ਸੱਚ ਦੀ ਆਵਾਜ਼
ਸਰਦਾਰੀ ਸਰਦਾਰ
ਪਰਮਿੰਦਰ ਸਿੰਘ ਝੋਟੇ ਨੂੰ ਰਿਹਾਅ ਕਰਾਉਣ ਲਈ ਵੱਡੀ ਮੁਹਿੰਮ ਚਲਾਓ ਸੋਸਲ ਮੀਡੀਆ ਤੇ ਹਰ ਪੰਜਾਬੀ ਝੋਟੇ ਦੀ ਪੋਸਟ ਪਾ ਕਿ ਰਿਹਾਈ ਦੀ ਮੰਗ ਕਰੇ ਆਪਣੀਆ ਫੇਸਬੁੱਕਾ ਤੇ ਪੋਸਟਾ ਪਾਓ ਸੇਅਰ ਕਰ ਦਿਓ 🙏🙏🙏
ਨਾਨਕ ਸਿਆਂ ਇਹ ਸਟਾਰ ਸਦਾ ਨਹੀਂ ਰਹਿਣੇ ਪਰ ਪੰਜਾਬ ਸਦਾ ਰਹੂਗਾ।ਕਰ ਪਰਚੇ ਕਿਸ ਕਿਸ ਤੇ ਕਰੇਂਗਾ।ਅਬਦਾਲੀ ਗੌਰੀ ਗਜ਼ਨਵੀ ਜੋਰ ਲਾਕੇ ਦੇਖ ਗਏ।ਆਪਣੇ ਉਪਰਲਿਆਂ ਨੂੰ ਖੁਸ਼ ਕਰਦਾ ਕਰਦਾ ਕਿਤੇ ਅਪਣਿਆ ਤੋਂ ਨਾ ਟੁੱਟ ਬੈਠੀ।ਪੰਜਾਬ ਦਾ ਮੁੱਖ ਮੰਤਰੀ ਥਾਪੀਆਂ ਮਾਰ ਮਾਰ ਆਖਦਾ ਕਿਹੜੀ ਮਰਜੀ ਪਿੱਚ ਤੇ ਖੇਲ ਲਓ।ਕਰ ਮੂੰਹ ਏਧਰ ਦੇ ਜਵਾਬ ਲੋਕਾਂ ਦੇ।ਦਾਗੀ ਬੰਦਿਆਂ ਨਾਲ ਸਟੇਜਾਂ ਤੇ ਲੜਨ ਨਾਲ ਤੂੰ ਦੇਸ਼ ਭਗਤ ਨਹੀਂ ਬਣ ਸਕਦਾ।ਲੋਕੋ ਗੁਲਾਮੀ ਲਾਹ ਦਿਓ ਗਲਾਂ ਚੋ ਇਹ ਸਰਕਾਰ ਕਾਂ ਵਾਂਗੂ ਥੋਡੇ ਆਹਲਣਿਆਂ ਤੇ ਅੱਖ ਰਖੀ ਬੈਠੀ ਹੈ।ਆਜੋ ਮਾਨਸਾ ਮਾਝੇ ਮਾਲਵੇ ਦੁਆਬੇ ਵਾਲਿਓ ਟਰਾਲੀਆਂ ਭਰਕੇ ਅੰਦੋਲਨ ਜੰਮਿਆ ਨਸ਼ੇ ਖਿਲਾਫ ਮਾਨਸਾ ਵਿਚ।
ਅੱਜ ਸਵੇਰੇ 5 ਵੱਜੇ ਚਾਂਦਪੁਰੇ ਦਾ ਬੰਨ ਟੁੱਟ ਗਿਆਂ ਮਾਨਸਾ ਜਿਲ੍ਹਾ 400 ਪਿੰਡਾ ਨੂੰ ਖਤਰਾ। ਆਜੋ ਮਾਲਵਾ ਬੈਲਟ ਆਲਿਉ ਜਲਦੀ ਪਹੁੰਚੋ 🙏
ਬਹੁਤ ਸੋਹਣੀ ਆਵਾਜ ਤੇ ਸਚ ਲਿਖੀਆ
ਸੁਣੋ ਟੱਲੀ ਵਾਂਗ ਟਣਕਦੀ ਆਵਾਜ਼ ਲੋਕ ਗਾਇਕ ਨਛੱਤਰ ਛੱਤਾ ਦੇ ਭਰਾ ਦੀ ਹੈ । ਆਵਾਜ਼ ਬੁਲੰਦ ਹੋਣ ਦੇ ਬਾਵਜ਼ੂਦ ਵੀ ਸੁਪਰਸਟਾਰ ਗਾਇਕ ਕਿਊਂ ਨਹੀਂ ਬਣ ਸਕਿਆ ?
