Dr Rinku Rauke

Dr Rinku Rauke

Contact information, map and directions, contact form, opening hours, services, ratings, photos, videos and announcements from Dr Rinku Rauke, Nihal Singhwala.

20/06/2022

ਔਰਤਾਂ ਨੂੰ ਪਾਣੀ ਪੈਣਾਂ ( ਲਕੋਰੀਏ) ਦਾ ਪੱਕਾ ਇਲਾਜ ।

ਸਾਡੇ ਕੋਲ ਇਸਦਾ ਦੇਸੀ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ ।
ਪਤਾ : ਗੁਰਨੂਰ ਕਲੀਨਿਕ ਪਿੰਡ ਬੀੜ ਰਾਊਕੇ ( ਮੋਗਾ )
ਸੰਪਰਕ ,98144 76133 ,
ਕਿਰਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਸ਼ਾਇਦ ਕਿਸੇ ਬੀਬੀ ਭੈਣ ਦਾ ਭਲਾ ਹੋ ਸਕੇ ।🙏🙏🙏

14/06/2022

ਪੀਲੀਏ ਦਾ ਪੱਕਾ ਇਲਾਜ ,

ਕਿਸੇ ਵੀ ਵੀਰ ਭੈਣ ਨੂੰ ਪੀਲੀਏ ਦੀ ਬਿਮਾਰੀ ਹੋਵੇ ਤਾਂ ਸਾਡੇ ਕੋਲ਼ ਇਸਦਾ ਦੇਸੀ ਦਵਾਈ ਨਾਲ਼ ਸਸਤਾ ਅਤੇ ਪੱਕਾ ਇਲਾਜ਼ ਕੀਤਾ ਜਾਂਦਾ ਹੈ ,
ਗੁਰਨੂਰ ਕਲੀਨਿਕ ਬੀੜ ਰਾਊਕੇ ।
ਸੰਪਰਕ 98144 76133 ਕਿਰਪਾ ਕਰਕੇ ਵੀਡੀਓ ਸ਼ੇਅਰ ਕਰੋ ਦਿਉ ਸ਼ਾਇਦ ਕਿਸੇ ਦਾ ਭਲਾ ਹੋ ਸਕੇ ।🙏🙏🙏🙏

01/04/2022

Doctor gurnoor singh dhaliwal

26/02/2022
27/01/2022

29ਤਰੀਕ ਨੂੰ ਪਿੰਡ ਢੁੱਡੀਕੇ ਵਿਖੇ ਮੇਲੇ ਤੇ ਆਪਣੇ ਵੀਰ
(ਹਰਪ੍ਰੀਤ ਸਿੰਘ ਫੌਜੀ ) ਬੀੜ ਰਾਊਕੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।

12/01/2022

ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ
ਵਾਹਿਗੁਰੂ ਤਾਹਨੂੰ ਸਭ ਨੂੰ ਚੱੜਦੀਕਲਾ ਚ ਰੱਖੇ ।
🙏🙏🙏

Photos from Dr Rinku Rauke's post 01/05/2021

ਪਿੰਡ ਦੀਆਂ ਗਲੀਆਂ ਦੀ ਮਿਣਤੀ ਕਰਦੇ ਹੋਏ।

18/03/2021

ਯਾਰ ਮੇਰੇ ਜਾਪਦੇ ਨੇ ਖ਼ੁਦਾ ਵਰਗੇ ।

11/09/2020

ਧਾਂਤ, ਸੁਪਨਦੋਸ਼ , ਮਰਦਾਨਾਂ ਕਮਜ਼ੋਰੀ , ਵੀਰਜ ਦਾ ਪਤਲਪਣ , ਸ਼ਕਰਾਣੂ ਘੱਟ ਹੋਣਾ ।
ਦਵਾਈ ਲੈਣ ਲਈ ਸੰਪਰਕ ਕਰੋ ।
Dr lakhwinder singh ( Rinku )
Mob 98144 76133

