Viral News Punjab
Contact information, map and directions, contact form, opening hours, services, ratings, photos, videos and announcements from Viral News Punjab, Media/News Company, Mohali.
Civil casualties, Uman, Ukraine 😢😢😢
ਲਖੀਮਪੁਰ ਹਿੰਸਾ ਦੀ ਪੂਰੀ ਵੀਡੀਓ।
ਮੁੱਖ-ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਸਲਾਹ ਅਤੇ ਸਿਫਾਰਸ਼ ਉਤੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ। (ਵਿਸਤਾਰ ਵਿਚ ਜਾਨਣ ਲਈ ਕਲਿੱਕ ਕਰੋ
CM ਚਰਨਜੀਤ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਲਈ ਪੰਜਾਬ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਲਿਖੀ ਚਿੱਠੀ
ਕਿਹਾ - ਮੇਰੀ ਸੁਰੱਖਿਆ ਲਈ ਤੈਨਾਤ ਅਮਲੇ ਨੂੰ ਘਟਾਉਣ ਲਈ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ
Deep sidhu live
ਚੀਫ ਮਨਿਸਟਰ ਪੰਜਾਬ
ਕੀ ਬਣੂ ਪੰਜਾਬ ਦਾ???
ਗੁਜਰਾਤ ਦੀ ਰਹਿਣ ਵਾਲੀ 11 ਸਾਲਾ ਫਲੋਰਾ ਅਸੋਦੀਆ ਨੂੰ ਅਹਿਮਦਾਬਾਦ ਦਾ ਇੱਕ ਦਿਨ ਦਾ ਕੁਲੈਕਟਰ ਬਣਾਇਆ ਗਿਆ ਹੈ। ਫਲੋਰਾ ਨੂੰ ਬ੍ਰੇਨ ਟਿਊਮਰ ਹੈ ਅਤੇ ਹਾਲ ਹੀ ਵਿੱਚ ਉਸਦੀ ਸਰਜਰੀ ਹੋਈ ਸੀ। ਉਸ ਦੀ ਕਲੈਕਟਰ ਬਣਨ ਦੀ ਦਿਲੀ ਇੱਛਾ ਸੀ, ਜੋ ਪੂਰੀ ਹੋ ਗਈ ਹੈ। ਉਨ੍ਹਾਂ ਨੂੰ ਸ਼ਨੀਵਾਰ ਨੂੰ ਕੁਲੈਕਟਰ ਬਣਾਇਆ ਗਿਆ ਸੀ।
ਅਹਿਮਦਾਬਾਦ ਦੇ ਕੁਲੈਕਟਰ ਸੰਦੀਪ ਸਾਂਗਲੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਉਸ ਦੀ ਅਗਸਤ ਵਿੱਚ ਸਰਜਰੀ ਹੋਈ ਹੈ। ਸਾਨੂੰ ਮੇਕ-ਏ-ਵਿਸ਼ ਫਾਊਂਡੇਸ਼ਨ ਤੋਂ ਸੁਨੇਹਾ ਮਿਲਿਆ ਕਿ ਫਲੋਰਾ ਇੱਕ ਕੁਲੈਕਟਰ ਬਣਨਾ ਚਾਹੁੰਦੀ ਹੈ। ਅਸੀਂ ਫਲੋਰਾ ਦੇ ਮਾਪਿਆਂ ਨੂੰ ਇੱਕ ਦਿਨ ਲਈ ਉਸ ਨੂੰ ਲੈਣ ਲਈ ਸੰਪਰਕ ਕੀਤਾ। ਇੱਕ ਕੁਲੈਕਟਰ ਸੀ ਪਰ ਉਸਨੂੰ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਸਰਜਰੀ ਤੋਂ ਬਾਅਦ ਫਲੋਰਾ ਦੀ ਹਾਲਤ ਵਿਗੜ ਗਈ ਪਰ ਅਖੀਰ ਅਸੀਂ ਉਸਨੂੰ ਯਕੀਨ ਦਿਵਾਉਣ ਵਿੱਚ ਕਾਮਯਾਬ ਹੋ ਗਏ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਕਲੈਕਟਰ ਬਣੇ।
ਹੈਗੇ ਤਾਂ ਅਸੀ ਟਰਾਂਸਪੋਟਰ ਤੇ ਹੋਟਲਾਂ ਵਾਲੇ ਆ ,ਪਰ ਅੱਜ ਕਲ ਲੋਕ ਸਾਨੂੰ ਕਿਸਾਨ ਕਿਸਾਨ ਈ ਕਹਿੰਦੇ ਨੇ।
*ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਪੱਦ ਤੋਂ ਦਿੱਤਾ ਅਸਤੀਫਾ*
