ਪਿੰਡ ਮਾਦਪੁਰ Pind Madpur

ਆਜਾ ਮੇਰਾ ਪਿੰਡ ਦੇਖ ਲੈ 😍

01/01/2024

🙏🙏

31/12/2023

🙏🙏
#ਪਿੰਡ_ਮਾਦਪੁਰ❤️

28/12/2023

#ਵਾਹਿਗੁਰੂ 🙏🙏

Sri Anandpur Sahib to Sri Muktsar Sahib(Official Video)Pamma Dumewal |New Religious Song 2023 22/12/2023

https://youtu.be/dMoIdAWb4vU?si=IcadjfUYnNgWkzxw
#ਰਣਦੀਪ_ਮਾਦਪੁਰ✍🏻

Sri Anandpur Sahib to Sri Muktsar Sahib(Official Video)Pamma Dumewal |New Religious Song 2023 Pamma Dumewal New Religious song “Sri Anandpur Sahib to Sri Muktsar Sahib”Singer: Pamma Dumewal Lyrics: Randeep Madhpur Music: Deep Royce Composer: Hardeep A...

20/12/2023

#ਕਬਰਸਿਤਾਨ_ਪਿੰਡ_ਮਾਦਪੁਰ🙏🙏

19/12/2023
18/12/2023

#ਰਣਦੀਪ_ਮਾਦਪੁਰ ਨੂੰ ਬਹੁਤ ਬਹੁਤ ਮੁਬਾਰਕਾ ਜਿਸਦਾ ਲਿੱਖਿਆ ਹੋਇਆ ਗੀਤ(ਸ੍ਰੀ ਆਨੰਦਪੁਰ ਸਾਹਿਬ ਤੋ ਸ੍ਰੀ ਮੁਕਤਸਰ ਸਾਹਿਬ)ਗਾਇਕ ਪੰਮਾ ਡੁੰਮੇਵਾਲ ਦੀ ਆਵਾਜ ਵਿੱਚ ਬਹੁਤ ਜਲਦ ਰੀਲੀਜ ਹੋਣ ਜਾ ਰਿਹਾ ਹੈ।ਤੁਹਾਡੇ ਸਾਰਿਆ ਨਾਲ ਗੀਤ ਦਾ ਪੋਸਟਰ ਸੇਅਰ ਕਰ ਰਿਹਾ ਹਾ🙏

17/12/2023

ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਪ੍ਰਣਾਮ🙏🙏

15/12/2023

🙏ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ🙏🙏

14/12/2023

#ਵਾਹਿਗੁਰੂ🙏

Photos from Khalsa senior secondary school madpur Ludhiana's post 12/12/2023

🙏🙏

10/12/2023

ਨਗਰ ਖੇੜੇ ਦੀ ਸੁੱਖ ਸਾਤੀ ਲਈ ਮਿੱਤੀ 30-31-01(ਨਵਾ ਸਾਲ) ਵਾਲੇ ਦਿਨ ਸੋਮਵਾਰ ਨੂੰ ਆਪਣੇ ਪਿੰਡ ਮਾਦਪੁਰ ਦੇ ਦਰਵਾਜੇ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਪ੍ਰਬੰਧਕਾ ਵੱਲੋ ਸਵੇਰੇ ਸਾਮ ਘਰ ਘਰ ਜਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ।ਸਾਰੇ ਪਿੰਡ ਵਾਸੀਆ ਦੇ ਚਰਨਾ ਵਿੱਚ ਬੇਨਤੀ ਹੈ ਕਿ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ🙏🙏

