Jot Pooni
•Life is Beautiful • ★ ™ ᵀᴴᴱ ᴼᴿᴵᴳᴵᴻᴬᴸ DESI SQUAD
Sire da Balliye ...
Sahi keha
happy
birth day ustaad ji
Janamdin Dian ਬਹੁਤ ਬਹੁਤ Mubarka Ustaad ji nu
Malak chardian kala ch rakhe hamesha Maan Saab nu dilo Duaawan ....
ਆਹ ਜਿਹੜੇ ਜਵਾਕ ਫੇਸਬੁਕਾਂ ਤੇ ਧਰਨੇ ਲਾਉਦੇ ਤੇ ਕਹਿੰਦੇ ਆ ਗੀਤਾਂ ਦਾ ਬੰਦੇ ਤੇ ਬਹੁਤ ਅਸਰ ਪੈਦਾਂ !! ਚਲੋ ਫ਼ਰਜੀ ਤੌਰ ਤੇ ਮੰਨ ਲੈਂਦੇ ਆ !!
ਇੱਕ ਸਵਾਲ ਇਨਾਂ ਫੇਸਬੁਕੀ ਖੱਚਾਂ ਨੂੰ ਵੀ ਆ ਜੇ ਤੁਸੀ ਮੰਨਦੇ ਆ ਕੇ ਗੀਤਾਂ ਦਾ ਅਸਰ ਪੈਦਾਂ !!
ਤਾਂ ਫੇਰ #ਬੱਬੂ_ਮਾਨ ਨੇ ਜਿੰਨੇ ਬਗ਼ਾਵਤੀ ਗੀਤ ਲਿਖੇ ਲੋਕਾਂ ਦੇ ਹੱਕ ਸੱਚ ਦੀ ਗੱਲ’ ਸਰਕਾਰਾ ਖਿਲਾਫ’ ਡੇਰਿਆਂ ਖਿਲਾਫ ਗੀਤ ਗਾਏ ਇੰਨੇ ਤਾ ਗਾਏ ਨੀ ਕਿਸੇ ਨੇ !! ਉਹ ਗੀਤਾਂ ਦਾ ਅਸਰ ਤਾ ਫੇਰ ਵੱਧ ਹੋਣਾ ਚਾਹੀਦਾ ਸੀ !!
1- ਇੱਕ ਬਾਬਾ ਨਾਨਕ ਗੀਤ ਦਾ ਅਸਰ ਧਰਮ ਦੇ ਠੇਕੇਦਾਰਾਂ ਤੇ ਕਿੳ ਨੀ ਪਿਆ !!
2- ਡੇਰਿਆ ਖਿਲਾਫ ਗਾਣੇ ਗਾਏ ਉਹਦਾ ਅਸਰ ਕਿਉ ਨੀ ਪਿਆ ਲੋਕਾਂ ਤੇ ਲੋਕੀ ਹੁਣ ਵੀ ਡੇਰਿਆਂ ਤੇ ਤੁਰੇ ਫਿਰਦੇ ਆ ਕਿਉ !!
3- ਕੌਮ ਦੇ ਹੀਰੇ ਗੀਤ ਗਾਇਆ ਉਹਦਾ ਕਿੰਨਾ ਅਸਰ ਹੋਇਆ ਲੋਕਾਂ ਤੇ !!
4- ਕਰਜ਼ੇ ਦੀ ਮਾਰ ਉੱਤੋਂ ਲੋਟੂ ਸਰਕਾਰ ਨਈੳ ਛੱਲੀਆਂ ਖਵਾਇਆ ਕਰਦੀਆਂ ਟਾਂਡੀਆ ਇਹਦਾ ਅਸਰ ਕਿੳ ਨੀ ਪਿਆਂ ਲੋਕਾਂ ਤੇ ਲੋਕੀ ਹੱਲੇ ਵੀ ਵੋਟਾਂ ਵੇਚੀ ਜਾਦੇ ਆ ਸ਼ਰਾਬ ਪਿੱਛੇ ਕਿਉ !!
5- ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਆ ਇਹ ਗੀਤ ਗਾਇਆ ਇਹਦਾ ਅਸਰ ਕਿਉ ਨੀ ਪਿਆਂ ਲੋਕਾਂ ਤੇ !!
6- ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ਸਾਰੀ ਆਜ਼ਾਦੀ ਕੱਲਾ ਗਾਂਧੀ ਤਾ ਨੀ ਲੈ ਗਿਆ ਇਹ ਗੀਤ ਦਾ ਅਸਰ ਕਿਉ ਨੀ ਹੋਇਆ !!
7- ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹੱਤ ! ਹੋਰ ਕਿਸੇ ਡੇਰੇ ਤੇ ਜਾਣਾ ਦੀ ਤੈਨੰੂ ਲੋੜ ਕੀ ਦੱਸ ! ਇਹਦਾ ਅਸਰ ਕਿਉ ਨੀ ਹੋਇਆ ਲੋਕਾਂ ਤੇ !!
8- 21 ਵੀ ਸਦੀ ਏ ਯੱੁਗ ਵਿਗਿਆਨ ਦਾ ਸਾਧਾਂ ਦੀਆਂ ਚੌਕੀ ਨੀ ਭਰ ਹੋਣੀਆਂ ਇਹ ਗੀਤ ਦਾ ਅਸਰ ਕਿੳ ਨੀ ਹੋਇਆ ਲੋਕੀ ਡੇਰਿਆਂ ਤੇ ਜਾਣੋ ਕਿਉਂ ਨੀ ਹਟੇ !!
8- ਮਰਨੋ ਮੂਲ ਨਾਂ ਡਰਦੇ ਇਹ ਗੀਤ ਦਾ ਅਸਰ ਕਿੳ ਨੀ ਹੋਇਆ !!
9- ਚੁਗਲੀ ਦੇ ਵਿੱਚ ਹੋ ਗਏ ਯਾਰੋ ਨੰਬਰ ਵੰਨ ਪੰਜਾਬੀ ਇਹ ਗੀਤ ਦਾ ਅਸਰ ਕਿੳ ਨੀ ਹੋਇਆ ਲੋਕੀ ਇੱਕ ਦੂਜੇ ਦੀਆ ਲੱਤਾਂ ਖਿੱਚਣੋ ਕਿਉ ਨੀ ਹਟੇ !!
ਹੋਰ ਅਨੇਕਾਂ ਬਗ਼ਾਵਤੀ ਗੀਤ ਆ ਜੋ #ਬੱਬੂ_ਮਾਨ ਨੇ ਗਾਏ ਆ ਸਰਕਾਰਾਂ ਦੇ ਖਿਲਾਫ’ ਡੇਰਿਆਂ ਦੇ ਖਿਲਾਫ਼’ ਕਿਸਾਨਾਂ ਦੇ ਹੱਕਾਂ ਲਈ ਗੀਤ ਗਾਏ !! ਉਨਾਂ ਗੀਤਾਂ ਦਾ ਤਾ ਅਸਰ ਫੇਰ ਵੱਧ ਹੋਣਾ ਚਾਹੀਦਾ ਸੀ !! ਹੈ ਕੋਈ ਜਵਾਬ ਫੇਸਬੱੁਕੀਆਂ ਕੋਲ !!