🔴 ਐਕਟਰ ਸੋਨੂੰ ਸੂਦ ਦੇ ਘਰ ਇਨਕਮ ਟੈਕਸ ਦਾ ਛਾਪਾ
ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨਵੀਆਂ Guidelines
>>ਕੋਰੋਨਾ ਦੀਆਂ ਦੋਵੇਂ ਡੋਜ਼ ਲੱਗਣ ਦਾ ਸਰਟੀਫਿਕੇਟ ਜਾਂ RT - PCR ਰਿਪੋਰਟ ਦਿਖਾਉਣੀ ਲਾਜ਼ਮੀ
>>ਘਰ ਦੇ ਅੰਦਰ 150 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਅਤੇ ਘਰ ਦੇ ਬਾਹਰ 300 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ
>>ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਜਿੰਮ ਆਦਿ ਨੂੰ 50% ਸਮਰੱਥਾ ਨਾਲ ਖੋਲ੍ਹਣ ਦੀ ਇਜ਼ਾਜ਼ਤ
>>ਬੱਚਿਆਂ ਦੇ ਕੋਲ ਫਿਲਹਾਲ ਆਨਲਾਈਨ ਪੜਾਈ ਦਾ ਵਿਕਲਪ ਮੌਜੂਦ ਰਹੇਗਾ
ਕੈਪਟਨ ਦਾ ਖੱਟਰ ਨੂੰ ਜਵਾਬ 🔴
ਮਾਣਯੋਗ ਮਨੋਹਰ ਲਾਲ ਖੱਟਰ ਜੀ,
1. ਮਨੋਹਰ ਲਾਲ ਖੱਟਰ ਤੁਸੀਂ ਜੋ ਆਪਣੇ ਕਿਸਾਨ ਪੱਖੀ ਦਾਅਵਿਆਂ ਨਾਲ ਹਰਿਆਣਾ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਵਧੀਕੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਸਰਾਸਰ ਹਾਸੋਹੀਣੀ ਹੈ। ਤੁਹਾਡੀਆਂ ਇਹ ਗੱਲਾਂ ਤੁਹਾਡੇ ਗੁਨਾਹਾਂ ਨੂੰ ਨਹੀਂ ਲੁਕਾ ਸਕਦੀਆਂ ਜੋ ਤੁਸੀਂ ਕਿਸਾਨਾਂ ਨਾਲ ਕੀਤੇ ਹਨ।
2. ਮਨੋਹਰ ਲਾਲ ਖੱਟਰ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਹੈ, ਤੁਸੀਂ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੀ ਬਜਾਏ ਪੁਲਿਸ ਵੱਲੋਂ ਕੀਤੇ ਬੇਰਹਿਮ ਲਾਠੀਚਾਰਜ ਤੇ ਕਰਨਾਲ ਦੇ ਐਸਡੀਐਮ ਦੇ ਬੇਹੁਦਾ ਫੈਸਲੇ ਦਾ ਸਮਰਥਨ ਕਰ ਰਹੇ ਹੋ, ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਸਨੂੰ ਪੂਰੀ ਦੁਨੀਆਂ ਨਿੰਦ ਰਹੀ ਹੈ।
3. ਅਗਰ ਤੁਸੀਂ ਆਪਣੇ ਕਿਸਾਨਾਂ ਲਈ ਇੰਨਾ ਕੁੱਝ ਕੀਤਾ ਹੈ ਜਿਸਦਾ ਤੁਸੀਂ ਦਾਅਵਾ ਕਰ ਰਹੇ ਹੋ ਤਾਂ ਫਿਰ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਤੁਹਾਡੇ ਤੋਂ ਤੇ ਤੁਹਾਡੀ ਭਾਜਪਾ ਸਰਕਾਰ ਤੋਂ ਗੁੱਸੇ ਕਿਉਂ ਹਨ? ਤੁਸੀਂ ਲੋਕਾਂ ਨੂੰ ਇਹ ਸਮਝਾਉਣ ਵਿੱਚ ਨਾਕਾਮਯਾਬ ਹੋ ਗਏ ਹੋ ਕਿ ਕਿਸਾਨ ਸੰਘਰਸ਼ ਲਈ ਪੰਜਾਬ ਤੇ ਉੱਥੋਂ ਦੇ ਕਿਸਾਨ ਜ਼ਿੰਮੇਵਾਰ ਹਨ। ਇਸ ਲਈ ਹੁਣ ਤੁਸੀਂ ਸਿਰਫ਼ ਤੇ ਸਿਰਫ਼ ਝੂਠ ਦਾ ਸਹਾਰਾ ਲੈ ਰਹੇ ਹੋ।
