Green Organika

Let's move towards healthy living... Let's live conventional.

26/01/2022

Happy Republic Day

13/01/2022

May the Lohri Fire burn all the evils in your life and bring you happiness, love, and blessings.

Happy Lohri !!

Green Organika

09/01/2022

Greetings to all on the Parkash Parab of Sahib Sri Guru Gobind Singh Ji.

His life and message give strength to countless admirers.

Photos from Green Organika's post 31/12/2021

A NEW YEAR MEANS
A NEW CHAPTER.....

I HOPE A 2022 AN INCREDIBLE PART OF YOUR LIFE

REGARDS
GREEN ORGANIKA FOUNDATIONS

25/12/2021

Wishing you a Christmas that's merry and bright! We hope you have a safe and relaxing holiday season." "I hope your holiday season is full of peace, joy and happiness. May the twinkling lights of Christmas fill your heart with hope.

"Merry Christmas with lots of love."

Green Organika Foundation

23/12/2021

Farmers are the backbones of our (India) nation's economy as Indian economy is primarily Agriculture based country. Statics reveal that Indian agriculture is sector accounting for 18% of india's Gross Demostic Product(GDP) and provide employment to nearly 50% of workers.

Happy Farmers Day

Green Organika Foundation

13/12/2021

Congratulations to Harnaaz Sandhu for being New Miss Universe Missuniverse2021

Winning the title 21 Years after Lara Dutta won the title in year 2000. Ms Sandhu represented India today at the 70th Miss Universe 2021, held in Eilat, Israel. The 21-year-old from Punjab claimed the crown edging out Paraguay's Nadia Ferreira and South Africa's Lalela Mswane.

Congratulations to Runner Ups Nadia Ferreira & Lalela Mswane

04/11/2021

May The Festival Of Joy Becomes More Beautiful For You & Your Family, All Your New Ventures Gets Success & Progress.
Happy Deepawali.

With Love and Regards
Green Organika Foundations

03/11/2021

आपको और आपके परिवार को छोटी दीपावली की हार्दिक शुभकामनाएं। माँ लक्ष्मी आप सभी पर अपनी कृपा बनाये रखे।

With Regards
Team PR Management
Green Organika Foundation

02/11/2021

Green Organika Family,

Wishes You and Your family a very Happy Dhanteras. May Goddess Lakshmi's blessings be always with all.

15/10/2021

May this Dussehra dispel gloom of Modi & Godi Media and misery and bring you happiness and prosperity. Happy Vijayadashami!

*Happy Dussehra !!

11/10/2021

Hope this Durga Ashtami brings in good fortune and abounding happiness for you.

Happy Durga Ashtami!

08/10/2021

लक्ष्मी का हाथ, सरस्वती का साथ हो,
गणेश का निवास, दुर्गा मां के आशीर्वाद से आपके जीवन में प्रकाश ही प्रकाश हो।

शुभ नवरात्रि 2021

30/08/2021

May Lord Krishna show you the way in your life as he showed the way to Arjuna in the battle of Mahabharata at Kurukshetra.

Happy Janmashtami !!

22/08/2021
17/06/2021

You have to invite Business Partner to Join us as Investors

Photos from Green Organika's post 12/08/2020

ਸੌਰੀ िਕ ਮੈ ਹੋਰ िਵਸੇ ਤੇ ਗॅਲ ਕਰਨ ਲॅਗ ਸिੲਦ िਕਸੇ ਦਾ ਲਾਭ ਹੋ ਸਕੇ ਜੇ िਕਸੇ ਨੂੰ ਸਮॅिਸਅਾ ਹੋਵੇ ਤਾ ਮੁਫਤ ਦਵਾੲੀ ਲਜਾ ਸਕਦਾ िਜਨੇ ਦੇ ਪੈਰਾ ਚ िਵਅਾੲੀਅਾ ਪਟਦੀਅਾ ਹੋ