07/12/2023

#ਜੇਹਾ_ਚੀਰੀ_ਲਿਖਿਆ_ਤੇਹਾ_ਹੁਕਮੁ_ਕਮਾਹਿ_ਘਲੇ_ਆਹਵਿ #ਨਾਨਕਾ_ਸੱਦੇ_ਉਠੀ_ਜਾਹਿ।।
ਸਾਡੇ ਬਹੁਤ ਹੀ ਸਤਿਕਾਰਯੋਗ ਸ:ਦਵਿੰਦਰ ਸਿੰਘ(ਸਨੀ) S% ਸਵ:ਪਾਲ ਸਿੰਘ(ਮਿਸਤਰੀ) ਜੋ ਕਿ ਵਾਹਿਗੁਰੂ ਵੱਲੋ ਬਖਸੀ ਸਵਾਸਾ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਜਗਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੋ🙏🏻
#ਪਿੰਡ_ਮਾਦਪੁਰ_ਪੇਜ ਵੱਲੋ ਸਵ:ਦਵਿੰਦਰ ਸਿੰਘ(ਸਨੀ) ਨੂੰ ਸਰਧਾ ਦੇ ਫੁੱਲ ਭੇਟ ਕਰ ਰਿਹਾ ਹਾ🙏🏻🙏🏻
#ਪਾਠ_ਦਾ_ਭੋਗ ਮਿੱਤੀ 13-12-2023 ਦਿਨ ਬੁੱਧਵਾਰ ਨੂੰ ਗੁਰੂਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿੱਖੇ ਪਾਇਆ ਜਾਵੇਗਾ🙏🏻

06/12/2023

#ਸਲਾਨਾ_ਭੰਡਾਰਾ_ਬਾਗ_ਵਾਲਾ_ਮੰਦਰ🙏

04/12/2023

ਸਰਦੀਆ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪਿੰਡ ਦੇ NRI ਵੀਰ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਦਿਆਰਥੀਆ ਨੂੰ ਵਰਦੀਆ ਵੰਡੀਆ ਗਈਆ🙏🙏

Photos from ਪਿੰਡ ਮਾਦਪੁਰ Pind Madpur's post 30/11/2023

ਸਮੂਹ NRI ਵੀਰ ਅਤੇ ਪਿੰਡ ਮਾਦਪੁਰ ਨਿਵਾਸੀਆ ਨੂੰ
ਸੂਚਿਤ ਕਰ ਰਿਹਾ ਹਾ ਕਿ ਆਪਣੇ ਪਿੰਡ ਦਾ ਨੌਜੁਆਨ ਸ:ਗੁਰਪ੍ਰੀਤ ਸਿੰਘ S% ਸ:ਜਗਦੀਪ ਸਿੰਘ ਜੋ ਕਿ ਪਿਛਲੇ ਦਿਨੀ ਇੱਕ ਸੜਕ ਹਾਦਸੇ ਦਾ ਸਿਕਾਰ ਹੋ ਗਿਆ ਸੀ।ਗੁਰਪ੍ਰੀਤ ਦੇ ਸਿਰ ਵਿੱਚ ਜਿਆਦਾ ਸੱਟ ਹੋਣ ਕਾਰਨ Serious ਹਾਲਤ ਵਿੱਚ ਹੈ।ਜੋ ਕਿ Sec32 ਚੰਡੀਗੜ ਦੇ ਹਸਪਤਾਲ ਵਿੱਚ ਦਾਖਲ ਹੈ। ਗੁਰਪ੍ਰੀਤ ਦਾ ਪਿਤਾ ਸ:ਜਗਦੀਪ ਸਿੰਘ ਪਿੰਡ ਵਿੱਚ ਕੱਪੜੇ ਪਰੈਸ ਕਰਨ ਦਾ ਕੰਮ ਕਰਦਾ ਹੈ।ਗਰਪ੍ਰੀਤ ਸਿੰਘ ਦੌ ਭੈਣਾ ਦਾ❤️ਭਰਾ ਹੈ।ਮੇਰੀ ਪਿੰਡ ਮਾਦਪੁਰ ਪੇਜ ਦੇ ਜਰੀਏ ਸਾਰੇ NRI ਵੀਰ ਤੇ ਪਿੰਡ ਵਾਸੀਆ ਨੂੰ 🙏🏻ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਆਪਾ ਸਾਰੇ ਰੱਲ ਮਿੱਲ ਕੇ ਵੱਧ ਤੋ ਵੱਧ ਪੈਸੇ ਇਕੱਠੇ ਕਰੀਏ ਤਾ ਕਿ ਜੋ ਆਪਾ ਗੁਰਪ੍ਰੀਤ ਦਾ ਇਲਾਜ ਕਰਾ ਸਕੀਏ।
ਾਰੇ_ਪ੍ਰਮਾਤਮਾ_ਅੱਗੇ_ਅਰਦਾਸ_ਕਰੀਏ🙏🏻ਕਿ ਗੁਰਪ੍ਰੀਤ ਜਲਦੀ ਤੋ ਜਲਦੀ ਠੀਕ ਹੋ ਜਾਵੇ🙏🏻🙏🏻
#ਜੋ ਵੀ ਵੀਰ ਇਲਾਜ ਲਈ ਸੇਵਾ ਕਰਨੀ ਚਾਹੁੰਦੇ ਹਨ ਮੋਬਾਇਲ ਨੰਬਰ 8194822163 ਤੇ ਸਪੰਰਕ ਕਰ ਸਕਦੇ ਹਨ🙏🏻
Bank Holder Name- Amarjeet Kaur W% Jagdeep Singh
Bank Of Baroda
Bank Ac no-40090100000056
Bank Ifsc Code-BARB0MADHPU

