Awaz Punjabi

ਪੰਜਾਬ , ਪੰਜਾਬੀ ਅਤੇ ਪੰਜਾਬੀਅਤ

27/06/2024

ਲੁਧਿਆਣਾ ਸਿਵਲ ਹਸਪਤਾਲ ਚ ਰੁਲ ਰਹੇ ਨੇ ਮਰੀਜ਼ ! ਨਹੀਂ ਲੈਂਦਾ ਕੋਈ ਸਾਰ

27/06/2024

SGPC FIR ਵਾਪਸ ਲਵੇ ਨਹੀਂ ਤਾਂ...: ਅਰਚਨਾ ਮਕਵਾਨਾ

26/06/2024

ਦੇਖੋ ਕਿਵੇਂ ਲੁਧਿਆਣੇ ਬੱਸ ਅੱਡੇ ਤੇ ਆਮ ਲੋਕਾਂ ਨਾਲ ਹੋ ਰਿਹਾ ਧੱਕਾ !

26/06/2024

Rain

25/06/2024

ਵੀਰੋ ਸਾਂਭਲੋ ਆਪੋ ਆਪਣੇ ਪਿੰਡ ਇਹਨਾਂ ਵੀਰਾਂ ਨੇ ਤਾਂ ਕਰਤਾ ਕੰਮ ਸ਼ੁਰੂ !

25/06/2024

ਭਗਵੰਤ ਮਾਨ ਨੇ ਮਰੂੰਡੇ ਵੇਚ ਰਹੇ ਬੱਚਿਆਂ ਨੂੰ ਲਾਇਆ ਗਲੇ, ਤੁਸੀਂ ਪੜ੍ਹਣਾ ਮੈਂ ਥੋਨੂੰ ਅਫਸਰ ਬਣਾਵਾਂਗੇ !

23/06/2024

ਲੱਖਾ ਸਿਧਾਣਾ ਵੀ ਹਾਰ ਤੋਂ ਬਾਅਦ ਆਪਣਾ ਪਹਿਲਾਂ ਵਾਲਾ ਚਿਹਰਾ ਵਿਖਾਉਣ ਲੱਗ ਗਿਆ |
ਜਿਨ੍ਹਾਂ ਪੰਜਾਬ ਦਰਦੀ ਅਖਵਾਉਣ ਵਾਲਿਆਂ ਨੂੰ ਆਪਣੀ ਅਲੋਚਨਾ ਪਸੰਦ ਨਹੀਂ ਇਹੋ ਜਿਹਾ ਇਹ ਪੰਜਾਬ ਦਾ ਭਲਾ ਕਰਣਗੇ|
ਜਿਹੜਾ ਵੀ ਪੱਤਰਕਾਰ ਭਰਾ ਨਿਧੜਕ ਹੋਕੇ ਲੋਕ ਮੁਦਿਆਂ ਦੀ ਆਵਾਜ ਬੁਲੰਦ ਕਰੇਗਾ ਅਸੀਂ ਉਸਦੇ ਨਾਲ ਹਾਂ । LOK AWAZ T.V Lok Awaz TV

23/06/2024

ਆਪਣੀ ਜ਼ਿੱਦ ਤੇ ਅੜ੍ਹੇ ਪ੍ਰਵਾਸੀ ! ਵੱਡੇ ਵੱਡੇ ਫਲੈਟ ਬਣਾਕੇ ਵੀ ਨਹੀਂ ਲੈ ਰਹੇ ਦੁਕਾਨਾਂ !

22/06/2024

ਇਸ਼ਕ ਵਿੱਚ ਅੰਨੀ ਹੋਏ ਨੇ ਆਪਣੇ ਪਤੀ ਖਿਲਾਫ ਕਰਵਾਤਾ ਇਹ ਕਾਰਾ !
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ, ਆਪੋ ਆਪਣੀ ਰਾਇ ਜ਼ਰੂਰ ਦਿਓ ਜੀ

21/06/2024

ਆਪੋ ਆਪਣੀ ਰਾਇ ਜਰੂਰ ਦਿਓ ਸਾਰੇ

21/06/2024

ਸ਼ਿਵ ਸੈਨਾ ਵਾਲਿਆਂ ਦਾ ਹਾਲ ਦੇਖਲੋ !

