Only Nitish Rai

ਮਿਊਜ਼ਿਕ ਵੀਡੀਓ ਡਾਇਰੈਕਰ 🎬
ਪੰਜਾਬ , ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ 🤘
ਲਾਡਲੇ ਬੇਬੇ ਦੇ 👻
ਮਝੈਲ ( ਗੁਰਦਾਸਪੁਰੀਏ ) We R Make Music Video In ur comfortable budget �

01/05/2024

मिडिल क्लास पति बीवी से
प्यार ज़ाहिर करने के लिए उसे
#ऐनिवर्सरी पर #ताजमहल
या #नैनीताल नहीं ले जा पाता

वो रात में घर में जब सब सो जाते हैं तब ऑफ़िस वाले बैग में से चाँदी की एक जोड़ी #पायल और लाल काँच की #चूड़ियाँ धीरे से निकाल कर बीवी को पहनाता है और..

उसके माथे पर पसीने से फैल चुके #सिंदूर को
#उँगलियों से पोछते हुए ख़ुद से वादा करता है
कि अगली गर्मी से पहले वो #कूलर ख़रीद लाएगा
और शर्ट की जेब टटोल कर #500 रूपये
हाथ में देते हुए कहता है,

घर जाना तो #अम्मा और #भाभी के लिए
कुछ ख़रीद लेना.
क्या पता तब हाथ में पैसे रहे न रहे..🍁 🙂

हर कोई चाहता है प्यार में
#ताजमहल बनाना परंतु जीवन का सच है
दो टाइम की रोटी का जुगाड़ लगाना🙏🏼

जिंदगी तब बहुत आसान हो जाती है,

जब साथी परखने वाला नहीं....!
बल्कि समझने वाला साथ हो...!!
‼🌷❤🙏❤🌷‼
#राष्ट्रीय_अध्यक्ष_विष्णु ी_बच्ची_नहीं_मिली #भ्रूण_हत्या

23/04/2024

Taur di ਜ਼ਿੰਮੇਦਾਰੀ 🌀⚡🌪️

⚠️

06/04/2024

Sara kujh vekhi baitha aa 💥 ✔️ ਸਾਰਾ ਕੁਝ ਵੇਖੀ ਬੈਠੇ ਆ ✍🏻 💫🤗🖤✍️

Photos from Only Nitish Rai's post 06/03/2024

6-6 ਫੂਟੇ ਕਦ ਜਿੰਨਾਂ ਦੇ #ਮਾਝੇ ਵੱਲ ਦੇ ਲਗਦੇ ਆ ♠️🤍

😎

01/03/2024

ਮੈਂਨੂੰ ਫ਼ਿਕਰ ਰਹਿੰਦਾ ਏ ਮੇਰੀ ਬੇਬੇ ਭੋਲੀ ਦਾ ❤️💯✅💯

💖

25/02/2024

ਖੁਦ ਨਾਗ 🐍 ਛੇੜਕੇ ਆਖਣ ਸਾਡੇ ਲੜਿਆ ਕਿਉਂ ✅

💯✅❤️

16/01/2024

Dasso pher 😊

02/01/2024

Wmk 🪔

02/01/2024

ਜਿਹੜੀ ਖੁਸ਼ੀ ਬਚਪਨ ਚ ਨਵੇਂ ਸਾਲ ਮੌਕੇ ਛਣਕਾਟਾ,ਲਿਸ਼ਕਾਰਾ ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖ ਕੇ ਮਿਲਦੀ ਸੀ ਹੁਣ ਭਾਂਵੇ 500 ਚੈਨਲ ਦੇਖ ਲਓ,ਉਹ ਖੁਸ਼ੀ ਨੀ ਮਿਲਣੀ

01/01/2024

ਹਉਮੈਂ ਤੋਂ ਦੂਰ ਰੱਖੀਂ ਸੁਮੱਤ ਬਖਸ਼ੀਂ ਮਾਲਕਾ
ਸਭਨਾ ਵਿਹੜੇ ਰੌਣਕਾਂ ਤੇ ਛੱਤ ਬਖ਼ਸ਼ੀਂ ਮਾਲਕਾ 🙏
🙏_____________________________________________