4. ਤੁਹਾਡੀ ਭਾਜਪਾ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ 10 ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੀਭੁਗਤ ਕੀਤੀ। ਫਿਰ ਵੀ, ਅਸੀਂ 564143 ਛੋਟੇ ਅਤੇ ਸੀਮਾਂਤ ਕਿਸਾਨਾਂ ਦਾ 4624.38 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਅਤੇ 2.85 ਲੱਖ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 590 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਲਈ ਆਪਣੀਆਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਨੀਆਂ ਬੰਦ ਕਰੋ।
5. ਤੁਸੀਂ ਹਰਿਆਣਾ ਦੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਵਿੱਚ ਇੱਕ ਵੀ ਪੈਸਾ ਨਹੀਂ ਦਿੰਦੇ। ਪੰਜਾਬ ਵਿੱਚ ਖੇਤੀ ਪੰਪ-ਸੈੱਟਾਂ ਲਈ ਹਰ ਸਾਲ 8218.16 ਕਰੋੜ ਰੁਪਏ (ਲਗਭਗ 60,000 ਰੁਪਏ ਪ੍ਰਤੀ ਪੰਪ) ਦਿੰਦੇ ਹਾਂ। ਐਮਐਸਪੀ ਲਈ ਅਸੀਂ ਕਣਕ ਤੇ ਝੋਨੇ ਦੀ ਖਰੀਦ ਵਿੱਚ ਅੱਗੇ ਹਾਂ। ਸੋ, ਤੁਹਾਡੀ ਸਾਡੀ ਤੁਲਨਾ ਹੋ ਹੀ ਨਹੀਂ ਸਕਦੀ।
6. ਤੁਹਾਡੀ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਤੇ ਐਫਸੀਆਈ ਦੇ ਖ਼ਰਾਬ ਪ੍ਰਬੰਧਨ ਨੂੰ ਠੀਕ ਕਰਨ ਲਈ ਅਸੀਂ ਐਮਐਸਪੀ 'ਤੇ ਖਰੀਦ ਤੋਂ ਇਲਾਵਾ ਸਾਉਣੀ ਦੇ ਮੌਸਮ ਵਿੱਚ 1100 ਕਰੋੜ ਰੁਪਏ ਅਤੇ ਹਾੜੀ ਦੇ ਮੌਸਮ ਵਿੱਚ 900 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਿੰਦੇ ਹਾਂ। ਤੁਸੀਂ ਪ੍ਰਬੰਧਨ ਖ਼ਰਾਬ ਕਰਦੇ ਹੋ ਤੇ ਅਸੀਂ ਉਸਨੂੰ ਠੀਕ ਕਰਦੇ ਹਾਂ।
7. ਅਸੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ ਕਪਾਹ ਅਤੇ ਮੱਕੀ ਉਤਪਾਦਕਾਂ ਨੂੰ ਕਰੋੜਾਂ ਰੁਪਏ ਦਿੱਤੇ ਹਨ। ਅਸੀਂ ਉਨ੍ਹਾਂ ਕਿਸਾਨਾਂ ਨੂੰ 4 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਦਿੰਦੇ ਹਾਂ ਜੋ ਪਾਣੀ ਬਚਾਉਣ ਦੀਆਂ ਤਕਨੀਕਾਂ ਅਪਣਾ ਕੇ ਬਦਲਵੀਆਂ ਫਸਲਾਂ ਦੀ ਬਿਜਾਈ ਕਰਕੇ ਬਿਜਲੀ ਬਚਾਉਂਦੇ ਹਨ
8. ਸਾਨੂੰ ਵਿਆਜ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੇ 72 ਘੰਟਿਆਂ ਦੇ ਅੰਦਰ ਭੁਗਤਾਨ ਕਰਦੇ ਹਾਂ। ਇਹ ਤੁਹਾਡੀ ਸਰਕਾਰ ਦੀ ਖਰੀਦ ਪ੍ਰਕਿਰਿਆ ਦੇ ਮਾੜੇ ਪ੍ਰਬੰਧਨ ਅਤੇ ਕਿਸਾਨਾਂ ਪ੍ਰਤੀ ਤੁਹਾਡਾ ਰੁੱਖਾ ਰਵੱਈਆ ਹੈ ਜੋ ਭੁਗਤਾਨ ਵਿੱਚ ਦੇਰੀ ਦਾ ਕਾਰਨ ਬਣਦਾ ਹੈ।
