ਹਾਜਮਾਂ ਦਰੁਸਤ Hazma Drust

ਇਹ ਪੇਜ ਝੁਠੀਆਂ ਖਬਰਾਂ ਦਾ ਵਿਰੋਧ ਕਰਦਾ ਹੈ। ?

Photos from ਹਾਜਮਾਂ ਦਰੁਸਤ  Hazma Drust's post 20/01/2024

ਤ੍ਰਾਸਦੀ
ਮੁਸਲਿਮ ਕੁੜੀ ਕਿੰਨੀ ਵੀ ਪੜ੍ਹੀ ਹੋਵੇ ਉਹ ਪਹਿਲਾਂ ਅਸਲਾਂਮ ਵਾਲੇਕੁਮ ਬੋਲਦੀ ਹੈ
ਪਰ ਅਫਸੋਸ ਮੈਂ ਕਿਸੇ ਸਿੱਖ ਕੁੜੀ ਦੇ ਮੂੰਹੋ ਫਤਹਿ ਨਹੀਂ ਸੁਣੀ।
ਨੋਟ -ਇਥੋਂ ਤੱਕ ਕਾਪੀ ਪੇਸਟ ਕੀਤਾ " ਤ੍ਰਾਸਦੀ ਮਨੁੱਖ ਦੀ" ਪੇਜ ਤੋਂ-

ਅੱਗੇ ਆਵਦਾ----

ਨਵੇਂ ਜਵਾਨ ਪੰਜਾਬੀਦੇ ਸ਼ਬਦ ਬੋਲਣ ਚ ਸ਼ਰਮ ਕਰਦੇ ਨੇਂ,
ਸ਼ਹਿਰ ਬਜਾਰ ਮੈਂ ਜਾਣਬੁੱਝ ਠੇਠ ਪੰਜਾਬੀ ਬੋਲਦਾ ਹੁੰਨਾਂ, ਤਾਂ ਦੁਕਾਨਦਾਰ ਅਤੇ ਲੋਕ ਮੂੰਹ ਵੱਲ ਈ ਵੇਖੀ ਜਾਣਗੇ । ਸ਼ਬਦ ਦੱਸੇ ਤਾਂ ਲਿਖਤ ਲੰਮੀਂ ਹੋਜੂ।
ਇਕ ਦਿਨ ਇਕ ਕੁੜੀ ਬਹੁਤ ਤੇਜੀ ਨਾਲ ਸਕੂਟਰੀ ਤੇ ਕੋਲ ਦੀ ਆਪ ਈ ਸਕੂਟਰੀ ਪਾਸ ਕਰਦੀ, ਕਾਰ ਨਾਲ ਲਾਅ ਕੇ, ਖੁਦ ਗਲਤੀ ਕਰਕੇ ਸਟੁਪਿਡ ਕਹਿ ਗਈ। ਕਮਲਾ ਜਾਂ ਮੂਰਖ ਕਹਿੰਦੀ ਤਾਂ ਮੈਨੂੰ ਗੁੱਸਾ ਨਹੀਂ ਸੀ ਆਉਣਾ। ਮੈਂ ਗੱਡੀ ਮਗਰ ਲਾ ਰੋਕਲੀ,ਪੰਜਾਬੀ ਚ ਧੀਏ ਭੈਣੇ ਕਹਿ ਕੇ ਜਦੋਂ ਮੈਂ ਗ੍ਰੇਜੀ ਬੋਲੀ, ਤਾਂ ਉਹਦੀ ਗਰੇਜੀ ਮੁੱਕ ਗਈ।
ਅੰਕਲ ਜੀ Sorry ਕਹਿ ਕੇ ਸਕੂਟਰੀ ਭਜਾ ਲਗਈ।
ਮੈਂ ਫੇਰ ਮੱਥੇ ਤੇ ਹੱਥ ਮਾਰਿਆ,ਤੇ ਸੋਚਿਆ ਅੱਜ ਵੀ ਗੋਰਿਆਂ ਦਾ ਰਾਜ ਆ, ਉਹਨਾਂ ਦਾ ਸਲੇਬਸ, ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਸ਼ਬਦਾਂ ਦੀ ਚੜਾਈ ਆ, ਅਸੀਂ ਵੀ ਅੱਧੇ ਅੰਗਰੇਜ ਹੋ ਚੁੱਕੇ ਹਾਂ, ਸਿਰਫ ਚਮੜੀ ਦਾ ਰੰਗ ਹੀ ਭੂਰਾ ਜਾਂ ਕਾਲਾ ਰਹਿ ਗਿਆ, ਮਾਂ ਬੋਲੀ ਬੋਲਣ ਚ ਸ਼ਰਮ ਮਹਿਸੂਸ ਕਰਨ ਲੱਗ ਗਏ ਹਾਂ( ਮਾਂ ਨੂੰ ਮਾਂ ਕਹਿਣ ਚ ਸ਼ਰਮ ਮੰਨਣ ਵਾਂਗ) । ਪਰ ""ਮੈਨੂੰ ਮਾਣ ਹੈ ਆਵਦੇ ਦੇਸੀ ਹੋਣ ਤੇ"" ਅਤੇ
ਆਵਦੇ ਪੰਜਾਬ ਦੀ ਧਰਤੀ ਦੀ ਖੂਬਸੂਰਤੀ ਤੇ।
ਚੰਗਾ ਲੱਗਾ ਤਾਂ ਦੱਸਿਉ, ਸਮਾਂ ਕੱਢ ਲਿਖਿਆ ਕਰੀਏ ਹੋਰ ਚੀਜਾਂ ।
ਮਨਦੀਪ ਸੰਘਾ