29/11/2023

#ਜੇਹਾ_ਚੀਰੀ_ਲਿਖਿਆ_ਤੇਹਾ_ਹੁਕਮੁ_ਕਮਾਹਿ_ਘਲੇ_ਆਹਵਿ #ਨਾਨਕਾ_ਸੱਦੇ_ਉਠੀ_ਜਾਹਿ।।
ਸਾਡੇ ਬਹੁਤ ਹੀ ਸਤਿਕਾਰਯੋਗ ਮਿਸਤਰੀ ਭਾਗ ਸਿੰਘ ਜੋ ਕਿ ਵਾਹਿਗੁਰੂ ਵੱਲੋ ਬਖਸੀ ਸਵਾਸਾ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਜਗਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੋ🙏🏻
#ਪਿੰਡ_ਮਾਦਪੁਰ_ਪੇਜ ਵੱਲੋ ਸਵ:ਭਾਗ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਕਰ ਰਿਹਾ ਹਾ🙏🏻🙏🏻
#ਪਾਠ_ਦਾ_ਭੋਗ ਮਿੱਤੀ 03-12-2023 ਦਿਨ ਐਤਵਾਰ ਨੂੰ ਗੁਰੂਦੁਆਰਾ ਸ੍ਰੀ ਅਕਾਲਸਰ ਸਾਹਿਬ ਵਿੱਖੇ ਪਾਇਆ ਜਾਵੇਗਾ🙏🏻

28/11/2023

#ਧੰਨ_ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਬਾਬਾ ਧੁੰਮਾ ਸਾਹਿਬ ਵਿੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸਾਰੇ ਨਗਰ ਨਿਵਾਸੀਆ ਵੱਲੋ ਭਰਵੀ ਹਾਜਰੀ ਲਗਾਈ ਗਈ🙏

27/11/2023

ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ🙏🙏🙏

Photos from ਪਿੰਡ ਮਾਦਪੁਰ Pind Madpur's post 25/11/2023

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਵਿੱਚ ਅੱਜ ਅਥਲੈਟਿਕਸ ਮੀਟ ਕਰਵਾਈ ਗਈ।ਜਿਸ ਵਿੱਚ ਸੱਤਿਆ ਭਾਰਤੀ ਸਕੂਲ ਮਾਦਪੁਰ,ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ, ਅਕਾਲ ਪਬਲਿਕ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਮਾਦਪੁਰ, ਸਰਕਾਰੀ ਹਾਈ ਸਕੂਲ ਘੁਲਾਲ ਦੇ ਵਿੱਦਿਆਰਥੀਆ ਨੇ ਹਿੱਸਾ ਲਿਆ|ਜਿਸ ਵਿੱਚ ਕਬੱਡੀ,ਖੋ-ਖੋ,100ਮੀਟਰ ਰੇਸ,ਗੋਲਾ, ਡਿਸਕਸ ਥਰੋ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚੋ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ✌️🏆

