Brother's Boutique
BROTHER'S BOUTIQUE,MAIN BAZAR, KISHANPURA KALAN (MOGA). SPECILIST IN STICHING DESIGNER LADIES SUITES
Cut work
New Punjabi suits
ਜਿਹੜਾ ਪੱਗ ਨੂੰ ਪਿਆਰ ਕਰਦਾ ਉਹ ਸ਼ੇਅਰ ਕਰੇ
#ਅੋਰਤ........
ਇਕ ਲੜਕੀ ਦਾ ਵਿਆਹ ਹੁੰਦਾ ਹੈ
ਇਕ ਅਣਜਾਣ ਦੇ ਲੜ ਲਾ ਕੇ ਭੇਜ ਦਿੱਤਾ ਜਾਂਦਾ ਹੈ ,
ਉਸ ਨੂੰ ਇਹ ਕਹਿ ਕੇ ਤੋਰ ਦਿਤਾ ਜਾਂਦਾ ਹੈ ਕਿ ਤੇਰਾ ਘਰ ਉਹ ਹੈ
ਫਿਰ ਉਸਦੇ ਸਫਰ ਦੀ ਸ਼ੂਰੁਆਤ ਹੁੰਦੀ ਹੈ, ਉਸ ਘਰ ਨੂੰ ਅਪਣਾਉਣ ਲਈ ,,ਖ਼ੁਦ ਨੂੰ ਉਸ ਘਰ ਦੇ ਹਿਸਾਬ ਨਾਲ ਢਾਲਣ ਲਗ ਜਾਂਦੀ ਹੈ,, ਉਸ ਨੂੰ ਸਭ ਦੇ ਦਿਲ ਜਗਾ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ
ਮਾਂ ਪਿਉ ਵਰਗੇ ਸੱਸ ਸਹੁਰੇ ਦੀ ਚੰਗੀ ਮਾੜੀ ਸਹਿੰਦੀ ਹੈ , ਆਪਣੇ ਪਤੀ ਦ ਖੂਸ਼ੀਆ ਲਈ , ਉਸ ਦੇ ਹਰ ਦੁੱਖ ਸੁੱਖ ਵਿਚ ਸਾਥ ਦਿੰਦੀ ਹੈ ,
ਇਕ ਉਸ ਪਰਾਏ ਘਰ ਨੂੰ ਆਪਣਾ ਬਣਾਉਣ ਵਿਚ ਉਹ ਕਈ ਚਾਅ , ਕਈ ਉਸਦੇ ਸਪਨੇ ਟੁੱਟ ਜਾਂਦੇ ਨੇ
ਇਹ ਿੲਕ ਮਰਦ ਕਦੀ ਨਹੀ ਸੋਚਦਾ
ਪਤੀ ਦਾ ਹੁਕਮ , ਸੱਸ ਦਾ ਹੁਕਮ, ਸੁਹੁਰੇ ਦਾ ਡਰ
ਕਿੰਨਾ ਕੁਝ ਸਹਿਣਾ ਹੁੰਦਾ ਉਸਨੇ , ਕੋਈ ਨਹੀ ਦੇਖਦਾ
ਮਰਦ ਕਦੀ ਅੋਰਤ ਦਾ ਦੇਣਾ ਨਹੀ ਦੇ ਸਕਦਾ
ਮਰਦ ਅੋਰਤ ਬਿਨਾ ਕੁਝ ਵੀ ਨਹੀ
ਜਨਮ ਤੋ ਮਾਂ ਸੰਭਾਲਦੀ ਪਾਲਦੀ ਹੈ
ਫਿਰ ਵੱਡਾ ਹੋ ਕਿ ਪਤਨੀ ਮਾਂ ਦੀ ਥਾਂ ਲੈ ਕੇ ਉਸਦਾ ਸਹਾਰਾ ਬਣਦੀ ਹੈ
ਮਰਦ ਕਦੀ ਅੋਰਤ ਦਾ ਦੇਣਾ ਨਹੀ ਦੇ ਸਕਦਾ
ਸੱਚੀ ਬਹੁਤ ਸਤਕਾਰ ਦੇ ਯੋਗ ਹੈ ਅੋਰਤ
ਮਾਂ ਹੀ ਰੱਬ ਨਹੀ ਹੁੰਦੀ
ਅੋਰਤ ਕਿਸੇ ਵੀ ਰੂਪ ਚ ਹੋਵੈ ਉਹ ਰੱਬ ਹੀ ਹੈ
ਧੰਨਵਾਦ ਜੀ......