13/12/2023

😂

02/12/2023

Old is gold ✔️ ਕਦੇ ਏਥੇ ਵੀ ਰੌਣਕ ਹੁੰਦੀ ਸੀ 😓

Only Nitish Rai

28/11/2023

🙏🙏🪔🪔 Waheguru Mehar Rakheyo Sab Te 🙏🙏🪔🪔

ਗੁਰਪੁਰਬ 🪔 ਦੀਆਂ ਲੱਖ ਲੱਖ ਵਧਾਈਆਂ ਹੋਵਣ ਸੱਭ ਨੂੰ 🙏

🙏 🙏❤️

Photos from Only Nitish Rai's post 17/11/2023
13/11/2023

Jawani 🕊️

04/11/2023

माँओं को सलाह है कि एक ऐसा फोटो सम्हाल करके रखें।
जब बड़े होकर बेटा यह सवाल करे की आपने मेरे लिए किया ही क्या है तब यह उनके मुहं पर फेंकना। 😂😂

23/10/2023
16/10/2023

Uchi Uchi Wajda a 🎶🤞

ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ🔰 🔥🤟

05/10/2023

ਅੱਜ ਦੀ Cadbury ਜੇਨਰੇਸ਼ਨ ਕੀ ਜਾਣੇ, ਇਹ ਗੁੜ ਦੇ ਗੱਟਿਆਂ ਦਾ ਸਵਾਦ, ਜੋ ਕਦੇ ਚਾਵਾਨੀ ਦੇ ਚਾਰ ਆਉਂਦੇ c , ਦੰਦਾ ਵਿਚ ਚਿਪਕ ਜਾਂਦੇ c , ਫੇਰ ਜੇਬ ਦੀ ਕਸਰਤ ਹੁੰਦੀ c


आज की Cadbury जेनरेशन क्या जाने '
गुड़ के गट्टों' का स्वाद .....
जो कभी "चवन्नी" के चार आते थे,,
दांतों में चिपक जाते थे,
फिर जीभ से कसरत करवाते थे! 😅🥰💞

29/09/2023

एक पुत्र अपने वृद्ध पिता को रात्रिभोज के लिये एक अच्छे रेस्टोरेंट में लेकर गया। खाने के दौरान वृद्ध पिता ने कई बार भोजन अपने कपड़ों पर गिराया। रेस्टोरेंट में बैठे दूसरे खाना खा रहे लोग वृद्ध को घृणा की नजरों से देख रहे थे लेकिन उसका पुत्र शांत था।

खाने के बाद पुत्र बिना किसी शर्म के वृद्ध को वॉशरूम ले गया। उनके कपड़े साफ़ किये, चेहरा साफ़ किया, बालों में कंघी की, चश्मा पहनाया, और फिर बाहर लाया। सभी लोग खामोशी से उन्हें ही देख रहे थे।

फ़िर उसने बिल का भुगतान किया और वृद्ध के साथ बाहर जाने लगा। तभी डिनर कर रहे एक अन्य वृद्ध ने उसे आवाज दी, और पूछा - क्या तुम्हें नहीं लगता कि यहाँ अपने पीछे तुम कुछ छोड़ कर जा रहे हो?

उसने जवाब दिया - नहीं सर, मैं कुछ भी छोड़कर नहीं जा रहा।

वृद्ध ने कहा - बेटे, तुम यहाँ प्रत्येक पुत्र के लिए एक शिक्षा, सबक और प्रत्येक पिता के लिए उम्मीद छोड़कर जा रहे हो।

आमतौर पर हम लोग अपने बुजुर्ग माता-पिता को अपने साथ बाहर ले जाना पसंद नहीं करते,
और कहते हैं - क्या करोगे, आपसे चला तो जाता नहीं, ठीक से खाया भी नहीं जाता, आप तो घर पर ही रहो, वही अच्छा होगा।

लेकिन क्या आप भूल गये कि जब आप छोटे थे, और आपके माता पिता आपको अपनी गोद में उठाकर ले जाया करते थे। आप जब ठीक से खा नहीं पाते थे तो माँ आपको अपने हाथ से खाना खिलाती थी, और खाना गिर जाने पर डाँट नही प्यार जताती थी।

फिर वही माँ बाप बुढ़ापे में बोझ क्यों लगने लगते हैं?

