ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ Videos

Videos by ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ. humanity group

ਹੜ ਪੀੜਤ ਛੋਟੇ ਕਿਸਾਨਾਂ ਲਈ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਜ਼ਰੂਰਤ ਮੁਤਾਬਿਕ ਕੀਤੀਆਂ ਜਾ ਰਹੀਆਂ ਸੇਵਾਵਾਂ 🙏 ਸਹਿਯੋਗ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ 🙏 ਪਰਮਾਤਮਾ ਸਭ ਨੂੰ ਚੜਦੀ ਕਲਾ ਵਿਚ ਰੱਖੇ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
9853760006,,7009302901,7400066300,9814891850,9814698182

Other ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ videos

ਹੜ ਪੀੜਤ ਛੋਟੇ ਕਿਸਾਨਾਂ ਲਈ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਜ਼ਰੂਰਤ ਮੁਤਾਬਿਕ ਕੀਤੀਆਂ ਜਾ ਰਹੀਆਂ ਸੇਵਾਵਾਂ 🙏 ਸਹਿਯੋਗ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ 🙏 ਪਰਮਾਤਮਾ ਸਭ ਨੂੰ ਚੜਦੀ ਕਲਾ ਵਿਚ ਰੱਖੇ 🙏 🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )। 9853760006,,7009302901,7400066300,9814891850,9814698182

ਸਾਡੀ ਟੀਮ #ਮਨੁੱਖਤਾ_ਦੀ_ਸੇਵਾ ਖੂਨਦਾਨ ਸੇਵਾ ਸੁਸਾਇਟੀ ਪੱਟੀ ਰਜ਼ਿ ਪੰਜਾਬ ਵੱਲੋਂ 3-4 ਏਕੜ ਵਿੱਚ ਹੜ ਪੀੜਤਾਂ ਲਈ ਝੋਨੇ ਦੀ #ਪਨੀਰੀ ਤਿਆਰ ਕੀਤੀ ਜਾ ਰਹੀ ਹੈ ਜੋ ਸਮਾਂ ਆਉਣ ਤੇ ਹੜ ਪੀੜਤ ਪਰਿਵਾਰਾਂ ਨੂੰ ਪਨੀਰੀ ਬਿਲਕੁੱਲ #ਮੁਫ਼ਤ ਦਿੱਤੀ ਜਾਵੇਗੀ🙏ਅਤੇ ਕਾਫੀ ਕਿਸਾਨਾਂ ਨੂੰ ਅਸੀਂ ਬੀਜ ਦੀ ਵੀ ਫ੍ਰੀ ਸੇਵਾ ਕਰਕੇ ਆਏ ਹਾਂ 🙏 ਅੱਜ ਆਪਣਾ ਟੀਮ ਮੈਂਬਰ ਗੁਰਪਾਲ ਸਿੰਘ ਅਲਗੋਂ ਵੀਰ ਆਪਣੇ ਖੇਤ ਵਿਚ ਇਹ ਸੇਵਾ ਨਿਭਾਉਂਦਾ ਹੋਇਆ 🙏 ਨੋਟ: ਅਸੀ ਇਹ ਉਪਰਾਲਾ ਸਾਰੀ ਟੀਮ ਤੇ ਕੁੱਝ ਕੇ ਸਾਡੇ ਆਪਣੇ ਮੈਂਬਰ ਆਪਸ ਵਿੱਚ ਰਲਕੇ ਆਪਣੀ ਕਿਰਤ ਕਮਾਈ ਦੇ ਦਸਵੰਧ ਨਾਲ ਕਰ ਰਹੇ ਹਾਂ ਅਤੇ ਤੇ ਸਾਡੀ ਟੀਮ ਵੱਲੋਂ ਕਿਸੇ ਪਾਸੋ ਵੀ ਪੈਸੇ ਦੀ ਮੰਗ ਬਿਲਕੁੱਲ ਨਹੀ ਕੀਤੀ ਗਈ।ਜੇ ਕੋਈ ਸਾਡੀ ਟੀਮ ਦਾ ਨਾਮ ਲੈ ਕੇ ਪੈਸੇ ਮੰਗਦਾ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ ਜੀ ਧੰਨਵਾਦ🙏 ਮਨੁੱਖਤਾ ਦੀ ਸੇਵਾ ਖੂਨਦਾਨ ਸੇਵਾ ਸੁਸਾਇਟੀ ਪੱਟੀ ਰਜ਼ਿ ਪੰਜਾਬ। 7400066300,9853760006 7009302901,9809511313, 9814698182

