ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ

ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ

humanity group

11/11/2023

09-11-2023 (ਸੈੱਲ ਦਾਨ)
ਅੱਜ ਪਿੰਡ ਮਾਨੋਚਾਹਲ ਤੋਂ ਆਪਣੇ
♦️ ਪਵਨ ਮਨੋਚਾਹਲ ♦️
ਵੀਰ ਜੀ ਨੇ ਆਪਣੇ ਕੀਮਤੀ B+ ਪਲੇਟਲੈੱਟ ਸੈੱਲ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਅਸੀਂ ਸਮੂਹ ਸੁਸਾਇਟੀ ਵੱਲੋਂ ਪਵਨ ਵੀਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ 🙏ਅਤੇ ਇਹਨਾਂ ਦੀ ਇਨਸਾਨੀਅਤ ਪ੍ਰਤੀ ਸੋਚ ਨੂੰ ਸਲਾਮ ਕਰਦੇਂ ਹਾਂ🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

07/11/2023

7-11-2023
ਥੋਹੜੇ ਦਿਨ ਪਹਿਲਾਂ ਕੈਰੋਂ ਤੋਂ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਵਿਚੋਂ ਇੱਕ ਔਰਤ ਜਿਸ ਦੀ ਹਾਲਤ ਕਾਫੀ ਗੰਭੀਰ ਸੀ ਜਿਸ ਨੂੰ ਹਰ ਪਾਸੇ ਤੋਂ ਡਾਕਟਰਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਸੀ ਫਿਰ ਅੰਮ੍ਰਿਤਸਰ ਇੱਕ ਪ੍ਰਾਈਵੇਟ ਹਸਪਤਾਲ ਇਸ ਦਾ ਇਲਾਜ ਸ਼ੁਰੂ ਹੋਇਆ ਤੇ ਪੈਸੇ ਨਾਂ ਹੋਣ ਕਾਰਨ ਕਾਫੀ ਮੁਸ਼ਕਲ ਆ ਰਹੀ ਸੀ ਅਤੇ ਪਰਿਵਾਰ ਨੇ ਆਪਣੀ ਬੇਨਤੀ ਸੋਸ਼ਲ ਮੀਡੀਏ ਜਰੀਏ ਸੰਗਤ ਨੂੰ ਕੀਤੀ।ਅਤੇ ਸਾਡੀ ਟੀਮ ਤੱਕ ਵੀ ਪਹੁੰਚ ਕੀਤੀ।ਸੋ ਆਪਣੀ ਸੁਸਾਇਟੀ ਵੱਲੋਂ ਇਹਨਾਂ ਦੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਹੁਣ ਤੱਕ 18400/- ਰੁਪਏ ਦੀ ਸੇਵਾ ਕੀਤੀ ਗਈ 🙏 ਪਰਮਾਤਮਾ ਇਸ ਭੈਣ ਨੂੰ ਜਲਦੀ ਤੰਦਰੁਸਤੀ ਬਖ਼ਸ਼ੇ 🙏
ਸੇਵਾ ਕਰਨ ਵਾਲੇ ਦਾਨੀ ਸੱਜਣ 🙏
10000 ਬੱਬਾ ਪੰਨੂੰ
500 ਸੰਮੀ ਫੋਜੀ
500 ਗੁਰਪਾਲ ਅਲਗੋਂ
500 ਮਲਕੀਤ ਪੱਟੀ
1000 ਸੁਖਬੀਰ ਸਿੰਘ ਪੱਟੀ
1000 ਦੀਪਕ ਕੱਕੜ ਪੱਟੀ
500 ਅਮਰੀਕ ਬਟਾਲਾ
500 ਸਰਬਜੀਤ ਝਬਾਲ
700 ਲਖਬੀਰ ਅੰਮ੍ਰਿਤਸਰ
1000 ਗੁਰਦੇਵ ਸਿੰਘ ਖਾਲਸਾ ਪੱਟੀ
1500 ਜਗਜੀਤ ਬੂਟਾ
500 ਗੁਰਜੀਤ ਫੋਜੀ
200 ਗੁਪਤ ਦਾਨ
ਪਰਮਾਤਮਾ ਇਹਨਾਂ ਦਾਨੀ ਵੀਰਾਂ ਦੀਆਂ ਕਮਾਈਆਂ ਵਿਚ ਬਰਕਤਾਂ ਪਾਵੇ🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

02/11/2023

2-11-2023 (ਸੈੱਲ ਦਾਨ)
ਅੱਜ ਪਲਵਲ ਹਰਿਆਣੇ ਤੋਂ ਆਪਣੇ
♦️ ਪੁਨੀਤ ਬਜਾਜ♦️
ਵੀਰ ਜੀ ਨੇ ਆਪਣੇ ਕੀਮਤੀ B+ ਪਲੇਟਲੈੱਟ ਸੈੱਲ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਪੁਨੀਤ ਵੀਰ ਨੇ ਹੁਣ ਤੱਕ 67ਵਾਰ ਸੈੱਲ ਦਾਨ ਕਰਕੇ ਕੀਮਤੀ ਜਿੰਦਗੀਆਂ ਬਚਾਈਆਂ ਹਨ।ਅਸੀਂ ਸਮੂਹ ਸੁਸਾਇਟੀ ਵੱਲੋਂ ਪੁਨੀਤ ਵੀਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ 🙏ਅਤੇ ਇਹਨਾਂ ਦੀ ਇਨਸਾਨੀਅਤ ਪ੍ਰਤੀ ਸੋਚ ਨੂੰ ਸਲਾਮ ਕਰਦੇਂ ਹਾਂ🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