माँ-बाप भगवान का रूप होते हैं। उनकी सेवा कीजिये, और प्यार दीजिये क्योंकि एक दिन आप भी बूढ़े होंगे।अरविंद नौखवाल

#अपने_माता_पिता_का_सर्वदा_सम्मान_करें।

Photos from Only Nitish Rai's post 27/09/2023

आपके द्वारा पोस्ट लाईक करते ही नाव पलट जाएगी,विश्वास ना हो तो कर के देखिए।।

14/09/2023

ਬਾਈ ਸਿੱਧੂ ਨਰੈਣਗੜੀਆ ਨੂੰ ਸਦਮਾ ਪੁੱਤਰ ਅਰਮਾਨ ਦਾ ਦਿਹਾਂਤ 😭

01/08/2023

स्कूल के इंटरवेल में टिफिन खुलते ही आम के अचार की महक से क्लास भर जाती थी, जो बच्चा टिफिन में सब्जी लाया होता था वह भी अचार के लिए मचल उठता था… ☺️
हमारे समय में स्कूल के टिफिन का मेन्यू आम या मिर्च का अचार के साथ परांठे हुआ करते थे, आम के अचार को तृप्ति के अंतिम छोर तक चूस-चूस कर खाने वाले बच्चे हमारे जमाने में ही मिलते थे।
एक ही मेन्यू लगभग रोज रिपीट होता,
लेकिन जो संतुष्टि और आनंद उन परांठों और अचार में मिलता, यकीन मानिए दस पकवानों में भी वह आनंद नहीं था, इस अचार और परांठे को खाकर भी हम स्वस्थ और तंदुरुस्त रहते, डॉक्टर्स के यहाँ तो कभी साल दो साल में गए हो तो गए हो वरना हम सब मस्त कलंदर और थोड़े बंदर…

अब तो स्कूल के टिफिन में अचार ले जाना ही मना हैं,
स्कूल की तरफ से डाइट चार्ट जैसे सेट है और मम्मियों की हर रात यही सोचने में सेट है कि सुबह टिफिन के लिए क्या स्पेशल बनाएं…🥹