... ... ...
ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣ ਪੰਜਾਬ ਪਹੁੰਚੀ ਬਿ੍ਟਿਸ਼ ਕਲਾਕਾਰ stefflon don ਦਰਬਾਰ ਸਾਹਿਬ ਨਤਮਸਤਕ ਹੋਈ। ਦੇਖਣ ਵਾਲੀ ਗੱਲ ਇਹ ਹੈ ਕਿ ਜੋ ਪਹਿਰਾਵਾ ਇਹਨੇ ਪਾਇਆ ਹੋਇਆ ਇਹ ਇਹਨਾ ਦਾ ਨਹੀ ਹੈ। ਪਰ ਧਾਰਮਿਕ ਅਸਥਾਨਾ ਦੀ ਮਰਿਆਦਾ ਵਾਰੇ ਇਹ ਵੀ ਚੰਗੀ ਤਰ੍ਹਾਂ ਜਾਣਦੇ ਨੇ।
ਪਰ ਸਾਡੇ ਮੁੱਲਕ ਦੇ ਬਾਸਿੰਦੇ ਕਹਾਉਣ ਵਾਲੇ ਤੇ ਕਈ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਵੀ ਇਸ ਮਰਿਆਦਾ ਨੂੰ ਭੁੱਲਦੇ ਜਾ ਰਹੇ ਨੇ ਯਾ ਅਪਣੇ ਵੱਲੋ ਰਚੇ ਹੀ ਮਨਘੜਤ ਤਰਕ ਦੇ ਖੁੱਦ ਨੂੰ ਅਪਗ੍ਰੇਡ ਕਹੂੰਦੇ ਗੁਰੂ ਘਰਾ ਦੀ ਮਰਿਆਦਾ ਤੇ ਹੀ ਸਵਾਲ ਚੁੱਕਣ ਲਗਦੇ ਨੇ,ਇਹਨਾ ਦਲੀਲਾ ਦੇਣ ਵਾਲਿਆ ਵਿੱਚ ਜਿਆਦਾਤਰ ਸਿੱਖਾ ਦੇ ਘਰ ਜਨਮੇ ਹੀ ਹੁੰਦੇ ਨੇ !
ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫ਼ਰ ਕੀ ਹੋਏ ਤੁਸੀਂ।ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫ਼ਰ ਕੌਣ ਆ ਫੁਕਰਾ, ਮਾੜਾ ਸਮਾਂ ਆਉਣ ਤੇ ਕੁਸ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਜੀ
ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁੱਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫੇਰ ਕੀ ਹੋਏ ਤੁਸੀਂ...??
ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।
ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫੇਰ ਦੱਸੋ ਕੌਣ ਆ ਫੁਕਰਾ...??
ਮਾੜਾ ਸਮਾਂ ਆਉਣ ਤੇ ਕੁੱਝ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਇਨਾ ਫੁੱਕਰਿਆ ਤੱਕ ਪੋਸਟ ਪਹੁੰਚਾ ਦਿਉ !!!