30/10/2023

ਕੱਲ੍ਹ ਸਰਕਾਰੀ ਕਾਲਜ ਪੱਟੀ ਵਿਖੇ ਮਾਝਾ ਯੂਥ ਅਖਾੜਾ ਪੱਟੀ ਵੱਲੋਂ ਪ੍ਰਧਾਨ ਸਵ.ਵਿਨੋਦ ਕੁਮਾਰ ਪਟਵਾਰੀ ਜੀ ਦੀ ਯਾਦ ਵਿੱਚ ਕੁਸ਼ਤੀ ਦੰਗਲ ਕਰਵਾਏ ਗਏ।ਜਿਸ ਵਿਚ ਛੋਟੇ ਬੱਚਿਆਂ ਤੋਂ ਲੈਕੇ ਵੱਡੇ ਨੋਜਵਾਨ ਪਹਿਲਵਾਨਾਂ ਨੇ ਵੱਖ ਵੱਖ ਆਪਣੇ ਕੁਸ਼ਤੀ ਦੇ ਜੋਹਰ ਦਿਖਾਏ।ਮਾਝਾ ਯੂਥ ਅਖਾੜਾ ਪੱਟੀ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਹੋ ਜਹੇ ਉਪਰਾਲੇ ਹਰ ਪਿੰਡ ਸ਼ਹਿਰ ਵਿਚ ਹੋਣੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਡੀ ਨੋਜਵਾਨੀ ਦਾ ਰੁਝਾਨ ਚੰਗੇ ਪਾਸੇ ਬਣਿਆ ਰਹੇ ਅਤੇ ਸਾਡੇ ਸ਼ਹਿਰ ਵਿਚੋਂ ਵੱਡੇ ਮੱਲ ਪੈਦਾ ਹੋਣ ਤੇ ਸ਼ਹਿਰ ਦਾ ਨਾਂ ਰੌਸ਼ਨ ਕਰਨ।
ਇਸ ਮੌਕੇ ਆਪਣੀ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਯੂਥ ਕਲੱਬ ਵੱਲੋਂ ਸਾਡਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬਹੁਤ ਮਾਨ ਸਤਿਕਾਰ ਦਿੱਤਾ ਗਿਆ। ਅਸੀਂ ਸਮੂਹ ਸੁਸਾਇਟੀ ਵੱਲੋਂ ਮਾਝਾ ਯੂਥ ਅਖਾੜੇ ਦੀ ਸਮੂਹ ਟੀਮ ਦਾ ਦਿਲੋਂ ਧੰਨਵਾਦ ਕਰਦੇਂ ਹਾਂ। ਪਰਮਾਤਮਾ ਇਹਨਾਂ ਨੂੰ ਇਹੋ ਜਹੇ ਉਪਰਾਲਿਆਂ ਲਈ ਹੋਰ ਬਲ ਬਖਸ਼ਣ 🙏
ਇਸ ਮੌਕੇ ਮੇਰੇ ਨਾਲ ਪਲਵਿੰਦਰ ਸਿੰਘ ਪਿੰਦਰ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਸਮਰੱਥ ਵੀਰ ਨੇ ਹਾਜ਼ਰੀ ਭਰੀ🙏
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

29/10/2023

28-10-2023 (ਖ਼ੂਨਦਾਨ ਦਾਨ)
ਕੱਲ੍ਹ ਬਟਾਲੇ ਤੋਂ ਆਪਣੇ
♦️ ਗੁਰਪ੍ਰੀਤ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ A+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

28/10/2023

28-10-2023
ਅੱਜ ਭਗਵਾਨ ਵਾਲਿਮਿਕੀ ਕ੍ਰਾਂਤੀ ਸੈਨਾ ਪੱਟੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।ਇਸ ਮੌਕੇ ਭਗਵਾਨ ਵਾਲਿਮਿਕੀ ਕ੍ਰਾਂਤੀ ਸੈਨਾ ਪੱਟੀ ਹਲਕਾ ਇੰਚਾਰਜ ਸਕਤੀ ਕੁਮਾਰ ਵੱਲੋਂ ਆਪਣੀ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਦੀ ਟੀਮ ਨੂੰ ਸਿਰਪਾਉ ਪਾਕੇ ਮਾਨ ਸਨਮਾਨ ਦਿੱਤਾ ਗਿਆ 🙏ਅਸੀਂ ਸਮੂਹ ਸੁਸਾਇਟੀ ਵੱਲੋਂ ਸਕਤੀ ਕੁਮਾਰ ਹਲਕਾ ਇੰਚਾਰਜ,ਅਜੇ ਕੁਮਾਰ ਮੱਟੂ,ਸਿਵ ਕੁਮਾਰ,ਸਿਵਾ,ਅਮਿਤ,ਸਾਜਨ, ਗੁਲਸ਼ਨ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇਂ ਹਾਂ ਜਿੰਨਾਂ ਇੰਨਾ ਮਾਨ ਸਨਮਾਨ ਬਖਸ਼ਿਆ 🙏
ਇਸ ਮੌਕੇ ਮੇਰੇ ਸੁਖਬੀਰ ਸਿੰਘ,ਪਿੰਦਰ, ਸ਼ਮਸ਼ੇਰ ਉੱਪਲ,ਵਿਵੇਕ ਵੀਰ ਨੇ ਹਾਜਰੀ ਭਰੀ🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

26/10/2023

26-10-2023 (ਖ਼ੂਨਦਾਨ ਦਾਨ)
ਅੱਜ ਪੱਟੀ ਤੋਂ ਆਪਣੇ
♦️ ਕਰਮਜੀਤ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ O+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

21/10/2023

21-10-2023 (ਖ਼ੂਨਦਾਨ ਦਾਨ)
ਅੱਜ ਦੇਵੀ ਦਾਸਪੁਰ ਤੋਂ ਆਪਣੇ
♦️ ਤਜਿੰਦਰ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ AB-ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

16/10/2023

15-10-2023
ਕੱਲ੍ਹ ਆਪਣੀ ਸੁਸਾਇਟੀ ਨਾਲ ਕਾਫੀ ਸਮੇਂ ਤੋਂ ਜੁੜੇ ਪਲਵਲ ਹਰਿਆਣਾ ਤੋਂ ਆਪਣੇ ਜਗਦੇਵ ਸਿੰਘ, ਪੁਨੀਤ ਬਜਾਜ,ਅਤੇ ਉਹਨਾਂ ਦੇ ਨਾਲੇ ਮੋਹਿੰਦਰ ਸਿੰਘ, ਮੋਹਿਤ,ਸਾਹਿਲ,ਵੀਰ ਜੀ ਸਪੈਸ਼ਲ ਮਿਲਣ ਲਈ ਪਹੁੰਚੇ 🙏
ਇਹ ਉਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਹਸਤੀਆਂ ਹਨ ਜੋ ਆਪਣਾ ਖੂਨ ਅਤੇ ਆਪਣੇ ਸੈੱਲ ਦਾਨ ਕਰਨ ਲਈ ਸਮੇਂ ਅਤੇ ਦੂਰੀ ਦੀ ਪ੍ਰਵਾਹ ਨਹੀਂ ਕਰਦੇ ਅਤੇ ਇਹਨਾਂ ਵਿਚੋਂ ਆਪਣੇ ਜਗਦੇਵ ਸਿੰਘ ਵੀਰ ਨੇ ਹੁਣ ਤੱਕ 132 ਵਾਰ ਸੈੱਲ ਦਾਨ ਕੀਤੇ ਹਨ ਅਤੇ ਪੁਨੀਤ ਬਜਾਜ ਵੀਰ ਨੇ 66 ਵਾਰ ਸੈੱਲ ਦਾਨ ਕੀਤੇ ਹਨ ਅਤੇ ਇਹਨਾਂ ਨਾਲ ਆਏ ਵੀਰ ਵੀ ਖੂਨਦਾਨ ਕਰਦੇ ਰਹਿੰਦੇ ਹਨ।🙏ਆਪਣੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਰਜਿ ਵੱਲੋਂ ਵੀਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕਿ ਸਨਮਾਨਿਤ ਕੀਤਾ ਗਿਆ 🙏ਸਾਰੇ ਵੀਰਾਂ ਨੂੰ ਮਿਲਕੇ ਬਹੁਤ ਖੁਸ਼ੀ ਹੋਈ 😇 ਪਰਮਾਤਮਾ ਇਹੋ ਜਹੇ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

13/10/2023

12-10-2023 (ਸੈੱਲ ਦਾਨ)
ਕੱਲ ਪਲਵਲ ਹਰਿਆਣੇ ਤੋਂ ਆਪਣੇ ਬਹੁਤ ਪੁਰਾਣੇ ਮੈਂਬਰ
♦️ ਜਗਦੇਵ ਸਿੰਘ ♦️
ਵੀਰ ਜੀ ਨੇ ਫਰੀਦਾਬਾਦ ਵਿਖੇ ਆਪਣੇ ਕੀਮਤੀ B+ ਪਲੇਟਲੈੱਟ ਸੈੱਲ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਜਗਦੇਵ ਵੀਰ ਨੇ ਹੁਣ ਤੱਕ 132ਵਾਰ ਸੈੱਲ ਦਾਨ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ।ਅਸੀਂ ਸਮੂਹ ਸੁਸਾਇਟੀ ਵੱਲੋਂ ਜਗਦੇਵ ਵੀਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ 🙏ਅਤੇ ਇਹਨਾਂ ਦੀ ਸੋਚ ਨੂੰ ਸਲਾਮ ਕਰਦੇਂ ਹਾਂ ਜਿੰਨਾਂ ਹੁਣ ਤੱਕ 132 ਲੋਕਾਂ ਨੂੰ ਨਵਾਂ ਜੀਵਨ ਦਾਨ ਦਿੱਤਾ🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

30/09/2023

29-9-2023 (ਖ਼ੂਨਦਾਨ ਦਾਨ)
ਕੱਲ੍ਹ ਪਿੰਡ ਰੱਤਾ ਗੁੱਦਾ ਤੋਂ ਆਪਣੇ
♦️ ਗੁਰਸਾਗਰਪ੍ਰੀਤ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

30/09/2023

29-9-2023 (ਖ਼ੂਨਦਾਨ ਦਾਨ)
ਕੱਲ੍ਹ ਪੱਟੀ ਤੋਂ ਆਪਣੇ
♦️ ਸਤਨਾਮ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ B-ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

29/09/2023

29-9-2023 (ਖ਼ੂਨਦਾਨ ਦਾਨ)
ਅੱਜ ਪੱਟੀ ਤੋਂ ਆਪਣੇ
♦️ ਪ੍ਰੀਤ♦️
ਵੀਰ ਜੀ ਨੇ ਆਪਣਾ ਕੀਮਤੀ O+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਇਹੋ ਜਹੇ ਦਾਨੀ ਵੀਰਾਂ ਕਰਕੇ ਹੀ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਦੀਆਂ ਹਨ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