9. ਤੁਸੀਂ ਜੋ ਰੱਟ ਲਗਾਈ ਹੋਈ ਹੈ ਕਿ ਤੁਸੀਂ ਪਰਾਲੀ ਪ੍ਰਬੰਧਨ ਲਈ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦਿੰਦੇ ਹੋ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦਾ ਹਾਂ ਕਿ ਅਸੀਂ ਪੰਜਾਬ ਵਿੱਚ ਆਪਣੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 2500 ਰੁਪਏ ਪ੍ਰਤੀ ਏਕੜ ਦਿੰਦੇ ਹਾਂ ਜੋ ਕਿ ਵਿੱਤੀ ਸਾਲ 2020 ਵਿੱਚ 19.93 ਕੁੱਲ ਰਕਮ ਸੀ ਜਿਸ ਨਾਲ 31231 ਕਿਸਾਨਾਂ ਨੂੰ ਫ਼ਾਇਦਾ ਹੋਇਆ ਸੀ।
10. ਸਾਡੇ ‘ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ। ਅਸੀਂ ਨਾ ਸਿਰਫ਼ ਤੁਹਾਡੇ ਬਰਾਬਰ ਸਗੋਂ ਤੁਹਾਡੇ ਤੋਂ ਵੱਧ ਆਪਣੇ ਕਿਸਾਨਾਂ ਨੂੰ ਗੰਨੇ ‘ਤੇ ਐਮਐਸਪੀ ਦਿੱਤੀ ਹੈ ਜੋ ਕਿ 360 ਰੁਪਏ ਪ੍ਰਤੀ ਕੁਇੰਟਲ ਐਸਏਪੀ ਹੈ। ਅਸੀਂ ਇਸ ਰਕਮ ਨੂੰ ਹੋਰ ਵਧਾ ਦਿੰਦੇ ਜੇਕਰ ਤੁਹਾਡੀ ਭਾਜਪਾ ਸਰਕਾਰ ਨੇ ਕੁੱਝ ਪੈਸੇ ਛੱਡ ਦਿੱਤੇ ਹੁੰਦੇ।
Dear Manohar Lal Khattar Ji,
1. Your attempt to cover up the atrocities against peaceful farmers with your tall pro-farmer claims is pathetic Mr. Khattar. Your data crunching won't condone your govt's crimes against farmers in Haryana.
2. You've no shame Mr. Khattar. Instead of apologizing for unprovoked & unjustified attack on farmers, you're brazenly defending police action & are trying to vindicate Karnal SDM’s shocking instructions to Haryana cops, which the world saw & condemned.
3. If your govt has done so much for farmers as you claim Mr. Khattar then why're your own farmers angry with you & your BJP ? You failed to convince people that Punjab & its farmers were responsible for , so are now resorting to lies & false claims.
4. Your Bharatiya Janata Party (BJP) colluded with Shiromani Akali Dal for 10 years to ruin Punjab's economy. Yet, we've waived off Rs. 4624.38 Cr debt of 564143 Small & Marginal farmers & sanctioned Rs. 590 Cr for 2.85 lac landless farmers & labourers. So stop talking nonsense Mr. Khattar.