Photos from Green Organika's post 04/05/2020

ਵੈਸੇ ਕੁਦਰਤ ਦੀ ਕਰੋਪੀ ਤਾ ਪिਹਲਾ ਹੀ ਬੁਹਤ ਸੀ ਪਰ ਰਾਤ ਦੀ ਮੀਹ ਹਨੇਰੀ ਨੇ ਫਲਾ ਦਾ ਕਾਫੀ ਨੁਕਸਾਨ ਕਰ ਤਾ ਚਲੋ ਕੋੲੀ ਗॅਲ ਨੀ िਫਰ ਵੀ ਪੌਦੇ ਕਾਫੀ ਸੋਹਣੇ ਲਗਦੇ ਨੇ ਅਾਲੂਬੁਖਾਰੇ ਦੇ ਕਾਫੀ ਗੁਣਾ ਕਾਰੀ ਫਲ ਅਾ

Timeline photos 22/03/2020

Safety is Protection !!

22/03/2020

Join your hands to fight back.

14/03/2020

How to Detox Your Body

14/03/2020

ਗੰਦੀ ਨਾਲੀ ਦਾ ਤੇਲ (Gutter Oil) ~

ਉੰਝ ਆਪਣਾ ਦੇਸ਼ ਘੱਟ ਬਦਨਾਮ ਨਹੀਂ ਅਜਿਹੇ ਮਸਲਿਆਂ 'ਚ, ਪੂਰੇ ਭਾਰਤ ਦੇ ਰੇਹੜੀ ਤੇ ਭੋਜਣ ਸਮਗਰੀ ਵੇਚਣ ਵਾਲੇ ਲੋਕਾਂ ਦੀ ਸਫ਼ਾਈ ਦੇ ਚਰਚੇ ਤਾਂ ਆਮ ਹੀ ਹੁੰਦੇ ਰਹਿੰਦੇ ਨੇ ਤੇ ਭਾਰਤੀ ਢਾਬਿਆਂ ਤੇ ਹੋਟਲਾਂ ਦੀਆਂ ਰਸੋਈਆਂ ਦਾ ਗੰਦ ਵੀ ਕਿਸੇ ਤੋਂ ਨਹੀਂ ਲੁਕਿਆ । ਪਰ ਅੱਜ ਗੱਲ ਕਰਦੇ ਹਾਂ ਕਰੋਨਾ ਵਾਇਰਸ ਕਰਕੇ ਚਰਚਾ 'ਚ ਆਏ ਹੋਏ ਆਪਣੇ ਗਵਾਂਢੀ ਮੁਲਕ ਚੀਨ ਦੀ । ਤੇ ਗੱਲ ਬਹੁਤੇ ਵਿਸ਼ਿਆਂ ਤੇ ਨਾ ਕਰਕੇ ਬਸ ਤੇਲ ਤੇ ਹੀ ਕਰਾਂਗੇ ਕਿਉਂਕਿ ਜੇ ਚੀਨ 'ਚ ਬਣਨ ਵਾਲੀਆਂ ਸਾਰੀਆਂ ਨਕਲੀ ਚੀਜ਼ਾਂ ਬਾਰੇ ਗੱਲ ਕਰਨ ਲੱਗਾ ਤਾਂ ਪੂਰੀ ਕਿਤਾਬ ਲਿਖਣੀ ਪਵੇਗੀ ਤੇ ਹੋ ਸਕਦਾ ਉਸਦਾ ਪਾਰਟ 2,3,4 ਵੀ ਲਿਖਣਾ ਪਵੇ । ਚਲੋ ਗੱਲ ਸ਼ੁਰੂ ਕਰਦੇ ਹਾਂ, ਗੱਲ ਹੈ ਗਟਰ ਆਇਲ (ਗੰਦੀ ਨਾਲੀ ਦੇ ਤੇਲ) ਦੀ, ਇਹ ਗੱਲ 2013 'ਚ ਤੇਜ਼ੀ ਨਾਲ ਫੈਲੀ ਇਕ ਖ਼ਬਰ ਰਾਹੀਂ ਸਾਰੀ ਦੁਨੀਆਂ ਦੇ ਧਿਆਨ 'ਚ ਆਈ ਸੀ ਕਿ ਚੀਨ ਦੇ ਬਹੁਤਾਤ ਸਟਰੀਟ ਫੂਡ ਵੈਂਡਰ (ਰੇਹੜੀਆਂ ਵਾਲੇ) ਅਤੇ ਅਨੇਕਾਂ ਹੀ ਚਮ-ਚਮਾਉਂਦੇ ਤੇ ਆਪਣੇ ਚੀਨੀ ਭੋਜਣ ਲਈ ਮਸ਼ਹੂਰ ਰੈਸਟੋਰੈਂਟ ਖਾਣਾ ਬਣਾਉਣ ਲਈ ਗਟਰ ਆਇਲ ਦੀ ਵਰਤੋਂ ਕਰਦੇ ਹਨ । 2012-13 'ਚ ਰੇਡਿਓ ਫ੍ਰੀ ਏਸ਼ੀਆ ਨੇ ਚੀਨ ਵਿਚ ਹੋ ਰਹੇ ਆਇਲ ਪਰੋਡਕਸ਼ਨ (ਤੇਲ ਨਿਰਮਾਣ) ਦੀ ਇਕ ਅਜਿਹੀ ਵੀਡੀਓ ਜ਼ਾਰੀ ਕਰਕੇ ਤਹਿਲਕਾ ਮਚਾ ਦਿੱਤਾ ਸੀ । ਉਸ 'ਚ ਦਿਖਾਇਆ ਗਿਆ ਸੀ ਕਿ ਖਣ ਵਾਲੇ ਤੇਲ ਨਿਰਮਾਣ ਕਾਰੋਬਾਰ ਨਾਲ ਜੁੜੇ ਲੋਕ ਰੈਸਟੋਰੈਂਟ ਦੇ ਨੇੜੇ ਦੇ ਗਟਰ ਦੇ ਮੇਨ ਹੋਲ ਨੂੰ ਖੋਲ ਕੇ ਉਸ ਵਿੱਚੋ ਵੇਸਟ ਨੂੰ ਬਾਲਟੀਆਂ ਨਾਲ ਕੱਡਕੇ ਵੱਡੇ ਵੱਡੇ ਬਰਤਨਾਂ 'ਚ 'ਕੱਠਾ ਕਰਦੇ ਹਨ । ਉਸ ਵੇਸਟ 'ਚ ਫ਼ਾਲਤੂ ਬਚਿਆ ਖਾਣਾ, ਜਾਨਵਰਾਂ ਦੇ ਕੱਟੇ ਅੰਗ ਤੇ ਮਲ ਮੂਤਰ ਵਗੈਰਾ ਵਰਗੀਆਂ ਚੀਜ਼ਾਂ ਹੁੰਦੀਆਂ ਹਨ । ਅਤੇ ਫਿਰ ਇਸ ਵੇਸਟ ਨੂੰ ਪਰੋਸੈਸ ਕੀਤਾ ਜਾਂਦਾ ਹੈ, ਮਤਲਬ ਉਬਾਲਿਆ ਜਾਂਦਾ ਹੈ, ਜਿਸ ਨਾਲ ਤੇਲ ਉਪਰੀ ਤੈਹ ਤੇ ਆ ਜਾਂਦਾ ਹੈ ਤੇ ਫਿਰ ਇਸਨੂੰ ਅਲੱਗ ਕੱਡ ਲਿਆ ਜਾਂਦਾ ਹੈ । ਅਤੇ ਇਸਦੀ ਦੁਬਾਰਾ ਪੈਕਿੰਗ ਕਰਕੇ ਇਸਨੂੰ ਦੁਬਾਰਾ ਰੈਟਰੋਰੈਂਟਸ ਅਤੇ ਸਟਰੀਡ ਫੂਡ ਵੈਂਡਰਸ ਤੱਕ ਸਸਤੇ ਰੇਟਾਂ ਤੇ ਵਰਤੋਂ ਲਈ ਭੇਜ ਦਿੱਤਾ ਜਾਂਦਾ ਹੈ । ਕਿਹਾ ਜਾਂਦਾ ਹੈ ਕਿ 2011 'ਚ ਹਾਲਾਤ ਇਸ ਹੱਦ ਤੱਕ ਪਹੁੰਚ ਗਏ ਸਨ ਕਿ ਹਰ 7ਵਾਂ ਸਟਰੀਟ ਵੈਂਡਰ ਇਹ ਤੇਲ ਇਸਤੇਮਾਲ ਕਰਦਾ ਸੀ । 2012 ਚੀਨ ਦੇ ਗਟਰ ਆਇਲ ਸਕੈਂਡਲ ਲਈ ਜਾਣਿਆ ਜਾਂਦਾ ਹੈ । ਜਿਸ 'ਚ 100 ਤੋਂ ਜਿਆਦਾ ਵੱਡੇ ਗਟਰ ਤੇਲ ਨਿਰਮਾਤਾ ਤੇ ਇਸ ਨਾਲ ਜੁੜੇ 800 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਤੋਂ ਬਾਅਦ ਚੀਨ 'ਚ ਗਟਰ ਆਇਲ ਨੂੰ ਲੈ ਕੇ ਕੜੇ ਕਨੂੰਨ ਬਣਾਏ ਗਏ, ਜਿਨਾਂ ਦੇ ਤਹਿਤ ਉਮਰ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤੱਕ ਦਾ ਪ੍ਰਾਵਦਾਨ ਰੱਖਿਆ ਗਿਆ । ਪਰ ਗੈਰ ਕਨੂੰਨੀ ਢੰਗ ਨਾਲ ਇਹ ਕੰਮ ਅਜੇ ਵੀ ਚੀਨ 'ਚ ਬਹੁਤ ਜਗ੍ਹਾ ਹੋ ਰਿਹਾ ਹੈ ।
ਇਕ ਵਾਰ ਆਪਣੀ ਰਸੋਈ 'ਚ ਝਾਤੀ ਮਾਰ ਲਿਓ ਕਿਤੇ ਤੁਹਾਡਾ ਖਾਣ ਵਾਲਾ ਤੇਲ ਵੀ ਚੀਨ ਤੋਂ ਆਯਾਤ ਤਾਂ ਨਹੀਂ ਹੋਇਆ । ਉਂਝ ਆਪਣੇ ਦੇਸ਼ 'ਚ ਹਰ ਸ਼ਨੀਵਾਰ ਮੰਗਤਿਆਂ ਦੀਆਂ ਬਾਲਟੀਆਂ ਅਤੇ ਸ਼ਨੀ ਮੰਦਰਾਂ 'ਚ 'ਕੱਠਾ ਹੋਣ ਵਾਲਾ ਤੇਲ ਵੀ ਦੁਬਾਰਾ ਤੋਂ ਬਜ਼ਾਰ ਵਿੱਚ ਹੀ ਪਹੁੰਚਦਾ ਹੈ ਪਰ ਉਹ ਏਨਾ ਘਿਣਾਉਣਾ ਨਹੀਂ ਹੈ ਜਿੰਨਾਂ ਇਹ ਚੀਨੀ ਲੋਕਾਂ ਦਾ ਗੰਦੀ ਨਾਲੀ ਵਾਲਾ ਤੇਲ ਹੈ । ਬਾਕੀ ਆਪਣੇ ਵਿਚਾਰ ਜਰੂਰ ਦੇਣਾ ਇਸ ਬਾਰੇ ਜੋ ਵੀ ਤੁਹਾਨੂੰ ਪਤਾ ਹੋਵੇ । ~ ਮੀਤ ਅਨਮੋਲ

