਸਨੇਰ,ਸੁਖਵੀਰ ਕੋਰੇਵਾਲਾ,etc

ਦਿਓਂਨ 👉 ਧੂਰਾ ਦਿਓਨ,ਤਾਰੀ ਮੰਡੀ ਕਲਾਂ,ਜੱਸਾ ਦਿਓਨ,etc

ਫਾਈਨਲ ਮੈਚ 8:40pm ਤੇ ਸਮਾਪਤ

Admin 👉 Sarban Maan Smalsar

Want your business to be the top-listed Gym/sports Facility in Moga?
Click here to claim your Sponsored Listing.

Telephone

Website

Address

Moga
Other Moga gyms & sports facilities (show all)
Jind Sports Jind Sports
Veroke
Moga, 142038

kabaddi kabaddi kabaddi kabaddi kabaddi kabaddi
Punjab Moga Dhudike
Moga, 142053

for kabaddi game

Karanveer Sandhu Cricketer Karanveer Sandhu Cricketer
Maheshari Sandhuan
Moga, 142048

King kohli King kohli
Bagga
Moga, 143119

king kohli fan

The Real Wander F.c -ਵਾਂਦਰ ਐਂਫ.ਸੀ The Real Wander F.c -ਵਾਂਦਰ ਐਂਫ.ਸੀ
Wander, Bhagha Purana
Moga, 151208

ਸਤਿ ਸ੍ਰੀ ਆਕਾਲ ਜੀ, ਪੇਜ ਪਿੰਡ ਦ?

Maddoke.Fc Maddoke.Fc
Maddoke
Moga, 142053

football

Gora cosco cricket Gora cosco cricket
Chotian Kalan
Moga, 142048

cosco cricket player and coach

cricket lovers page moga cricket lovers page moga
Moga
Moga, 142042

� cricket lovers page moga � please follow me my cricket page

Kabaddi Pb29 Kabaddi Pb29
Manawan, Moga
Moga

kadaddi lover follow kro

Nikka kabaddi Star Tiger Nikka kabaddi Star Tiger
Pind Karyal Distic Moga
Moga, 3738