27/09/2023

25-9-2023 (ਖ਼ੂਨਦਾਨ ਦਾਨ)
ਖੇਮਕਰਨ ਤੋਂ ਆਪਣੇ
♦️ ਨਿਰਮਲ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ AB+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

Photos from ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ's post 27/09/2023

ਪੱਤਰਕਾਰ ਵੀਰਾਂ ਦਾ ਧੰਨਵਾਦ 🙏😇

26/09/2023

25-9-2023 (ਖ਼ੂਨਦਾਨ ਦਾਨ)
ਕੱਲ੍ਹ ਅਲਗੋਂ ਕੋਠੀ ਤੋਂ ਆਪਣੇ ਟੀਮ ਮੈਂਬਰ
♦️ ਗੁਰਪਾਲ ਸਿੰਘ ਅਲਗੋਂ ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਗੁਰਪਾਲ ਸਿੰਘ ਵੀਰ ਜੀ ਸੁਸਾਇਟੀ ਨਾਲ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਹਨ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

26/09/2023

25-9-2023
ਕੱਲ੍ਹ ਆਪਣੀ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਪੰਜਾਬ ਵੱਲੋਂ ਗੁਰਦੁਆਰਾ ਬਾਬਾ ਭਾਈ ਲੱਖੂ (ਲਖੀਆ) ਜੀ ਵਿਖੇ ਸਲਾਨਾ ਜੋੜ ਮੇਲੇ ਤੇ ਪਿੰਡ ਮਨਾਵਾਂ ਜ਼ਿਲ੍ਹਾ ਤਰਨਤਾਰਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ।ਜਿਸ ਵਿਚ ਅਨੇਕਾਂ ਨੋਜਵਾਨਾਂ ਵੱਧ ਚੜਕੇ ਆਪਣਾ ਖੂਨਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ।🙏
ਇਸ ਕੈਂਪ ਵਿੱਚ ਨੌਜਵਾਨ ਸਭਾ ਮਨਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਤੇ ਹੈੱਡ ਗ੍ਰੰਥੀ ਬਾਬਾ ਨਛੱਤਰ ਨੇ ਬਹੁਤ ਸਹਿਯੋਗ ਦਿੱਤਾ ਅਤੇ ਸਾਰੀ ਟੀਮ ਨੂੰ ਬਹੁਤ ਮਾਣ ਸਤਿਕਾਰ ਦਿੱਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇਂ ਹਾਂ 🙏
ਇਸ ਮੌਕੇ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਨਾਲ ਸੁਖਬੀਰ ਸਿੰਘ , ਗੁਰਪਾਲ ਸਿੰਘ, ਦਲਜੀਤ ਵੀਰਾਂ ਨੇ ਹਾਜਰੀ ਭਰੀ 🙏
ਪਰਮਾਤਮਾ ਚੜਦੀ ਕਲਾ ਵਿਚ ਰੱਖੇ ਸਭ ਨੂੰ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

16/09/2023

15-9-2023 (ਖ਼ੂਨਦਾਨ)
ਅੱਜ ਸਰਹਾਲੀ ਕਲਾਂ ਤੋਂ ਆਪਣੇ
♦️ ਗੁਰਪਾਲ ਸਿੰਘ ♦️
ਵੀਰ ਜੀ ਨੇ ਤਰਨਤਾਰਨ ਵਿਖੇ ਆਪਣਾ ਕੀਮਤੀ A+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

08/09/2023

8-9-2023 (ਖ਼ੂਨਦਾਨ)
ਅੱਜ ਕੋਟ ਬੁੱਢੇ ਤੋਂ ਆਪਣੇ
♦️ ਪਲਵਿੰਦਰ ਸਿੰਘ ♦️
ਵੀਰ ਜੀ ਨੇ ਤਰਨਤਾਰਨ ਵਿਖੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

08/09/2023

7-9-2023 (ਖ਼ੂਨਦਾਨ)
ਕੱਲ੍ਹ ਵਲਟੋਹੇ ਤੋਂ ਆਪਣੇ
♦️ ਅਰਸ਼ਦੀਪ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ O+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

07/09/2023

7-9-2023 (ਸੈੱਲਦਾਨ)
ਅੱਜ ਅੰਮ੍ਰਿਤਸਰ ਤੋਂ ਆਪਣੇ
♦️ ਅਰਸ਼ਦੀਪ ਸਿੰਘ ♦️
ਵੀਰ ਜੀ ਨੇ ਆਪਣੇ ਕੀਮਤੀ AB+ਪਲੇਟਲੈੱਟ ਸੈੱਲ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ ਅਤੇ ਕੀਮਤੀ ਜਾਨ ਬਚਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

07/09/2023

7-9-2023 (ਖ਼ੂਨਦਾਨ ਦਾਨ)
ਅੱਜ ਤਰਨਤਾਰਨ ਤੋਂ ਆਪਣੇ
♦️ ਜਸ਼ਨਦੀਪ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

06/09/2023

6-9-2023 (ਖ਼ੂਨਦਾਨ ਦਾਨ)
ਅੱਜ ਪੱਟੀ ਤੋਂ ਆਪਣੇ
♦️ ਰਵਿੰਦਰ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ A+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