16/08/2020

ਬੁੱਟਰ ਕਲਾਂ ਇੱਕ ਮਾਂ ਮਿਲ ਮਨ ਦੁਖੀ ਵੀ ਬਹੁਤ ਹੋਇਆ ਅਤੇ ਇੱਕ ਦੀ ਖੁਸ਼ੀ ਵੀ ਬਹੁਤ ਹੋਈ । ਮਨ ਇਸ ਕਰਕੇ ਦੁਖੀ ਹੋਇਆ ਕਿ ਇਸ ਦੇ ਪਤੀ ਮੌਤ ਹੋ ਚੁੱਕੀ ਹੈ । ਇਹਨਾਂ ਦਾ ਇਕ ਬੇਟਾ ਜੋ ਦਿਮਾਗੀ ਤੌਰ ਤੇ ਠੀਕ ਨਹੀਂ ਜੋ ਲੁਧਿਆਣਾ ਵਿਖੇ ਸੈਂਟਰ ਵਿਚ ਦਾਖਲ ਹੈ ।
ਇਹਨਾਂ ਦੀਆਂ ਚਾਰ ਬੇਟੀਆਂ ਨੇ ਜੋ ਬਹੁਤ ਮਿਹਨਤੀ ਅਤੇ ਸਿਆਣੀਆ ਨੇ । ਇਹਨਾਂ ਕੋਲ ਆਪਣਾ ਘਰ ਵੀ ਨਹੀਂ ਹੈ।
ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਦੀ ਇੱਕ ਬੇਟੀ ਨੇ ਹੁਣੇ ਬਾਰਵੀਂ ਕਲਾਸ ਪਾਸ ਕੀਤੀ ਹੈ । ਜਿਸ ਵਿੱਚੋਂ ਓਸ ਦੇ 86% ਨੰਬਰ ਹਨ । ਹੁਣ ਉਹ ilats ਕਰਨਾ ਚਾਹੁੰਦੀ ਹੈ । ਓਹ ਆਪਣੇ ਘਰ ਦੀ ਗ਼ਰੀਬੀ ਦੂਰ ਕਰਨਾ ਚਾਹੁੰਦੀ ਹੈ । ਸਾਡੀ (ਨਵੀਂ ਸੋਚ ਟੀਮ)ਨੇ ਵਾਦਾ ਕੀਤਾ ਜੋ ਵੀ ilats ਤੇ ਖਰਚਾ ਆਵੇਗਾ ਅਸੀਂ ਕਰਾਂਗੇ । ਜੇ ਕੋਈ ਵੀਰ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਪਰਿਵਾਰ ਸਿਦੇ ਤੌਰ ਤੇ ਮਿਲ ਕੇ ਕਰ ਸਕਦਾ।
ਪਰਿਵਾਰ ਦਾ ਸੰਪਰਕ ਨੰਬਰ 86996 41094
ਨਵੀਂ ਸੋਚ ਕਮੇਟੀ ਜਸਵੰਤ ਸਿੰਘ ਮਧੇਕੇ+916239559704

31/07/2020

ਨਵੀਂ ਸੋਚ N G O ਨਿਹਾਲ ਸਿੰਘ ਵਾਲਾ ।
ਪਿੰਡ ਗਾਜੀਆਣਾ ਵਿਖੇ ਇੱਕ ਮਿਹਨਤ ਕਸ਼ ਲੋਕ ਜਿਹਨਾਂ ਨੂੰ ਆਪਾਂ ਗੱਡੀਆਂ ਵਾਲੇ ਕਿਹਨੇ ਆਂ । ਇਕ ਬੁਜਰਗ ਜੋ ਮਿਹਨਤ ਕਰਕੇ ਪਰਿਵਾਰ ਦਾ ਗੁਜਾਰਾ ਕਰਦਾ ਸੀ । ਅਚਾਨਕ ਐਕਸੀਡੈਂਟ ਚ ਲਤ ਟੁੱਟ ਗਈ ਜਿਸ ਕਰਨ ਮੰਜੇ ਤੇ ਪਿਆ ਹੈ। ਘਰ ਦੀ ਗਰੀਬ ਕਾਰਨ ਇਲਾਜ਼ ਨਹੀਂ ਕਰਵਾ ਸਕਦਾ । ਸਾਡੀ ਨਵੀਂ ਸੋਚ ngo ਨਿਹਾਲ ਸਿੰਘ ਵਾਲਾ ਨੇ ਇਸ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ।
ਇਸ ਬੁਜਰਗ ਦਾ ਇਲਾਜ ਵੀ ਬਹੁਤ ਜਲਦੀ ਹੋ ਜਾਵੇਗਾ।

