Rajdeep Sharma
Human Rights activist
10 ਕਾਰਨ ਫ਼ਰੀਦਕੋਟ ਦੇ ਲੋਕ Karamjit Anmol ਨੂੰ ਵੋਟ ਕਿਉਂ ਦੇਣ!
10 ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕ Kuldeep Singh Dhaliwal ਨੂੰ ਵੋਟ ਕਿਉਂ ਦੇਣ!
10 ਕਾਰਨ ਜਲੰਧਰ ਦੇ ਲੋਕ ਪਵਨ ਕੁਮਾਰ ਟੀਨੂ ਨੂੰ ਵੋਟ ਕਿਉਂ ਦੇਣ!
10 ਕਾਰਨ ਹੁਸ਼ਿਆਰਪੁਰ ਦੇ ਲੋਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵੋਟ ਕਿਉਂ ਦੇਣ!
10 ਕਾਰਨ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੋਕ ਗੁਰਪ੍ਰੀਤ ਸਿੰਘ ਜੀ ਪੀ ਨੂੰ ਵੋਟ ਕਿਉਂ ਦੇਣ!
10 ਕਾਰਨ ਸੰਗਰੂਰ ਦੇ ਲੋਕ ਮੀਤ ਹੇਅਰ ਨੂੰ ਵੋਟਾਂ ਕਿਉਂ ਪਾਉਣ!
10 ਕਾਰਨ ਖਡੂਰ ਸਾਹਿਬ ਦੇ ਲੋਕ ਲਾਲਜੀਤ ਭੁੱਲਰ ਨੂੰ ਵੋਟ ਕਿਉਂ ਦੇਣ!
10 ਕਾਰਨ ਪਟਿਆਲਾ ਦੇ ਲੋਕ Dr Balbir Singh ਨੂੰ ਵੋਟ ਕਿਉਂ ਦੇਣ!
ਮਾਵਾਂ ਠੰਡੀਆਂ ਛਾਂਵਾਂ - ਛਾਂਵਾਂ ਕੌਣ ਕਰੇ!
ਮਾਂ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ।
ਵਪਾਰੀ ਵਰਗ ਦਾ ਰੱਖੇ ਪੂਰਾ ਖਿਆਲ
CM ਮਾਨ ਦੀ ਸਰਕਾਰ...
ਲੰਬੇ ਪੈਂਡੇ ਥੱਕਣਾ ਕਿਉਂ
ਰੱਬ ਪਰਖਦਾ ਐ
ਅੱਕਣਾ ਕਿਉਂ 🥰
ਅੱਜ ਹਲਕਾ ਨਵਾਂਸ਼ਹਿਰ ਦੇ ਵਾਰਡ 18 ਅਤੇ ਪਿੰਡਾਂ ਸੋਨਾ, ਚੂਹੜਪੁਰ, ਬਰਨਾਲ਼ਾ ਕਲਾਂ ਵਿੱਚ ਮੀਟਿੰਗਾਂ ਕੀਤੀਆਂ। ਮਹਿਲਾਵਾਂ ਨੂੰ ਆਪ ਪਾਰਟੀ ਦੀਆਂ ਨੀਤੀਆਂ ਵਾਰੇ ਦੱਸਿਆ ਅਤੇ ਵੋਟ ਪਾਉਣ ਦੀ ਅਪੀਲ ਕੀਤੀ।।
ਦੇਸ਼-ਵਿਦੇਸ਼ 'ਚ ਵਸਦੀ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਖ਼ਾਲਸਾ ਪੰਥ ਦੇ ਸਿਰਜਣਹਾਰੇ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਨਿੱਘੀਆਂ ਅਸੀਸਾਂ ਬਖ਼ਸ਼ਣ ਅਤੇ ਆਪਣੇ ਖ਼ਾਲਸਾ ਪੰਥ ਦੇ ਸਦਾ ਅੰਗ-ਸੰਗ ਸਹਾਈ ਹੋਣ।