ਇਹ ਤਾਂ ਬਹੁਤ ਵੱਡਾ ਪੁੰਨ ਆ। ਜੋ ਗਰਮੀ ਵਿਚ ਤਰਸ ਰਹੇ ਜਾਨਵਰਾਂ ਨੂੰ ਪਾਣੀ ਪਿਉਦਾ। ਵਾਹਿਗੁਰੂ 🙏🙏🙏
ਹਾਏ ਓਏ ਰੱਬਾ ਮੇਹਰ ਕਰ ਗਰੀਬਾ ਤੇ 😭😭
ਇਹ ਵੀਡੀਉ ਨੂੰ ਇਹਨਾਂ ਸ਼ੇਅਰ ਕਰੋ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇ| ਬਟਾਲਾ 'ਚ ਪੁਲੀਸ ਅਧਿਕਾਰੀ ਨੇ ਮਹਿਲਾ ਕਿਸਾਨ ਦੇ ਮੁੰਹ 'ਤੇ ਜੜਿਆ ਥੱਪੜ
ਸਰੇਆਮ ਚਿੱਟਾ ਵਿਕਦਾ ਫੜਿਆ ਵੇਚਣ ਵਾਲਾ ਰੋਹਬ ਨਾਲ ਕਹਿੰਦਾ ਪੁਲਸ ਬੁਲਾਲੋ ਮੇਰਾ ਕੀ ਕਰਦੂ ਭਗਵੰਤ ਮਾਨ ਜੀ ਹੁਣ ਤੇ ਤੁਹਾਡੇ ਪ੍ਰਸਾਸ਼ਨ ਦਾ ਵੀ ਡਰ ਨੀ ਰਿਹਾ
ਕੀ ਅਜਿਹੇ ਲੋਕ ਸਜਾ ਦੇ ਹੱਕਦਾਰ ਨਹੀਂ ਕੁਦਰਤ ਤੁਹਾਨੂੰ ਕਿਵੇਂ ਪਿਆਰ ਕਰੇਗੀ ਜਦ ਤੁਸੀਂ ਖਿਲਵਾੜ ਕਰੋਗੇ
😭😭
ਗੁਰੂਦਵਾਰਾ ਦੁਖਨਿਵਾਰਨ ਸਾਹਿਬ ਦੇ ਸਰੋਵਰ ਕੋਲ ਸ਼ਰਾਬ ਪੀਣ ਵਾਲੀ ਪਾਪਨ ਦੇ ਸੋਧੇ ਦੀ ਵੀਡਿਉ
ਭਾਨੇ ਸਿੱਧੂ ਨੂੰ ਸਿਰਫ ਲੋਕ ਹੱਕਾਂ ਲਈ ਬੋਲਣ ਦੀ ਸਜਾ ਮਿਲ਼ ਰਹੀ ਹੈ , ਜਾਗੋ ਪੰਜਾਬੀਓ ਕੱਲ੍ਹ ਨੂੰ ਵਾਰੀ ਆਪਣੀ ਵੀ ਆਊ
ਪਰਚੇ ਪਾ ਕੇ ਜਾਂ ਪੇਜ ਬੰਦ ਕਰਾ ਕੇ ਸੱਚ ਨੂੰ ਡਰਾਉਣਾਂ ਚਾਹੁੰਦੇ ਨੇ
ਸੱਚ ਬੋਲਣ ਵਾਲ਼ਿਆਂ ਦਾ ਸਾਥ ਦਿਓ ਵੀਰੋ
I stand with Bhaana sidhuz
ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾ ਗ੍ਰੰਥੀ ਰਖਣ ਲਈ ਇਕ ਮੀਟਿੰਗ ਬੁਲਾਈ ਜਿਸ ਵਿਚ ਪ੍ਰਧਾਨ ਸਾਹਿਬ , ਸੈਕਟਰੀ , ਖਜਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ
ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ
ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ** ਹੰਜੀ ਦੱਸੋ ਫਿਰ ਗ੍ਰੰਥੀ ਕਿੱਦਾ ਦਾ ਹੋਵੇ
