Govt Primary School Durgapur
pre primary to 5th class
GPS DURGAPUR
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਰਗਾਪੁਰ ਦੇ ਦੂਸਰੀ ਜਮਾਤ ਦੇ ਵਿਦਿਆਰਥੀ ਸੱਤਿਅਮ ਦਾ ਸਰਕਾਰੀ ਖਰਚੇ ਨਾਲ ਬਿਲਕੁਲ ਫ੍ਰੀ ਇਲਾਜ ਕਰਵਾਇਆ ਗਿਆ, ਜਿਸ ਨਾਲ ਬੱਚਾ ਅਪਾਹਿਜ ਅਵਸਥਾ ਤੋਂ ਬਿਲਕੁਲ ਤੰਦਰੁਸਤੀ ਵਿੱਚ ਆ ਗਿਆ ਹੈ।
ਸੱਤਿਅਮ ਦੇ ਮਾਤਾ ਪਿਤਾ ਦਾ ਇਸ ਵਿਚ ਵਿਸ਼ੇਸ਼ ਯੋਗਦਾਨ ਹੈ ਜਿਹਨਾਂ ਨੇ ਅਧਿਆਪਕਾਂ ਅਤੇ ਡਾਕਟਰਾਂ ਦੇ ਮਾਰਗਦਰਸ਼ਨ ਅਨੁਸਾਰ ਬੱਚੇ ਦਾ ਪੂਰੇ ਹੌਂਸਲੇ ਨਾਲ ਇਲਾਜ ਕਰਵਾਇਆ।
IED TEAM NAWANSHAHR DISTT ਦਾ ਵੀ ਤਹਿ ਦਿਲੋਂ ਧੰਨਵਾਦ, ਜਿਹਨਾਂ ਦੀ ਕੋਸ਼ਿਸ਼ ਸਦਕਾ ਇਹ ਸੰਭਵ ਹੋਇਆ।
ਅੱਜ ਇਸ ਬੱਚੇ ਨੂੰ ਪੈਰਾਂ ਤੇ ਤੁਰਦੇ ਦੇਖ ਕੇ ਸੱਚਮੁੱਚ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।
ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।
Celebrated graduation ceremony
Children Day celebration at GPS DURGAPUR
ਦੀਵਾਲੀ ਦੇ ਤਿਉਹਾਰ ਤੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ NRI ਸਰਦਾਰ ਅਮਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ
Creativity of students on Diwali
Healthy fruit break
Avoid junk food
New initiative DURGAPUR
First position in circle style kabaddi
Barnala kalan
ਦੁਰਗਾਪੁਰ ਸਕੂਲ ਦੀ ਮਿਹਨਤੀ ਅਧਿਆਪਕਾ ਸ਼੍ਰੀਮਤੀ ਤਜਿੰਦਰ ਕੌਰ ਦਾ ਮਾਣਯੋਗ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵੱਲੋਂ ਸਨਮਾਨ 2022
ਆਜ਼ਾਦੀ ਦਿਵਸ ਤੇ ਸ੍ਪਸ ਦੁਰਗਾਪੁਰ ਦੇ ਈ ਟੀ ਟੀ ਅਧਿਆਪਕ ਸ਼੍ਰੀ ਭੁਪਿੰਦਰ ਲਾਲ ਜੀ ਨੂੰ ਮਨਿਸਟਰ ਜੀ ਤੋ ਮਿਲਿਆ ਜ਼ਿਲ੍ਹਾ ਪੱਧਰੀ ਸਨਮਾਨ 💐💐2022
https://youtu.be/TKDYGZfdrfU
State level competition day 2 , 27 aug 2022
PTM 03 SEP 2022
With deputy DEO sir
State level competition held at GOVT PRIMARY SCHOOL DURGAPUR 26-08-2022
Teacher z day celebration 2022
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਰਗਾਪੁਰ ਦੇ 74 ਬੱਚਿਆਂ ਨੂੰ "ਜੈ ਭੀਮ" ਫ਼ਿਲਮ ਦਿਖਾਈ ਗਈ। ਇਹ ਬੱਚਿਆਂ ਨੂੰ ਮੂਵੀ ਦਿਖਾਉਣ ਲਈ ਸ਼੍ਰੀ ਨਰੇਸ਼ ਕਲੇਰ ਜਲੰਧਰ ਨਿਵਾਸੀ ਵਲੋਂ ਸਾਰਾ ਖਰਚਾ ਕੀਤਾ ਗਿਆ ਸੀ। ਇਸ ਲਈ ਕਲੇਰ ਸਾਹਿਬ ਵਧਾਈ ਦੇ ਪਾਤਰ ਹਨ ਅਤੇ ਉਨ੍ਹਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਗਰੀਬ ਬੱਚਿਆਂ ਨੂੰ ਥੀਏਟਰ ਜਾਣ ਦਾ ਮੌਕਾ ਦਿੱਤਾ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਦੇ ਜੀਵਨ ਵਾਰੇ ਜਾਣਕਾਰੀ ਪ੍ਰਾਪਤ ਕਰਵਾਈ।ਮੈਡਮ ਤਜਿੰਦਰ ਕੌਰ ਨੇ ਬਹੁਤ ਸਾਰਾ ਯੋਗਦਾਨ ਪਾਇਆ ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ । ਬੱਚਿਆਂ ਨੂੰ ਰੀਫ੍ਰੈਸਮੈਂਟ ਵੀ ਦਿੱਤੀ ਗਈ। ਅੱਜ ਬੱਚਿਆਂ ਦੇ ਨਾਲ ਬਲਕਾਰ ਚੰਦ ਸੈਂਟਰ ਹੈੱਡ ਟੀਚਰ ਬੜਵਾ,ਜਸਵਿੰਦਰ ਕੌਰ,ਕਰਮਜੀਤ ਕੌਰ,ਰਵਿੰਦਰ ਖਾਰਾ,ਸੁਖਜਿੰਦਰ ਸਿੰਘ ਸਿੰਬਲੀ ਅਤੇ ਕੁੱਕ-ਕਮ-ਹੈਲਪਰ ਵੀ ਮੌਜੂਦ ਰਹੇ।