07/01/2024

✍️
ਸਾਡੇ ਬਜ਼ੁਰਗ ਵਿਗਿਆਨਕ ਤੌਰ 'ਤੇ ਸਾਡੇ ਤੋਂ ਬਹੁਤ ਅੱਗੇ ਸਨ। ਥੱਕ ਕੇ ਹਾਰ ਕੇ ਅਸੀਂ ਵੀ ਉਨ੍ਹਾਂ ਦੇ ਰਾਹ ਮੁੜਨਾ ਹੈ।

1. ਕੈਂਸਰ ਦੇ ਡਰ ਕਾਰਨ ਮਿੱਟੀ ਦੇ ਭਾਂਡਿਆਂ ਤੋਂ ਲੈ ਕੇ ਸਟੀਲ ਅਤੇ ਪਲਾਸਟਿਕ ਦੇ ਭਾਂਡਿਆਂ ਤੱਕ ਅਤੇ ਫਿਰ ਵਾਪਸ ਮਿੱਟੀ ਦੇ ਭਾਂਡਿਆਂ ਤੱਕ। 🙂

2. ਅੰਗੂਠੇ ਦੇ ਨਿਸ਼ਾਨ ਤੋਂ ਦਸਤਖਤਾਂ ਤੱਕ ਅਤੇ ਫਿਰ ਅੰਗੂਠੇ ਦੀ ਸਕੈਨਿੰਗ ਵੱਲ ਜਾਣਾ।

3. ਫਟੇ ਹੋਏ ਸਾਦੇ ਕੱਪੜਿਆਂ ਤੋਂ ਸਾਫ਼ ਅਤੇ ਪ੍ਰੈੱਸ ਕੀਤੇ ਕੱਪੜਿਆਂ ਵਿੱਚ ਬਦਲਣਾ ਅਤੇ ਫਿਰ ਫੈਸ਼ਨ ਦੇ ਨਾਮ 'ਤੇ ਤੁਹਾਡੀਆਂ ਪੈਂਟਾਂ ਨੂੰ ਪਾੜਨਾ 🤔

4. ਕਪਾਹ ਤੋਂ ਟੈਰੀਲੀਨ, ਟੈਰੀਕੋਟ ਅਤੇ ਫਿਰ ਵਾਪਸ ਕਪਾਹ ( ਕੌਟਨ)