#यादें_बचपन_की ❤️

11/06/2023

ਗਰਮੀਂ ਦੀਆਂ ਛੁੱਟੀਆਂ
ਸਾਡੇ ਵੇਲੇ ਗਰਮੀਂ ਦੀਆਂ ਛੁੱਟੀਆਂ ਹੁਣ ਦੀ ਤਰਾਂ AC ਕਮਰਿਆਂ ਚ ਬੈਠ ਕੇ ਨਹੀ ਸੀ ਗੁਜਰ ਦੀਆਂ।ਉਦੋਂ ਸਮਾਂ ਹੋਰ ਸੀ।
ਸਭ ਤੋਂ ਪਹਿਲਾਂ ਫਿਕਰ ਹੁੰਦਾ ਸੀ ਛੁੱਟਿਆਂ ਦਾ ਕੰਮ ਖਤਮ ਕਰਨ ਦਾ।ਪੰਜ-ਪੰਜ ਸੱਤ-ਸੱਤ ਜਾਣੇ ਇੱਕ ਥਾ ਇਕੱਠੇ ਹੋਕੇ ਬਾਹਰ ਨਿੰਮਾ ਥੱਲੇ ਬੈਠਕੇ ਛੁੱਟੀਆਂ ਦਾਂ ਕੰਮ ਕਰਦੇ ਹੁੰਦੇ ਸੀ।ਲਾਇਟ ਵੀ ਘੱਟ ਵੱਧ ਈ ਆਉਂਦੀ ਸੀ।ਜਿਹੜਾ ਸਭ ਤੋਂ ਪਹਿਲਾਂ ਕੰਮ ਨਿਬੇੜ ਲੈਂਦਾ ਸੀ ਉਹਦੀ ਵੀ ਚੜਾਈ ਹੁੰਦੀ ਸੀ।
ਭੂਆ ਮਾਮਿਆਂ ਦੇ ਸੁਨੇਹੇ ਆਈ ਜਾਣੇ ਵੀ ਸਾਡੇ ਕੋਲ ਹਫਤਾ ਕੁ ਲਾ ਜਾਇਓ ਜਾਂ ਕਈ ਵਾਰ ਮਾਮੇ ਭੂਆ ਦੇ ਨਿਆਣੇ ਸਾਡੇ ਪਿੰਡ ਵੀ ਆ ਜਾਂਦੇ।ਦੁਪਿਹਰੇ ਮੋਟਰਾਂ ਤੇ ਜਾਂ ਸੂਏ ਚ ਨਹਾਉਣ ਚਲੇ ਜਾਣਾ।ਧੁੱਪੇ ਈ ਵਿਹਲੇ ਪਏ ਵਾਹਣਾ ਚ ਕ੍ਰਿਕਟ ਖੇਡੀ ਜਾਣੀ।ਦਾਣਿਆ ਵੱਟੇ ਆਇਸਕਰੀਮ ਲੈਣੀ।ਸਕੂਲ ਦਾ ਕੰਮ ਕਰਨ ਨੂੰ ਇੱਕ ਦੂਜੇ ਤੋਂ ਕਾਪੀਆਂ ਮੰਗ ਕੇ ਲਿਆਉਣੀਆਂ।ਕਈ ਵਾਰ ਇੱਕ ਅੱਧੀ ਕਾਪੀ ਦਾ ਕੰਮ ਰਹਿ ਵੀ ਜਾਂਦਾ ਸੀ ਫਿਰ ਸਕੂਲ ਜਾ ਕੇ ਪਹਿਲੇ ਦਿਨ ਦੀ ਸਰਵਿਸ ਵੀ ਹੁੰਦੀ ਸੀ।ਵੀਡੀਓ ਗੇਮ ਦੀਆਂ ਚਿੱਪਾਂ ਜਿਹੀਆ ਵੀ ਮੰਗ ਲਿਆਉਂਦੇ ਸੀ। ਮਿੱਠੇ ਪਾਣੀ ਦੀਆਂ ਸਬੀਲਾਂ ਤੋਂ ਡੋਲੂ ਭਰਾ ਕੇ ਲਿਆਉਣੇ। ਊਂ ਦੁਕਾਨ ਤੋ ਠੰਡੇ ਦੀ ਕੱਚ ਦੀ ਬੋਤਲ ਵੀ ਤਿੰਨ ਕੁ ਰੁਪੱਈਆਂ ਮਿਲ ਜਾਂਦੀ ਸੀ।ਪੀਰਾਂ ਦੀ ਜਗਾ ਤੋਂ ਲਿਆਂਦੇ ਮਿੱਠੇ ਚੋਲਾਂ ਦਾ ਸਵਾਦ ਅੱਡ ਈ ਹੁੰਦਾ ਸੀ।
ਬਾਕੀ ਜੋ ਰਹਿ ਗਿਆ ਤੁਸੀਂ ਦੱਸ ਦਿਓ