ਇੱਕ ਬੋਲਿਆ ਸਭ ਤੋਂ ਪਹਿਲਾ ਤਾਂ ਬਾਬਾ ਅਧਖੜ ਜਿਹੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ ਜਿਹਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ,,
ਫਿਰ ਦੂਜੇ ਨੂੰ ਪੁੱਛਿਆ ਗਿਆ ਓਹ ਕਹਿੰਦਾ ,, ਦੇਖੋ ਜੀ ਬਾਬੇ ਦਾ ਸਾਰਾ ਟੱਬਰ ਵਿਚ ਰਹੇ ਤਾਂ ਜੌ ਦਿਨ ਰਾਤ ਨਿਗਰਾਨੀ ਰਹਿ ਸਕੇ ਤੇ ਬਾਬਾ ਸਿਰਫ ਗੁਰਦਵਾਰੇ ਵਿਚ ਰਹਿ ਕੇ ਹੀ ਪਾਠ ਕਰੂਗਾ ਬਾਹਰ ਨਾਂ ਜਾਵੇ,,
ਫਿਰ ਤੀਜੇ ਨੂੰ ਪੁੱਛਿਆ ਤੇ ਓਹ ਕਹਿੰਦਾ ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ,,ਏਦਾ ਕਰਦਿਆਂ ਕਰਦਿਆਂ ਸਭ ਨਾਲ਼ ਗੱਲ ਕੀਤੀ ਗਈ ਤੇ ਸਭ ਨੇ ਆਪਣੀ ਆਪਣੀ ਮਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫੈਸਲਾ ਇਹ ਹੋਇਆ ਕੀ ਗ੍ਰੰਥੀ ਸਿੰਘ ਨੂੰ 7000 ਦੇਣਾ ਹੈ
ਫਿਰ ਇੱਕ ਸਿਆਣਾ ਬਜੁਰਗ ਬੋਲਿਆ 7000 ਤਾਂ ਬਹੁਤ ਘਟ ਆ
ਦੂਜਾ ਬੋਲਿਆ ,, ਲੇ ਬਾਬਿਆਂ ਨੇ ਕਰਨਾ ਈ ਕੀ ਹੁੰਦਾ ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ ਏਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਵੀ ਕਮਰਾ ਦੇਣਾ ਆਟਾ ਦੇਣਾ ਹੋਰ ਪ੍ਰੋਗਰਾਮ ਵੀ ਆਉਣਗੇ ਉਪਰੋ ਵਾਧੂ ਬਣਾ ਲਿਆ ਕਰੂ,,
ਅਗਲਾ ਦਿਨ **********
ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਇੱਕ 55ਕੁ ਸਾਲ ਦਾ ਗ੍ਰੰਥੀ ਸਾਇਕਲ ਤੇ ਆ ਗਿਆ
ਓਸ ਨੂੰ ਬੈਠਾਇਆ ਗਿਆ,, ਪ੍ਰਧਾਨ ਬੋਲਿਆ ,, ਹਾਂਜੀ ਬਾਬਾ ਜੀ ਤੁਸੀ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਓ
ਗ੍ਰੰਥੀ ਸਿੰਘ - ਜੀ ਮੈ ਪਿਛਲੇ ਤਕਰੀਬਨ 30 ਕੁ ਸਾਲ ਤੋਂ ਸੇਵਾ ਨਿਭਾ ਰਿਹਾ ਜੀ
ਬਾਬਾ ਜੀ ਪੰਜ ਬਾਣੀਆ ਕੰਠ ਨੇਂ,, ਸੈਕਟਰੀ ਬੋਲਿਆ
ਗ੍ਰੰਥੀ ਸਿੰਘ,, ਹਾਂਜੀ,,
ਬਾਬਾ ਜੀ ਬਚੇ ਕਿੰਨੇ ਨੇ