ਜੇ ਬੱਬੂ ਮਾਨ ਨੇ 💯 ਗਾਣਾ ਗਾਇਆ ਉਨਾਂ ਚੌ 97 % ਗੀਤਾਂ ਦਾ ਅਸਰ ਨੀ ਹੋਇਆ ਤੇ ਉਨਾਂ ਚੌ ( ਹਥਿਆਰਾਂ ਵਾਲਾ’ ਚੌਥੇ ਪੈੱਗ ਵਾਲਾ’ ਕਮਾਦ ਵਾਲਾ ) ਇਹ 3 ਗੀਤਾਂ ਦਾ ਅਸਰ ਹੋ ਗਿਆ !! ਬਾਕੀਆਂ ਦਾ ਅਸਰ ਕਿੳ ਨੀ ਹੋਇਆ !! ਇਹਦਾ ਮਤਲਬ ਤੁਸੀ ਇਹੀ 3 ਗਾਣੇ ਪਸੰਦ ਕਰਦੇ ਆ ਬਾਕੀ ਗਾਣੇ ਨਹੀ ਪਸੰਦ ਕਰਦੇ !! ਜੇ ਤੁਸੀ ਇਹੀ 3 ਗਾਣੇ ਪਸੰਦ ਕਰਦੇ ਆ ਤਾ ਮਾੜਾ ਕਿਹੜੇ ਮੰੂਹ ਨਾਲ ਕਹਿੰਦੇ ਆ ਮਸ਼ਹੂਰ ਹੋਣ ਲਈ !! ਇੱਕ ਪਾਸੇ ਤੁਸੀ ਕਹੀ ਜਾਂਦੇ ਆ ਅਸੀ ਨੀ ਸੁਣਦੇ ਇਹ ਗੰਦੇ ਗਾਣੇ ਤੇ ਗਾਣਿਆਂ ਦੀਆਂ ਲਾਇਨਾਂ ਤਹਾਨੰੂ ਰਟੀਆਂ ਪਈਆਂ !! ਕੱਲੀ ਕੱਲੀ ਲਾਇਨ ਬੋਲ ਬੋਲ ਦੱਸਦੇ ਆ ਹੱਲੇ ਤੁਸੀ ਕਹਿੰਦੇ ਆ ਅਸੀ ਨੀ ਸੁਣਦੇ !!
ਪਹਿਲਾਂ ਆਪਣਾ ਖੋਪੜ ਸਾਫ਼ ਕਰੋ ਤੇ ਜਿਹੜੇ 97 % ਗਾਣੇ ਆ ਉਹ ਵੀ ਸੁਣੋ !! ਆਹ 15 ਸਾਲ ਪੁਰਾਣੇ 3 ਗਾਣੇ ਹੀ ਨਾਂ ਰਪੀਟ ਤੇ ਲਾ ਕੇ ਸੁਣੀ ਜਾਓ ਤੇ ਸੱਭਿਆਚਾਰ ਦੀ ਫੀਲਿੰਗ ਲਈ ਜਾਉ !!
ਐ ਕਿਸੇ ਨੰੂ ਟਾੲਗਿੱਟ ਕਰਕੇ ਮਸ਼ਹੂਰੀਆਂ ਨੀ ਮਿਲਦੀਆਂ !!
ਉਸਤਾਦ’ ਉਸਤਾਦ ਹੀ ਰਹਿੰਦੇ ਆ !!
#ਸੱਚ_ਦਾ_ਲਿਖਾਰੀ_ਉਸਤਾਦ_ਬੱਬੂ_ਮਾਨ !! ✍
Tuhade Gaane fake views nal tranding ch aunde te da teaser v original views nal tranding te aa janda hunda 😎
Biggest Surprise
Releasing soon 😍
New song coming soon
ਹੱਡੀਆਂ ਦਾ ਮੈਂ ਬਾਲਣ ਲਾਵਾਂ,
ਤੜਕ ਤੜਕ ਕੇ ਮਾਸ ਖ਼ੁਆਵਾਂ....
Na Like Karo Na Share Karo,
Na Dukki Tikki Nal Compare Karo....
Ji di Movie di Wait Kon kon karda ?
Hanji ?
ਕੰਮ ਦੇ ਵਿਚਾਰ
We Support Babbu Maan
Hindi track on Valentine day
Bm
Banjara
Short Hair or Long Hair ?
Kon kon mil chukka 22 nu
New look
ਓਹੀ ਸਾਗਰ ਓਹੀ ਕਸ਼ਤੀ ________________ ?
Click here to claim your Sponsored Listing.