5. ਬਹੁਤ ਮੁਸ਼ਕਿਲ ਭਰੀ ਜ਼ਿੰਦਗੀ ਤੋਂ ਡਰਦੇ ਹੋਏ, ਪੜ੍ਹਨਾ ਅਤੇ ਫਿਰ IIM ਅਤੇ MBA ਕਰਨਾ ਅਤੇ ਜੈਵਿਕ ਖੇਤੀ 'ਤੇ ਪਸੀਨਾ ਵਹਾਉਣਾ

6. ਕੁਦਰਤੀ ਭੋਜਨ ਤੋਂ ਪ੍ਰੋਸੈਸਡ ਭੋਜਨ (ਡੱਬਾਬੰਦ ​​ਭੋਜਨ ਅਤੇ ਪੈਕਡ ਜੂਸ) ਵਿੱਚ ਬਦਲਣਾ ਅਤੇ ਫਿਰ ਬਿਮਾਰੀਆਂ ਤੋਂ ਬਚਣ ਲਈ ਕੁਦਰਤੀ ਭੋਜਨਾਂ ਵਿੱਚ ਵਾਪਸ ਜਾਣਾ 🫠

7. ਪੁਰਾਣੀਆਂ ਅਤੇ ਸਾਦੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਬਜਾਏ, ਬ੍ਰਾਂਡ ਵਾਲੀਆਂ ਚੀਜ਼ਾਂ 'ਤੇ ਸਵਿਚ ਕਰੋ ਅਤੇ ਫਿਰ ਅੰਤ ਵਿੱਚ, ਜਦੋਂ ਤੁਸੀਂ ਸੰਤੁਸ਼ਟ ਹੋ ਜਾਂਦੇ ਹੋ, ਤਾਂ ਪੁਰਾਣੀਆਂ ਚੀਜ਼ਾਂ 'ਤੇ ਜਾਓ।

8. ਬੱਚਿਆਂ ਨੂੰ ਇਨਫੈਕਸ਼ਨ ਦਾ ਡਰਾਵਾ ਦੇ ਕੇ ਚਿੱਕੜ ਵਿੱਚ ਖੇਡਣ ਤੋਂ ਰੋਕਣਾ ਅਤੇ ਫਿਰ ਉਹਨਾਂ ਨੂੰ ਘਰ ਵਿੱਚ ਬੰਦ ਕਰਕੇ ਉਹਨਾਂ ਨੂੰ ਆਲਸੀ ਬਣਾਉਣਾ ਅਤੇ ਹੋਸ਼ ਆਉਣ ਤੋਂ ਬਾਅਦ, ਇਮਿਊਨਿਟੀ ਵਧਾਉਣ ਦੇ ਨਾਮ ਤੇ ਉਹਨਾਂ ਨੂੰ ਚਿੱਕੜ ਨਾਲ ਨਵਾਉਣਾ ਅਤੇ ਮਿੱਟੀ ਚ ਖਿਡਾਉਣਾ।

9. ਮਨ ਦੀ ਸ਼ਾਂਤੀ ਅਤੇ ਸਿਹਤ ਲਈ ਪਿੰਡ ਤੋਂ ਜੰਗਲ ਤੱਕ, ਡਿਸਕੋ ਪੱਬ ਅਤੇ ਗਲੀਟਜ਼ ਅਤੇ ਤੇਜ਼ ਰਫਤਾਰ ਦੀ ਦੁਨੀਆ ਤੋਂ, ਅਤੇ ਫਿਰ ਸ਼ਹਿਰ ਤੋਂ ਜੰਗਲ ਪਿੰਡ ਤੱਕ। 🌲🙉

ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਤਕਨਾਲੋਜੀ ਨੇ ਸਾਨੂੰ ਜੋ ਦਿੱਤਾ ਹੈ ਉਸ ਨਾਲੋਂ ਕੁਦਰਤ ਨੇ ਸਾਨੂੰ ਪਹਿਲਾਂ ਹੀ ਕੁਝ ਦਿੱਤਾ ਸੀ।