20/06/2024

ਲੱਖੇ ਸਿਧਾਣੇ ਨੇ ਭਗਵੰਤ ਮਾਨ ਨੂੰ ਕਰਤਾ ਖੁੱਲਾ ਚੈਲੇਂਜ

20/06/2024

ਬਾਕਰਪੁਰ ਵਾਲੇ ਸੁਰਿੰਦਰ ਸਾਈਂ ਨੂੰ ਔਰਤਾਂ ਨੇ ਪਾ ਲਿਆ ਘੇਰਾ

19/06/2024

ਪਟਿਆਲਾ ਵਿੱਚ ਤੇਜ਼ ਹਵਾਵਾਂ ਤੇ ਤੂਫਾਨ ਦਾ ਦੌਰਾ

19/06/2024

ਵੀਰੋ ਸੰਘੇ ਬਾਊ ਦਾ ਸਾਥ ਜ਼ਰੂਰ ਦਿਓ !

16/06/2024

ਧੀਆਂ ਹੋਣ ਤਾਂ ਇਹੋ ਜਿਹੀਆਂ, ਸਖਤ ਮਿਹਨਤ ਤੋਂ ਬਾਅਦ ਕੀਤੀ ਕਾਮਯਾਬੀ ਹਾਸਿਲ

16/06/2024

ਅਨਮੋਲ ਗਗਨ ਮਾਨ ਤੇ ਸ਼ਹਿਬਾਜ ਸੋਹੀ ਵਿਆਹ ਦੇ ਬੰਧਨ 'ਚ ਬੱਝੇ

15/06/2024

ਤਸਵੀਰ ਵਿਚਲਾ ਸੁਨੇਹਾਂ ਸਮਝਣ ਦੀ ਲੋੜ ਐ ...
ਨਹੀਂ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਪੱਲੇ ਪੈਣਾ ...

14/06/2024

ਦੇਖੋ ਕੁਲਦੀਪ ਮਾਣਕ ਦਾ ਸਭ ਤੋਂ ਵੱਡਾ ਫੈਨ ! ਗਾਇਕੀ ਚ ਵੀ ਮੇਲਿਆਂ ਚ ਪੌਂਦਾ ਹੈ ਧੁੰਮਾਂ
ਅਟੈਕ ਆਉਣ ਤੋਂ ਬਾਅਦ ਵੀ ਨਹੀਂ ਛੱਡੀ ਗਾਇਕੀ ! ਘਰ ਦੇ ਹਾਲਾਤ ਬਣੇ ਬਦ ਤੋਂ ਬਦਤਰ
For Help
Balwant Singh (Mini Manak) Mob : 95019 86353
AC :652210110002216
IFSC Code : BkID0006522
Ludhiana
Mini Manak (Kuldeep Manak ) Interview

12/06/2024

ਪੰਜਾਬੀਓ ਆਪਣੇ ਸ਼ਹੀਦਾਂ ਨੂੰ ਨਾ ਭੁੱਲੋ ! ਹਰ ਸਿੱਖ ਤਕ ਪਹੁੰਚਾ ਦਿਓ ਇਹ ਵੀਡੀਓ

10/06/2024

ਤੁਹਾਡਾ ਇੱਕ ਸ਼ੇਅਰ ਬੱਚੀ ਦੀ ਬਚਾ ਸਕਦਾ ਜ਼ਿੰਦਗੀ!

10/06/2024

ਆਖਿਰ ਕੌਣ ਹੈ ਇਹ ਕੁਲਵਿੰਦਰ ਕੌਰ ? ਕਿੱਥੋਂ ਦੀ ਹੈ ਰਹਿਣ ਵਾਲੀ ? ਸੁਣੋ ਪੂਰੀ ਜਾਣਕਾਰੀ
ਕੰਗਣਾ ਅਤੇ ਕੁਲਵਿੰਦਰ ਕੌਰ ਦਾ ਕਿਉੰ ਪਿਆ ਪੰਗਾ ? ਦੋਨਾਂ ਵਿੱਚੋ ਕੌਣ ਸਹੀ
Kulwinder Kaur Biography

09/06/2024

ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਰਾਜ ਮੰਤਰੀ

08/06/2024

ਬਾਈ ਕੁਲਚੇ ਤੁਸੀਂ ਬਹੁਤ ਖਾਏ ਹੋਣੇ ਪਰ ਇਹੋ ਜਿਹੇ ਨੀ !
ਖਾਲਸਾ ਕੁਲਚੇ ਵਾਲਿਆਂ ਦਾ ਕੁਲਚੇ ਬਣਾਉਣ ਦਾ ਹੈ ਵੱਖਰਾ ਅੰਦਾਜ਼ !