07/06/2023

ਚਾਰ ਦੋਸਤਾਂ ਨੇ ਸਕੂਲ ਤੋਂ ਲੈਕੇ ਇੰਜਨੀਅਰਿੰਗ ਕਾਲਜ ਤੱਕ ਇੱਕਠੇ ਪੜ੍ਹਾਈ ਪੂਰੀ ਕੀਤੀ ਅਤੇ ਪੇਪਰਾਂ ਤੋਂ ਬਾਅਦ ਸ਼ਹਿਰ ਦੇ ਮਸ਼ਹੂਰ ਹੋਟਲ ਵਿੱਚ ਖਾਣਾ ਖਾਣ ਦਾ ਨਿਰਣਾ ਕੀਤਾ। ਬੜੇ ਔਖੇ ਹੋ ਕੇ ਪੈਸੇ ਜੋੜੇ ਤਾਂ ਕਿ ਆਖਰੀ ਞਾਰ ਵਧੀਆ ਯਾਦ ਬਣ ਸਕੇ।
ਖਾਣੇ ਤੋਂ ਬਾਅਦ ਇਹ ਤੈਅ ਹੋਇਆ ਕਿ ਪੰਜਾਹ ਸਾਲ ਬਾਅਦ ੧੩ ਅਪਰੈਲ ਵਿਸਾਖੀ ਵਾਲੇ ਦਿਨ ਦੁਪਿਹਰੇ ੧ ਵਜੇ ਅਸੀੰ ਚਾਰੋ ਫੇਰ ਇਸੇ ਹੋਟਲ ‘ਚ ਇੱਕਠੇ ਹੋਵਾਂਗੇ ਅਤੇ ਜਿਹੜਾ ਸਭ ਤੋਂ ਲੇਟ ਆਏਗਾ, ਉਹੀ ਬਿਲ ਦੇਵੇਗਾ। ਹੋਟਲ ‘ਚ ਵੇਟਰ ਰਾਮ ਚੰਦਰ ਨੇ ਇਹ ਗੱਲ ਸੁਣ ਲਈ ਅਤੇ ਕਿਹਾ, ‘ਜੇ ਮੈੰ ਇਸੇ ਹੋਟਲ ‘ਚ ਰਿਹਾ, ਤਾਂ ਮੈੰ ਤੁਹਾਡਾ ਚਾਰਾਂ ਦਾ ਇੰਤਜ਼ਾਰ ਕਰਾਂਗਾ।
ਖੈਰ ਸਾਰੇ ਆਪਣੇ ਆਪਣੇ ਰਾਹ ਤੁਰ ਪਏ।
ਪੰਜਾਹ ਸਾਲਾਂ ਵਿੱਚ ਸਾਰੇ ਸ਼ਹਿਰ ਦਾ ਨਕਸ਼ਾ ਬਦਲ ਗਿਆ, ਬੜੀ ਤਰੱਕੀ ਹੋਈ ਅਤੇ ਉਹ ਹੋਟਲ ਵੀ ਹੁਣ ਸੁਪਰ ਮਾਡਰਨ ਪੰਜ ਤਾਰਾ ਹੋਟਲ ਬਣ ਗਿਆ। ਰਾਮ ਚੰਦਰ, ਜੋ ਉੱਥੇ ਵੇਟਰ ਸੀ, ਉਹ ਹੁਣ ਇਸ ਹੋਟਲ ਤੋਂ ਇਲਾਵਾ ਕਈ ਹੋਰ ਪੰਜ ਤਾਰਾ ਹੋਟਲਾਂ ਦਾ ਮਾਲਕ ਬਣ ਚੁੱਕਾ ਸੀ।
ਨੀਅਤ ਕੀਤੀ ਸ਼ਰਤ ਮੁਤਾਬਕ ਪੰਜਾਹ ਸਾਲ ਬਾਅਦ ਫਿਰ ਉਹ ਦਿਨ ਆ ਗਿਆ।
ਰਜਿੰਦਰ, ਜੋ ਉਸੇ ਦਿੱਲੀ ਵਿੱਚ ਵੱਡਾ ਵਪਾਰੀ ਬਣ ਚੁੱਕਾ ਸੀ, ਸਾਰਿਆਂ ਤੋਂ ਪਹਿਲਾਂ ਪਹੁੰਚ ਗਿਆ।
