Sarbjit sabbi

artist (Actress )

27/01/2023

ਅੱਜ ਕੱਲ੍ਹ ਹੱਸਦੇ ਬਹੁਤ ਆ ਅਸੀਂ,
ਪਰ ਜਿਆਦਾ ਖੁਸ਼ ਉਦੋਂ ਸੀ,
ਜਦੋਂ ਹੱਸਦੇ ਨਹੀਂ ਸੀ।💐

27/01/2023

ਅਸੀਂ ਦੀਵਾਨੇ ਲੋਕ ਆ,
ਦਗਾਬਾਜ਼ੀਆਂ ਨਹੀਂ ਕਰਦੇ ।💐

24/01/2023

ਆਪਣੇ ਅੰਦਰਲੀ ਰੂਹ ਤੇ ਫ਼ਨਕਾਰ ਨੂੰ ਪਹਿਚਾਣੋ,
ਲੋਕ ਤੁਹਾਡਾ ਹਰ ਰੂਪ ਕਬੂਲਣਗੇ।💐💐

22/01/2023

"ਕਹਿੰਦੇ" 'ਨਫ਼ਰਤ ਬਹੁਤ ਜਿਆਦਾ ਪਿਆਰ ਤੋਂ ਜਨਮ ਲੈਂਦੀ ਆ,
"ਪਰ ਮੈਂ ਕਹਿੰਦੀ" 'ਆਂ ਨਫ਼ਰਤ ਪਿਆਰ ਵਿੱਚ ਜ਼ਰੂਰਤ ਪੂਰੀ ਨਾ ਹੋਣ ਤੇ ਜਨਮ ਲੈਂਦੀ ਆ ,।💐🙏🏻

20/01/2023

ਕਹਿੰਦੇ , '' ਵਰਤ ਵਰਤ ਕੇ ਛੱਡਿਆ ਜੁੰਡੀ ਦੇ ਯਾਰਾਂ ਨੂੰ ''
ਛੱਡਿਆ ਈ ਆ ।
''ਵਰਤ ਕੇ '' ਵਰਤ ਕੇ ਦਿਖਾਉਂਦੇ
ਮੇਰੇ ਵਾਂਗ 😂😂😂😂😀😀
(Thanks Jaggu Dada photo lyi )khubsurt yaad

16/01/2023

ਜਿਹੜੇ ਸਵਾਲਾਂ ਦੇ ਜਵਾਬ ਹੋਣ,
ਓ ਸਵਾਲ ਸਵਾਲ ਨੀ ਹੁੰਦੇ।

15/01/2023

ਆਪਣੇ ਸਕੂਲ (RICC Bassi Gujjran Ropar) ਦੇ ਵਿਦਿਆਰਥੀਆ ਨੂੰ ਸਮਾਗ਼ਮ ਵਿੱਚ ਸੱਭਿਅਕ ਵਿਸ਼ੇ ਤੇ ਨਾਟਕ ਅਤੇ ਮਲਵੇਈ ਗਿੱਧੇ ਦੀ ਪੇਸ਼ਕਾਰੀ ਲਈ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।💐💐

13/01/2023

ਖ਼ੁਦ ਤੇ ਭਰੋਸੇ ਦਾ ਹੁਨਰ ਸਿੱਖ ਲੋ,
ਸਹਾਰੇ ਕਿੰਨੇ ਵੀ ਸੱਚੇ ਕਿਉੰ ਨਾ ਹੋਣ,
ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਆ।💐💐❤️❤️

New Punjabi Song 2022 - 23 | 26 (Official Video) Mastaan & Gurlez Akhtar | Latest Punjabi Songs 2023 12/01/2023

*26* Out Now
Mastaan/Gurlez akhtar
Music Beatcop
Lyrics JagdeepBomb
Shree and support
Comment krke dsdeyo kida lga❤️

New Punjabi Song 2022 - 23 | 26 (Official Video) Mastaan & Gurlez Akhtar | Latest Punjabi Songs 2023 ► Game Changer Recordz Presenting New Punjabi Song 2022 - 23 “26” By Mastaan & Gurlez Akhtar So Must Watch, Like, Share & Leave Your Valuable Comments. ...