06/03/2020

ਅਾ ਦੇਖ ਕੇ ਜੇ ਨਹੀ ਖਾ ਹੋਣਾ ਤਾ ਜੋ ਕੈਮੀਕਲ ਵਰਤ ਕੇ िਤਅਾਰ ਕੀ ਜਾਦਾ ੳੁਹ ਖਾ ਲੋ ਜੋ ਸॅਜਣ ਕिਹਦੇ ਅਾ ਅਸੀ ਚੰਗੇ ਹੋਟਲਾ ਚ ਖਾਦੇ ਅਾ ੳੁਹਨਾ ਨੂੰ ਦॅਸ ਦੇਵਾ ਜਾਦਾ ਤਾ ਖੇਤਾ ਚੋ ਹੀ ਅਾ ਬॅਸ ਅॅਖਾ ਤੋ ੳੁਹਲੇ ਅਾ ਚੰਗਾ ਖਾੳੁ ਜਵਾਨੀ ਤੇ िਕਸਾਨੀ ਬਚ ਸਕਦੀ ਅਾ

Photos from Green Organika's post 01/03/2020

ਜੀ ਅਾिੲਅਾ ਨੂੰ

NEEF Homepage 06/02/2020

सोनाली बेंद्रे - कैंसर
अजय देवगन - लिट्राल अपिकोंडिलितिस
(कंधे की गंभीर बीमारी)
इरफान खान - कैंसर
मनीषा कोइराला - कैंसर
युवराज सिंह - कैंसर
सैफ अली खान - हृदय घात
रितिक रोशन - ब्रेन क्लोट
अनुराग बासु - खून का कैंसर
मुमताज - ब्रेस्ट कैंसर
शाहरुख खान - 8 सर्जरी
(घुटना, कोहनी, कंधा आदि)
ताहिरा कश्यप (आयुष्मान खुराना की पत्नी) - कैंसर
राकेश रोशन - गले का कैंसर
लीसा राय - कैंसर
राजेश खन्ना - कैंसर,
विनोद खन्ना - कैंसर
नरगिस - कैंसर
फिरोज खान - कैंसर
टोम अल्टर - कैंसर...

ये वो लोग हैं या थे-
जिनके पास पैसे की कोई कमी नहीं है/थी!
खाना हमेशा डाइटीशियन की सलाह से खाते है।
दूध भी ऐसी गाय या भैंस का पीते हैं
जो AC में रहती है और बिसलेरी का पानी पीती है।
जिम भी जाते है।
रेगुलर शरीर के सारे टेस्ट करवाते है।
सबके पास अपने हाई क्वालिफाइड डॉक्टर है।
अब सवाल उठता है कि आखिर
अपने शरीर की इतनी देखभाल के बावजूद भी इन्हें इतनी गंभीर बीमारी अचानक कैसे हो गई।

क्योंकि ये प्राक्रतिक चीजों का इस्तेमाल
बहुत कम करते है।
या मान लो बिल्कुल भी नहीं करते।
जैसा हमें प्रकृति ने दिया है ,
उसे उसी रूप में ग्रहण करो वो कभी नुकसान नहीं देगा।
कितनी भी फ्रूटी पी लो ,
वो शरीर को आम के गुण नहीं दे सकती।
अगर हम इस धरती को प्रदूषित ना करते
तो धरती से निकला पानी बोतल बन्द पानी से
लाख गुण अच्छा था।

आप एक बच्चे को जन्म से ऐसे स्थान पर रखिए
जहां एक भी कीटाणु ना हो।
बड़ा होने से बाद उसे सामान्य जगह पर रहने के लिए छोड़ दो,
वो बच्चा एक सामान्य सा बुखार भी नहीं झेल पाएगा!
क्योंकि उसके शरीर का तंत्रिका तंत्र कीटाणुओ से लड़ने के लिए विकसित ही नही हो पाया।
कंपनियों ने लोगो को इतना डरा रखा है,
मानो एक दिन साबुन से नहीं नहाओगे तो तुम्हे कीटाणु घेर लेंगे और शाम तक पक्का मर जाओगे।
समझ नहीं आता हम कहां जी रहे है।
एक दूसरे से हाथ मिलाने के बाद लोग
सेनिटाइजर लगाते हुए देखते हैं हम।