06/09/2023

5-9-2023 (ਖ਼ੂਨਦਾਨ ਦਾਨ)
ਕੱਲ੍ਹ ਪਿੰਡ ਬਾਹਮਣੀ ਵਾਲੇ ਤੋਂ ਆਪਣੇ
♦️ ਹਰਦੇਵ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮੇਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

05/09/2023

3-9-2023 (ਖ਼ੂਨਦਾਨ ਦਾਨ)
ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਜਗਰੂਪ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ AB+ਬਲੱਡ ਦਾਨ ਕਰਕੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਜਗਰੂਪ ਵੀਰ ਸੁਸਾਇਟੀ ਨਾਲ ਫੋਟੋ ਐਡਿਟ ਦੀ ਸੇਵਾ ਨਿਭਾਉਂਦਾ ਹੈ ਅਤੇ ਹਰ ਤਰ੍ਹਾਂ ਦੀ ਸੇਵਾ ਲਈ ਵੀ ਤਿਆਰ ਰਹਿੰਦਾ ਹੈ।🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

04/09/2023

3-9-2023 (ਖ਼ੂਨਦਾਨ ਦਾਨ)
ਕੱਲ੍ਹ ਭਿੱਖੀਵਿੰਡ ਤੋਂ ਆਪਣੇ
♦️ ਗੋਲਡੀ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਗੋਲਡੀ ਬਹੁਤ ਸਮੇਂ ਤੋਂ ਸੁਸਾਇਟੀ ਨਾਲ ਸੇਵਾ ਨਿਭਾ ਰਿਹਾ ਹੈ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

04/09/2023

3-9-2023 (ਖ਼ੂਨਦਾਨ ਦਾਨ)
ਕੱਲ੍ਹ ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਮਾਸਟਰ ਸਰਬਜੀਤ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ O+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਸਰਬਜੀਤ ਵੀਰ ਜੀ ਸੁਸਾਇਟੀ ਨਾਲ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਹਨ ਅਤੇ ਹੁਣ ਤੱਕ 17 ਵਾਰ ਖ਼ੂਨਦਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

04/09/2023

3-9-2023 (ਖ਼ੂਨਦਾਨ ਦਾਨ)
ਕੱਲ੍ਹ ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਲਖਵਿੰਦਰ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ AB+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਲਖਵਿੰਦਰ ਵੀਰ ਜੀ ਸੁਸਾਇਟੀ ਨਾਲ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਹਨ ਅਤੇ ਹੁਣ ਤੱਕ 13 ਵਾਰ ਖ਼ੂਨਦਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

04/09/2023

3-8-2823
ਕੱਲ੍ਹ ਪਿੰਡ ਖਾਲੜਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਤੇ ਰਾਣਾ ਹਸਪਤਾਲ ਖਾਲੜਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਵੱਧ ਚੜ੍ਹ ਕੇ ਨੌਜਵਾਨ ਖੂਨਦਾਨ ਕਰਕੇ ਯੋਗਦਾਨ ਪਾਇਆ।ਟਰੱਸਟ ਵੱਲੋਂ ਅਤੇ ਰਾਣਾ ਹਸਪਤਾਲ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ 🙏
ਇਸ ਮੌਕੇ ਗੁਰਮੀਤ ਸਿੰਘ ਪੱਟੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਅਤੇ ਰਾਣਾ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਵੱਲੋਂ ਆਪਣੀ *ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਪੰਜਾਬ* ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਪਿਆਰ ਮਾਣ ਸਤਿਕਾਰ ਬਖਸ਼ਿਆ।🙏
ਅਸੀਂ ਸਮੂਹ ਸੁਸਾਇਟੀ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇਂ ਹਾਂ 🙏
ਇਸ ਮੌਕੇ ਸਾਡੇ ਟੀਮ ਮੈਂਬਰਾਂ ਨੇ ਵੀ ਖੂਨਦਾਨ ਕਰਕੇ ਸੇਵਾ ਨਿਭਾਈ 🙏
ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ (ਰਜਿ)
9853760006,9814698182
9814891850,7009302901,7400066300

03/09/2023
01/09/2023

1-9-2023
ਅੱਜ ਧੰਨ ਧੰਨ ਬਾਬਾ ਦਾਨ ਸਿੰਘ ਜੀ ਬਲੱਡ ਗਰੁੱਪ ਸੁਸਾਇਟੀ ਖਾਰਾ ਵੱਲੋਂ ਪਿੰਡ ਖਾਰਾ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਅਨੇਕਾਂ ਨੌਜਵਾਨਾਂ ਖੂਨਦਾਨ ਕਰਕੇ ਸੇਵਾ ਨਿਭਾਈ 🙏
ਆਪਣੇ ਲਖਬੀਰ ਸਿੰਘ ਵੀਰ ਵੱਲ਼ੋਂ ਇਹ ਖੂਨਦਾਨ ਕੈਂਪ ਲਗਾਕੇ ਖ਼ੂਨਦਾਨ ਸੁਸਾਇਟੀ ਦੀ ਸ਼ੁਰੂਆਤ ਕੀਤੀ ਗਈ।ਨੌਜਵਾਨਾਂ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਆਪਣੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਰਜਿ ਦੀ ਟੀਮ ਵੱਲੋਂ ਇਸ ਕੈਪ ਵਿੱਚ ਨੌਜਵਾਨਾਂ ਦੀ ਹੋਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ਖਾਰਾ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਅਸੀਂ ਸਮੂਹ ਸੁਸਾਇਟੀ ਵੱਲੋਂ ਸਭ ਦਾ ਦਿਲੋਂ ਧੰਨਵਾਦ ਕਰਦੇਂ ਹਾਂ 🙏
ਪਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ (ਰਜਿ) ਪੰਜਾਬ।
9853760006,9814698182
9814891850,7009302901,7400066300