ਗਲਤੀਆਂ ਦੀ ਮਾਫ਼ੀ ਜੀ ...
BROTHER'S BOUTIQUE
9815184723
New stitching art work at BROTHER'S BOUTIQUE 9815184723 KISHANPURA KALA
New stitching art awalebal at BROTHER'S BOUTIQUE KISHANPURA KALA MOGA
Whts app 9815184723
brother's boutique
BROTHER'S BOUTIQUE
ਇੱਕ ਗਰਭਵਤੀ ਔਰਤ ਨੇ ਆਪਣੇ ਪਤੀ ਨੂੰ ਕਿਹਾ "ਤੁਸੀ ਕੀ ਸੋਚਦੇ ਹੋ ਮੁੰਡਾ ਹੋਵੇਗਾ ਜਾ ਕੁੜੀ!
ਪਤੀ- ਜੇ ਮੁੰਡਾ ਹੋਇਆ ਤਾਂ ਮੈਂ ਉਸ ਨੂੰ ਹਿਸਾਬ ਪੜਾਵਾਗਾ, ਅਸੀ ਖੇਡਣ ਜਾਇਆ ਕਰਨਗੇ, ਮੈ ਉਸ ਨੂੰ ਮੋਟਰ ਸਾਇਕਲ, ਕਾਰ ਸਿਖਾਵਾਗਾ।
ਪਤਨੀ -"ਜੇ ਕੁੜੀ ਹੋਈ ਫੇਰ "?
ਪਤੀ-ਜੇ ਕੁੜੀ ਹੋਈ ਤਾਂ ਫੇਰ ਮੈਨੂੰ ਉਸ ਨੂੰ ਸਿਖਾਉਣ ਦੀ ਕੋਈ ਜਰੂਰਤ ਨਹੀਂ ਹੋਣੀ ਕਿਉਂਕਿ,ਉਹ ਸਭ ਵਰਗੀ ਇੱਕ ਹੋਵੇਗੀ ਜੋ ਸਭ ਕੁਝ ਮੈਨੂੰ ਦੁਬਾਰਾ ਸਿਖਾਵੇਗੀ ਕਿਦਾ ਪਾਉਣਾ, ਕਿਵੇ ਖਾਣਾ, ਕੀ ਕਹਿਣਾ ਜਾ ਨਹੀਂ ਕਹਿਣਾ।
ਇੱਕ ਤਰੀਕੇ ਉਹ ਮੇਰੀ ਦੂਸਰੀ ਮਾਂ ਹੋਵੇਗੀ ।ਉਹ ਮੈਨੂੰ ਆਪਣਾ ਹੀਰੋ ਸਮਝੇਗੀ ਭਾਵੇ ਮੈ ਉਸ ਨੂੰ ਕੋਈ ਖੁਸ਼ੀ ਦੇਵਾ ਜਾ ਉਸ ਲਈ ਕੁਝ ਕਰਾ ਜਾ ਨਾ ਕਰਾ।
ਜਦੋ ਮੈ ਕੋਈ ਗਲਤੀ ਕਰਾਗਾ ਜਾ ਗਲਤ ਹੋਵੇਗਾ ਤਾਂ ਉਹ ਮੈਨੂੰ ਸਮਝਾਵੇਗੀ। ਉਹ ਹਮੇਸ਼ਾ ਆਪਣੇ ਪਤੀ ਦੀ ਤੁਲਨਾ ਮੇਰੇ ਨਾਲ ਕਰੇਗੀ। ਇਹ ਮਾਇਨੇ ਨਹੀਂ ਰੱਖਦਾ ਕੇ ਉਹ ਕਿੰਨੇ ਵੀ ਸਾਲਾ ਦੀ ਹੋ ਜਾਵੇ, ਉਹ ਹਮੇਸ਼ਾ ਚਾਹੇਗੀ ਕੀ ਮੈ ਉਸ ਨੂੰ ਆਪਣੀ baby doll ਵਾਗ ਪਿਆਰ ਕਰਾ।
ਉਹ ਮੇਰੇ ਲਈ ਸਾਰੇ ਸੰਸਾਰ ਨਾਲ ਲੜ ਜਾਵੇਗੀ। ਜੋ ਮੈਨੂੰ ਦੁੱਖ ਦੇਵੇਗਾ ਉਸ ਨੂੰ ਕਦੀ ਮਾਫ ਨਹੀਂ ਕਰੇਗੀ।
ਪਤਨੀ-ਕਹਿਣ ਦਾ ਮਤਲਬ ਜੋ ਤੁਹਾਡੀ ਬੇਟੀ ਕਰੇਗੀ ਉਹ ਤੁਹਾਡਾ ਬੇਟਾ ਨਹੀ ਕਰ ਸਕੇਗਾ।
ਪਤੀ- ਨਹੀ ਨਹੀਂ ਕੀ ਪਤਾ ਬੇਟਾ ਵੀ ਇਵੇ ਕਰੇ ਪਰ ਉਹ ਸਿਖੇਗਾ, ਲੇਕਿਨ ਬੇਟੀ ਇਹਨਾ ਗੁਣਾ ਨਾਲ ਹੀ ਪੈਦਾ ਹੁੰਦੀ। ਕਿਸੇ ਬੇਟੀ ਦਾ ਪਿਤਾ ਹੋਣਾ ਹਰ ਬੰਦੇ ਲਈ ਮਾਨ ਦੀ ਗੱਲ ਹੈ ।
ਪਤਨੀ - ਪਰ ਬੇਟੀ ਹਮੇਸ਼ਾ ਸਾਡੇ ਕੋਲ ਨਹੀਂ ਰਹੇਗੀ!!