ਰਾਮ ਚੰਦਰ ਨੇ ਆਪਣੀ ਪਹਿਚਾਣ ਕਰਵਾਈ ਅਤੇ ਕਿਹਾ ਕਿ ਮੈੰ ਉਹੀ ਵੇਟਰ ਹਾਂ, ਹੁਣ ਇਸ ਹੋਟਲ ਦਾ ਮਾਲਕ ਹਾਂ, ਮਾਲਕ ਦੀ ਕਿਰਪਾ ਨਾਲ ਤੁਹਾਡਾ ਪੁਰਾਣਾ ਦੋਸਤ ਕੁਲਦੀਪ, ਜੋ ਇਸ ਸ਼ਹਿਰ ਦਾ ਮੇਅਰ ਰਹਿ ਚੁੱਕਾ ਹੈ, ਉਸਨੇ ਪਹਿਲਾਂ ਹੀ ਤੁਹਾਡੇ ਲਈ ਟੇਬਲ ਬੁੱਕ ਕੀਤਾ ਹੋਇਆ ਹੈ।
ਉਸ ਨੇ ਬੜੇ ਸਤਿਕਾਰ ਨਾਲ ਰਜਿੰਦਰ ਦਾ ਸਵਾਗਤ ਕਰਦਿਆਂ ਬੇਹਦ ਖੂਬਸੂਰਤ ਰੇਸਤਰਾਂ ਵਿੱਚ ਸ਼ਾਨਦਾਰ ਟੇਬਲ ਤੱਕ ਲੈ ਗਿਆ।
ਥੋੜੀ ਦੇਰ ਬਾਅਦ, ਸੰਤੋਖ ਵੀ ਆ ਗਿਆ ਜਿਹੜਾ ਅੰਮ੍ਰਿਤਸਰ ਵਿੱਚ ਵੱਡਾ ਕਾਰੋਬਾਰ ਚਲਾਉਂਦਾ ਹੈ ਅਤੇ ਉਮਰ ਨਾਲੋਂ ਜ਼ਿਆਦਾ ਬੁੱਢਾ ਲੱਗ ਰਿਹਾ ਸੀ। ਦੋਹੇਂ ਆਪਸ ‘ਚ ਜੱਫੀ ਪਾ ਕੇ ਮਿਲੇ, ਅੱਖਾਂ ਵਿੱਚ ਨਮੀਂ ਤੇ ਮਿਲਨ ਦੀ ਬੇ-ਇੰਤੇਹਾ ਖੁਸ਼ੀ ਝਲਕ ਰਹੀ ਸੀ।
ਅੱਧੇ ਘੰਟੇ ਬਾਅਦ, ਸਤਿੰਦਰ ਵੀ ਆ ਗਿਆ ਅਤੇ ਦੋਹਾਂ ਨਾਲ ਉੱਡ ਕੇ ਮਿਲਿਆ। ਉਹ ਵੀ ਲੁਧਿਆਣੇ ਆਪਣਾ ਵਪਾਰ ਤੇ ਪਸਾਰ ਕਰੀ ਬੈਠਾ ਸੀ ਅਤੇ ਲੇਟ ਆਉਣਾ ਉਸ ਨੇ ਕਾਲਜ ਤੋਂ ਹੀ ਸਿੱਖਿਆ ਸੀ। ਉਹ ਤਿੰਨੋਂ ਬੀਤੇ ਪੰਜਾਹ ਸਾਲ ਦੀਆਂ ਗੱਲਾਂ ਵਿੱਚ ਰੁੱਝ ਗਏ ਅਤੇ ਬੇਸਬਰੀ ਨਾਲ ਕੁਲਦੀਪ ਦਾ ਇੰਤਜ਼ਾਰ ਕਰਨ ਲੱਗ ਪਏ।
ਕੁਲਦੀਪ ਲੋਕਲ ਸੀ, ਕਾਲਜ ਵੀ ਸਾਰਿਆਂ ਤੋੰ ਪਹਿਲਾਂ ਪਹੁੰਚਦਾ ਸੀ ਪਰ ਅੱਜ ਉਹ ਸਾਰਿਆਂ ਤੋਂ ਲੇਟ ਸੀ।
ਰਾਮ ਚੰਦਰ ਨੇ ਕਿਹਾ, ‘ਕੁਲਦੀਪ ਦਾ ਫੋਨ ਆਇਆ ਸੀ, ਉਹਨੇ ਦੇਰੀ ਨਾਲ ਆਉਣ ਦੀ ਮੁਆਫੀ ਮੰਗਦਿਆਂ ਤੁਹਾਨੂੰ ਖਾਣਾ ਸ਼ੁਰੂ ਕਰਨ ਲਈ ਕਿਹਾ ਹੈ, ਉਹ ਜਲਦੀ ਹੀ ਆ ਜਾਏਗਾ।’
ਸਾਰਿਆਂ ਨੇ ਹੌਲੀ ਹੌਲੀ ਖਾਣਾ ਸ਼ੁਰੂ ਕਰ ਦਿੱਤਾ, ਨਾਲ ਗੱਲਾਂ ਚਲਦੀਆਂ ਰਹੀਆਂ ਅਤੇ ਬਾਰ ਬਾਰ ਦਰਵਾਜੇ ਵੱਲ ਕੁਲਦੀਪ ਨੂੰ ਉਡੀਕਦੇ ਰਹੇ।