07/06/2024

ਭਗਵੰਤ ਮਾਨਾ ਹਾਲੇ ਵੀ ਪੰਜਾਬ ਦਾ ਸੋਚਲਾ !
ਦਿੱਲ੍ਹੀ ਵਾਲਿਆਂ ਦੀ ਗੁਲਾਮੀ ਛੱਡ
ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਨੇ ਬਾਈ ਦੀਆਂ !
ਪੰਜਾਬ ਨੂੰ ਤੂੰ ਹੀ ਸੰਵਾਰ ਸਕਦਾ

07/06/2024

ਕਿਸੇ ਸਮੇਂ ਮੇਲਿਆਂ ਚ ਪੂਰਾ ਨਾਮ ਚੱਲਦਾ ਸੀ ਪਰ ਹੁਣ ਕੋਈ ਸਹਾਰਾ ਨੀ ਬਣ ਰਿਹਾ !

07/06/2024

ਵੋਟਾਂ ਕੀ ਲੰਘੀਆਂ ਬਿਜਲੀ ਦੇ ਕੱਟ ਈ ਬਹੁਤ ਲੱਗਣ ਲੱਗ ਪਏ ! ਕਿੱਥੇ ਕਿੱਥੇ ਬਿਜਲੀ ਦੀ ਸਮੱਸਿਆ ਆ ਰਹੀ ?

07/06/2024

ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾ ਕੁਲਵਿੰਦਰ ਕੌਰ ਨੇ ਮਾਰਿਆ ਕੰਗਨਾ ਦੇ ਥੱਪੜ !
ਤੁਸੀਂ ਇੱਥੇ ਕਿਸਦਾ ਦਵੋਗੇ ਸਾਥ ? ਪੂਰੀ ਵੀਡਿਓ ਜ਼ਰੂਰ ਸੁਣਿਓ ਤੇ ਸ਼ੇਅਰ ਕਰਿਓ

06/06/2024

ਕੁਲਵਿੰਦਰ ਕੌਰ ਨੇ ਸਹੀ ਕੀਤਾ ਜਾ ਗਲਤ ? ਜ਼ਰੂਰ ਦੱਸੋ

06/06/2024

ਪਿੰਡ ਬਾਬਿਆਂ ਨੇ ਬਿੱਲੋ ਸ਼ਰਦਾਈ ਰਗੜੀ, Red Bull ਛੱਡ ਆ ਪੀ ਲਾ ਹੋਜਾ ਤਗੜੀ
ਆਪਣੀ ਹੱਡਬੀਤੀ ਦੱਸਦਿਆਂ ਗੁਰੂ ਦੇ ਸਿੰਘ ਦੀਆਂ ਅੱਖਾਂ ਵਿੱਚ ਆਏ ਹੰਝੂ
ਨੌਜਵਾਨ ਪੁੱਤ ਦੀ ਚਲੀ ਗਈ ਸੀ ਜਾ*.ਨ

Want your business to be the top-listed Media Company in Mohali?
Click here to claim your Sponsored Listing.

Videos (show all)