10/01/2023

ਲਏ ਹੋਣੇ ਆ ਇਮਤਿਹਾਨ
ਜ਼ਿੰਦਗੀ 'ਚ' ਲੋਕਾਂ ਨੇ ਤੇਰੇ ।
ਪਰ ਮੈਂ ਤਾਂ ਨਤੀਜਾ ਹਾਂ ਤੇਰੀ ਜ਼ਿੰਦਗੀ ਦਾ ।

10/01/2023

💐💐❤️❤️

06/01/2023

*Shree* *Brar* *Presents*
*Ep* *4* *Forever*
Track List
1) *Shada*
*Ishq* *Brar* *Ft* *shree* *Brar*
*Lyrics* *Shree* *Brar*
*Music* *Harry* *Sharan*

2) *Lofer*
*Ishq* *Brar* *Ft* *Sudesh* *Kumari*
*Lyrics* *Composer *Jagdeep* *Bomb*
*Music* *BeatCop*

3) *B***e* *Malko*
*Ishq* *Brar*
*Lyrics* *Composer *Jagdeep* *Bomb*
*Music* *Simxr*

4) *Who's* *Beautiful*
*Ishq* *Brar*
*Lyrics* *Composer*
*Jagdeep* *Bomb*
*Music* *Simxr*

Share and support ❤️

04/01/2023
04/01/2023

🙏🏻🙏🏻💐Right aa ਬੁੱਲ੍ਹੇ ਸ਼ਾਹ ਜੀ 🙏🏻 🙏🏻
ਜਿਸ ਯਾਰ ਦੇ ਯਾਰ ਹਜ਼ਾਰ ਹੋਵਣ,
ਉਸ ਯਾਰ ਨੂੰ ਯਾਰ ਨਾ ਸਮਝੀ।

01/01/2023

Song *26*
*Mastaan* *Gurlezakhtar*
Music *Beatcop*
Lyrics *JagdeepBomb*
*7* *Jan*. Nu
Share and support❤️

31/12/2022

ਉਡੀਕ ਵਿਚ ਸਾਲ ਦੀ ਆਖ਼ਰੀ ਤਸਵੀਰ 💐💐
Thanks My doll 😂😂😂❤️❤️❤️

30/12/2022

"ਬੁੱਲ੍ਹਿਆ"
ਤੂੰ ਕਹਿੰਦਾ ਯਾਰੀ 'ਚ' ਹਿਸਾਬ ਨੀ ਹੁੰਦਾ,
ਪਰ ਮੈਂ ਤਾਂ ਬੜੀ ਹਿਸਾਬੀ ਆ
ਸਾਲ਼, ਮਹੀਨੇ, ਦਿਨਾਂ, ਘੰਟਿਆਂ, ਮਿੰਟਾਂ, ਸਕਿੰਟਾਂ,ਘੜੀਆਂ ਦੀ ਗਿਣਤੀ ਕਰੀ ਬੈਠੀ ਆ।
ਹੱਦ ਤਾਂ ਉਦੋਂ ਹੋ ਗਈ ਜਦੋਂ ਗੱਲੀਂ ਬਾਤੀਂ ਸਾਹਾਂ ਦਾ ਵੀ ਹਿਸਾਬ ਕਰ ਬੈਠੀ ਸੀ।💐💐😂😂

29/12/2022

ਅੱਜ ਮੈਂ ਦੁਪੱਟੇ ਨੂੰ ਕਿਹਾ," ਤੂੰ ਮੇਰੇ ਸੂਟ ਨਾਲ ਮੈਚ ਤਾਂ ਕਰਦਾ ਨੀ, ਸਕੂਲ ਲੈ ਜਵਾਂ ਤੈਨੂੰ?
ਕਹਿੰਦਾ," ਬਾਕੀ ਸੂਟਾਂ ਨਾਲ ਕਿਹੜਾ ਮੈ ਮੈਚ ਕਰਦਾ, ਫੇਰ ਵੀ ਨਾਲ ਈ ਰੱਖਦੇ ਓ।
(ਬਸ ਮੈਂ ਵੀ ਕੁੱਝ ਇਸ ਤਰਾਂ ਹੀ ਆ, ਉਸ ਪਾਤਰ ਦੀ ਜ਼ਿੰਦਗੀ ਵਿੱਚ)