23/11/2023

#ਜੇਹਾ_ਚੀਰੀ_ਲਿਖਿਆ_ਤੇਹਾ_ਹੁਕਮੁ_ਕਮਾਹਿ_ਘਲੇ_ਆਹਵਿ #ਨਾਨਕਾ_ਸੱਦੇ_ਉਠੀ_ਜਾਹਿ।।
ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਰਬਜੀਤ ਕੌਰ W% ਸਵਃਬਲਦੇਵ ਸਿੰਘ ਬੈਨੀਪਾਲ ਜੋ ਕਿ ਵਾਹਿਗੁਰੂ ਵੱਲੋ ਬਖਸੀ ਸਵਾਸਾ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਜਗਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੋ🙏🏻
#ਪਿੰਡ_ਮਾਦਪੁਰ_ਪੇਜ ਵੱਲੋ ਸਵ:ਸਰਬਜੀਤ ਕੌਰ ਨੂੰ ਸਰਧਾ ਦੇ ਫੁੱਲ ਭੇਟ ਕਰ ਰਿਹਾ ਹਾ🙏🏻🙏🏻
#ਪਾਠ_ਦਾ_ਭੋਗ ਮਿੱਤੀ 29-11-2023 ਦਿਨ ਬੁੱਧਵਾਰ ਨੂੰ ਗੁਰੂਦੁਆਰਾ ਸ੍ਰੀ ਬਾਬਾ ਧੁੰਮਾ ਸਾਹਿਬ ਵਿੱਖੇ ਪਾਇਆ ਜਾਵੇਗਾ🙏🏻

22/11/2023

#ਜੇਹਾ_ਚੀਰੀ_ਲਿਖਿਆ_ਤੇਹਾ_ਹੁਕਮੁ_ਕਮਾਹਿ_ਘਲੇ_ਆਹਵਿ #ਨਾਨਕਾ_ਸੱਦੇ_ਉਠੀ_ਜਾਹਿ।।
ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਸੋਹਨ ਸਿੰਘ (ਜੈਲਦਾਰ) ਜੋ ਕਿ ਵਾਹਿਗੁਰੂ ਵੱਲੋ ਬਖਸੀ ਸਵਾਸਾ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਜਗਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੋ🙏🏻
#ਪਿੰਡ_ਮਾਦਪੁਰ_ਪੇਜ ਵੱਲੋ ਸਵ:ਸੋਹਨ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਕਰ ਰਿਹਾ ਹਾ🙏🏻🙏🏻
#ਪਾਠ_ਦਾ_ਭੋਗ ਮਿੱਤੀ 24-11-2023 ਦਿਨ ਸੁੱਕਰਵਾਰ ਨੂੰ ਗੁਰੂਦੁਆਰਾ ਸ੍ਰੀ ਅਕਾਲਸਰ ਸਾਹਿਬ ਵਿੱਖੇ ਪਾਇਆ ਜਾਵੇਗਾ🙏🏻

20/11/2023

#ਧੰਨ_ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਬਾਬਾ ਧੁੰਮਾ ਸਾਹਿਬ ਵੱਲੋ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਸਾਰੇ ਨਗਰ ਨਿਵਾਸੀਆ ਵੱਲੋ ਭਰਵੀ ਹਾਜਰੀ ਲਗਾਈ ਗਈ🙏

18/11/2023

#ਜੇਹਾ_ਚੀਰੀ_ਲਿਖਿਆ_ਤੇਹਾ_ਹੁਕਮੁ_ਕਮਾਹਿ_ਘਲੇ_ਆਹਵਿ #ਨਾਨਕਾ_ਸੱਦੇ_ਉਠੀ_ਜਾਹਿ।।
ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੌਗਿੰਦਰ ਕੌਰ W% ਸਵ:ਕਰਮ ਸਿੰਘ ਬੈਨੀਪਾਲ (ਲਾਲੇ ਵਾਲੇ)ਜੋ ਕਿ ਵਾਹਿਗੁਰੂ ਵੱਲੋ ਬਖਸੀ ਸਵਾਸਾ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ।ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਜਗਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੋ🙏🏻
#ਪਿੰਡ_ਮਾਦਪੁਰ_ਪੇਜ ਵੱਲੋ ਸਵ:ਜੌਗਿੰਦਰ ਕੌਰ ਨੂੰ ਸਰਧਾ ਦੇ ਫੁੱਲ ਭੇਟ ਕਰ ਰਿਹਾ ਹਾ🙏🏻🙏🏻
#ਪਾਠ_ਦਾ_ਭੋਗ ਮਿੱਤੀ 21-11-2023 ਦਿਨ ਮੰਗਲਵਾਰ ਨੂੰ ਗੁਰੂਦੁਆਰਾ ਸ੍ਰੀ ਅਕਾਲਸਰ ਸਾਹਿਬ ਵਿੱਖੇ ਪਾਇਆ ਜਾਵੇਗਾ🙏🏻

