Trending Phillaur News

you can add your buisness on this page with very nominal price

ਟਰੈਂਡਿੰਗ ਫਿਲੋਰ ਨਿਊਜ਼ ਚੈਨਲ ਵਚਨ ਬੱਧ ਹੈ ਤੁਹਾਨੂੰ ਤੁਹਾਡੇ ਸ਼ਹਿਰ ਦੀ ਹਰ ਜਰੂਰੀ ਖਬਰ ਪ੍ਰੋਗਰਾਮ ਘਟਨਾ ਰਿਕਾਰਡਡ ਅਤੇ ਲਾਈਵ ਵਿਖਾਉਣ ਦੇ ਲਈ ਵੇਖਣ ਲਈ ਪੇਜ ਨੂੰ ਪਹਿਲਾਂ ਫਾਲੋ ਕਰੋ ਜੇਕਰ ਤੁਸੀਂ ਆਪਣੀ ਕੋਈ ਖਬਰ ਪ੍ਰੋਗਰਾਮ ਵਿਖਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੇਠ ਦਿੱਤੇ ਨੰਬਰ ਤੇ ਸੰਪਰਕ ਕਰੋ 6239269290

06/06/2024

ਪਟਿਆਲਾ ਤੋਂ ਪੱਤਰਕਾਰ ਲਿਵਿੰਗ ਇੰਡੀਆ ਨਿਊਜ ਅਵਿਨਾਸ਼ ਕੰਬੋਜ ਦੀ ਰਾਤ ਹਨੇਰੀ _ਚੱਲਣ ਸਮੇਂ ਸਿਰ ਵਿੱਚ ਖੰਭਾ ਵੱਜਣ ਕਾਰਨ ਦਿਹਾਂਤ।
Trending Phillaur News
Ashu Kapoor

29/05/2024

ਫਿਲੌਰ ਦੇ ਵਿੱਚ ਚੰਨੀ ਦਾ ਧਮਾਕੇ ਦਾਰ ਰੋਡ ਸ਼ੋ
ਹਰ ਪਾਸੇ ਹੋਈ ਚੰਨੀ ਚੰਨੀ
Trending Phillaur News
Charanjit Singh Channi
Ashu Kapoor
Yashpal Ginda MC -Phillaur

28/05/2024

ਵਾਰਡ ਨੰਬਰ ਨੌ ਦੇ ਵਿੱਚ ਭਾਰੀ ਜਨ ਸਮੂਹ ਨੂੰ ਸੰਬੋਧਿਤ ਕੀਤਾ ਭਾਜਪਾ ਤੋਂ ਮੈਡਮ ਕਰਮਜੀਤ ਕੌਰ ਚੌਧਰੀ ਜੀ।
Trending Phillaur News

27/05/2024

Thanks for being a top engager and making it on to my weekly engagement list! 🎉 Kamlesh Rani, Pinder Dayal, Rupinder Singh

27/05/2024
26/05/2024

ਫਿਲੌਰ ਮਨੀ ਚੇਂਜਰ ਦੀ ਦੁਕਾਨ ਤੋਂ ਦਿਨ ਦਿਹਾੜੇ ਲੜਕੀ ਦੇ ਦਾਤ ਮਾਰ ਕੇ ਨਕਦੀ ਲੈ ਕੇ ਲੁਟੇਰੇ ਫਰਾਰ
Like news but follow page also
Trending Phillaur News

26/05/2024

ਅੱਜ ਭਾਰਤੀ ਜਨਤਾ ਪਾਰਟੀ ਫਿਲੌਰ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਡੋਰ ਟੂ ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ।
Trending Phillaur News

24/05/2024

ਜਲੰਧਰ ਵਿੱਚ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕਰਨ ਪੁੱਜੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ।
Trending Phillaur News