05/01/2024

How they control the world ゚viralシ ਕਿਰਸਾਨ ਸਿੰਘ

05/01/2024

ਇਤਿਹਾਸ ਗਵਾਹ ਰਹੇਗਾ ਜਦੋਂ ਆਮ ਲੋਕ ਸ਼ਰਾਬ,ਕ੍ਰਿਕਟ, ਨਸ਼ੇ ਅਤੇ ਜੂਏ ਵਿੱਚ ਮਸਤ ਸਨ। ਬਾਲੀਵੁੱਡ,ਫਿਲਮਾਂ,ਗੀਤਾਂ, ਫੋਨਾਂ ਤੇ ਰੀਲਾਂ ਦੇਖਣ ਚ, ਜਾਤ-ਧਰਮ ਦੀ ਲੜਾਈ ਵਿੱਚ ਮਸਰੂਫ ਸਨ,
ਠੀਕ ਉਸੇ ਸਮੇਂ ਦੁਨੀਆਂ ਤੇ ਰਾਜ ਕਰਨ ਵਾਲੇ ਚੰਦ ਲੋਕ, ਇਹਨਾਂ ਮਸਰੂਫ ਲੋਕਾਂ ਦੀ ਮੌਤ ਦੀ ਯੋਜਨਾਂ ਘੜ ਰਹੇ ਸਨ, ਅਤੇ ਕਿਵੇਂ ਇਹਨਾਂ ਆਮ ਲੋਕਾਂ ਦੀ ਜਗਾ ਤੇ ਮਸ਼ੀਨਾਂ( ਰੋਬੋਟ) ਤਿਆਰ ਕਰਕੇ ਫਿਟ ਕੀਤੇ ਜਾ ਸਕਣ।
ਹਜੇ ਹੋਰ ਵੱਡੇ ਅਖਾੜੇ ਸਜਣਗੇ, ਗੰਦੇ ਗੀਤਾਂ ਵਾਲਿਅਆਂ ਦੇ।

19/12/2023
19/12/2023
17/08/2023

A truth About hindu rashtra wadi

02/06/2023

ਪੱਕਾ ਯਾਰ , ਭਾਵੇਂ ਇਕ ਹੀ ਹੋਵੇ , ਪੱਕਾ ਹੋਵੇ, ਰੱਬ ਦੇ ਨਾਂਅ ਵਰਗਾ।

01/06/2023

ਠੱਗਾਂ ਤੋਂ ਸਾਵਧਾਨ, ਦਾਨ ਆਵਦੀ ਨੇੜੇ ਦੇ ਜਰੂਰਤਮੰਦ ਨੂੰ ਦਿਉ।

20/04/2023

ਚੰਗੀ ਸਿਹਤ, ਆਇਰਨ, ਮਿਨਰਲ, ਵਿਟਾਮਿਨਾਂ ਦਾ ਖਜਾਨਾਂ, ਦਿਲ ਦੇ ਹਰੇਕ ਰੋਗ ਲਈ ਔਸ਼ਧੀ ਹੈ ਉਬਾਲਿਆ ਚੁਕੰਦਰ।
ਗਾਜਰ , ਚੁਕੰਦਰ ਅਤੇ ਇਕ ਇੰਚ ਅਦਰਕ ਉਬਾਲ ਕੇ ਗ੍ਰੈਂਡ ਕਰਕੇ ਪੀਉ, ਬਹੁਤ ਤਾਕਤਵਰ ਸੁਪਰਫੂਡ ਹੈ, ਇਕ ਹਫਤਾ ਅਜਮਾਉ ਸਰੀਰ ਤਾਕਤਵਾਰ ਹੋ ਜਾਵੇਗਾ।

Photos from ਹਾਜਮਾਂ ਦਰੁਸਤ  Hazma Drust's post 13/02/2023

NWO, ਜਿਆਦਾ ਜਾਣਕਾਰੀ ਲਈ Palminder Singh ਨੂੰ ਜਰੂਰ ਸੁਣੋ ਯੂਟਿਊਬ ਤੇ।

13/02/2023

ਬਾਗੀ ਸੂਰਮੇ, ਅਕਾਲ ਕੀ ਫੌਜ।

Want your public figure to be the top-listed Public Figure in Shahkot?
Click here to claim your Sponsored Listing.

