Gora cosco cricket

cosco cricket player and coach

09/10/2023

ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ. ਇਹ Mood ਬਣੇ ਦੀਆ ਗੱਲਾਂ ਨੇ. 💪🏽❤️💯 #

18/09/2023

ਜਿਉਂਦੇ ਰਹੋ ਇਹ ਪੋਸਟ ਪਾਉਣ ਦਾ ਮਤਲਬ ਇਹ ਵਿਖਾਉਣਾ ਹੈ ਕਿ ਇਸ ਦੁਨੀਆਂ ਤੇ ਹਾਲੇ ਵੀ ਦਰਿਆ ਦਿਲ ਇਨਸਾਨ ਹੈਗੇ ਨੇ।

ਤਸਵੀਰ ਵਿੱਚ ਜੋ ਤੁਸੀਂ ਵੇਖ ਰਹੇ ਹੋ ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਗੇਂਦਬਾਜ਼ ਮੁਹੰਮਦ ਸਿਰਾਜ। ਏਸ਼ੀਆ ਕਪ ਦੇ ਫਾਇਨਲ ਮੈਚ ਵਿੱਚ 6 ਵਿਕਟਾਂ ਲੈਕੇ ਸ੍ਰੀਲੰਕਾ ਨੂੰ 50 ਦੌੜਾਂ ਤੇ ਸਮੇਟਣ ਵਾਲੇ ਵਾਹਿਗੁਰੂ ਇਸ ਗੇਂਦਬਾਜ਼ ਦੀ ਗੇਂਦਬਾਜ਼ੀ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉਥੇ ਇਸ ਸ਼ਾਨਦਾਰ ਇਨਸਾਨ ਨੇ ਆਪਣੀ
ਮੈਨ ਆਫ਼ ਦੀ ਮੈਚ ਵਾਲੀ ਮਿਲੀ ਇਨਾਮੀ ਰਾਸ਼ੀ 5000 ਡਾਲਰ (ਭਾਰਤੀ ਕਰੰਸੀ ਚ 4.15 ਲੱਖ ਰੁਪਏ) ਏਸ਼ੀਆ ਕੱਪ ਚ ਮੀਂਹ ਨਾਲ ਜੂਝਣ ਵਾਲੇ ਗਰਾਊਂਡ ਸਟਾਫ ਨੂੰ ਦੇ ਦਿੱਤੀ।

01/09/2023

ਧੰਨਾ ਸ਼ਹੀਦ (ਫਿਰੋਜ਼ਪੁਰ) ਕਬੱਡੀ ਕੱਪ
ਮਿਤੀ 31, ਅਗਸਤ,2023
👇ਫਾਈਨਲ ਰਿਜਲਟ 👇
🥇ਦਿੜਬਾ71ਹਜਾਰ
🥈ਲੋਹਗੜ 51ਹਜਾਰ💸
ਬੈਸਟ ਰੇਡਰ 👉ਰਵੀ ਟੂਸੇ
ਬੈਸਟ ਜਾਫੀ 👉ਹੈਰੀ ਦਾਰਾਪੁਰ
ਬੈਸਟਾ ਨੂੰ ਗੋਲਡ🎖️🎖️ਸੀ
▶️ਲੋਹਗੜ੍ਹ 👉🏻 ਅਰਸ਼ , ਜੰਟਾ , ਨੱਤੀ , ਰਾਣਾ ਹੈਪੀ ਲੋਹਗੜ੍ਹ , ਸਿੰਮਾ ਥਰਾਜ , ਹੈਰੀ ਦਾਰਾਪੁਰ , ਸੱਤੂ ਵਰ੍ਹੇ ਆਦਿ
▶️ਦਿੜਬਾ👉 ਸੈਲੀ, ਜੱਸਾ, ਧਿਆਨਾ ਦਿੜਬਾ, ਦਲਵੀਰ ਮਨਾਣਾ, ਰਵੀ ਟੂਸੇ, ਲਵਲੀ ਵੇਰਾ,ਨੰਨਾ ਕੋਚ,ਆਦਿ
ਕੁਮੈਟੇਂਟਰ 🎤 ਸੁਖਰਾਜ ਰੋਡੇ,ਗੁਰਚਰਨ ਸਨੇਰ ਬਿੰਦਰ ਮਿਸ਼ਰੀ ਵਾਲਾ,ਮਨਦੀਪ ਕਾਲੀਏ ਵਾਲਾ, ਮਨਦੀਪ ਸੁਲਹਾਣੀ, ਸੁਰਿੰਦਰ ਕੰਗ ਚੂਹੜ,ਤਾਰਾ ਕਿਸ਼ਨਪੁਰਾ,ਲੱਖਾ ਭੋਲੂਵਾਲਾ,ਨੇ ਬਹੁਤ ਸੋਹਣੇ ਬੋਲ ਬੋਲੇ🙏

