Videos by Karanveer_Singh_Beniwal. ਬਾਹਰੀ ਹਨੇਰਾ ਵੇਖਣ ਲਈ ਵੀ ,ਅੰਦਰੂਨੀ ਰੌਸ਼ਨੀ
ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ?1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ?
ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ.
ਕਿੰਨੇ ਹੀ ਸਵਾਲ ਨੇ ਜੋ ਅੱਜ ਵੀ ਮੁੜ ਮੁੜ ਵਿਚਾਰੇ ਜਾਂਦੇ ਹਨ। ਇਹ ਦਰਦ ਕਦੇ ਵੀ ਘੱਟ ਨਹੀਂ ਹੋਣਾ. ਇਕ ਪਾਸੇ ਤੇ ਆਜ਼ਾਦੀ ਦੀ ਖੁਸ਼ੀ ਮਨਾਈ ਜਾਂਦੀ ਹੈ ਜਦ ਕਿ ਦੂਜੇ ਪਾਸੇ ਉਹਨਾਂ ਲੱਖਾਂ ਜਾਨਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ, ਇਹ ਵੀ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ
ਲੇਖਕ ਗੁਲਜ਼ਾਰ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਪੰਜਾਬ ਦੇ ਵੰਡ ਨਾਲ ਜੁੜੇ ਕੁਝ ਤੱਥ ਆਪ ਨਾਲ ਸਾਝੇ ਕਰ ਰਹੇ ਹਾਂ।
GURLZAR SINGH SANDHU IS FAMOUS PUNJABI WRITER
HE WROTE LOT OF STORY ABOUT PUNJAB PARTITION WHICH EXPLAIN THE PAIN OF PUNJAB .
#INDEPENDENCE #partition #PUNJAB_HISTORY
#1947INIDA
ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ?1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ? ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ. ਕਿੰਨੇ ਹੀ ਸਵਾਲ ਨੇ ਜੋ ਅੱਜ ਵੀ ਮੁੜ ਮੁੜ ਵਿਚਾਰੇ ਜਾਂਦੇ ਹਨ। ਇਹ ਦਰਦ ਕਦੇ ਵੀ ਘੱਟ ਨਹੀਂ ਹੋਣਾ. ਇਕ ਪਾਸੇ ਤੇ ਆਜ਼ਾਦੀ ਦੀ ਖੁਸ਼ੀ ਮਨਾਈ ਜਾਂਦੀ ਹੈ ਜਦ ਕਿ ਦੂਜੇ ਪਾਸੇ ਉਹਨਾਂ ਲੱਖਾਂ ਜਾਨਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ, ਇਹ ਵੀ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ ਲੇਖਕ ਗੁਲਜ਼ਾਰ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਪੰਜਾਬ ਦੇ ਵੰਡ ਨਾਲ ਜੁੜੇ ਕੁਝ ਤੱਥ ਆਪ ਨਾਲ ਸਾਝੇ ਕਰ ਰਹੇ ਹਾਂ। GURLZAR SINGH SANDHU IS FAMOUS PUNJABI WRITER HE WROTE LOT OF STORY ABOUT PUNJAB PARTITION WHICH EXPLAIN THE PAIN OF PUNJAB . #INDEPENDENCE #partition #PUNJAB_HISTORY #1947INIDA