24/05/2024

ਚਰਨਜੀਤ ਸਿੰਘ ਚੰਨੀ ਪੁੱਜੇ ਬਾਰ ਕੌਂਸਲ ਫਿਲੌਰ
Trending Phillaur News

20/05/2024

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਦੇ ਮੱਦੇਨਜਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 21/05/2024 ਤੋਂ 30/06/2024 ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।

#ਸਕੂਲ_ਸਿੱਖਿਆ_ਵਿਭਾਗ_ਪੰਜਾਬ

20/05/2024

ਵੇਖੋ ਕਿਵੇਂ ਦਿਨ ਦਿਹਾੜੇ ਮੋਟਰਸਾਈਕਲ ਲੈ ਕੇ ਹੋਇਆ ਫਰਾਰ ਚੋਰ
Punjabi Khabar
PB10GA0796
: 23/04/2024 Ludhiana Times
Trending Phillaur News
LUDHIANA CITY

19/05/2024

ਫਿਲੋਰ ਤੋਂ ਸ੍ਰੀ ਮਹਿੰਦੀਪੁਰ ਬਾਲਾ ਜੀ ਦੀ ਯਾਤਰਾ ਲਈ ਜਥਾ ਰਵਾਨਾ ਸ੍ਰੀ ਬਾਲਾ ਜੀ ਸੇਵਾ ਸੰਘ ਵੱਲੋਂ
Trending Phillaur News
Punjabi Khabar

19/05/2024

ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਿਰ ਵਿਖੇ ਕਰਵਾਈ ਗਈ
ਭਗਵਾਨ ਖਾਟੁ ਸ਼ਾਮ ਜੀ ਦੀ ਪੂਜਾ ।
Trending Phillaur News
Trending Phillaur News
Ashu Kapoor
Punjabi Khabar
Rinku Passi
Anmol Sehgal
Sanjeev Sehgal

18/05/2024

ਵਿਦਿਆ ਦੇ ਖੇਤਰ ਦੇ ਵਿੱਚ ਨਾ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਡਾਕਟਰ ਦੁਰਗੇਸ਼ ਭਾਰਦਵਾਜ਼ ਨੇ ਕੀਤਾ ਸਨਮਾਨਿਤ ।
Trending Phillaur News

18/05/2024

ਭਾਰਤੀ ਜਨਤਾ ਪਾਰਟੀ ਵੱਲੋਂ ਗੋਲਡੀ ਨਾਹਰ ਬਣਾਏ ਗਏ ਫਿਲੋਰ ਵਿਧਾਨ ਸਭਾ ਦੇ ਕਨਵੀਨਰ
Trending Phillaur News

14/05/2024

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਫਿਲੋਰ। ਦੇਸ਼ ਵਿੱਚੋਂ ਦਸਵੀਂ ਵਿੱਚੋਂ ਅੱਵਲ ਆਈ ਦਿਵਿਆ ਦੇ ਘਰ ਪੁੱਜ ਕੇ ਪਰਿਵਾਰ ਨੂੰ ਦਿੱਤੀ ਵਧਾਈ।
Trending Phillaur News Ashu Kapoor Gulshan Kumar Ahuja

14/05/2024

ਫਿਲੌਰ ਦੀ ਦਿਵਿਆ ਨੇ ਲਹਿਰਾਇਆ ਦੇਸ਼ ਵਿੱਚ ਪਰਚਮ 10ਵੀਂ ਵਿੱਚੋਂ 100 ਚੋਂ 100 ਨੰਬਰ ਲੈ ਕੇ ਰਹੀ ਪਹਿਲੇ ਨੰਬਰ ਉੱਤੇ। ਮਹਿਕ ਬੱਠਲਾ ਨੇ 12ਵੀ ਵਿੱਚ ਲਏ 96.6 percent ਸ਼ਹਿਰ ਵਿੱਚ ਖੁਸ਼ੀ ਦੀ ਲਹਿਰ
Gulshan Kumar Ahuja Ashu Kapoor Trending Phillaur News Everyone