ਗ੍ਰੰਥੀ ਸਿੰਘ - ਜੀ ਮੇਰੀਆਂ 2 ਧੀਆਂ ਇੱਕ ਪੁੱਤਰ ਹੈ
ਪ੍ਰਧਾਨ ਸਾਹਿਬ ਬੋਲੇ - ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਨਿੱਤਨੇਮ ਕਰਨਾ ਹੈ ਫਿਰ 1 ਘੰਟਾ ਕੀਰਤਨ ਕਰਨਾ ਹੈ ਤੇ ਫਿਰ 2 ਘੰਟੇ ਪ੍ਰਸ਼ਾਦ ਵਰਤਾਉਣਾ ਹੈ,,
ਸ਼ਾਮ ਨੂੰ ਰਹਿਰਾਸ ਕਰ ਕੇ ਕੀਰਤਨ ਕਰਨਾ ਹੈ ,,
ਗ੍ਰੰਥੀ ਸਿੰਘ - ਠੀਕ ਹੈ ਜੀ
ਬਾਬਾ ਜੀ ਤੁਹਾਨੂੰ ਅਸੀਂ 7000 ਰੁਪਈਆ ਦਿਆਗੇ
ਗ੍ਰੰਥੀ ਸਿੰਘ ਬੋਲਿਆ ਦੇਖੋ ਜੀ ਏਨੀ ਮਹਿੰਗਾਈ ਦਾ ਜ਼ਮਾਨਾ ਹੈ 7000 ਤਾਂ ਕੁਛ ਵੀ ਨਹੀ
ਬੱਚਿਆਂ ਦੀ ਪੜ੍ਹਾਈ, ਦਵਾਈ, ਬਿਮਾਰੀ ਠਮਰੀ ਸੋ ਖਰਚਾ ਹੁੰਦਾ 7000 ਚ ਕਿੱਥੋਂ ਪੂਰਾ ਹੋਊ,,
ਦੂਜਾ ਬੋਲਿਆ ਬਾਬਾ ਤੂੰ ਕਰਨਾ ਹੋ ਕੀ ਆ ਸਵੇਰੇ 2-3 ਘੰਟੇ ਤੇ ਸ਼ਾਮ ਨੂੰ 1 ਘੰਟਾ ਡਿਊਟੀ ਬਾਕੀ ਤਾਂ ਵੇਹਲੇ ਹੀ ਰਹਿਣਾ ,, ਫਿਰ ਆਟਾ ,ਰਾਸ਼ਨ, ਰਹਿਣ ਲਈ ਕਮਰਾ ਹੋਰ ਪ੍ਰੋਗਰਾਮ ਵੀ ਆਉਣਗੇ,,
ਅਸੀ ਤਾਂ ਏਨਾ ਹੀ ਦਿਆਗੇ ਨਹੀਂ ਤਾਂ ਅਸੀਂ ਕੋਈ ਹੋਰ ਲੱਭ ਲੇਨੈ ਆ
ਗ੍ਰੰਥੀ ਸਿੰਘ ਵਿਚਾਰਾ ਕੁੱਛ ਨਾ ਬੋਲਿਆ ਚਲੋ ਜੀ ਠੀਕ ਆ ਫਿਰ ਕਲ ਤੋਂ ਆਵਾਗਾ
ਪ੍ਰਧਾਨ ਠੀਕ ਆ ਬਾਬਾ ਜੀ,,
ਅਗਲੇ ਦਿਨ ਗਰੰਥੀ ਆਪਣਾ ਪਰਿਵਾਰ ਲੈਕੇ ਆ ਗਿਆ,,
ਓਸਨੇ ਡਿਊਟੀ ਸ਼ੁਰੂ ਕਰ ਦਿੱਤੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਪਾਠ ਕਰਿਆ ਕਰੇ ਕੀਰਤਨ ਕਰੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ,, ਫਿਰ ਆਉਂਦਿਆਂ ਓਹਦੇ ਤੇ ਰੋਹਬ ਮਾਰਨਾ ਬਾਬਾ ਤੂੰ ਫਲਾਣਾ ਨੀ ਕੀਤਾ ਤੇ ਧਿਮਕਾ ਨੀ ਕੀਤਾ ਤੇ ਤੁਰ ਜਾਣਾ
ਇੱਕ ਦਿਨ ਇੱਕ ਪਿੰਡ ਵਿਚ ਕਿਸੇ ਦੇ ਮੁੰਡੇ ਦਾ ਵਿਆਹ ਸੀ ਉਹ ਆਇਆ ,, ਪਿੰਡ ਵਿਚ ਵੱਡੀ ਕੋਠੀ,, ਕਾਰਾ ਦਾ ਮਾਲਕ ਸੀ
ਬਾਬਾ ਜੀ ਅਸੀ ਅਖੰਡ ਪਾਠ ਕਰਵਾਉਣਾ ਹੈ ਕੀ ਭੇਟਾ ਹੈ?