इंसान सोच रहा है- पैसों के दम पर हम जिंदगी जियेंगे।
आपने कभी गौर किया है--
पिज़्ज़ा बर्गर वाले शहर के लोगों की
एक बुखार में धरती घूमने लगती है।
और वहीं दूध दही छाछ के शौकीन
गांव के बुजुर्ग लोगों का वही बुखार बिना दवाई के ठीक हो जाता है।
क्योंकि उनकी डॉक्टर प्रकृति है।
क्योंकि वे पहले से ही सादा खाना खाते आए है।
प्राकृतिक चीजों को अपनाओ!
विज्ञान के द्वारा लैब में तैयार
हर एक वस्तु शरीर के लिए नुकसानदायक है!

पैसे से कभी भी स्वास्थ्य और खुशियां नहीं मिलती।।

आइए फ़िर से_ चलें
*प्रकृति की ओर...* *सुप्रभात*🙏🏻...डॉ दिनेश कुमार

NEEF Homepage neef.in- Among the best environmental websites for research, education, training, consultancy,media

29/01/2020

As we are Startup so we are looking for people can promote our brand. We offer organic products. And planning to start concept Agri Farm House so looking for investors. The JD is to bring investors intrested in ready to invest in IDEA.

Photos from Green Organika's post 08/12/2019

ਅਾਪਣਾ ਫਾਰਮ ਹਾੳੁਸ ਮਾਛੀਕੇ visit please. ਸੇਅਰ ਪਲੀਜ

Photos from Green Organika's post 08/12/2019

Concept Farm House with Celebration, Trekking, Fun,Stay & Organic Agriculture in Silence Zone.....

Shhsssss...... Koi hai...

22/11/2019

7986808129

15/11/2019

ਸੂਚਨਾ ਤੇ ਲੋਕ ਸੰਪਰਕ ਦਫ਼ਤਰ, ਪੰਜਾਬ
ਝੋਨੇ ਦੀ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਮਿਲੇਗਾ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ
ਗੈਰ-ਬਾਸਮਤੀ ਝੋਨਾ ਲਾਉਣ ਵਾਲੇ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਹੋਣਗੇ ਮੁਆਵਜ਼ੇ ਦੇ ਹੱਕਦਾਰ
30 ਨਵੰਬਰ ਤੱਕ ਪੰਚਾਇਤ ਕੋਲ ਜਮ੍ਹਾਂ ਹੋਣਗੇ ਸਵੈ-ਘੋਸ਼ਣਾ ਪੱਤਰ
ਚੰਡੀਗੜ੍ਹ, 13 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਗੈਰ-ਬਾਸਮਤੀ ਝੋਨਾ ਲਾਉਣ ਵਾਲੇ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਦਲੇ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ 'ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਦੀ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿੱਚ ਗੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਖੇਤ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ।
ਇਹ ਮੁਆਵਜ਼ਾ ਹਾਸਲ ਕਰਨ ਸਬੰਧੀ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਉਕਤ ਸ਼ਰਤਾਂ ਪੂਰੀਆਂ ਕਰਦੇ ਕਿਸਾਨ ਪਰਿਵਾਰ ਦੇ ਮੁਖੀ ਵੱਲੋਂ ਪਿੰਡ ਦੀ ਪੰਚਾਇਤ ਕੋਲ ਉਪਲਬਧ ਸਵੈ-ਘੋਸ਼ਣਾ ਪੱਤਰ ਵਿੱਚ ਮੰਗੀ ਗਈ ਜਾਣਕਾਰੀ ਭਰ ਕੇ 30 ਨਵੰਬਰ, 2019 ਤੱਕ ਪੰਚਾਇਤ ਨੂੰ ਦਿੱਤੀ ਜਾਵੇ ਜਿਸ ਦੀ ਤਸਦੀਕ ਕਰਨ ਉਪਰੰਤ ਮੁਆਵਜ਼ੇ ਦੀ ਰਾਸ਼ੀ ਯੋਗ ਕਿਸਾਨ ਦੇ ਖਾਤੇ ਵਿੱਚ ਆਵੇਗੀ।
ਇਸ ਮੌਕੇ ਸ੍ਰੀ ਪੰਨੂੰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਰਹਿੰਦ-ਖੂੰਹਦ ਨੂੰ ਬਿਲਕੁਲ ਅੱਗ ਨਾ ਲਾਉਣ ਕਿਉਂਕਿ ਅਜਿਹਾ ਕਰਨਾ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਦੇ ਉਲੰਘਣਾ ਹੈ ਅਤੇ ਇਹ ਕਦਮ ਚੁੱਕਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