Videos (show all)

How they control the world @followers #followers  #punjabi  #fypシ゚viralシ  ਕਿਰਸਾਨ ਸਿੰਘ
ਇਤਿਹਾਸ ਗਵਾਹ ਰਹੇਗਾ ਜਦੋਂ ਆਮ ਲੋਕ ਸ਼ਰਾਬ,ਕ੍ਰਿਕਟ, ਨਸ਼ੇ ਅਤੇ ਜੂਏ ਵਿੱਚ ਮਸਤ ਸਨ। ਬਾਲੀਵੁੱਡ,ਫਿਲਮਾਂ,ਗੀਤਾਂ, ਫੋਨਾਂ ਤੇ ਰੀਲਾਂ ਦੇਖਣ ਚ, ਜਾਤ-...
A truth About hindu rashtra wadi
ਠੱਗਾਂ ਤੋਂ ਸਾਵਧਾਨ, ਦਾਨ ਆਵਦੀ ਨੇੜੇ ਦੇ ਜਰੂਰਤਮੰਦ ਨੂੰ ਦਿਉ।
Bike riding   Bikers
Bike #bikerider  #biker  #reels  #custommade
ਬਰਸਾਤੀ ਡੱਡੂ ਵੀ ਏਨੇਂ ਛੜੱਪੇ ਪਾਣੀ ਲਈ ਨਹੀਂ ਮਾਰਦੇ ਜਿੰਨੇਂ ਅਸੀਂ ਕੁਰਸੀ ਲਈ ਮਾਰਦੇ ਹਾਂ, ਕਿਸੇ ਵੀਰ ਨੇਂ ਬਹੁਤ ਮਿਹਨਤ ਨਾਲ ਵੀਡੀਓ ਬਣਾਈ, ਸ਼ਾ...

Category

Telephone

Website

Address


Shahkot
Shahkot
144702

Other Shahkot public figures (show all)
kimiManmeet devgun kimiManmeet devgun
Vpo Sandhawal
Shahkot, 144703

kimi degun

Bhatti Art Bhatti Art
Shahkot

For any type of painting and writing please contact us..... Mob. 8725082381

𝔸𝕣𝕥𝕚𝕤𝕥 N𝕒𝕧𝕒𝕝 𝕊𝕠𝕠𝕕 𝔸𝕣𝕥𝕚𝕤𝕥 N𝕒𝕧𝕒𝕝 𝕊𝕠𝕠𝕕
First Floor , Cutes Cut Beauty Salon Amd Academy Moga Road Shahkot
Shahkot, 144702

fateh_sohal_26 fateh_sohal_26
122
Shahkot, SHAHKOT

brar_saab2189 brar_saab2189
Shahkot

mani_aujla_1491 mani_aujla_1491
Shahkot, 144702

ਦੱਸਣਾ ਮੇਰਾ ਫ਼ਰਜ਼ � ਤੇ ਸਮਜਣਾ ਤੇਰੀ ਮਰਜੀ ?

fukri na maar fukri na maar
Shahkot
Shahkot, 144702

mehndi art

Official Vishal Gill Official Vishal Gill
Shahkot, 144702

Always Ready for Singing

Kala Tika Kala Tika
Shahkot

jaswinder Singh Kala poetry

Singh Tattoo Planet Singh Tattoo Planet
Nakoder Road Opp. Guru Dwara Damdma Sahib Malsian
Shahkot, 14404

Tattoo studio

Dhadi Jatha Satpal Singh Taaj Dhadi Jatha Satpal Singh Taaj
Shahkot

works at dhadi jatha kirtn

Shiva Mehandi Arts   9041319448 Shiva Mehandi Arts 9041319448
Shahkot, 144702

Bridal mehndi designer arts services for all india. mehandi colours of 100% black sure guarantee.