ਜੇ ਕੋਈ ਵੀ ,ਵੀਰ ,ਭੈਣ ਇਸ ਪਰਿਵਾਰ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਸ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ।
ਮਰੀਜ਼ ਦੇ ਘਰ ਦਾ ਨੰਬਰ 95018 26161
N G O number
Dr Rinku Rauke 9814476133
ਪ੍ਰਧਾਨ Jaswant Singh ਮਧੇਕੇ +916239559704

29/07/2020

ਪਿੰਡ ਭਗੀਕੇ ਵਿਖੇ ਇੱਕ ਬਹੁਤ ਹੀ ਗਰੀਬ ਅਤੇ ਲੋੜਵੰਦ ਪਰਿਵਾਰ ਨੂੰ ਮਿਲੇ ਅਤੇ ਵੀਰ ਨੂੰ ਕੰਮ ਵੀ ਚਲਾ ਦਿੱਤਾ ।
ਵਾਹਿਗੁਰੂ ਮੇਹਰ ਕਰੇ ਹਰ ਮਹੀਨੇ ਇਸ ਪਰਿਵਾਰ ਦੇ ਘਰ ਰਾਸ਼ਨ ਪਹੁੰਚ ਜਾਇਆ ਕਰੇਗਾ । ਬਾਕੀ ਤੁਹਾਡਾ ਵੀਰਾਂ ਦਾ ਸਾਥ ਚਾਹੀਦਾ ।
Dr Rinku 9814476133
President Jaswant +916239559704

19/07/2020

( ਨਵੀਂ ਸੋਚ , ਐਨ ਜੀ ਓ ) , ਨਿਹਾਲ ਸਿੰਘ ਵਾਲਾ ਵਿਖੇ । ਜਸਵੰਤ ਸਿੰਘ ਮਦੇਕੇ ਦੀ ਅਗਵਾਈ ਵਿੱਚ ਪਿੰਡ ਦੀਨਾ ਸਾਹਿਬ ਵਿਖੇ ਇਕ ਗਰੀਬ ਅਤੇ ਲੜਵੰਦ ਪਰਿਵਾਰ ਨੂੰ ਮਿਲੇ ਬਹੁਤ ਮਨ ਦੁਖੀ ਹੋੲਿਅਾ । ਅੱਜ ਤੋਂ ਹਰ ਮਹੀਨੇ ਇਸ ਪਰਿਵਾਰ ਨੂੰ ਰਸ਼ਨ ਦੇਵਾਂਗੇ ਅਤੇ ਵੀਰ ਨੂੰ ਫਾਸਟ ਫੂਡ ਦਾ ਕੰਮ ਵੀ ਚਲਾ ਕੇ ਦੇਵਾਂਗੇ । ਵਾਹਿਗੁਰੂ ਸਭ ਤੇ ਮੇਹਰ ਕਰੇ । ਸੰਪਰਕ ਨੰਬਰ Dr Rinku 9814476133 , ਪ੍ਰਧਾਨ ਜਸਵੰਤ ਸਿੰਘ 6239559704

12/07/2020

ਕੁਝ ਦਿਨ ਪਹਿਲਾਂ ਇੱਕ ਸੁਦੀਰ ਸੂਰੀ ਨਾਮ ਦੇ ਬੰਦੇ ਨੇ ਸਾਡੇ N R I ਵੀਰਾਂ ਦੇ ਪਰਿਵਾਰਾਂ ਬਾਰੇ ਗਲਤ ਸ਼ਬਦਾਲੀ ਵਰਤੀ ਸੀ । ਮੈਡੀਕਲ ਪਰਟੀਕਸ਼ਨਰ ਐਸੋਸੀਏਸ਼ਨ ਵਲੋਂ ਸੁਦੀਰ ਸੂਰੀ ਦੇ ਬਿਆਨ ਦੀ ਸਖਤ ਸ਼ਬਦਾਂ ਨਖੇਦੀ ਕੀਤੀ । ਸਰਕਾਰ ਨੂੰ ਬੇਨਤੀ ਕਰਦੇ ਹਾਂ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।