ਖਾਣਾ ਵੀ ਖਤਮ ਹੋ ਗਿਆ। ਉਹ ਨਾ ਆਇਆ, ਅਸੀੰ ਸੋਚਿਆ ਕਿ ਹੁਣ ਬਿਲ ਕੌਣ ਦੇਵੇਗਾ?
ਏਨੇ ਨੂੰ ਇੱਕ ਨੌਜਵਾਨ ਟੇਬਲ ਕੋਲ ਆਇਆ ਅਤੇ ਉਸਨੇ ਸਤਿਕਾਰ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਬੜੇ ਪ੍ਰੇਮ ਨਾਲ ਕਿਹਾ, ‘ ਮੈੰ ਤੁਹਾਡੇ ਮਿੱਤਰ ਸਰਦਾਰ ਕੁਲਦੀਪ ਸਿੰਘ ਜੀ ਦਾ ਪੁੱਤਰ ਹਾਂ, ਉਹ ਅਕਸਰ ਤੁਹਾਡੇ ਬਾਰੇ, ਤੁਹਾਡੇ ਕਾਲਜ ਦੇ ਦਿਨਾਂ ਬਾਰੇ ਅਤੇ ਪੰਜਾਹ ਸਾਲ ਬਾਅਦ ਇੱਕਠੇ ਡਿੱਨਰ ਕਰਨ ਬਾਰੇ ਜ਼ਿਕਰ ਕਰਦੇ ਹੁੰਦੇ ਸੀ। ਪਿਛਲੇ ਮਹੀਨੇ ਉਹਨਾਂ ਦਾ ਦੇਹਾਂਤ ਹੋ ਗਿਆ ਪਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਥੋੜਾ ਲੇਟ ਜਾਈਂ ਤਾਂ ਕਿ ਉਹ ਆਪਸ ਵਿੱਚ ਖੁਸ਼ੀ ਖੁਸ਼ੀ ਮਿਲ ਸਕਣ ਅਤੇ ਆਪਣੀਆਂ ਸੁਨਿਹਰੀ ਯਾਦਾਂ ਸਾਂਝੀਆਂ ਕਰ ਸਕਣ।’
ਇਹ ਕਹਿ ਕੇ ਉਹ ਤਿੰਨਾਂ ਦੇ ਪੈਰੀ ਹੱਥ ਲਾਉਣ ਲੱਗ ਪਿਆ ਅਤੇ ਤਿੰਨਾਂ ਨੇ ਉੱਠ ਕੇ ਉਸਨੂੰ ਭਰੀਆ ਅੱਖੀਆਂ ਨਾਲ ਆਪਣੇ ਕਲਾਵੇ ਵਿੱਚ ਘੁਟ ਲਿਆ।
ਰਾਮ ਚੰਦਰ ਨੇ ਭਾਵੁਕ ਹੋ ਕੇ ਕਿਹਾ, ‘ਕੁਲਦੀਪ ਨੇ ਅੱਜ ਦੇ ਖਾਣੇ ਦੀ ਬਿਲ ਪਹਿਲਾਂ ਹੀ ਚੁਕਾ ਦਿੱਤਾ ਸੀ, ਉਸਦਾ ਇਹ ਹੋਣਹਾਰ ਸਪੁੱਤਰ ਜਸਕਰਨ ਸਿੰਘ ਸਾਡੇ ਸ਼ਹਿਰ ਦਾ ਡਿਪਟੀ ਕਮਿਸ਼ਨਰ ਹੈ ਅਤੇ ਆਪਣੇ ਪਿਤਾ ਜੀ ਨਾਂ ਪੂਰਾ ਰੌਸਨ ਕਰ ਰਿਹਾ ਹੈ। ਹੁਣ ਤੁਸੀੰ ਪੰਜਾਹ ਸਾਲ ਬਾਅਦ ਨਹੀਂ, ਹਰ ਸਾਲ ਮੇਰੇ ਹੀ ਹੋਟਲ ਵਿੱਚ ਖਾਣਾ ਖਾਣ ਆਉਣਾ ਹੈ, ਕੁਲਦੀਪ ਨੂੰ ਆਪਾਂ ਸਾਰਿਆਂ ਨੇ ਯਾਦ ਕਰਨਾ ਹੈ।’