Bhai Ranjit Singh Dhadrianwale on Instagram: "ਦੁੱਖਾਂ ਨਾਲ ਭਰੀ ਪਰ ਚੜਦੀ ਕਲਾ ਨਾਲ ਬਤਾਈ ਪੋਹ ਦੀ ਸੱਤਵੀਂ ਰਾਤ | Ep 384 ਨਵੀਂ ਸਵੇਰ ਦਾ ਨਵਾਂ ਸੁਨ 27/12/2022

🙏🏻🙏🏻 ਸਹੀ ਗੱਲ ਹੈ ਸਤਿਕਾਰ ਜੀਓ ਇਸਤਰੀ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ 🙏🏻🙏🏻🙏🏻

Bhai Ranjit Singh Dhadrianwale on Instagram: "ਦੁੱਖਾਂ ਨਾਲ ਭਰੀ ਪਰ ਚੜਦੀ ਕਲਾ ਨਾਲ ਬਤਾਈ ਪੋਹ ਦੀ ਸੱਤਵੀਂ ਰਾਤ | Ep 384 ਨਵੀਂ ਸਵੇਰ ਦਾ ਨਵਾਂ ਸੁਨ Bhai Ranjit Singh Dhadrianwale shared a post on Instagram: "ਦੁੱਖਾਂ ਨਾਲ ਭਰੀ ਪਰ ਚੜਦੀ ਕਲਾ ਨਾਲ ਬਤਾਈ ਪੋਹ ਦੀ ਸੱਤਵੀਂ ਰਾਤ | Ep 384 ਨਵੀਂ ਸਵੇਰ ਦਾ ਨਵਾਂ ਸੁਨੇਹਾ Dhadrianwale ____________ Yo...

24/12/2022

ਜਦੋਂ ਤੁਹਾਡਾ ਕੁੱਤਾ ਲੋਕਾਂ ਨੂੰ ਛੱਡ ਕੇ ਤੁਹਾਡੇ ਤੇ ਭੌਂਕਣ ਲੱਗੇ ਤਾਂ ਸਮਝੋ ,
ਕੋਈ ਹੋਰ ਹੈ ਜੋ ਉਸਨੂੰ ਰੋਟੀ ਦੀ ਬੁਰਕੀ ਪਾ ਰਿਹਾ ਹੈ।👍🏻👍🏻

21/12/2022

ਬਾਜਾਂ ਵਾਲਿਆ ਤੇਰੇ ਹੌਸਲੇ ਸੀ।
ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ,
ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ,
ਤੇ ਤੂੰ ਪੱਥਰਾਂ 'ਚ' ਹੀ ਚਿਣਵਾ ਦਿੱਤੇ।
🙏🏻🙏🏻🙏🏻🙏🏻🙏🏻

20/12/2022

🙏🏻🙏🏻 🙏🏻ਆ ਸੱਤ ਦਿਨਾਂ ਦਾ ਇਤਿਹਾਸ ਸਾਡੇ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜੀ 🙏🏻🙏🏻🙏🏻

19/12/2022

ਊਠਾਂ ਵਾਲਿਆ ਨਾਲ ਯਾਰੀ ਲਾਈ ਆ ,
ਪਰ ਦਰਵਾਜੇ ਅਸੀਂ ਨੀਵੇਂ ਈ ਰਖਣੇ ਆ
ਯਾਰੀ ਸੱਚੀ ਆ ਤਾਂ ਊਠ ਤੋ ਉੱਤਰ ਕੇ ਮਿਲੀ ,
ਦਰਵਾਜ਼ਾ ਖੁੱਲ੍ਹਾ ਰਖਾਂਗੇ💐💐💐💐❤️❤️