ਪਤੀ- ਹਾ, ਅਸੀ ਹਮੇਸ਼ਾਂ ਉਸ ਦੇ ਦਿਲ ਵਿੱਚ ਰਹਾਂਗੇ। ਇਸ ਨਾਲ ਕੋਈ ਫਰਕ ਨਹੀਂ ਪੈਦਾ ਬੇਟੀ ਕਿੰਨੀ ਵੀ ਦੁਰ ਚਲੀ ਜਾਵੇ ਉਹ ਪਰੀ ਹੁੰਦੀ ਹੈ,
ਜੋ ਸਦਾ ਬਿਨਾ ਸ਼ਰਤ ਦੇ ਪਿਆਰ, ਦੇਖ-ਭਾਲ ਕਰਨ ਲਈ ਜਨਮ ਲੈਂਦੀ ਹੈ ।
Writere by shamsher Singh kishanpurea.........!
New work girls looking suits at brother's boutique kishanpura kalan
ਨਵੀ ਵਿਆਹੀ ਨੂੰਹ ਨੂੰ ਸੱਸ ਨੇ ਕਿਹਾ ਅੱਜ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ ਥੋੜਾ ਘੁੱਟ ਦੇ ਪ੍ਰੀਤੀਏ....
👉ਨੂੰਹ:- ਮੈਂ ਸਵੇਰ ਦੀ ਕੰਮ ਕਰਕੇ ਥੱਕ ਗਈ ਹਾਂ ਮੈਨੂੰ ਨੀਂਦ ਆ ਰਹੀ ਹੈ ਮੈਂ ਸੌਣ ਚੱਲੀ ਹਾਂ....
ਪਤੀ ਗੁੱਸੇ ਵਿੱਚ!! ਇਹ ਕੀ ਕਹਿ ਰਹੀ ਹੈ ਤੂੰ...?
ਸੱਸ:- ਹਾਏ ਰਾਮ 2 ਦਿਨ ਹੋਏ ਨਹੀਂ ਆਈ ਨੂੰ ਜੁਬਾਨ ਲੜਾ ਰਹੀ ਹੈ ਕੋਈ #ਸੰਸਕਾਰ ਹੈ ਕੇ ਨਹੀਂ ਤੈਨੂੰ ..
ਪ੍ਰੀਤੀ:- ਮੰਮੀ ਜੀ ਇਹ ਤੁਸੀ ਮੰਗਿਆ ਨਹੀਂ ਸੀ....