ਸਾਕਾ ਜਲ੍ਹਿਆਂਵਾਲ਼ਾ ਬਾਗ਼ ਭਾਰਤ ਦੇ ਅਜ਼ਾਦੀ ਸੰਘਰਸ਼ ਦਾ ਅਹਿਮ ਮੋੜ ਸਾਬਤ ਹੋਇਆ, ਜਿਸ ਵਿੱਚੋਂ ਅੰਗਰੇਜ਼ ਹਕੂਮਤ ਨੂੰ ਪੰਜਾਬ ਦੀ ਅਣਖੀ ਤਾਸੀਰ ਤੋਂ ਜਾਣੂ ਕਰਵਾਉਣ ਵਾਲ਼ੇ ਮਹਾਨ ਕ੍ਰਾਂਤੀਕਾਰੀ ਸ. ਊਧਮ ਸਿੰਘ ਵਰਗੇ ਅਣਖੀ ਯੋਧੇ ਨਿੱਕਲ਼ੇ। ਸਾਕਾ ਜਲ੍ਹਿਆਂਵਾਲ਼ਾ ਬਾਗ਼ ਦੇ ਸਮੂਹ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ।
ਾਕਾ ਜਲ੍ਹਿਆਂਵਾਲ਼ਾ ਬਾਗ਼ ਭਾਰਤ ਦੇ ਅਜ਼ਾਦੀ ਸੰਘਰਸ਼ ਦਾ ਅਹਿਮ ਮੋੜ ਸਾਬਤ ਹੋਇਆ, ਜਿਸ ਵਿੱਚੋਂ ਅੰਗਰੇਜ਼ ਹਕੂਮਤ ਨੂੰ ਪੰਜਾਬ ਦੀ ਅਣਖੀ ਤਾਸੀਰ ਤੋਂ ਜਾਣੂ ਕਰਵਾਉਣ ਵਾਲ਼ੇ ਮਹਾਨ ਕ੍ਰਾਂਤੀਕਾਰੀ ਸ. ਊਧਮ ਸਿੰਘ ਵਰਗੇ ਅਣਖੀ ਯੋਧੇ ਨਿੱਕਲ਼ੇ। ਸਾਕਾ ਜਲ੍ਹਿਆਂਵਾਲ਼ਾ ਬਾਗ਼ ਦੇ ਸਮੂਹ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ।
ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਦਰਿੰਦਿਆਂ ਨੇ ਬੱਚੀ ਮਾਰ ਦਿੱਤੀ!
ਮੇਰੇ ਤਾਂ ਲਿਖਣ ਲੱਗੀ ਦੇ ਵੀ ਹੱਥ ਕੰਬਦੇ..
ਕਦੋਂ ਧੀਆ ਸੁਰੱਖਿਅਤ ਹੋਣਗੀਆਂ?
😥😥
ਵੋਮੈਨ ਕਮਿਸ਼ਨ ਪੰਜਾਬ ਚੇਅਰਪਰਸਨ Raj Lali Gill ਅਤੇ Child Right commision Punjab ਤੁਰੰਤ ਐਕਸ਼ਨ ਲਵੋ 🙏
ਚੰਡੀਗੜ੍ਹ ਤੋਂ ਭਾਜਪਾ ਦੀ MP ਕਿਰਨ ਖੇਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਬੇਨਕਾਬ!
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਮਾਨ ਸਰਕਾਰ ਦਾ ਅਹਿਮ ਐਲਾਨ!
ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਇੰਚਾਰਜ ਮਾਲਵਿੰਦਰ ਸਿੰਘ ਕੰਗ ਜੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਸਾਡੇ ਸਾਰਿਆਂ ਵੱਲੋਂ ਮੁਬਾਰਕਾਂ ਦਿੱਤੀਆ ਗਈਆਂ।
ਮਾਲਵਾ ਨਹਿਰ ਦੀ ਉਸਾਰੀ ਨਾਲ਼ ਹੋਵੇਗੀ ਲਗਭਗ 1,78,000 ਏਕੜ ਰਕਬੇ ਦੀ ਸਿੰਚਾਈ!
"ਸੱਪ ਹਮੇਸ਼ਾ ਸਿਰ ਵਾਲੇ ਪਾਸਿਉਂ ਮਰਦਾ ਹੈ... ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ SSP ਤੇ DC ਬਹੁਤ ਇਮਾਨਦਾਰ ਅਫ਼ਸਰ ਲਾਏ ਨੇ..."
