Amul Cattle Feed & Supplement Moga

All type of Feed available here. Buffalo, Cow Amul Feed

08/03/2024

28/02/2024

25/02/2024

,❤️Thank you for coming in my life and make my life ❤️

11/02/2024
02/02/2024

ਜੀਵਨ ਮਿਲਕ ਰਿਪਲੇਸਰ ਲੈਣ ਲਈ ਜ਼ਰੂਰ ਦਰਸ਼ਨ ਦਿਉ ਜੀ

Photos from Amul Cattle Feed & Supplement Moga's post 16/09/2023

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਟਾਲ ਲਗਾਈ ਗਈ ।

03/09/2023

ਹਾਸੇ ਚਾਨਣੀਆਂ ਦਾ ਥਾਨ
ਵੇ ਸਾਡੇ ਦਰਦ ਵੀ ਆਲੀਸ਼ਾਨ
ਵੇ ਸਾਡੀ ਕੋਸੀ ਧੁੱਪ ਜੁਬਾਨ
ਦਿਲ ਵਹਿੰਦਾ ਛੇਵਾਂ ਆਬ ਵੇ
ਸਾਡਾ ਸੋਹਣਾ ਦੇਸ ਪੰਜਾਬ ਵੇ ~

11/08/2023

ਇੱਕ ਚੰਗਾ ਪਸ਼ੂ ਉਹੀ ਹੁੰਦਾ ਹੈ, ਜੋ ਬਹੁਤਾ ਦੁੱਧ ਦੇਵੇ, ਸੂਣ ਤੋਂ ਬਾਅਦ ਜਲਦੀ ਗੱਭਣ ਹੋ ਜਾਵੇ, ਹਰ ਸਾਲ ਸੂਏ ਅਤੇ ਤੰਦਰੁਸਤ ਰਹੇ। ਇਹੋ ਜਿਹੇ ਗੁਣਾਂ ਵਾਲੇ ਪਸ਼ੂਆਂ ਦੇ ਹੀ ਬੱਚੇ ਤਿਆਰ ਕਰਨੇ ਚਾਹੀਦੇ ਹਨ ਜਿਸ ਨਾਲ ਚੰਗੀ ਨਸਲ ਤਿਆਰ ਕੀਤੀ ਜਾ ਸਕੇ । ਇਸ ਤੋਂ ਬਾਅਦ ਇਹ ਧਿਆਨ ਵੀ ਜ਼ਰੂਰ ਰੱਖੋ ਕਿ ਉਸ ਤਿਆਰ ਕੀਤੇ ਹੋਏ ਬੱਚੇ ਨੂੰ ਕਿਸ ਨਰ ਨਾਲ ਕ੍ਰੋਸ ਕਰਵਾਉਣਾ ਚਾਹੀਦਾ ਜਾਂ ਕਿਸ ਨਰ ਦੇ ਸੀਮਨ ਨਾਲ AI ਕਰਵਾਉਣੀ ਚਾਹੀਦੀ ਹੈ। ਨਰ ਦੀ ਚੋਣ ਕਰਦੇ ਸਮੇਂ ਉਸ ਦੀ ਮਾਤਾ, ਨਾਨੀ, ਦਾਦੀ ਆਦਿ ਦੇ ਦੁੱਧ ਦੇਣ ਦੀ ਸਮਰੱਥਾ ਦਾ ਧਿਆਨ ਰੱਖੋ ਅਤੇ ਜ਼ਿਆਦਾ ਦੁੱਧ ਰਿਕਾਰਡ ਵਾਲੇ ਨਰ ਦੇ ਸੀਮਨ ਨੂੰ ਭਰਵਾਓ।

03/08/2023

ਮੀਂਹ ਦੇ ਪਾਣੀ ਦੇ ਕਾਰਨ ਫੀਡ ਜਾਂ ਤੂੜੀ ਗਿੱਲੀ ਹੋ ਜਾਂਦੀ ਹੈ ਜਾਂ ਮੱਕੀ ਦੇ ਅਚਾਰ ਵਿੱਚ ਪਾਣੀ ਪੈ ਜਾਂਦਾ ਹੈ ਜਿਸ ਨਾਲ ਉੱਲੀ ਲੱਗ ਸਕਦੀ ਹੈ। ਜੇਕਰ ਪਸ਼ੂਆਂ ਨੂੰ ਇਹ ਉੱਲੀ ਵਾਲੀ ਫੀਡ/ਅਚਾਰ ਖਿਲਾਇਆ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੇ ਹਨ ਉੱਲੀ ਦਾ ਜ਼ਹਿਰ ਦੁੱਧ ਵਿੱਚ ਵੀ ਆਉਦਾ ਹੈ ਜੋ ਕਿ ਦੁੱਧ ਪੀਣ ਵਾਲੇ ਵਿਅਕਤੀ ਦੀ ਸਿਹਤ ਲਈ ਹਾਨੀਕਰਕ ਹੈ। ਇਸ ਕਰਕੇ ਪਸ਼ੂ ਦੀ ਫੀਡ ਅਤੇ ਤੂੜੀ ਨੂੰ ਸੁੱਕੀ ਥਾਂ 'ਤੇ ਸਟੋਰ ਕਰੋ ਅਤੇ ਅਚਾਰ ਵਿੱਚ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।