30/08/2023

27-8-2023 (ਖ਼ੂਨਦਾਨ ਦਾਨ)
ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਗੁਰਦੇਵ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ B+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਗੁਰਦੇਵ ਸਿੰਘ ਵੀਰ ਜੀ ਹੁਣ ਤੱਕ 49 ਵਾਰ ਖ਼ੂਨਦਾਨ ਕਰਕੇ ਸੇਵਾ ਨਿਭਾ ਚੁੱਕੇ ਹਨ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

29/08/2023

28-8-2023 (ਖ਼ੂਨਦਾਨ ਦਾਨ)
ਕੱਲ੍ਹ ਮਨਾਵਾਂ ਤੋਂ ਆਪਣੇ
♦️ ਪਿੱਪਲ ਸਿੰਘ ♦️
ਵੀਰ ਜੀ ਨੇ ਐਮਰਜੈਂਸੀ ਕੇਸ ਵਿੱਚ ਆਪਣਾ ਕੀਮਤੀ O+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਪਿੱਪਲ ਵੀਰ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ ਜਿੰਨਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

28/08/2023

27-8-2023 (ਖ਼ੂਨਦਾਨ ਦਾਨ)
ਕੱਲ੍ਹ ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਸੁਖਬੀਰ ਸਿੰਘ ♦️
ਵੀਰ ਜੀ ਨੇ ਆਪਣਾ ਕੀਮਤੀ AB+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਸੁਖਬੀਰ ਵੀਰ ਜੀ ਸੁਸਾਇਟੀ ਨਾਲ ਹਰ ਤਰ੍ਹਾਂ ਦੀ ਸੇਵਾ ਵੱਧ ਚੜ੍ਹ ਕੇ ਨਿਭਾਉਂਦੇ ਹਨ ਅਤੇ ਹੁਣ ਤੱਕ 40 ਵਾਰ ਖ਼ੂਨਦਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ 🙏ਸਮੂਹ ਸੁਸਾਇਟੀ ਨੂੰ ਇਹਨਾਂ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

28/08/2023

27-8-2023 (ਖ਼ੂਨਦਾਨ ਦਾਨ)
ਕੱਲ੍ਹ ਪੱਟੀ ਤੋਂ ਆਪਣੇ ਟੀਮ ਮੈਂਬਰ
♦️ ਵਿਕਰਮਜੀਤ ਵਿੱਕੀ♦️
ਵੀਰ ਜੀ ਨੇ ਆਪਣਾ ਕੀਮਤੀ A+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਵਿੱਕੀ ਵੀਰ ਸੁਸਾਇਟੀ ਨਾਲ ਹਰ ਤਰ੍ਹਾਂ ਦੀ ਸੇਵਾ ਵੱਧ ਚੜ੍ਹ ਕੇ ਨਿਭਾਉਂਦਾ ਹੈ ਅਤੇ ਹੁਣ ਤੱਕ 39 ਵਾਰ ਖ਼ੂਨਦਾਨ ਦੀ ਸੇਵਾ ਵੀ ਨਿਭਾ ਚੁੱਕਾ ਹੈ 🙏ਸਮੂਹ ਸੁਸਾਇਟੀ ਨੂੰ ਇਸ ਤੇ ਮਾਣ ਹੈ ਤੇ ਜਜ਼ਬੇ ਨੂੰ ਸਲਾਮ ਹੈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

28/08/2023

27-08-2023
ਕੱਲ੍ਹ ਹਰਿ ਹਰ ਮੰਦਰ ਰੋਹੀ (ਪੱਟੀ) ਵਿਖੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ (ਪੱਟੀ)ਅਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਸੀ🙏
ਇਸ ਮੌਕੇ ਆਪਣੀ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਦੀ ਟੀਮ ਨੇ ਵੀ ਖੂਨਦਾਨ ਕਰਕੇ ਸੇਵਾ ਵਿਚ ਸਹਿਯੋਗ ਦਿੱਤਾ 🙏
ਇਸ ਮੌਕੇ ਜਤਿਨ ਸ਼ਰਮਾ ਅਤੇ ਬਾਬਾ ਆਨੰਦ ਗਿਰੀ ਜੀ ਵੱਲੋਂ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਾਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਸੀਂ ਸਮੂਹ ਸੁਸਾਇਟੀ ਵੱਲੋਂ ਸਭ ਦਾ ਦਿਲੋਂ ਧੰਨਵਾਦ ਕਰਦੇਂ ਹਾਂ 🙏 ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਭ ਨੂੰ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ (ਰਜਿ ਪੰਜਾਬ)
9853760006,9814698182
9814891850,7009302901,7400066300