- CM
ਮੈਂਨੂੰ ਤਾਂ ਇਹ ਤਾਜ਼ਾ ਤਾਜ਼ਾ ਨਵਾਂਸ਼ਹਿਰ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਲਿਥੇ ਸਾਬਕਾ ਪ੍ਰਧਾਨ ਦੀ ਸਮਝ ਨਹੀਂ ਆਈ ਇਕ ਪਾਸੇ ਅੱਜ ਇਹ ਸਾਰੇ ਖਾਂਗਰਸੀ ਆਪਣੀ ਕਾਂਗਰਸ ਪਾਰਟੀ ਨਾਲ ਸਾਡੇ CM ਸਾਬ ਸ. ਭਗਵੰਤ ਮਾਨ ਜੀ ਅਤੇ ਸਾਡੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਵਾਂਸ਼ਹਿਰ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਾਡੇ ਖ਼ਿਲਾਫ਼ ਮੁਰਦਾਵਾਦ ਦੇ ਨਾਰੇ ਲਗਾ ਰਹੇ ਸੀ ਫਿਰ ਕੁਝ ਹੀ ਮਿੰਟਾਂ ਵਿੱਚ ਸਾਡੇ ਵੀਰ ਨੂੰ ਮੁਬਾਰਕਾਂ ਦੇਣ ਪਹੁੰਚ ਗਏ।ਇਹ ਕਿਸੇ ਦੇ ਸਗੇ ਨਹੀਂ ਜੋ ਸਾਡੇ CM ਸਾਬ ਦੇ ਖ਼ਿਲਾਫ਼ ਮੰਦਾ ਬੋਲਣ ਸਾਨੂੰ ਉਨ੍ਹਾਂ ਦੀਆਂ ਵਧਾਈਆਂ ਵੀ ਨਹੀਂ ਚਾਹੀਦੀਆ ਦੋਗਲੇ ਕਾਂਗਰਸੀ
"ਜਿਹੜੇ ਪਿੰਡ ਸਰਬ-ਸੰਮਤੀ ਨਾਲ਼ ਸਰਪੰਚ ਚੁਣਨਗੇ... ਪੰਜਾਬ ਸਰਕਾਰ ਤਰਫੋਂ 5 ਲੱਖ ਦੀ ਗ੍ਰਾਂਟ ਪਿੰਡ ਦੇ ਵਿਕਾਸ ਲਈ ਦਿੱਤੀ ਜਾਵੇਗੀ..."
- CM
ਆਮ ਆਦਮੀ ਕਲੀਨਿਕਾਂ ਦਾ ਸ਼ਾਨਦਾਰ ਇੱਕ ਸਾਲ!
"ਹਿੰਸਾ ਹੋਵੇ ਥੋਡੇ ਰਾਜ ‘ਚ, ਕਰਦੇ ਹੋ ਹਰ ਰੋਜ਼ ਕਤਲ ਲੋਕਤੰਤਰ ਦਾ, ਪਰ ਜ਼ੰਜੀਰਾਂ-ਬੇੜੀਆਂ ਬੇ-ਕਸੂਰਾਂ ਪੱਲੇ ਕਿਉਂ ਆਈਆਂ"
- MP Sushil Rinku
ਇਸ ਵਾਰ 'ਖੇਡਾਂ ਵਤਨ ਪੰਜਾਬ ਦੀਆਂ' 'ਚ 4 ਹੋਰ ਖੇਡਾਂ ਹੋਣਗੀਆਂ ਸ਼ਾਮਲ!
ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮਾਨ ਸਰਕਾਰ ਦਾ ਐਕਸ਼ਨ!
ਮਾਨ ਸਰਕਾਰ ਸੜਕ ਹਾਦਸਿਆਂ ‘ਚ ਜ਼ਖ਼ਮੀਆਂ ਦੀ ਜਾਨ ਬਚਾਉਣ ਵਾਲਿਆਂ ਨੂੰ ਦੇਵੇਗੀ ਇਨਾਮ
ਕਦੇ ਕਿਸੇ ਸਾਬਕਾ ਜਾਂ ਹੋਰ ਸੂਬੇ ਦੇ CM ਦੇ ਇਸ ਤਰ੍ਹਾਂ ਦੇ ਲਿੱਬੜੇ ਪੈਰ ਦੇਖੇ ਆ??
Click here to claim your Sponsored Listing.