18/11/2023

#ਧੰਨ_ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਬਾਬਾ ਧੁੰਮਾ ਸਾਹਿਬ ਵੱਲੋ ਮਿੱਤੀ 19-11-2023 ਦਿਨ ਐਤਵਾਰ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਰੇ ਨਗਰ ਨਿਵਾਸੀਆ ਦੇ ਚਰਨਾ ਵਿੱਚ ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਵੱਧ ਤੋ ਵੱਧ ਹਾਜਰੀ ਲਗਾਉਣ ਦੀ ਕ੍ਰਿਪਾਲਤਾ ਕਰਨੀ🙏🙏

18/11/2023

#ਮੇਰਾ_ਪਿੰਡ❤️ Part-5
👌

15/11/2023

#ਮੇਰਾ_ਪਿੰਡ❤️ Part-4
👌

14/11/2023

13/11/2023

ਆਪ ਸਭ ਨੂੰ ਵਿਸ਼ਵਕਰਮਾ ਦਿਵਸ ਦੀਆਂ ਲੱਖ-ਲੱਖ ਵਧਾਈਆਂ, ਪਰਮਾਤਮਾ ਸਭ ਨੂੰ ਖੁਸ਼ ਰੱਖੇ ਤੇ ਤੰਦਰੁਸਤੀ ਬਖ਼ਸ਼ੇ🙏🙏

12/11/2023

ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਪਰਮਾਤਮਾ ਆਪ ਸਭ ਨੂੰ ਤੰਦਰੁਸਤੀਆਂ ਤੇ ਚੜਦੀਕਲ੍ਹਾ ਬਖਸ਼ਿਸ਼ ਕਰਨ🙏

10/11/2023

#ਮੇਰਾ_ਪਿੰਡ❤️ Part-3
👌

09/11/2023

#ਮੇਰਾ_ਪਿੰਡ❤️ Part-2
👌

07/11/2023

#ਮੇਰਾ_ਪਿੰਡ❤️ Part-1
👌

Want your public figure to be the top-listed Public Figure in Samrala?
Click here to claim your Sponsored Listing.

Videos (show all)

#ਵਾਹਿਗੁਰੂ🙏
#ਵਾਹਿਗੁਰੂ
#ਵਾਹਿਗੁਰੂ
#ਵਾਹਿਗੁਰੂ
#ਵਾਹਿਗੁਰੂ
#ਵਾਹਿਗੁਰੂ
#waheguru
#ਵਾਹਿਗੁਰੂ
#ਵਾਹਿਗੁਰੂ🙏
#ਵਾਹਿਗੁਰੂ🙏
#ਵਾਹਿਗੁਰੂ

Category

Telephone

Address


Samrala

Other Artists in Samrala (show all)
Babbu maan fan Babbu maan fan
Samrala

Jakhu 7 Jakhu 7
Samrala

Ravdeepjakhu

sonypanag sonypanag
Samrala

js stars sherwani lehenga studio samrala

Amritpal Singh Goldy Guron bharthala Amritpal Singh Goldy Guron bharthala
BPO : BHARTHALA
Samrala, 141114

#tranding_ family_videos_ outdoor_videos_ comedy_videos_creativity_videos_knowladge_videos

sonu_tattoz sonu_tattoz
Sonu Tattoo Artist Shop No-8, Near Cafe-49, Global Tower
Samrala, 141114

Professional Tattoo Artist Sketch Artist Art is my life 🎨🎨🎨🎨 Whatapp no. 9915674385 Appo

Sarbjit sabbi Sarbjit sabbi
Samrala

artist (Actress )

OtaaL OtaaL
Samrala

Artist

Mâân GôLdy Mâân GôLdy
Gujranwala
Samrala, 141114

singer /Composer/ Writer/

Ravi hans Ravi hans
Samrala

Roobal Bansal Roobal Bansal
Samrala
Samrala, 141114

promote good music

Raman Burma Raman Burma
Samrala

Binder Thabal Binder Thabal
Vill. Toderpur
Samrala, 141114