Photos from Amul Cattle Feed & Supplement Moga's post 03/05/2023

PDFA ਮੇਲਾ ਜਗਰਾਓਂ
ਅਮੁਲ ਕੈਟਲ ਫੀਡ

Photos from Amul Cattle Feed & Supplement Moga's post 03/05/2023

ਯੂਨੀਵਰਸਿਟੀ ਕਿਸਾਨ ਮੇਲੇ 2023
ਅਮੁਲ ਕੈਟਲ ਫੀਡ

09/03/2023

ਪਸ਼ੂ ਪਾਲਕ ਵੀਰੋ ਜੇਕਰ ਤੁਸੀਂ ਵੀ
#ਮੱਖੀ_ਮੱਛਰ_ਅਤੇ_ਚਿਚੜੀ ਤੋਂ ਪ੍ਰੇਸ਼ਾਨ ਹੋ ਤਾਂ ।
ਬੋਡੀ ਗਾਰਡ ਸਪਰੇਅ ਜ਼ਰੂਰ ਵਰਤੋਂ 9814600643 ,7973484034

07/03/2023

ਕੀ ਤੁਸੀਂ ਮਿਨਰਲ ਮਿਕਸ਼ਚਰ ਪਾ ਪਾ ਕੇ ਅੱਕ ਗਏ ਹੋ? ਕੀ ਤੁਹਾਡੇ ਪਸ਼ੂ ਦੀ ਬੱਚੇਦਾਨੀ ਕਮਜ਼ੋਰ ਹੈ? ਕੀ ਪਸ਼ੂ ਹੀਟ ਚ ਨਹੀਂ ਆ ਰਿਹਾ? ਕੀ ਪਸ਼ੂ ਬਾਰ ਬਾਰ ਰਿਪੀਟ ਹੋ ਰਿਹਾ ਹੈ ਤਾਂ ਇਹਨਾਂ ਸਮੱਸਿਆਵਾਂ ਤੋਂ ਨਾ ਹੋਵੋ ਪ੍ਰੇਸ਼ਾਨ, ਆਪਣੇ ਪਸ਼ੂ ਨੂੰ ਦਿਓ Amul Ferti Boost ਤੇ ਇਹਨਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ। 🐂🐃🐄
For More Details Contact:- 9814600643 , 7973484034

Amul Cattle Feed & Supplement Moga All type of Feed available here.
Buffalo, Cow Amul Feed

06/03/2023

ਗਰਮੀ ਦੇ ਮੌਸਮ ਵਿੱਚ ਆਪਣੇ ਪਸ਼ੂਆਂ ਨੂੰ ਕੈਲਸ਼ੀਅਮ ਦੀ ਘਾਟ ਤੋਂ ਬਚਾਉਣ ਲਈ ਜ਼ਰੂਰ ਦਿਉ ਅਮੁਲ ਕੈਲਸ਼ੀਅਮ +91 98146 00643

24/02/2023

ਨਿੱਕੇ ਬੱਚੇ,( #ਵੱਛੀਆ_ਕੱਟੀਆਂ) ਨੂੰ ਇਹ ਦੁੱਧ ਪਿਲਾਉ ਤੇ ਜਲਦੀ ਤਿਆਰ ਕਰੋ । ਸਾਰੀ ਵੀਡੀਓ ਦੇਖੋ। ਹੋਰ ਜਾਣਕਾਰੀ ਲਈ ਸੰਪਰਕ ਕਰੋ 9814600643 , 7973484034

Photos from Amul Cattle Feed & Supplement Moga's post 21/02/2023

ਪਿੰਡ ਘੱਲ ਖੁਰਦ ਫਿਰੋਜ਼ਪੁਰ ਵਿਖੇ ਕਾਫ਼ ਰੈਲੀ ਤੇ ਸਟਾਲ ਲਗਾਈ ਗਈ । 9814600643

15/02/2023

ਨਵੇਂ ਜੰਮੇ ਕੱਟੀਆਂ , ਵੱਛੀਆਂ ਦੇ ਵਧੇਰੇ ਵਿਕਾਸ ਲਈ ਗਾਂ, ਮੱਝ ਦੇ ਦੁੱਧ ਦਾ ਮੁਕੰਮਲ ਬਦਲ ।। #ਜੀਵਨ_ਮਿਲਕ_ਰਿਪਲੇਸਰ , ਮਾਂ ਦੇ ਦੁੱਧ ਤੋਂ ਵੀ ਸਸਤਾ ਦੁੱਧ ਪਿਲਾਉ ,ਅਤੇ ਵਿਕਾਸ ਵੀ ਵਧੇਰੇ
ਸੰਪਰਕ ਨੰ - 9814600643 , 7973484034