18/12/2022

"ਐ ਮੰਨ ਮੁਰਸ਼ਦ"
ਆਏ ਸੀ ਖਰੀਦਣ ਤੈਨੂੰ,
ਪਰ ਕਈ ਜਨਮ ਗਿਰਵੀ ਧਰ,
ਵਾਪਸ ਚਲੇ ਗਏ|💐💐💐❤️❤️❤️

13/12/2022

"ऐ मुर्शद"
तुम वख्त नहीं,
जो गुज़रा और खत्म। Thanks Dharminder Mam 🙏🏻💐

12/12/2022

"ਐ ਮੁਰਸ਼ਦ",
ਅਸੀਂ ਬਣ ਭਿਖਾਰੀ,
ਮੰਦਿਰ ਦੇ ਬਾਹਰ, ਮੰਗਦੇ ਰਹੇ,
ਉਸ ਤੋਂ।
ਜੋ ਤੇਰੇ ਦਰ ਤੋਂ ਮੰਗਦੇ ਸੀ|

09/12/2022

ਧੀਆਂ ਤੇ ਧਰੇਕਾਂ,
ਰੌਣਕ ਹੁੰਦੀਆਂ ਵਿਹੜੇ ਦੀ ।❤️❤️💐💐

06/12/2022

ਉਨਹੇ ਇਤਨੀ ਸ਼ਿਦੱਤ ਸੇ ਚਾਹਾ ਹਮਨੇ
ਕਿ
ਉਨਕੀ ਨਰਾਜ਼ਗੀ ਭੀ ਰੋਜ਼ ਸਪਨੇ ਮੇ ਆਤੀ ਹੈ|
" ਮੰਨ ਮੁਰਸ਼ਦ ਮੇਰਾ"

04/12/2022

ਕਹਿੰਦੇ, ''ਸਿਧੱਰੀ ਆਂ ਤੂੰ ਤਾਂ''
ਐ ਮੁਰਸ਼ਦ,
ਪੁਰੀ ਕਾਇਨਾਤ ਵਿਚ ਤੇਰੇ ਅਹਿਸਾਸ,
ਤੇਰੀ ਹੋਂਦ, ਤੇਰੀ ਮਹੋਬਤ ਨੂੰ ਸਿੱਧ ਕਰਦੇ ਕਰਦੇ ਤਾਂ
ਸਿੱਧਰੀ ਹੋਈ ਆ।

01/12/2022

हम बड़ी फुर्सत से बैठे हैं,
आपकी फुर्सत के इंतज़ार में।❤️❤️

27/11/2022

ਲੋਕ ਰੱਜਿਆਂ ਨੂੰ ਰਜਾਉਂਦੇ ਆ,
ਭੁੱਖਿਆਂ ਨੂੰ ਤਾਂ ਕਹਿੰਦੇ ," ਤੁਹਾਨੂੰ ਖਾਣਾ ਨਈਓ ਆਉਂਦਾ"

20/11/2022

ਹੁੰਦਾ ਪੈਸਾ ਤਾਂ ਲਗਦੀਆਂ ਰੋਜ਼ ਮਹਿਫ਼ਲਾਂ,
ਮੱਖਣ ਮਿਸ਼ਰੀਆ ਵਾਂਗੂੰ ਚੱਟ ਜਾਂਦੇ।
ਹੁੰਦਾ ਪੈਸਾ ਨਹੀਂ, ਨਾ ਬਣਦਾ ਯਾਰ ਕੋਈ,
ਰਿਸ਼ਤੇਦਾਰ ਵੀ ਆਉਣੋਂ ਹੱਟ ਜਾਂਦੇ।
ਮਾਣੇ ਸ਼ਾਹ ਕੀ ਮਾਣ ਬੇਗਾਨਿਆ ਦਾ,
ਆਪਣੇ ਵੀ ਪਾਸਾ ਵੱਟ ਜਾਂਦੇ।❤️💐🌹🌅