ਇਹ ਚੋਰੀ ਦੀ ਵੀਡਿਓ ਖਰੜ ਦੀ ਗਿਲਕੋ ਵੈਲੀ ਮੇਰੇ ਘਰ ਦੇ ਬਾਹਰ ਦੀ ਹੈ ਜਿੱਥੇ ਲੰਘੇ 1 ਹਫਤੇ ਵਿਚ ਤਿੰਨ ਵਾਰ ਚੋਰੀ ਕੀਤੀ ਗਈ ਹੈ ਤੇ ਇਹ ਚੋਰੀ ਵੀ ਹੈ ਗਟਰ ਦੇ ਢੱਕਣਾ ਦੀ। ਵੀਡਿਓ ਵਿਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਬੇਫਿਕਰ ਹੋਕੇ 3 ਮੰੁਡੇ ਗੇਟ ਦੇ ਅੰਦਰ ਦਾਖਲ ਹੰੁਦੇ ਹਨ ਤੇ ਮਿੰਟਾਂ ਵਿਚ ਹੀ ਢੱਕਣ ਲੈ ਰਫੂਚੱਕਰ ਹੋ ਜਾਂਦੇ ਹਨ। ਪੰਜਾਬ ਵਿਚ ਹੁਣ ਇਹ ਵਰਤਾਰਾ ਆਮ ਹੀ ਹੋ ਗਿਆ ਹੈ. ਜਿੱਥੇ ਗਲਾਂ ਵਿਚੋ ਚੇਨੀਆਂ ਝਪਟ ਕੇ ਜਾਣ ਵਾਲਿਆਂ ਦੀ ਕੋਈ ਪਰਵਾਹ ਨਹੀ ਉੱਥੇ ਗਟਰ ਦੇ ਢੱਕਣ ਚੱਕਣ ਵਾਲਿਆਂ ਦੀ ਸ਼ਿਕਾਇਤ ਲਈ ਕੋਣ ਗੰਭੀਰ ਹੋਵੇਗਾ। ਬਸ ਐਨਾਂ ਹੀ ਆਖ ਕਿ ਭੁੱਲ ਜਾਈ ਦਾ ਕਿ ਨਸ਼ੇ ਕਰਕੇ ਇਹ ਕੁਝ ਹੋ ਰਿਹਾ ਹੈ। ਬਾਕੀ ਬਚਾਅ ਵਿਚ ਹੀ ਬਚਾਅ ਹੈ, ਧਿਆਨ ਦਿਓ। ਇਹ ਗਟਰ ਚੁੱਕਣ ਵਾਲੇ ਹੱਥ ਘਰਾਂ ਦੇ ਬਾਹਰੋ ਘਰਾਂ ਦੇ ਅੰਦਰ ਆਉਂਦੇ ਹਨ ਤੇ ਫਿਰ ਗਲਾਂ ਨੂੰ ਪੈਂਦੇ ਹਨ। ਕਰਨਵੀਰ ਸਿੰਘ ਬੈਣੀਵਾਲ
ਪਾਸਪੋਰਟ ਦਫ਼ਤਰ ਜਾਣ ਲੱਗੇ ਜਰੂਰ ਰੱਖਿਓ ਕੁਝ ਗੱਲਾਂ ਯਾਦ ਨਵੇਂ ਰੂਲ ਕਰਕੇ ਕੁਝ ਬਦਲਾਅ ਕੀਤੇ ਹਨ ਜਿਸ ਕਰਕੇ ਖੱਜਲ ਖ਼ੁਆਰ ਹੋਣ ਤੋਂ ਬੱਚਣ ਲਈ ਵੈਰੀਫਾਈ ਕੀਤਾ ਅਧਾਰ ਕਾਰਡ ਲੈਕੇ ਜਾਓ ਤਤਕਾਲ ਵਾਲਿਆਂ ਦੇ ਵੀ ਹੋ ਰਹੇ ਨੇ ਪੈਸੇ ਖ਼ਰਾਬ
1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ? ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ. ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ? ਕਿੰਨੇ ਹੀ ਸਵਾਲ ਨੇ ਜੋ ਅੱਜ ਵੀ ਮੁੜ ਮੁੜ ਵਿਚਾਰੇ ਜਾਂਦੇ ਹਨ। ਇਹ ਦਰਦ ਕਦੇ ਵੀ ਘੱਟ ਨਹੀਂ ਹੋਣਾ. ਇਕ ਪਾਸੇ ਤੇ ਆਜ਼ਾਦੀ ਦੀ ਖੁਸ਼ੀ ਮਨਾਈ ਜਾਂਦੀ ਹੈ ਜਦ ਕਿ ਦੂਜੇ ਪਾਸੇ ਉਹਨਾਂ ਲੱਖਾਂ ਜਾਨਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ, ਇਹ ਵੀ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ ਲੇਖਕ ਗੁਲਜ਼ਾਰ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਪੰਜਾਬ ਦੇ ਵੰਡ ਨਾਲ ਜੁੜੇ ਕੁਝ ਤੱਥ ਆਪ ਨਾਲ ਸਾਝੇ ਕਰ ਰਹੇ ਹਾਂ। #partition #gulzar_singh_sandhu #punjab #pakisatan