ਇਸ ਵੀਰ ਨੂੰ ਨਿਕਲੀ 45 ਕਰੋੜ ਦੀ ਲਾਟਰੀ#uae #Keralaman #keralatourism #45Crore ##lottery #dubai
ਪੌਪ ਫਰਾਂਸਿਸ ਨੇ ਕੀਤੀ ਸਿੱਖ ਕੌਮ ਦੀ ਤਾਰੀਫ਼#PopeFrancis #sikh #sikhhistory #SikhCommunity
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ !
ਕੌਣ ਕੌਣ ਇਸ ਗੱਲ ਨਾਲ ਸਹਿਮਤ ਹੈ ਦੱਸੋ ਜੀ ?
ਸੰਗਤ ਜੀ ਦਰਸ਼ਨ ਕਰੋ ਅਸਲੀ ਠੰਡੇ ਬੁਰਜ ਦੇ !#ChoteSahibzade #fatehgarhsahib #matagujriji #thandaburj
ਆਸਟ੍ਰੇਲਿਆ ਵਿੱਚ ਇਸ ਸਿੱਖ ਨਾਲ ਵਾਪਰੀ ਮੰਦਭਾਗੀ ਘਟਨਾ !
ਆਸਟ੍ਰੇਲੀਆ 'ਚ ਸਿੱਖ ਵਿਅਕਤੀ 'ਤੇ ਨਸਲੀ ਹਮ..,ਚਿੱਠੀ ਲਿਖ ਕਿਹਾ-'ਗੋ ਹੋਮ ਇੰਡੀਅਨ' #australia #sikh #resturant #dawat #tasmania
ਇੱਕ ਵਿਧਵਾ ਨੇ ਕਿਵੇਂ ਹਵਸ ਭਰੇ ਲੋਕਾਂ  ਤੋਂ ਬਚਾਈ ਆਪਣੀ ਜਾਨ ?
ਸਿੱਖਾਂ ਲਈ ਮਾਣ ਵਾਲੀ ਗੱਲ ਆ ਸ਼ੇਅਰ ਜਰੂਰ ਕਰਦੋ ਜੀ !#sikh #gurudwara #langar #LangarSewa
ਦਿ ਗ੍ਰੇਟ ਖਲੀ ਬਣਿਆ ਪਿਤਾ, ਪੁੱਤਰ ਨਾਲ ਸਾਂਝੀ ਕੀਤੀ ਪਹਿਲੀ ਖੂਬਸੂਰਤ ਤਸਵੀਰ।#TheGreatKhali #WWE ##GreatKhali #son #wwe2k23
ਪਰਮੀਸ਼ ਵਰਮਾ ਦੇ ਕਰੀਬੀ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ#parmishverma #laddichahal #punjabisinger #wedding
ਨਹੀਂ ਜੰਮਣਾ ਕਿਸੇ ਘਰ ਪੁੱਤ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗਾ ,ਪ੍ਰਣਾਮ ਸ਼ਹੀਦਾਂ ਨੂੰ#KartarSinghSarabha #punjabi #kartarsingh

Telephone

Address


Sector 82
Mohali
160055

Other News & Media Websites in Mohali (show all)
Daily Rabta TV Daily Rabta TV
Mohali, 140307

ਹੱਕ ਤੇ ਸੱਚ ਦੀ ਆਵਾਜ਼

Everything Duakn Everything Duakn
Skintific Private Limited Ground Floor, Shop No. 1, Ashiana Colony, Adjoining Haibatpur Road, Ashiana Colony Market, Derabassi, SAS Nagar
Mohali, 140507

Be With us For Some Cool Stuff for day to day use which makes your Life Easier and Simple.

Sarcasm India Sarcasm India
Mohali, 160071

An Entertainment page/platform designed to educate, promote arts and entertainment & to provide an inside look into the lifestyles of people with the aim of connecting people from ...

PB 38 PB 38
Mohali

Punjab Ikk Soch Punjab Ikk Soch
Mohali

Punjab ikk Soch is a concept of newslisim of today's Digital World.

Punjab Di Khabar Punjab Di Khabar
Mohali

ਬੋਲਣ ਤੋ ਪੇਹਲਾ ਹੀ ਸੋਚ ਲਉ .. ਕਿਉੰਕੀ .. ਬੋਲਣ ?

HindPunjab HindPunjab
Mohali, 160059

Baljeet Parmar brings you latest news and analysis.

FACT News - Punjab FACT News - Punjab
SCF 37, Phase 5
Mohali, 160055

We, here at The Fact News are committed towards providing our community with fact based information backed by coming of the age approach of blending news with technology. Fueled by...

LiveKhabar LiveKhabar
Sebiz Square, IT Park, Sector 67
Mohali, 160062

LiveKhabar: Speak Openly & Debate Honestly!

RS News Network RS News Network
A-402, Bestech Business Towers, Mohali 66
Mohali, 160059

Kharar Page Post Kharar Page Post
HNO 365 SECTOR 10
Mohali

Kharar is a town and a municipal council in Mohali district in the state of Punjab, India. It is nearby Mohali city. Kharar is located at 30.74°N 76.65°E

Arvin TV Arvin TV
SAS Nagar
Mohali, 160059

Arvin Group is a blogging site, we post blogs related to Latest News, Entertainment, Science, Technology, Sports, Current affairs, latest Govt. Jobs updates, and many more.