22/08/2023

22-8-2023
ਅੱਜ ਤੀਸਰੇ ਦਿਨ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਅਤੇ ਭਗਤ ਪੂਰਨ ਸਿੰਘ ਖੂਨਦਾਨ ਸੁਸਾਇਟੀ ਪੱਟੀ ਰਜਿ ਦੀ ਟੀਮ ਵੱਲੋਂ ਸਭਰਾਂ ਨੇੜੇ ਟੁੱਟੇ ਹੋਏ ਧੁੱਸੀ ਬੰਨ ਨੂੰ ਪੂਰਨ ਲਈ ਚੱਲ ਰਹੀਆਂ ਸੇਵਾਵਾਂ ਵਿਚ ਟੀਮ ਨੇ ਆਪਣਾ ਯੋਗਦਾਨ ਪਾਇਆ🙏
ਇਸ ਮੌਕੇ ਸੁੱਕਾ ਦੁੱਧ ਦੀ ਸੇਵਾ ਗੁਪਤ ਦਾਨੀ ਸੱਜਣ ਵੱਲੋਂ ਅਤੇ ਜਸਵੀਰ ਪੱਟੀ ਤੋਂ ਵੀਰ ਵੱਲੋਂ ਭੇਜੀ ਗਈ ਅਤੇ ਡਾਕਟਰ ਜਸਪ੍ਰੀਤ ਸਿੰਘ ਵੱਲੋਂ ਹੜ ਪੀੜਤਾਂ ਲੋਕਾਂ ਲਈ ਮੱਛਰਾਂ ਤੋਂ ਬਚਣ ਲਈ Odomos ਟਿਊਬਾਂ,ਅਤੇ ਹੋਰ ਵੀ ਮੱਛਰਾਂ ਦੇ ਬਚਾ ਲਈ ਸੇਵਾ ਕੀਤੀ ਗਈ🙏 ਸਮੂਹ ਸੁਸਾਇਟੀ ਵੱਲੋਂ ਸੇਵਾ ਨਿਭਾਉਣ ਵਾਲੇ ਸਾਰੇ ਵੀਰਾਂ ਭਰਾਵਾਂ ਦਾ ਦਿਲੋਂ ਧੰਨਵਾਦ 🙏ਬੰਨ ਤੇ ਸੇਵਾ ਨਿਭਾਉਣ ਵਾਲੇ ਸਾਰੇ ਭਰਾਵਾਂ ਦੇ ਜਜ਼ਬੇ ਨੂੰ ਸਲਾਮ 🙏 ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਭ ਨੂੰ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ (ਰਜਿ ਪੰਜਾਬ)
9853760006,9814698182
9814891850,7009302901,7400066300

21/08/2023

19-8-2023 (ਖ਼ੂਨਦਾਨ ਦਾਨ)
ਤਰਨਤਾਰਨ ਤੋਂ ਆਪਣੇ
♦️ ਜਤਿੰਦਰ ਸਿੰਘ ♦️
ਵੀਰ ਜੀ ਨੇ ਐਮਰਜੈਂਸੀ ਕੇਸ ਵਿੱਚ ਆਪਣਾ ਕੀਮਤੀ A-ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਅਸੀਂ ਸਮੂਹ ਸੁਸਾਇਟੀ ਵੱਲੋਂ ਜਤਿੰਦਰ ਵੀਰ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ ਜਿੰਨਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

20/08/2023

20-8-2023
ਪਿੰਡ ਸਭਰਾਂ ਵਿਖੇ ਟੁੱਟੇ ਹੋਏ ਬੰਨ ਨੂੰ ਬੰਨ੍ਹਣ ਲਈ ਤੋੜੇ ਭਰਨ ਦੀ ਸੇਵਾ ਚੱਲ ਰਹੀ ਹੈ।ਇਸ ਸੇਵਾ ਵਿਚ ਆਪਣੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਰਜਿ ਦੀ ਟੀਮ ਨੇ ਪੂਰੇ ਉਤਸ਼ਾਹ ਨਾਲ ਤੋੜੇ ਭਰਨ ਅਤੇ ਟਰਾਲੀ ਵਿਚ ਲੱਧਣ ਦੀ ਸੇਵਾ ਵਿਚ ਯੋਗਦਾਨ ਦਿੱਤਾ।ਇਸ ਸੇਵਾ ਵਿਚ ਵੱਖ ਵੱਖ ਪਿੰਡਾਂ ਤੋਂ ਵੱਡੇ ਪੱਧਰ ਤੇ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਬਹੁਤ ਪਿੰਡ ਆਪਣੇ ਆਪਣੇ ਪਿੰਡਾਂ ਵਿਚੋਂ ਹੀ ਤੋੜੇ ਭਰਨ ਦੀ ਸੇਵਾ ਨਿਭਾ ਰਹੇ ਹਨ।ਆਪਣੀ ਸੁਸਾਇਟੀ ਨਾਲ ਜੁੜੇ ਪੱਟੀ ਤੋਂ ਤਲਵਿੰਦਰ ਕਾਮਰੇਡ ਵੀਰ ਨੇ ਵੀ 10 ਕਿੱਲੋ ਨਿੰਬੂਆਂ ਦੀ ਸੇਵਾ ਉੱਥੇ ਚੱਲ ਰਹੇ ਲੰਗਰਾਂ ਵਿਚ ਭੇਜੇ ਹਨ।ਹਰ ਕੋਈ ਆਪਣੀ ਆਪਣੀ ਸਮਰੱਥਾ ਅਨੁਸਾਰ ਬਹੁਤ ਸੇਵਾ ਨਿਭਾ ਰਹੇ ਹਨ।
ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਮੇਹਰ ਕਰੇ ਸਭ ਤੇ।🙏
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