12/02/2023

ਜੇਕਰ ਪਸ਼ੂ ਦੇ ਲੇਵੇ ਨੂੰ ਸੋਜ਼, ਸ਼ੀਦੀ, ਥਨ ਬੰਦ , ਹੈ ਤਾਂ ਸਾਨੂੰ ਕਾਲ ਕਰੋ । 098146 00643

11/02/2023

ਕਿਸਾਨ ਵੀਰਾਂ ਨੂੰ ਜਿਸ ਸਮੇਂ ਦਾ ਇੰਤਜ਼ਾਰ ਹੁੰਦਾ ਹੈ ਉਹ ਸਮਾਂ ਹੁਣ ਆ ਗਿਆ, ਪੀਏਯੂ ਦੁਆਰਾ ਹੋਣ ਵਾਲੇ ਮੇਲਿਆਂ ਦੀ ਲਿਸਟ ਜਾਰੀ ਹੋ ਗਈ। ਸਾਰੇ ਕਿਸਾਨ ਵੀਰ ਆਪਣੇ ਨਜ਼ਦੀਕ ਹੋਣ ਵਾਲੇ ਮੇਲਿਆਂ ਦੀ ਤਰੀਕ ਨੋਟ ਕਰ ਲਵੋ। ਕਿਉਂਕਿ ਇਸ ਵਾਰ ਨਵੀਆਂ ਆਈਆਂ ਤਕਨੀਕਾਂ, ਸੀਮਨ ਅਤੇ ਹੋਰ ਡੇਅਰੀ ਮਸ਼ੀਨਰੀ ਬਾਰੇ ਜਾਣਕਾਰੀ ਮਿਲ ਸਕਦੀ ਹੈ। ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਇਸ ਵਾਰ ਕਿਹੜੇ-ਕਿਹੜੇ ਮੇਲੇ ਵਿੱਚ ਜਾ ਰਹੇ ਹੋ।

Photos from Amul Cattle Feed & Supplement Moga's post 11/02/2023

Amul Cattle Feed ਵਲੋਂ ਫਾਰਮਰ ਮੀਟਿੰਗ ਕੀਤੀ ਗਈ । ਜਿਸ ਚ ਨਸਲ ਸੰਭਾਲ ਦੀਆਂ ਵਿਚਾਰਾ ਕੀਤੀਆ ਗਈਆ।

11/02/2023

30+ ਦੁੱਧ ਦੇਣ ਵਾਲੇ ਪਸ਼ੂਆਂ ਲਈ ਵਧੀਆ ਫੀਡ 098146 00643

Photos from Amul Cattle Feed & Supplement Moga's post 07/02/2023

Amul Cattle Feed Miting All Distributors
Amul Punjab Amul Cattle Feed

05/02/2023

ਛੋਟੇ ਬੱਚਿਆਂ ਲਈ ਦੁੱਧ ਦੀ ਥਾਂ ਪਾਊਡਰ ।ਸ਼ੇਰ ਏ ਪੰਜਾਬ ਫੀਡ ਸਟੋਰ ਮੋਗਾ 098146 00643
ਤੁਹਾਡੇ ਸ਼ਹਿਰ ਭੇਜਣ ਦੀ ਸਰਵਿਸ ਦਿੱਤੀ ਜਾਵੇਗੀ

01/02/2023

ਮੇਲਾ ਜਗਰਾਉ ਵਿਖੇ amul cattle feed ਵਲੋਂ ਸਟਾਲ ਨੰ L 29,30 ਲਗਾਈ ਜਾ ਰਹੀ ਹੈ। ਆਪ ਜੀ ਜਰੂਰ ਦਰਸ਼ਨ ਦਿਓ ਜੀ।🙏

29/01/2023

ਨਵੇਂ ਜੰਮੇ ਕੱਟੀਆਂ , ਵੱਛੀਆਂ ਦੇ ਵਧੇਰੇ ਵਿਕਾਸ ਲਈ ਗਾਂ, ਮੱਝ ਦੇ ਦੁੱਧ ਦਾ ਮੁਕੰਮਲ ਬਦਲ ।। #ਜੀਵਨ_ਮਿਲਕ_ਰਿਪਲੇਸਰ , ਮਾਂ ਦੇ ਦੁੱਧ ਤੋਂ ਵੀ ਸਸਤਾ ਦੁੱਧ ਪਿਲਾਉ ,ਅਤੇ ਵਿਕਾਸ ਵੀ ਵਧੇਰੇ
ਸੰਪਰਕ ਨੰ - 9814600643 , 7973484034