08/07/2020

ਬਲਾਕ ਨਿਹਾਲ ਸਿੰਘ ਵਾਲਾ ਵਿਖੇ ,(( ਨਵੀਂ ਸੋਚ) ਖ਼ੂਨਦਾਨ ਕਮੇਟੀ ਦਾ ਗਠਨ ਕੀਤਾ ਗਿਆ । (ਨਵੀਂ ਸੋਚ) ਦੇ ਸਾਰੇ ਹੀ ਨੌਜਵਾਨਾਂ ਨੇ ਇਹ ਪ੍ਰਣ ਕੀਤਾ ਕਿ ਉਹ ਮਾਨਵਤਾ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ ।
ਜੇ ਕਿਸੇ ਨੂੰ ਵੀ ਖੂਨ ਦੀ ਜਰੂਰਤ ਹੋਵੇ ਤਾਂ (ਨਵੀਂ ਸੋਚ) ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਸੰਪਰਕ ਨੰਬਰ Dr Rinku 9814476133 । ਪ੍ਰਧਾਨ ਜਸਵੰਤ ਸਿੰਘ 6239559704,
ਖੂਨਦਾਨ ਮਹਾਦਾਨ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ

02/06/2020

ਬਹੁਤ ਧੰਨਵਾਦ ਸਾਰੇ ਵੀਰਾਂ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ ਵਾਹਿਗੁਰੂ ਹਮੇਸ਼ਾਂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ।
ਸਾਰੇ ਵੀਰਾਂ ਨੇ ਕਿਹਾ ਸੀ ਸਾਡਾ ਨਾਮ ਗੁਪਤ ਰੱਖਣਾ ਹੈ । ਇਸ ਕਰਕੇ ਕਿਸੇ ਦਾ ਨਾਮ ਬੋਲਇਆ ।

26/05/2020

ਦੋਸਤੋ ਕੁਝ ਦਿਨ ਪਹਿਲਾਂ ਆਪਣੇ ਪਿੰਡ ਬੀੜ ਰਾਊਕੇ ਵਿੱਚ ਇੱਕ ਨੌਜਵਾਨ ਲੜਕਾ ਅੰਗਰੇਜ਼ ਸਿੰਘ S/0 ਧੰਨਾ ਸਿੰਘ ਨੂੰ ਅਚਕਨ ਕਰੰਟ ਲਗ ਗਿਆ ਸੀ । ਜਿਸ ਵਿੱਚ ਉਸ ਦੋਨੋਂ ਹੱਥ ਅਤੇ ਪੈਰ ਸੜ ਗਏ ਸਨ । ਜਿਸ ਦੀ ਹਾਲਤ ਬਹੁਤ ਗੰਭੀਰ ਹੈ ।ਜੇ ਕੋਈ ਵੀ ਵੀਰ ਮੱਦਦ ਕਰਨਾ ਚਾਹੁੰਦਾ ਹੈ ਤਾਂ । ਇਹਨਾਂ ਦੇ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਮੋਬਾਇਲ ਨੰਬਰ 99146 01304 ,

03/05/2020

ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਜਰੂਰੀ ਹਨ l

02/05/2020

ਅੱਜ ਮਜਦੂਰ ਦਿਵਸ ਤੇ ਸਾਰੇ ਮਜਦੂਰ ਵੀਰਾਂ ਨੂੰ ਸਲੂਟ ਕਰਦਾ ਹਾਂ। ਜੋ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦੇ ਨੇ ਅਤੇ ਹੱਕ ਹਲਾਲ ਦੀ ਰੋਟੀ ਖਾਂਦੇ ਨੇ । ਮਜਦੂਰ ਏਕਤਾ ਜਿੰਦਾਬਾਦ ।

Want your practice to be the top-listed Clinic in Nihal Singhwala?
Click here to claim your Sponsored Listing.