ਬਾਬਾ ਜੀ 6100ਰੁਪਈਆ
ਅਗੋ ਬੋਲਿਆ ਬਾਬਾ ਹੱਦ ਈ ਕਰਤੀ ਏਨੇ ਪੈਸੇ ਥੋੜੇ ਘਟ ਕਰੋ ਤੁਸੀ ਤਾਂ ਬਾਣੀ ਦਾ ਮੁੱਲ ਪਾਉਣੇ ਓ
ਗ੍ਰੰਥੀ ਸਿੰਘ ਕਹਿੰਦਾ ਚਲੋ ਕੋਈ ਨੀਂ ਤੁਸੀ 500 ਘਟ ਦੇ ਦਿਓ
ਫਿਰ ਉਹ ਬੋਲਿਆ ਬਾਬਾ ਜੀ ਸਾਰੇ ਪਾਠੀ ਵਧੀਆ ਪਾਠ ਕਰਨ ਵਾਲੇ ਹੋਣ ਕੇਸੀ ਇਸ਼ਨਾਨ ਕਰ ਕੇ ਪਾਠ ਕਰਨ,, ਤੇ ਰਾਤ ਨੂੰ ਜਾਗਣ ਲਈ ਆਵਦਾ ਸੇਵਾਦਾਰ ਲੈ ਆਇਓ ਅਸੀ ਪਾਠ ਤੋਂ ਅਗਲੇ ਦਿਨ ਸਵੇਰੇ ਬਰਾਤ ਜਾਣਾ ਅਸੀ ਨੀ ਜਾਗ ਸਕਦੇ
ਚਲੋ ਜੀ ਪਾਠ ਆਰੰਭ ਹੋ ਗਿਆ ਬਾਬਾ ਜੀ ਨੇ ਅਜੇ ੫ ਪਉੜੀਆ ਹੀ ਪੜ੍ਹਿਆ ਸੀ ਸਾਰਾ ਟੱਬਰ ਦੇਗ ਲੈਕੇ ਬਾਹਰ ਚਲਾ ਗਿਆ ਗਪਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਇਕੱਲੇ ਪਾਠ ਕਰਦੇ ਰਹੇ ਰਾਤ ਹੋਈ ਸਾਰਾ ਟੱਬਰ ਸੋ ਗਿਆ
ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਟੱਬਰ ਭੋਗ ਦੇ ਸਲੋਕਾਂ ਵੇਲੇ ਆ ਕੇ ਬਹਿ ਗਿਆ,, ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਗੁਰਦਵਾਰੇ ਚਲਾ ਗਿਆ
ਸ਼ਾਮ ਨੂੰ reception ਪਾਰਟੀ ਰੱਖੀ ਸੀ
ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਦਾਰੂ ਪੀ ਕੇ ਨੱਚਣ ਲੱਗੇ,, ਜੀਹਨੇ ਇਕ ਅੱਖਰ ਪਾਠ ਦਾ ਨਹੀਂ ਸੁਣਿਆ ਓਹ ਗਾਣੇ ਇੰਜ ਗਾ ਰਿਹਾ ਸੀ ਜਿਵੇਂ ਆਪ ਗਾਇਕ ਹੋਵੇ,, ਜਵਾਨ ਤਾਂ ਜਵਾਨ 80-80 ਸਾਲ ਦੇ ਬਜ਼ੁਰਗ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆਏ,, ਡੀ, ਜੇ ਵਾਲੇ ਉੱਪਰ ਘਟ ਤੋਂ ਘਟ 10-20 ਹਜਾਰ ਪੀ ਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਓਹ ਅਲੱਗ,,
ਅਗਲੇ ਦਿਨ ਬਰਾਤ ਦੀ ਰਵਾਨਗੀ ਲਈ ਗੁਰਦਵਾਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ ਬਾਬਾ ਜੀ ਅਰਦਾਸ ਏਦਾ ਦੀ ਕਰਿਓ ਸਾਰਾ ਕੰਮ ਸੁਖ ਸ਼ਾਂਤੀ ਨਾਲ਼ ਹੋਵੇ ਕੋਈ ਵਿਘਨ ਨਾ ਪਵੇ
ਅਹ ਲਓ 100 ਰੁਪਏ ਅਰਦਾਸ ਭੇਟਾ,,
ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਬਰਾਤ ਰਵਾਨਾ ਹੋ ਗਈ,,
ਜਿੱਥੇ ਅਨੰਦ ਕਾਰਜ ਕਰਨੇ ਸੀ ਓਸ ਗੁਰਦਵਾਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ ਪਰ ਪਹੁੰਚੇ 3.00 ਵਜੇ ਓਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਹਾ ਸੀ ਕੀ ਕਦੋਂ ਆਉਣਗੇ,,
ਅਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ
ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ,,
ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਏਨੇ ਪੈਸੇ ,, ਅਸੀ ਤਾਂ 1100 ਦੇਣਾ ,,
ਗ੍ਰੰਥੀ ਸਿੰਘ ਨੇ ਚੁੱਪ ਕਰ ਕੇ 1100 ਲਿਆ ਤੇ ਅਨੰਦ ਕਾਰਜ ਹੋ ਗਏ,,
ਕੁਛ ਕੂ ਸਾਲ ਬਾਅਦ ਗ੍ਰੰਥੀ ਸਿੰਘ ਨੇ ਮੋਟਰਸਾਈਕਲ ਨਵਾ ਲਿਆ,, ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੌਜਾਂ ਨੇਂ,,
ਓਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਓਸ ਨੇਂ ਆਪਣਾ ਘਰ ਬਣਾਇਆ,, ਇਹ ਗੱਲ ਕੁਛ ਬੰਦਿਆ ਤੋਂ ਜਰੀ ਨਾ ਗਈ,, ਤੇ ਅਖੀਰ ਓਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਕੇ ਇਹ ਤਾਂ ਹੇਰਾ ਫੇਰੀਆਂ ਕਰਦਾ ਸੀ ਤਾਂਹੀ ਮਕਾਨ ਬਣਾ ਲਿਆ
ਇਹ ਅੱਜ ਦਾ ਸੱਚ ਹੈ ,, ਕੌੜਾ ਜਰੂਰ ਲਗੇਗਾ ਕੁਛ ਸੂਝਵਾਨ ਹਿ ਸਮਝ ਪਾਉਣਗੇ
ਇੱਕ ਬੇਨਤੀ ਹੈ ਜੀਹਨੇ ਵੀ ਪੋਸਟ ਪੂਰੀ ਪੜ੍ਹੀ ਹੈ ਓਹ share ਜਰੂਰ ਕਰਿਓ,, ਤੇ ਗਰੰਥੀ ਸਿੰਘ ਤੇ ਰਾਗੀ ਸਿੰਘਾਂ ਦਾ ਖਿਆਲ ਰੱਖੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨੀ ਲੱਭਣੀ,, ਨਾਂ ਸਿੱਖ ਲਭਣੇ ਨੇਂ,
ਧੰਨਵਾਦ,
ਭਾਰ ਜਿਆਦਾ ਹੋਣ ਕਰਕੇ ਰੇਹੜੀ ਖਿੱਚਣ ਵਿੱਚ ਅਸਮਰੱਥ ਇਹ ਖੱਚਰ ਮੂਹਰਲੇ ਪੈਰ ਖਿਸਕਣ ਨਾਲ ਮੂੰਹ ਭਾਰ ਸੜਕ ਤੇ ਡਿੱਗ ਪਿਆ। ਦੰਦ ਟੁੱਟ ਕੇ ਬਾਹਰ ਆ ਗਏ। ਕੋਈ ਪੁਲਿਸ ਨਹੀਂ , ਕੋਈ ਕੋਰਟ ਕਚਹਿਰੀ ਨਹੀਂ ਅਤੇ ਨਾ ਹੀ ਕੋਈ ਇਨਸਾਫ ਇਹਨਾਂ ਜਾਨਵਰਾਂ ਲਈ।
ਕਿਸਾਨ ਏਕਤਾ ਜਿੰਦਾਬਾਦ,ਕਿਸਾਨ ਯੂਨੀਅਨ ਜਿੰਦਾਬਾਦ ਅਸੀਂ ਤਾਂ ਆਈ ਕਰਾਂਗੇ ,ਸਮਜ ਗਏ ਤਾਂ ਸੁਧਰੋ ਤੇ ਸੁਧਾਰੋ ਬਸ ਬਾਈ ਬਣਕੇ
ਸ਼ਿਕਾਰੀ ਹੋਗੇ ਸ਼ਿਕਾਰ
ਦਿੱਲੀ 84 ਚ ਵੀ ਜਲੀ ਸੀ ਤੇ
ਦਿੱਲੀ ਅੱਜ ਵੀ ਜਲ ਰਹੀ ਆ,
ਟਾਰਗੇਟ 84 ਚ ਸਿੱਖ ਸਨ ਤੇ ਅੱਜ ਮੁਸਲਮਾਨ.....
🔥🔥🔥ਜੇ ਵਧੀਆ ਲੱਗੀ ਸੇਅਰ ਕੂਮੈਟ ਜਰੂਰ ਕਰਿਉ
ਤੁਹਾਡਾ ਛੋਟਾ ਵੀਰ ਲਵਪ੍ਰੀਤ ਢਿੱਲੋਂ
ਪਿਛਲੇ ਸਾਲ ਮਾਰਚ ਮਹੀਨੇ ਚ A C ਚੱਲ ਪਏ ਸੀ...
ਇਸ ਸਾਲ ਮਈ ਮਹੀਨੇ ਚ ਗੀਜ਼ਰ ਚੱਲ ਰਹੇ!