19/08/2023

17-8-2023 (ਖ਼ੂਨਦਾਨ ਦਾਨ)
ਪੱਟੀ ਤੋਂ ਆਪਣੇ ਮੈਂਬਰ
♦️ ਸਾਗਰ ♦️
ਵੀਰ ਜੀ ਨੇ ਆਪਣਾ ਕੀਮਤੀ AB+ਬਲੱਡ ਦਾਨ ਕਰਕੇ ਕੀਮਤੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਦਿੱਤਾ ਤੇ ਇਨਸਾਨ ਹੋਣ ਦਾ ਫ਼ਰਜ਼ ਅਦਾ ਕੀਤਾ 🙏 ਸਾਗਰ ਵੀਰ ਸੁਸਾਇਟੀ ਨਾਲ ਹਰ ਤਰ੍ਹਾਂ ਦੀ ਸੇਵਾ ਵਿਚ ਸਹਿਯੋਗ ਦਿੰਦਾ ਰਹਿੰਦਾ ਹੈ।ਅਸੀਂ ਸਮੂਹ ਸੁਸਾਇਟੀ ਵੱਲੋਂ ਸਾਗਰ ਵੀਰ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹਾਂ ਜਿੰਨਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ ਇਹ ਸੇਵਾ ਨਿਭਾਈ 🙏
ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤੇ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ 🙏*
https://www.facebook.com/manukhta.di.sewaa
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,9814698182
9814891850,7009302901,7400066300

Videos (show all)

ਹੜ ਪੀੜਤ ਛੋਟੇ ਕਿਸਾਨਾਂ ਲਈ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਜ਼ਰੂਰਤ ਮੁਤਾਬਿਕ ਕੀਤੀਆਂ ਜਾ ਰਹੀਆਂ ਸੇਵਾਵਾਂ 🙏 ਸਹਿਯੋਗ ਕਰਨ ਵ...
ਸਾਡੀ ਟੀਮ #ਮਨੁੱਖਤਾ_ਦੀ_ਸੇਵਾ ਖੂਨਦਾਨ ਸੇਵਾ ਸੁਸਾਇਟੀ ਪੱਟੀ ਰਜ਼ਿ ਪੰਜਾਬ ਵੱਲੋਂ 3-4 ਏਕੜ ਵਿੱਚ ਹੜ ਪੀੜਤਾਂ ਲਈ ਝੋਨੇ ਦੀ #ਪਨੀਰੀ ਤਿਆਰ ਕੀਤੀ ਜ...
6/9/2022ਜੋ ਸ੍ਰੀ ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਜਵੰਦਾ ਕਲਾਂ ਜ਼ਿਲਾ ਤਰਨ-ਤਾਰਨ ਵਿਖੇ ਆਸ਼ਰਮ ਵਿੱਚ ਬੇਸਹਾਰੇ-ਲਵਾਰਸ ਵਿਅਕਤੀਆ ਦੀ ਸੇਵਾ ਸੰਭਾਲ ਵੀ...
ਵੀਡੀਓ ਨੂੰ ਜ਼ਰੂਰ ਦੇਖੋ ਤੇ ਸ਼ੇਅਰ ਕਰੋ🙏21-8-2022ਕੱਲ ਰਾਤ ਦੇਖਦਿਆਂ ਹੀ ਦੇਖਦਿਆਂ ਹਰੀਕੇ ਰੋਡ ਤੇ ਕਈ ਐਕਸੀਡੈਂਟ ਹੋਏ 🙏ਹਜ਼ਾਰਾਂ ਹੀ ਗਾਵਾਂ ਪੰਜ...
ਖੂਨ ਕਿਸ ਜਾਤ ਦਾ🙏
13-6-2022 ਆਪਣੀ ਟੀਮ‌ ਵੱਲੋਂ ਅਨਾਥ ਅਤੇ ਦਿਮਾਗੀ ਤੌਰ ਤੇ ਬਿਮਾਰ ਇਨਸਾਨਾਂ ਨੂੰ ਅਨਾਥ ਤੇ ਬਿਰਥ ਆਸਰਮ ਵਿਚ ਛੱਡਣ ਦੀ ਸੇਵਾ ਆਪਣੇ ਸੁਖਬੀਰ ਸਿੰਘ ਤ...
29-4-2022ਸਤਿ ਸ੍ਰੀ ਆਕਾਲ ਜੀ 🙏ਅੱਜ ਵਾਹਿਗੁਰੂ ਜੀ ਦੀ ਮੇਹਰ ਤੇ ਸਾਰੀ ਟੀਮ ਤੇ ਮੈਂਬਰਾਂ ਦੀ ਮਿਹਨਤ ਸਦਕਾ ਆਪਣੀ ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸ...
ਅੱਜ ਪਿੰਡ ਨੱਥੂ ਚੱਕ ਵਿਖੇ ਕਬੱਡੀ ਟੂਰਨਾਮੈਂਟ ਵਿਚ ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਰਜਿ ਪੰਜਾਬ ਵੱਲੋਂ ਸ਼ਾਮ ਸਿੰਘ ਰਾਣੀ ਵਲਾਹ ਕਬੱਡ...
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਨੋਜਵਾਨ ਨੇ ਸਹੀ ਕਿਹਾ👍ਸਾਡੇ ਇੱਥੇ ਕਾਨੂੰਨ ਆਮ ਜਨਤਾ ਤੇ ਹੀ ਲਾਗੂ ਨੇ ਪਰ ਲੀਡਰਾਂ ਤੇ ਲਾਗੂ ਨਹੀਂ ਹੁੰਦੇ ਜ਼ਿਆਦਾਤਰ।
😂ਸਹੀ ਗੱਲ ਹੈ। ਇਹ ਆਪਣੇ ਲੋਕਾਂ ਦੀ ਫਿਤਰਤ ਹੈ 🙏

Telephone

Website