14/11/2022

Mubaark to My all team 💐💐
Our New project 👍🏻🙏🏻🙏🏻🙏🏻❤️

13/11/2022

ਕਹਿੰਦੇ, "ਬੇਵਾਕੁਫ਼ ਆ ਤੂੰ ਤਾਂ"
ਪਰ,ਪਿਆਰ ਤਾਂ ਬੇਵਾਕੁਫ ਈ ਕਰਦੇ ਨੇ,
ਸਮਝਦਾਰ ਤਾਂ ਹਮੇਸ਼ਾ ਸੌਦਾ ਕਰਦੇ ਆ।💐

Dear Bapu | Diljass | Official Video | Golden Buck Music 11/11/2022

Out now Our New song 🙏🏻💐💐
Watch, like and share 🙏🏻🙏🏻

Dear Bapu | Diljass | Official Video | Golden Buck Music GOLDEN BUCK MUSIC PRESENTS DEAR BAPU BY DILJASSSinger- Diljass by- Pardeep Gill Music- Rajvirmuzik Video director- Gagan MaanAsis director...

SCIENCE EXIBITION | RICC | DPS | BASSI GUJJRAN | CHAMKAUR SAHIB | RUPNAGAR 09/11/2022

ਸਾਡੀ ਸੰਸਥਾ ਦੇ ਵਿਗਿਆਨੀ ❤️❤️💐💐
Watch, like and share 🙏🏻🙏🏻

SCIENCE EXIBITION | RICC | DPS | BASSI GUJJRAN | CHAMKAUR SAHIB | RUPNAGAR A science exhibition is a wonderful tool that engages students in learning new facts.At S. Gurdev Singh Kang Memorial Rural Institute for Career Courses and ...

09/11/2022

My New song
Watch,share 🙏🏻💐

Want your public figure to be the top-listed Public Figure in Samrala?
Click here to claim your Sponsored Listing.

Videos (show all)

ki tusi jande o ?   OUT NOW #singaa #deepchahalmusic  #kitusijandeo click on link to watch Do like comment & share yours...
ਬਸ ਐਵੇਂ ਸਿੱਧੀ ਜੀ ਆ ਮੈਂ । ਮੈਨੂੰ ਲੱਗਾ ਤੁਸੀ ਫ਼ੋਟੋ click ਕੀਤੀ ਆ। Today moment. Thanks Antar mam

Category

Website

Address

Samrala

Other Artists in Samrala (show all)
Babbu maan fan Babbu maan fan
Samrala

Jakhu 7 Jakhu 7
Samrala

Ravdeepjakhu

sonypanag sonypanag
Samrala

js stars sherwani lehenga studio samrala

Amritpal Singh Goldy Guron bharthala Amritpal Singh Goldy Guron bharthala
BPO : BHARTHALA
Samrala, 141114

#tranding_ family_videos_ outdoor_videos_ comedy_videos_creativity_videos_knowladge_videos

sonu_tattoz sonu_tattoz
Sonu Tattoo Artist Shop No-8, Near Cafe-49, Global Tower
Samrala, 141114

Professional Tattoo Artist Sketch Artist Art is my life 🎨🎨🎨🎨 Whatapp no. 9915674385 Appo

OtaaL OtaaL
Samrala

Artist

Mâân GôLdy Mâân GôLdy
Gujranwala
Samrala, 141114

singer /Composer/ Writer/

Ravi hans Ravi hans
Samrala

Roobal Bansal Roobal Bansal
Samrala
Samrala, 141114

promote good music

Raman Burma Raman Burma
Samrala

ਪਿੰਡ ਮਾਦਪੁਰ Pind Madpur ਪਿੰਡ ਮਾਦਪੁਰ Pind Madpur
Samrala

ਆਜਾ ਮੇਰਾ ਪਿੰਡ ਦੇਖ ਲੈ 😍

Binder Thabal Binder Thabal
Vill. Toderpur
Samrala, 141114