ਸਪਸ ਦੁਰਗਾਪੁਰ ਵਿਖੇ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਰਾਮ ਸਰੂਪ ਸਿੰਘ ਵੱਲੋਂ 31300 ਰੁਪਏ ਨਕਦ ਇਨਾਮ ਦਿੱਤੇ ਗਏ।
ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ 5000,3500,2500
ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ 4000,2500,2000
ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ 3000,2000,1000
ਦੂਸਰੀ ਜਮਾਤ ਦੇ ਵਿਦਿਆਰਥੀਆਂ ਨੂੰ 2000,1000,500
ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ 1000,800,500 ਰੁਪਏ ਇਨਾਮ ਵਜੋਂ ਦਿੱਤੇ ਗਏ
Click here to claim your Sponsored Listing.
Videos (show all)
Category
Contact the school
Website
Address
Nawanshahr
144514
Opening Hours
Monday | 9am - 3pm |
Tuesday | 9am - 3pm |
Wednesday | 9am - 3pm |
Thursday | 9am - 3pm |
Friday | 9am - 3pm |
Saturday | 9am - 3pm |
VILL MALPUR, P. O MEHRAMPUR
Nawanshahr, 144518
Guru Ramdass International Public School we impart education that is based on son science and we rear young minds that are bustling with self confidence, motivation and ever ready ...
Village/Chak Mander, P. O/Jassomajra, Tehsil/Banga, Distt./Nawanshahr, Punjab-
Nawanshahr, 144501
Akal Academy is a chain of 129 co-educational English medium low cost public schools following CBSE
Near Gurudwara Jainpur
Nawanshahr, 144524
My school is ready to give quality education
Vpo Bakhlaur
Nawanshahr, 144422
This page is created for the people of village bakhlaur Distt-SBS NAGAR,to aware them about voting
Vpo Khatkar Kalan
Nawanshahr, 144512
School was established in 1979 by chief minister of punjab sr parkash singh badal in the village of
Railmajra
Nawanshahr, 144533
For more than 20 years successfully spreading education to the students.
Sabzi Mandi Road , Rahon
Nawanshahr, POSTALCODE:144517
It is an English medium co-educational institution running under the experienced management and the