21/10/2019

100% ਸੁॅਦ honey

20/10/2019

https://m.facebook.com/livesheoharoffical/videos/2458512050852184/

ਆਓ ਆਪਾਂ ਸਮਝੀਏ ਕਿ ਅਸੀਂ ਤੁਹਾਡੇ ਗੁਰਦੇ ਦੀ ਸਿਹਤ ਨੂੰ ਕਿਵੇਂ ਸੁਧਾਰ ਸਕਦੇ ਹਾਂ |

09/10/2019

ਕੀ ਸॅਚ ਅਾ?

09/10/2019

ਕੈਮੀਕਲ ਫਰੀ ਦਾਲਾ ਸਬਜੀਅਾ ਮਸਾਲੇ ਅਾਟਾ ਕਣਕ ਤੇ ਹੋਰ ਵਸਤਾ ਵਾਸਤੇ ਮੈਬਰ िਸਪ ਲੈ ਸਕਦੇ ਹੋ

09/10/2019

ਕੈਮੀਕਲ ਫਰੀ ਗੰਨੇ ਬੀਜਦੇ ਹੋਏ

08/10/2019

ऑर्गैनिक खेती से तैयार खाद्य वस्तुएं खाएंगे पंजाबी!

पंजाब सरकार के बागानों में आर्गैनिक खेती से तैयार की गई दर्जनों प्रकार की खाद्य वस्तुएं अब जल्द ही राशन डिपुओं के माफ्र्त आम आदमी के रसोईघरों में अपनी महक बिखेरेंगी। इनमें कई तरह के देसी मसाले, पैकिंग की गई सैमी रैडीमेड सब्जियां, शुद्ध देसी घी के अलावा अन्य कई प्रकार की खाद्य वस्तुएं शामिल हैं।

बताया जा रहा है कि सरकार द्वारा आम जनता को मुहैया करवाई जाने वाली उक्त सभी वस्तुएं जहां मार्कीट से मिलने वाली नामी कम्पनियों के मुकाबले कहीं अधिक वाजिब दरों में होंगी, वहीं ये सभी पदार्थ आई.एस.आई. क्वालिटी मार्का के साथ-साथ खाने के स्वाद में भी चार-चांद लगाएंगे। इसके लिए बकायदा सरकारी खरीद एजैंसी मार्कफैड ने खाद्य एवं आपूर्ति विभाग के अधिकारियों को पत्र लिखकर योजना में दिलचस्पी रखने वाले डिपो मालिकों की लिस्ट मांगी है।

इसके जवाब में करीब 58 डिपो होल्डरों ने सरकार की उक्त योजना तले काम करने में दिलचस्पी दिखाते हुए आवेदन पत्र दाखिल किए हैं, जिसे देखते हुए उक्त सरकारी खरीद एजैंसी के अधिकारी ने बताया कि जैसे ही डिपुओं की लिस्ट उन्हें प्राप्त होगी, उसके अगले ही दिन संबंधित डिपुओं पर डिमांड के मुताबिक खाद्य एवं पदार्थों की सप्लाई भेज देंगे।

Photos from Green Organika's post 02/10/2019

Vegetables Grown by one our Associate Farm without using Chemical Pesticides and Fertilizers.