ਐਵੇਂ ਨਹੀਂ ਕੁਦਰਤ ਨੂੰ ਬੇਅੰਤ ਕਿਹਾ ਗਿਆ!
ਕਹਿੰਦੇ ਜਲੰਧਰ ਵਿੱਚ ਇਕੱਲਾ ਬਲਕੌਰ ਸਿੰਘ ਧੂੜ ਕੱਢੀ ਆਊਦਾ🔥
ਬਟਾਲਾ ਪਠਾਨਕੋਟ ਰੋਡ ਤੇ ਗੁਰੂਦਵਾਰਾ ਸਾਹਿਬ ਦੇ ਲਾਗੇ ਬੀੜੀ ਸਿਗਰਟ ਦੀ ਦੁਕਾਨ ਲਾਉਣ ਵਾਲੇ ਦਾ ਸਿੰਘਾਂ ਵਲੋਂ ਸੋਧਾ ਲਾ ਦਿੱਤਾ ਗਿਆ ਪਹਿਲਾਂ ਕਈ ਵਾਰ ਕਿਹਾ ਗਿਆ ਸੀ ਕੇ ਦੁਕਾਨ ਚੁੱਕ ਲਵੋ ਅਤੇ ਨਾ ਚੁੱਕੀ
ਸਰਮ ਆਉਣੀ ਚਾਹੀਦੀ ਓਨਾਂ ਲੋਕਾਂ ਨੂੰ ਜੋ ਕਹਿ ਰਹੇ ਮੂਸੇਆਲੇ ਦਾ ਪਿਓ ਪੁੱਤ ਦੇ ਸਿਵੇ ਤੇ ਰਾਜਨੀਤੀ ਕਰ ਰਿਹਾ...ਯਰ ਤੁਸੀਂ ਪਾਰਟੀਬਾਜੀ ਵਿੱਚ ਐਨਾ ਹੀ ਗਿਰ ਗਏ....
ਮੈਂ ਕਦੇ ਕਿਸੇ ਨੂੰ ਭੇਡ ਨਹੀਂ ਕਿਹਾ ਪਰ ਤੁਸੀਂ ਸੱਚੀਓਂ ਭੇਡਾਂ ਬਣ ਚੁੱਕੇ ਹੋ
ਮੰਤਰੀ ਸਾਬ ਬਦ ਦੁਆ ਬਹੁਤ ਛੇਤੀ ਲੱਗਦੀ ਹੁੰਦੀ ਆ।
ਉਹਨੇ ਗੱਭਰੂ ਪੁੱਤ ਦਾ ਸਿਵਾ ਸੇਕਿਆ...
ਯਾਦ ਰੱਖੀਂ...
ਇਹ ਲੋਕ ਨਹੀਂ ਹਟਦੇ ਜੀ , ਜੇ ਕਰ ਲਿਖਦੇ ਬੋਲਦੇ ਹਾਂ ਤਾ ਅਮੀਰ ਗਰੀਬ ਦਾ ਮਸਲਾ ਖੜਾ ਹੋ ਜਾਂਦਾ ਹੈ
ਮਾਪੇ ਕਿੰਨੇ ਵੀ ਵੱਡੇ ਹੋ ਕੇ ਜਾਣ, ਮਨ ਤਾਂ ਭਰ ਹੀ ਆਉਂਦਾ ਹੈ!
ਮਨ ਨੂੰ ਬਹੁਤ ਹੀ ਭਾਵੁਕ ਕਰਨ ਵਾਲੀ ਤਸਵੀਰ।
Waheguru ji
💪💪💪💪💪👌👌
Click here to claim your Sponsored Listing.
Videos (show all)
Category
Contact the public figure
Telephone
Website
Address
Sirsa
Sirsa, 125055
vlog video channel, vlogs video today, my first vlog channel, vlogs video, #vlogvideo #myfirstvlog
Sirsa Road
Sirsa, 125077
My Self Rajveer Verma.. This is my official page I am content Creator in Instagram :- ( jhalk_108 )
Bda Guda Kalanwali Road
Sirsa, 125201
#Derasachasauda #Sirsa ਇਕ ਨਿਰੋਲ ਧਾਰਮਿਕ ਸੰਸਥਾ ਹੈ ਜਿੱਥੇ ਸਾਰੇ ਲੋਕਾਂ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ
Sirsa
Hello Friends Please folllow this Page for Amazing Products and Information Videos we Have Youtube C