28/01/2023

ਪੀ ਡੀ ਐੱਫ ਏ ਵੱਲੋਂ ਇੱਕ ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ ਪਸ਼ੂ ਮੰਡੀ ਜਗਰਾਓਂ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। Amul cattle feed ਵਲੋਂ ਵੀ ਸਟਾਲ ਲੱਗ ਰਹੀ ਹੈ । ਆਪ ਜੀ ਜਰੂਰ ਦਰਸ਼ਨ ਦਿਓ ਜੀ ।
Daljeet Singh Gill PDFA Punjab

Want your business to be the top-listed Grocery Store in Moga?
Click here to claim your Sponsored Listing.

Videos (show all)

ਨਿੱਕੇ ਬੱਚੇ,(#ਵੱਛੀਆ_ਕੱਟੀਆਂ) ਨੂੰ ਇਹ ਦੁੱਧ ਪਿਲਾਉ ਤੇ ਜਲਦੀ ਤਿਆਰ ਕਰੋ । ਸਾਰੀ ਵੀਡੀਓ ਦੇਖੋ। ਹੋਰ ਜਾਣਕਾਰੀ ਲਈ ਸੰਪਰਕ ਕਰੋ 9814600643 , 7...
ਛੋਟੇ ਬੱਚਿਆਂ ਲਈ ਦੁੱਧ ਦੀ ਥਾਂ ਪਾਊਡਰ ।ਸ਼ੇਰ ਏ ਪੰਜਾਬ ਫੀਡ ਸਟੋਰ ਮੋਗਾ 098146 00643ਤੁਹਾਡੇ ਸ਼ਹਿਰ ਭੇਜਣ ਦੀ ਸਰਵਿਸ ਦਿੱਤੀ ਜਾਵੇਗੀ
ਨਵੇਂ ਜੰਮੇ ਕੱਟੀਆਂ , ਵੱਛੀਆਂ ਦੇ ਵਧੇਰੇ ਵਿਕਾਸ ਲਈ ਗਾਂ, ਮੱਝ ਦੇ ਦੁੱਧ ਦਾ ਮੁਕੰਮਲ ਬਦਲ ।। #ਜੀਵਨ_ਮਿਲਕ_ਰਿਪਲੇਸਰ , ਮਾਂ ਦੇ ਦੁੱਧ ਤੋਂ ਵੀ ਸਸ...

Category

Telephone

Website

Address


Amul Cattle Feed Moga (Sher-e-Punjab Feed Store)
Moga
142001

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Other Farmers Markets in Moga (show all)
SALE Rabbit Chicken Pigs-PUNJAB SALE Rabbit Chicken Pigs-PUNJAB
Moga, 142001

we sale best quality pigs, chickens and rabbits

Kalveer Singh Toor Kalveer Singh Toor
Bhinder Kalan
Moga, 142041

Brar brothers poultry farm,hatchery.142042 Brar brothers poultry farm,hatchery.142042
V6WF+XQH, Dist, Jalalabad East
Moga, 142042

For eggs/chicks and large birds or for any help contact our Hatchery manager 95173-36442

Sran Sukh Sran Sukh
Moga
Moga, 142042

Sran Sukh

Sher E Punjab Feed Store Duneke Moga ਸ਼ੇਰ ਏ ਪੰਜਾਬ ਫੀਡ ਸਟੋਰ ਦੁਨੇਕੇ ਮੋਗਾ Sher E Punjab Feed Store Duneke Moga ਸ਼ੇਰ ਏ ਪੰਜਾਬ ਫੀਡ ਸਟੋਰ ਦੁਨੇਕੇ ਮੋਗਾ
Moga, 142001

Amul Cattle Feed , De Heus Cattle Feed , Cigma Cattle Feed And Feed Supliments

Maan muraha farm Maan muraha farm
Moga

muraha farm

Chahal ਕੜਿਆਲ farming Chahal ਕੜਿਆਲ farming
Karyal
Moga, 142042

Hlo frnds follow me page farming vedio balok

KuldeepDhaliwal KuldeepDhaliwal
Kot Ise Khan Moga Pin No. 142043
Moga, 142043

Kuldeep Dhaliwal PB29 peg follow

sony sekhon new machhike sony sekhon new machhike
New Machhike
Moga, 142039

sony sekhon new machhike