5. You don't give a single paisa to Haryana farmers in power subsidy Mr. Khattar. In Punjab, we give Rs. 8218.16 Crore (about Rs. 60,000 per pump) every year for Agriculture pump-sets of farmers. As for MSP, we lead in procurement of wheat & paddy, so where's the comparison?
6. Besides procurement on MSP we gave additional Rs 1100 cr in Kharif & Rs 900 cr in Rabi seasons to manage seamless operations because of your BJP India led GoI & FCI shoddy management. You mess up things & we have to pay for it Mr. Khattar.
7. We've given crores to Cotton & Maize growers in Punjab in last 3 years to promote alternative crops. We also give Rs. 4.00 per unit of electricity to farmers who save electricity by adopting water conservation techniques & sowing alternative crops Mr. Khattar.
8. We don't need to pay interest because we pay farmers directly into their accounts within 72 hours. It is your govt's poor management of the procurement process & your apathetic attitude towards the farmers which causes the payment delay in the first place Mr. Khattar.
9. What's this Rs 1000/acre for stubble management that you’re tom-tomming about Mr. Khattar ? We give Rs 2500 per acre, which amounted to Rs 19.93 crore in FY20, given that 31231 farmers were benefitted.
10. Check facts before shooting off Mr. Khattar. We've not matched but exceeded Haryana’s sugarcane MSP & are at top of states' table with . 360/quintal cane SAP for crushing season 2021-22. We'd have hiked it, even more, had your BJP left us with some money.
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹੋਵੇਗੀ! ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਨਮ ਅਸ਼ਟਮੀ 'ਤੇ ਕੀਤਾ ਐਲਾਨ!
ਮਿਲੋ ਸਾਡੇ ਇੱਕ ਹੋਰ ਗੋਲਡ ਮੇਡਲਿਸਟ ਨੂੰ - ਸੋਨੀਪਤ ਦੇ
2015 ਵਿੱਚ 17 ਸਾਲ ਦੀ ਉਮਰ ਤੱਕ ਇੱਕ ਪਹਿਲਵਾਨ ਸੀ। ਸਾਈਕਲ 'ਤੇ ਜਾ ਰਿਹਾ ਸੀ, ਜਦੋਂ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ, ਇਕ ਲੱਤ ਖਰਾਬ ਹੋ ਗਈ।
ਫਿਰ ਜੈਵਲਿਨ ਨੇ ਅਹੁਦਾ ਸੰਭਾਲਿਆ.
ਅਤੇ ਅੱਜ 23 ਸਾਲ ਦੀ ਉਮਰ ਵਿੱਚ, ਵਿਸ਼ਵ ਰਿਕਾਰਡ ਬਣਾ ਕੇ, ਉਸਨੇ ਓਲੰਪਿਕ ਸੋਨ ਤਮਗਾ ਆਪਣੇ ਨਾਮ ਕੀਤਾ।
Click here to claim your Sponsored Listing.
Videos (show all)
Category
Contact the business
Website
Address
Sunny Enclave
Mohali, 140301
Bharat Newsline is a newspaper, our organisation is decided to start a web news channel for public i
519, Silver Enclave, Fatehullapur, S. A. S Nagar
Mohali, 140301
Collab Merchandise has created a flexible, secure and fully accountable way for businesses to barter their goods and services with businesses all around the country.
#74, Sarv Mangal Society
Mohali, 140603
Hi, This is Shanaya and i m a Journalist...
SCO 75, Sector 90 Road, Sector 91, Sahibzada Ajit Singh Nagar 140307
Mohali, 140308
Unmuting the Real Journalism "The Unmute" !! The Unmute is not just any digital platform that expresses views, but it’s an ideology that empowers voices that otherwise go unheard....
Mohali, 160056
Leading Punjabi Digital Channel of India Join WhatsApp group: https://chat.whatsapp.com/FVbvYCWvJnT3W4woD93B1G
Mohali
Mohali, 160055
ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਲਈ ਕੋਸ਼ਿਸ਼ ਕਰ ਰਹੇ ਹਾਂ।
Mohali, 140307
Film Production Company 🎬 Rooh Productions Private limited Service - Video,Films,Music, live shows