31/08/2023

Page ਨੁੰ follow kro ji

12/08/2023

Gora model💜💜

22/12/2022

,💐💐

13/12/2022

Gora

16/11/2022

Follow kro page nu sare pyr krn Wale💯

💪🏏🎯

14/11/2022

Farmerlife 🚜🌾

12/11/2022

First price 💯💓

07/11/2022

🙏🙏ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏

07/11/2022

ਜਿਸ ਨਾਲ ਖੂਸ਼ੀ ਦੌਗੁਣੀ ਹੌਜੇ ,
ਤੇ ਦੁੱਖ ਅੱਧਾ ਰਹਿ ਜਾਵੇ ,
ਅਸਲੀ ਯਾਰ ਉਹੀ ਹੁੰਦਾ l
🙏🏼❤️❤️

06/11/2022

Page nu follow kro sare jaane💯

06/11/2022

🙏ਰੱਬ ਨੇ ਔਕਾਤ ਵਿੱਚ ਰੱਖਿਆ ਆ
ਝੁਕਦੇ ਪਹਿਲਾ ਵੀ ਨਹੀ ਸੀ, ਹਕਾਰੇ ਹੁਣ ਵੀ ਨੀ❤️❤️

02/11/2022

💯

Want your business to be the top-listed Gym/sports Facility in Moga?
Click here to claim your Sponsored Listing.

Videos (show all)

#goramodel
Gora🏏
Gora model💜💜
Gora model
,💐💐
Follow kro page nu sare pyr krn Wale💯#coscocricket #hardikpandya #bumrah #rohitsharma #TeamIndia #cricketlovers #videoof...
Farmerlife 🚜🌾
🙏🙏ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏

Category

Telephone

Website

Address

Chotian Kalan
Moga
142048

Other Sports Teams in Moga (show all)
Jind Sports Jind Sports
Veroke
Moga, 142038

Kabaddi4Punjab Kabaddi4Punjab
Moga

We Are Provide Kabaddi Information About Updates

kabaddi kabaddi kabaddi kabaddi kabaddi kabaddi
Punjab Moga Dhudike
Moga, 142053

for kabaddi game

Karanveer Sandhu Cricketer Karanveer Sandhu Cricketer
Maheshari Sandhuan
Moga, 142048

King kohli King kohli
Bagga
Moga, 143119

king kohli fan

The Real Wander F.c -ਵਾਂਦਰ ਐਂਫ.ਸੀ The Real Wander F.c -ਵਾਂਦਰ ਐਂਫ.ਸੀ
Wander, Bhagha Purana
Moga, 151208

ਸਤਿ ਸ੍ਰੀ ਆਕਾਲ ਜੀ, ਪੇਜ ਪਿੰਡ ਦ?

Maddoke.Fc Maddoke.Fc
Maddoke
Moga, 142053

football

cricket lovers page moga cricket lovers page moga
Moga
Moga, 142042

� cricket lovers page moga � please follow me my cricket page

Kabaddi Pb29 Kabaddi Pb29
Manawan, Moga
Moga

kadaddi lover follow kro

Nikka kabaddi Star Tiger Nikka kabaddi Star Tiger
Pind Karyal Distic Moga
Moga, 3738

Surjit gatka sports club Surjit gatka sports club
Bhinder Kalan
Moga

GATKA