All the Manure is used is traditional. The Vegetables shine and quality is visually different let's pledge for organic farming only.

Associate with us for guidance and support.

Like, share and comment if u like it.

Want your organization to be the top-listed Non Profit Organization in Moga?
Click here to claim your Sponsored Listing.

Videos (show all)

Happy Republic Day #jaihind #independenceday #republic #republicdayparade #follow #proudindian #bhfyp #indianrepublicday...
लक्ष्मी का हाथ, सरस्वती का साथ हो,गणेश का निवास, दुर्गा मां के आशीर्वाद से आपके जीवन में प्रकाश ही प्रकाश हो।शुभ नवरात्र...
How to Detox Your Body
ਅਾ ਦੇਖ ਕੇ ਜੇ ਨਹੀ ਖਾ ਹੋਣਾ ਤਾ ਜੋ ਕੈਮੀਕਲ ਵਰਤ ਕੇ िਤਅਾਰ ਕੀ ਜਾਦਾ ੳੁਹ ਖਾ ਲੋ ਜੋ ਸॅਜਣ ਕिਹਦੇ ਅਾ ਅਸੀ ਚੰਗੇ ਹੋਟਲਾ ਚ ਖਾਦੇ ਅਾ ੳੁਹਨਾ ਨੂੰ...
ਕੀ ਕिਹਣਾ ਚਾਹੋਗੇ

Telephone

Website

Address

Brar Farms, VPO Machine, Barnala Moga National Highway, District Barnala
Moga
142039

Other Moga non profit organizations (show all)
V care welfare society, distt. moga, 8699009077, 9888378824 V care welfare society, distt. moga, 8699009077, 9888378824
Moga, 142001

ਮਨੁੱਖਤਾ ਦੀ ਸੇਵਾ, ਸਬ ਤੋਂ ਵਡੀ ਸੇਵਾ, ਸਬ ਤੋਂ ਵਡਾ ਧਰਮ, ਬਾਕੀ ਸਬ ਵਹਿਮ ਭਰਮ

Iskcon Prachar Samiti Moga Iskcon Prachar Samiti Moga
Near Sub Jail, Civil Lines
Moga, 142001

The International Society for Krishna Consciousness, known colloquially as the Hare Krishna movement or Hare Krishnas, is a Gaudiya Vaishnava Hindu religious organisation. ISKCON w...

Sekh Farid Education & Welfare Society Sekh Farid Education & Welfare Society
Moga Road
Moga, 151204

Education and welfare

Thapar Foundation, Moga Thapar Foundation, Moga
Moga

www.drsltcn.in

Child Protection Unit Moga Child Protection Unit Moga
Room No. 2, Byas Block, ADC Complex
Moga, 142001

Humanity Club Gagra Humanity Club Gagra
W5C3+9P, Bhagpur Allias
Moga, 142043

To Help,Improve and Make Beautiful Our Village Gagra with the Support of All NRI’s of village Gagra

जय मां दुर्गा मन्दिर जय मां दुर्गा मन्दिर
Jay Maa Durga Mandir, Wadda Ghar
Moga, 142038

Jai Maa Jwala �

Sharan Foundation Sharan Foundation
Sharan Foundation, #167/9, Ahata Badan Singh
Moga, 142001

We work for Humanity

Youth Seva Social Society - regd Youth Seva Social Society - regd
Moga, 151204

Social Service

Khatik Mahasabha MOGA Khatik Mahasabha MOGA
Old Dusshera Ground Road
Moga

मिलजुल कर समाज उत्थान के लिए काम करेंगे