ਦੋਸਤੋ, ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਰਹੋ, ਵਰ੍ਹਿਆਂ ਬੱਧੀ ਉਡੀਕ ਨਾ ਕਰੋ, ਪਤਾ ਨਹੀੰ ਕਦੋਂ ਕਿਸੇ ਦਾ ਨੰਬਰ ਲਗ ਜਾਵੇ।
ਅਸੀਂ ਵੀ ਆਪਣੇ ਕੁਝ ਦੋਸਤਾਂ ਮਿੱਤਰਾਂ ਨੂੰ ਜਿੰਦਾ ਹੋਣ ਦਾ ਇਹਸਾਸ ਦੇਣ ਲਈ ਰੋਜ਼ ‘ਗੁੱਡ ਮੌਰਨਿੰਗ, ਗੁੱਡ ਨਾਈਟ’ ਦੇ ਮੈਸੇਜ ਭੇਜਦੇ ਰਹਿਣੇ ਹਾਂ, ਕਦੇ ਕਦੇ ਮਿਲਨ ਦਾ ਵੀ ਵਖਤ ਕੱਢ ਲਿਆ ਕਰੀਏ।😊😍
🙏🌹🙏

12/05/2023

Tusi ki kehnde o 🙌
FOLLOW ON INSTAGRAM

Photos from Only Nitish Rai's post 10/05/2023

ਦਿਲ ਖੁਸ਼ ਹੋ ਗਿਆ ਹੁਣ ਆ ਫੋਟੋਆਂ ਦੇਖਕੇ 🙏🙏ਚੜਦੀਕਲਾ ਵੀਰੋ , ਕਿੰਨਾ ਸੋਹਣਾ ਲੱਗ ਰਿਹਾ। ਅੱਜ ਦੇਖੋ ਬਾਪੂ ਦੇ ਮੂੰਹ ਤੇ ਰੌਣਕ ,ਹੁਣ ਸੇਅਰ ਕਰਦੋ ਦੱਬਕੇ🙏🙏

Saade lokaan nu Vaakey jagaun di lod hai 👥👳
👐

09/05/2023

ਬਹੁਤ ਕੁਝ ਬਿਆਨ ਕਰ ਰਹੀ ਏ ਇਹ ਫੋਟੋ 😭
ਆਪਣਿਆਂ ਨਾਲ ਵੀ ਖੜੇਆ ਕਰੋ ਭਰਾਵੋ 🙏🙏

18/04/2023

♥️👻 Dede

Want your business to be the top-listed Photography Service in Mohali?
Click here to claim your Sponsored Listing.

Telephone

Website

Address


Mohali

Other Photography Videography in Mohali (show all)
Rajiv Sharma Photography Rajiv Sharma Photography
1444/20 Phase 11
Mohali, 160062

We are provides services related to Photography and Videography in affordable price..

Daas Studios Daas Studios
Sec. 77, SAS Nagar Mohali
Mohali, 160062

Sanam Films Sanam Films
Mohali, 140301

We are "Sanam Films Team" Professional Video & Photo Editors Working Since 2015.

AtoZ location AtoZ location
Village Tewar Near Mohali Kharar
Mohali, 140301

Location available for shooting at village Teur near Kharar Mohali.Contact for any kind of Film,Movie,Web series,Add Film,Music Video,Pre wedding,Post wedding etc.

Panda Flick Panda Flick
F-452, Industrial Area, Phase 8B
Mohali, 160055

People like to watch videos and we like making them. Humanize your marketing efforts with our expert Branding Consultants at Panda Flick. We specialise in branding, video making, ...

Fizz vlogs Fizz vlogs
Kharar
Mohali, 140301

Sodhi Studio Sodhi Studio
𝚂𝚘𝚍𝚑𝚒 𝚂𝚝𝚞𝚍𝚒𝚘 𝙰𝚛𝚢𝚊 𝙲𝚘𝚕𝚕𝚎𝚐𝚎 𝚁𝚘𝚊𝚍 𝙺𝚑𝚊𝚛𝚊𝚛
Mohali, 160055

Sodhi Photography Photography & Videography * Wedding Photography * Pre-Wedding Photography * Videography * Photoshoot

GaganBassi13 GaganBassi13
Mohali

like our pages for more updates

Lovetosnap Lovetosnap
Mohali
Mohali, 160071

LovetoSnap is about capturing the moments of different events which are part of everyone's life. I am dedicated and passionate about clicking perfect shots for everyone. I love t...

Graphic design Graphic design
Mohali, 160071

Boost your brand's online presence with captivating photo and video content.

GuriKamal Vlog GuriKamal Vlog
Mohali

We are making Vlogs on Youtube

Sanam Films Sanam Films
City Heart Complex, Chd Road, Kharar
Mohali, 140301

📽Wedding Film Experts📸 📩DM/📲CALL for Bookings +9182643 40497 Pre Wedding, Wedding, Music