Videos (show all)

ਔਰਤਾਂ ਨੂੰ ਪਾਣੀ ਪੈਣਾਂ ( ਲਕੋਰੀਏ) ਦਾ ਪੱਕਾ ਇਲਾਜ ।ਸਾਡੇ ਕੋਲ ਇਸਦਾ ਦੇਸੀ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ ।ਪਤਾ : ਗੁਰਨੂਰ  ਕਲੀਨਿਕ  ਪਿੰ...
ਪੀਲੀਏ ਦਾ ਪੱਕਾ ਇਲਾਜ ,ਕਿਸੇ ਵੀ ਵੀਰ ਭੈਣ ਨੂੰ ਪੀਲੀਏ ਦੀ ਬਿਮਾਰੀ ਹੋਵੇ ਤਾਂ ਸਾਡੇ ਕੋਲ਼ ਇਸਦਾ ਦੇਸੀ ਦਵਾਈ ਨਾਲ਼ ਸਸਤਾ ਅਤੇ  ਪੱਕਾ ਇਲਾਜ਼ ਕੀਤਾ...

Website

Address


Nihal Singhwala
142037
Other Nihal Singhwala clinics (show all)
Jaura Multi Speciality Hospital Jaura Multi Speciality Hospital
Barnala Road, Nihal Singh Wala-
Nihal Singhwala, 142055

Welcome to official page of Jaura Multi Speciality Hospital.

The Wellness Clinic The Wellness Clinic
Nihal Singhwala, 142055

Buta Vaid Buta Vaid
Raunta
Nihal Singhwala, 142045

Shammi Marriage Bureau Patto Hira Singh Shammi Marriage Bureau Patto Hira Singh
Patto Hira Singh
Nihal Singhwala

ਇੱਥੇ ਬਾਹਰ ਵਾਲੇ ਰਿਸ਼ਤੇ ਕਰਾਏ ਜਾਦੇ ਹਨ ਜਿਵੇਂ � ਕਨੇਡਾ ਅਸਟ੍ਰੇਲੀਆ ਅਤੇ UK । ਮੋ =9023377774 Moga district

Grewal Clinic Patto Hira Singh Grewal Clinic Patto Hira Singh
Main Bazar Patto Hirasingh
Nihal Singhwala, 142046

Doctor

ਬ੍ਰਾਈਟ ਰੇਂਜ ਵੈਲਨੈਸ ਪ੍ਰਾ.ਲਿਮਿਟੇਡ Bright Range Wellness Pvt. Ltd ਬ੍ਰਾਈਟ ਰੇਂਜ ਵੈਲਨੈਸ ਪ੍ਰਾ.ਲਿਮਿਟੇਡ Bright Range Wellness Pvt. Ltd
142055
Nihal Singhwala, 142055

बिमारी अनेक इलाज एक 👇👇👇 #BR26 #BR365 #BRGOLD #BRBMB More Information Contect 9915213089

Anant Ayurvedic Aushadhi Anant Ayurvedic Aushadhi
Lohara
Nihal Singhwala, 142039

Physical Therapist , Chiropractor

Muscle Hut Gym NSW {MOGA} Muscle Hut Gym NSW {MOGA}
Nihal Singh Wala In BK Tower , Dhurkot Road
Nihal Singhwala, 142055

Muscle Builder health Club

Sidhu Electro Homeopathic Clinic Sidhu Electro Homeopathic Clinic
Head Office:Ward No. 4V. P. O Nangal ( Moga) Branch:Ghungrali Market, Samrala Rode, Bija (Ludhiana)
Nihal Singhwala

Vedic Wellness Center Vedic Wellness Center
Barnala Road
Nihal Singhwala, 142055

Bansal ayurvedic centre Bansal ayurvedic centre
Nihal Singh Wala
Nihal Singhwala, 142055