12/05/2024

ਫਿਲੌਰ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ
ਸੀਨੀਅਰ ਕੌਂਸਲਰ ਰਜੇਸ਼ ਕੁਮਾਰ ਰੋਕਸੀ ਹੋਏ ਭਾਜਪਾ ਵਿੱਚ ਸ਼ਾਮਿਲ।

Trending Phillaur News Ashu Kapoor Vikramjit Singh Chaudhary

Rajesh Kumar Roxy Sushil Rinku

10/05/2024

भगवान परशुराम जयंती शिव मंदिर फिल्लौर ब्राह्मण सभा लाइव TRENDING PHILLAUR NEWS Trending Phillaur News

10/05/2024

🌹🌹ਸ੍ਰੀ ਬਾਲਾ ਜੀ ਕੋਚਿੰਗ ਸੈਂਟਰ ਦੇ ਬੱਚਿਆਂ ਨੇ ਫਿਲੋਰ ਅਤੇ ਮਾਂ ਬਾਪ ਦਾ ਨਾਂ ਕੀਤਾ ਰੋਸ਼ਨ।🌹🌹

Rinku Passi Ashu Kapoor Everyone

24/04/2024

ਕਾਂਗਰਸ ਪਾਰਟੀ ਨੇ ਵਿਧਾਇਕ ਵਿਕਰਮ ਚੌਧਰੀ ਨੂੰ ਕੀਤਾ ਤਮਾਮ ਅਹੁਦਿਆਂ ਤੋਂ ਮੁਅਤਲ।
ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦਿੱਤਾ ਹਵਾਲਾ
Trending Phillaur News

18/04/2024

ਪੰਜਾਬੀ ਗਾਇਕ ਗਗਨ ਦੁਲਾਰਾ ਦਾ ਨਵਾਂ ਭਜਨ ਮਾ ਨੂੰ ਸੁਨੇਹਾ ਦਾ ਪੋਸਟਰ ਹੋਇਆ ਜਾਰੀ
Trending Phillaur News
Ashu Kapoor

09/04/2024

⭕ Please follow page first for more videos like that 🙏👇🌹ਸ਼ਿਵ ਵਿਆਹ ਲਾਈਵ ਸ਼੍ਰੀ ਸ਼ਿਵ ਮੰਦਿਰ ਮੁਹੱਲਾ ਚੋਧਰੀਆਂ🌹

Want your business to be the top-listed Media Company in Phillaur?
Click here to claim your Sponsored Listing.

Videos (show all)