6/9/2022 ਜੋ ਸ੍ਰੀ ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਜਵੰਦਾ ਕਲਾਂ ਜ਼ਿਲਾ ਤਰਨ-ਤਾਰਨ ਵਿਖੇ ਆਸ਼ਰਮ ਵਿੱਚ ਬੇਸਹਾਰੇ-ਲਵਾਰਸ ਵਿਅਕਤੀਆ ਦੀ ਸੇਵਾ ਸੰਭਾਲ ਵੀਰ ਅਰਪਿੰਦਰ ਸਿੰਘ ਜੀ ਹੋਣਾ ਵੱਲੋ ਕੀਤੀ ਜਾ ਰਹੀ ਹੈ। ਸੋ ਅੱਜ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਆਪਣੇ ਵੀਰ ਗੁਰਵਿੰਦਰ ਸਿੰਘ ਖਾਲਸਾ Dezired Immigrations (ਤਰਨ ਤਾਰਨ) ਵੱਲੋਂ 12000/- ਦੇ ਰਾਸ਼ਨ ਦੀ ਸੇਵਾ ਭੇਜੀ ਗਈ ਸੀ। ਅਸੀ ਆਪਣੀ ਸਮੁੱਚੀ ਟੀਮ ਵੱਲੋਂ ਵੀਰ ਜੀ ਹੋਣਾ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਦੇ ਇਵੇਂ ਦੀਆਂ ਸੇਵਾਵਾਂ ਵਿਚ ਵੀ ਸਹਿਯੋਗ ਕਰਦੇ ਰਹਿੰਦੇ ਹਨ। ਇਸ ਆਸ਼ਰਮ ਵਿੱਚ ਉਹਨਾਂ ਵਿਅਕਤੀਆ ਦੀ ਦੇਖਭਾਲ ਕੀਤੀ ਜਾਂਦੀ ਹੈ ਜੋ ਬਿਲਕੁੱਲ ਬੇਸਹਾਰਾ-ਲਵਾਰਸ ਹੁੰਦੇ ਹਨ ਸੋ ਸਾਡੀ ਸਾਰੇ ਵੀਰਾਂ-ਭਰਾਵਾਂ ਨੂੰ ਬੇਨਤੀ ਹੈ ਕੀ ਜਿੱਥੇ ਵੀ ਅਜਿਹੀਆ ਸੇਵਾਵਾਂ ਚੱਲ ਰਹੀਆ ਨੇ ਉੱਥੇ ਜ਼ਰੂਰ ਆਪਣੇ ਕੰਮਾਂ-ਕਾਰਾ ਚੋ ਟਾਈਮ ਕੱਢ ਕੇ ਜ਼ਰੂਰ ਹਾਜ਼ਰੀ ਭਰ ਕੇ ਆਇਆ ਕਰੋ ਤੇ ਆਪਣੀ ਕਿਰਤ ਕਮਾਈ ਚੋ ਥੋੜਾ ਬਹੁਤ ਦਸਵੰਧ ਕੱਢ ਕੇ ਉੱਥੇ ਲੋੜੀਦੀਆਂ ਵਸਤੂਆ ਮੁਹੱਈਆ ਕਰਵਾਇਆ ਕਰੋ ਧੰਨਵਾਦ🙏 🙏ਮਨੁੱਖਤਾ ਦੀ ਸ

ਵੀਡੀਓ ਨੂੰ ਜ਼ਰੂਰ ਦੇਖੋ ਤੇ ਸ਼ੇਅਰ ਕਰੋ🙏21-8-2022 ਕੱਲ ਰਾਤ ਦੇਖਦਿਆਂ ਹੀ ਦੇਖਦਿਆਂ ਹਰੀਕੇ ਰੋਡ ਤੇ ਕਈ ਐਕਸੀਡੈਂਟ ਹੋਏ 🙏 ਹਜ਼ਾਰਾਂ ਹੀ ਗਾਵਾਂ ਪੰਜਾਬ ਦੀਆਂ ਸੜਕਾਂ ਤੇ ਹਨ ਅਤੇ ਹਜ਼ਾਰਾਂ ਹੀ ਐਕਸੀਡੈਂਟ ਹੋ ਰਹੇ ਹਨ। ਸੜਕਾਂ ਬਣ ਰਹੀਆਂ ਖੂਨੀ ਰੋਡ 🙏 ਕੱਲ ਵਾਹਿਗੁਰੂ ਜੀ ਦੀ ਮੇਹਰ ਨਾਲ ਵੀਰਾਂ ਭਰਾਵਾਂ ਨਾਲ ਰਲਕੇ ਸੜਕਾਂ ਤੋਂ ਐਕਸੀਡੈਂਟ ਕਾਰਨ ਸੜਕਾਂ ਤੇ ਮਰੀਆਂ ਗਾਵਾਂ ਚੁੱਕ ਕੇ ਸਾਈਡ ਤੇ ਕਰਨ ਦੀ ਸੇਵਾ ਨਿਭਾਈ ਤਾਂ ਜੋ ਹੋਰ ਹਾਦਸੇ ਨਾਂ ਵਾਪਰਨ🙏 ਧੰਨਵਾਦ ਸਾਰੇ ਵੀਰਾਂ ਦਾ🙏ਬਾਕੀ ਗਾਵਾਂ ਦਾ ਬਹੁਤ ਔਖਾ ਹੋਇਆ ਪਿਆ 🙏 ✍️ਮਲਕੀਅਤ ਸਿੰਘ ਬੱਬਲ 🙏 ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਰਜਿ ਪੰਜਾਬ 🙏 9853760006

ਖੂਨ ਕਿਸ ਜਾਤ ਦਾ🙏

13-6-2022 ਆਪਣੀ ਟੀਮ‌ ਵੱਲੋਂ ਅਨਾਥ ਅਤੇ ਦਿਮਾਗੀ ਤੌਰ ਤੇ ਬਿਮਾਰ ਇਨਸਾਨਾਂ ਨੂੰ ਅਨਾਥ ਤੇ ਬਿਰਥ ਆਸਰਮ ਵਿਚ ਛੱਡਣ ਦੀ ਸੇਵਾ ਆਪਣੇ ਸੁਖਬੀਰ ਸਿੰਘ ਤੇ ਗੁਰਪਾਲ ਸਿੰਘ ਅਲਗੋਂ ਵੀਰ ਜੀ ਨਿਭਾਉਂਦੇ ਹਨ। ਆ ਦਿਮਾਗੀ ਤੌਰ ਤੇ ਪ੍ਰਸਾਨ ਇੱਕ ਭੈਣ ਦਾ ਕੇਸ ਸੀ ਜਿਸ ਨੂੰ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਅਨਾਥ ਤੇ ਬਿਰਧ ਆਸ਼ਰਮ ਜਵੰਦਾ ਕਲਾਂ ਵਿਖੇ ਛੱਡਿਆ ਗਿਆ ਸੀ।ਅੱਜ ਇਸ ਭੈਣ ਦਾ ਪਰਿਵਾਰ ਮਿਲ ਗਿਆ ਸੀ। ਪਰਿਵਾਰ ਦੇ ਮੈਂਬਰ ਅੱਜ ਇਸ ਨੂੰ ਆਪਣੇ ਘਰ ਲੈ ਗਏ ਹਨ 🙏 ਆਪਣੀ ਸਾਰੀ ਟੀਮ ਨੇ ਬਹੁਤ ਵਧੀਆ ਸੇਵਾ ਨਿਭਾਈ 🙏 ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਭ 🙏 🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )। 9853760006,9814698182 9463664542,9814891850 9809840099,9855945729