ਫਿਲੌਰ ਦੇ ਵਿੱਚ ਚੰਨੀ ਦਾ ਧਮਾਕੇ ਦਾਰ ਰੋਡ ਸ਼ੋ ਹਰ ਪਾਸੇ ਹੋਈ ਚੰਨੀ ਚੰਨੀTrending Phillaur News Charanjit Singh Channi Ashu Kapoor Y...
ਵਾਰਡ ਨੰਬਰ ਨੌ ਦੇ ਵਿੱਚ ਭਾਰੀ ਜਨ ਸਮੂਹ ਨੂੰ ਸੰਬੋਧਿਤ ਕੀਤਾ ਭਾਜਪਾ ਤੋਂ ਮੈਡਮ ਕਰਮਜੀਤ ਕੌਰ ਚੌਧਰੀ ਜੀ। Trending Phillaur News
Big shout out to my newest top fans! 💎 Surinder Mall, आर्य सुरिंदर कुमार
ਫਿਲੌਰ ਮਨੀ ਚੇਂਜਰ ਦੀ ਦੁਕਾਨ ਤੋਂ ਦਿਨ ਦਿਹਾੜੇ ਲੜਕੀ ਦੇ ਦਾਤ ਮਾਰ ਕੇ ਨਕਦੀ ਲੈ ਕੇ ਲੁਟੇਰੇ ਫਰਾਰ Like news but follow page alsoTrending...
ਵੇਖੋ ਕਿਵੇਂ ਦਿਨ ਦਿਹਾੜੇ ਮੋਟਰਸਾਈਕਲ ਲੈ ਕੇ ਹੋਇਆ ਫਰਾਰ ਚੋਰ Punjabi Khabar PB10GA0796: 23/04/2024 Ludhiana Times Trending Philla...
ਫਿਲੋਰ ਤੋਂ ਸ੍ਰੀ ਮਹਿੰਦੀਪੁਰ ਬਾਲਾ ਜੀ ਦੀ ਯਾਤਰਾ ਲਈ ਜਥਾ ਰਵਾਨਾ ਸ੍ਰੀ ਬਾਲਾ ਜੀ ਸੇਵਾ ਸੰਘ ਵੱਲੋਂ Trending Phillaur News Punjabi Khabar
ਫਿਲੌਰ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਸੀਨੀਅਰ ਕੌਂਸਲਰ ਰਜੇਸ਼ ਕੁਮਾਰ ਰੋਕਸੀ ਹੋਏ ਭਾਜਪਾ ਵਿੱਚ ਸ਼ਾਮਿਲ। #BJP4INDTrending Phillaur News ...
भगवान परशुराम जयंती शिव मंदिर फिल्लौर ब्राह्मण सभा लाइव TRENDING PHILLAUR NEWS Trending Phillaur News
⭕ Please follow page first for more videos like that 🙏👇🌹ਸ਼ਿਵ ਵਿਆਹ ਲਾਈਵ ਸ਼੍ਰੀ ਸ਼ਿਵ ਮੰਦਿਰ ਮੁਹੱਲਾ ਚੋਧਰੀਆਂ🌹
ਭਗਵਾਨ ਸ੍ਰੀ ਵਰੁਣ ਦੇਵਤਾ ਖਵਾਜਾ ਪੀਰ ਮੰਦਰ ਗੜਾ ਰੋਡ ਝੰਡਾ ਰਸਮ ਵਾਰਸ਼ਿਕ ਬੇੜਾ ਲਾਈਵ
Live streaming of Ashu Kapoor

Telephone

Website

Address

Phillaur

Other Media/News Companies in Phillaur (show all)
Jattka News Jattka News
Phillaur, 144410

We Report For you

Azad Media.Ms Azad Media.Ms
Phillaur

news channel

SHIVA TV SHIVA TV
Phillaur
Phillaur, 144410

ਜਨਤਾ ਦੀ ਆਵਾਜ਼, ਬੁਲੰਦ ਆਵਾਜ਼, ਸ਼ਿਵਾ ਸਮਾਚਾਰ,

Phillaur Live Phillaur Live
Phillaur
Phillaur, 144410

ਚੈੱਨਲ ਨੂੰ FOLLOW ਅਤੇ LIKE ਕਰਕੇ ਤੁਸੀਂ Phillaur Live ਦੇ ਪਰਿਵਾਰ ਦਾ ਹਿੱਸਾ ਬਣੋ

Phillaur fast News Phillaur fast News
Phillaur, 144410

Phillaur Fast News to tuhanu o news diti jaungi jehrhi news paper vich ni aaundi....but nerhe de pin

Sandhi TV Sandhi TV
Phillaur

News& media based

Kamz Kreationz Kamz Kreationz
Kamz Kreationz
Phillaur, 144410

Production House,Casting & Event Organizing Company Auditions for Punjabi & Hindi Feature Films/ Re

Phillaur de Att Munde Kudiyan PB-37 Phillaur de Att Munde Kudiyan PB-37
Phillaur

Phillaurlover

Photography and western union Photography and western union
Phillaur, 144410

Digital Video Shooting, Digital Wedding Album, CD, DVD, HDV, Photo Session, Digital Still Photograp