29-4-2022 ਸਤਿ ਸ੍ਰੀ ਆਕਾਲ ਜੀ 🙏 ਅੱਜ ਵਾਹਿਗੁਰੂ ਜੀ ਦੀ ਮੇਹਰ ਤੇ ਸਾਰੀ ਟੀਮ ਤੇ ਮੈਂਬਰਾਂ ਦੀ ਮਿਹਨਤ ਸਦਕਾ ਆਪਣੀ ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਰਜਿ ਪੰਜਾਬ ਨੂੰ ਤੇ ਇਸ ਲਹਿਰ ਨੂੰ ਚੱਲਦੇ 4 ਸਾਲ ਪੂਰੇ ਹੋ ਚੁੱਕੇ ਹਨ 🙏ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ😇🙏 ਵਾਹਿਗੁਰੂ ਜੀ ਨੇ ਹੁਣ ਤੱਕ ਅਨੇਕਾਂ ਸੇਵਾਵਾਂ ਲਈਆਂ ਹਨ 🙏ਜੋ ਸਭ ਦੇ ਸਾਥ ਨਾਲ ਹੀ ਸੰਭਵ ਹੁੰਦੀਆਂ ਹਨ 🙏 ਕਦੇ ਸੋਚਿਆ ਨਹੀਂ ਸੀ ਕਿ ਇਹ ਕਾਫਲਾ ਇੰਨਾ ਲੰਮਾਂ ਹੋ ਜਾਵੇਗਾ। ਪਤਾ ਹੀ ਨਹੀਂ ਲੱਗਾ ਕਦੋਂ ਇੰਨਾ ਸਮਾਂ ਬੀਤ ਗਿਆ 🙏 ਬਹੁਤ ਕੁਝ ਨਵਾਂ ਸਿੱਖਿਆ ਸਭ ਕੋਲੋ🙏 ਇਹ ਸੇਵਾ ਕਰਦਿਆਂ ਬਹੁਤ ਉਤਾਰ ਚੜ੍ਹਾਅ ਆਏ ਪਰ ਵਾਹਿਗੁਰੂ ਜੀ ਦੀ ਮੇਹਰ ਤੇ ਹਰ ਉਸ ਵੀਰ ਭੈਣ ਦਾ ਧੰਨਵਾਦ ਜਿੰਨਾਂ ਸਾਥ ਦਿੱਤਾ ਤੇ ਹਮੇਸ਼ਾ ਹੋਂਸਲਾ ਤੇ ਹੱਲਾਸ਼ੇਰੀ ਦਿੱਤੀ 🙏 ਮੈਂ ਆਪਣੀ ਟੀਮ ਅਤੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾਂ ਹਾਂ ਜੋ ਬਿਨਾਂ ਸਵਾਰਥ ਦੇ ਦਿਨ ਰਾਤ ਇਸ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ। ਮੰਨਦੇ ਹਾਂ ਕਿ ਬੰਦਾ ਇਸ ਦੁਨੀਆਂ ਤੋਂ ਨਾਲ ਕੁਝ ਨਹੀਂ ਖੜਦਾ ਪਰ ਉਹ ਛੱਡਕੇ ਬਹੁਤ ਕੁਝ ਜਾਂਦਾ🙏ਕੋਈ ਚੰਗ

ਅੱਜ ਪਿੰਡ ਨੱਥੂ ਚੱਕ ਵਿਖੇ ਕਬੱਡੀ ਟੂਰਨਾਮੈਂਟ ਵਿਚ ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਰਜਿ ਪੰਜਾਬ ਵੱਲੋਂ ਸ਼ਾਮ ਸਿੰਘ ਰਾਣੀ ਵਲਾਹ ਕਬੱਡੀ ਖਿਡਾਰੀ ਨੂੰ ਦੇਸੀ ਘਿਓ ਦੇ ਪੀਪੇ ਤੇ ਸ਼ਾਨਦਾਰ ਕੱਪ ਨਾਲ ਸਨਮਾਨਿਤ ਕੀਤਾ ਗਿਆ🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸ਼ਾਮ ਸਿੰਘ ਰਾਣੀ ਵਲਾਹ ਵੀਰ ਨੂੰ।🙏 🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )। 9853760006,9814698182 9463664542,9814891850 9809840099,9855945729

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

ਨੋਜਵਾਨ ਨੇ ਸਹੀ ਕਿਹਾ👍ਸਾਡੇ ਇੱਥੇ ਕਾਨੂੰਨ ਆਮ ਜਨਤਾ ਤੇ ਹੀ ਲਾਗੂ ਨੇ ਪਰ ਲੀਡਰਾਂ ਤੇ ਲਾਗੂ ਨਹੀਂ ਹੁੰਦੇ ਜ਼ਿਆਦਾਤਰ।

😂ਸਹੀ ਗੱਲ ਹੈ। ਇਹ ਆਪਣੇ ਲੋਕਾਂ ਦੀ ਫਿਤਰਤ ਹੈ 🙏