ਸੱਸ:- ਕੀ ਮਤਲਬ...? ਹਾਂ ਮੰਮੀ ਜੀ ਤੁਸੀ ਲੋਕਾਂ ਨੇ ਜਿਹੜੇ #ਦਹੇਜ ਦੇ ਸਮਾਨ ਦੀ ਲਿਸਟ ਬਣਾ ਕੇ ਦਿੱਤੀ ਸੀ ਉਸ ਵਿੱਚ ਸੰਸਕਾਰ ਤਾ ਕਿਤੇ ਲਿਖੇ ਹੀ ਨਹੀਂ ਸੀ ਫਰਿਜ, TV, ਅਲਮਾਰੀ, AC, ਨਕਦ ਪੈਸੇ, ਗੱਡੀ, ਸੋਂਨੇ ਦੇ ਗਹਿਣੇ, ਬੈੱਡ, ਸੋਫਾ, ਵਾਸ਼ਿੰਗ-ਮਸ਼ੀਨ, ਡਿੱਨਰ-ਸੈੱਟ, ਘਰ ਦਾ ਸਾਰਾ ਸਮਾਨ ਪਰ ਸੰਸਕਾਰ ਕਿਤੇ ਵੀ ਨਹੀਂ ਲਿਖਿਆ ਸੀ ਮੰਮੀ ਜੀ.. ਤੇ ਇਹ ਸਾਰੀਆਂ ਚੀਜਾਂ ਦੇਣ ਲਈ ਮੇਰੇ ਬਾਬੁਲ ਨੇ ਘਰ ਗਹਿਣੇ ਰੱਖ ਦਿੱਤਾ। ਮਾਂ ਨੇ ਗਹਿਣੇ ਵੇਚ ਦਿੱਤੇ ਪਾਪਾ ਦੇ ਕੁਛ ਦੋਸਤਾਂ ਨੇ ਮਦਦ ਕੀਤੀ ਕੁਛ #ਕਰਜਾ ਬੈੰਕ ਤੋਂ ਚੁਕਿਆ।
👉ਬਸ ਇਸ ਸਭ ਵਿੱਚ ਮੈਂ ਆਪਣੇ ਸੰਸਕਾਰ ਵੀ ਵੇਚ ਦਿੱਤੇ...ਹੁੱਣ ਪਤੀ ਅਤੇ ਸੱਸ ਦੀਆ ਨਜਰਾ ਝੁੱਕ ਗਈਆਂ....
🙏ਜਿਸ ਨੂੰ ਪੋਸਟ ਚ ਲੁਕਿਆ ਅਜੋਕਾ ਸੱਚ ਸਮਝ ਆਇਆ ਤਾਂ #ਸ਼ੇਅਰ ਜਰੂਰ ਕਰ ਦਿਉ।
New style awalebal at Brother's Boutique kishanpura kalan moga 9815184723
New work brother's boutique kishanpura kalan moga
PP ਸੁਖਵਿੰਦਰ ਸਿੰਘ
@ਧੀ@
ਦੋਸਤੋ ਕੁਝ ਕੌੜੀਆਂ ਤੇ ਸੱਚੀਆਂ ਗੱਲਾਂ ਜੋ ਰਸਤੇ ਜਾਂਦੀ ਧੀ ਭੈਂਣ ਚੋਂ ਆਪਣੀ ਧੀ ਭੈਣ ਦੇਖਦੇ ਓਹ ਜਰੂਰ ਸ਼ੇਅਰ ਕਰਨ।
Brother's Boutique's cover photo
ਛੇ ਮਹੀਨੇ ਦੇ ਇੱਕ ਬੱਚੇ ਦੀ ਮਾਂ ਨੇ ਫਾਇਵ ਸਟਾਰ ਹੋਟਲ ਦੇ ਮੈਨੇਜਰ ਨੂੰ ਪੁੱਛਿਆ ,ਸਰ!
ਇੱਕ ਕੱਪ ਦੁੱਧ ਮਿਲੇਗਾ ?
ਮੈਨੇਜਰ : ਹਾਂਜੀ ਸੋ ਰੁਪਏ ਵਿੱਚ ਮਿਲੇਗਾ
ਅੌਰਤ: ਠੀਕ ਹੈ ਦੇ ਦੇਵੋ
ਪਿਕਨਿਕ ਦੇ ਦੌਰਾਨ ਅੌਰਤ ਉਹੀ ਹੋਟਲ ਵਿੱਚ ਰੁਕੀ ਸੀ
ਅਗਲੀ ਸਵੇਰ ਜਦੋਂ ਉਹ ਕਾਰ ਚ ਜਾ ਰਹੇ ਸੀ ਤੇ ਬੱਚੇ ਨੂੰ ਫਿਰ ਭੁੱਖ ਲੱਗੀ ਉਨ੍ਹਾਂ ਕਾਰ ਇੱਕ ਟੁੱਟੀ ਜਿਹੀ ਝੋਪੜੀ ਵਾਲੀ ਚਾਹ ਦੀ ਦੁਕਾਨ ਤੇ ਰੋਕੀ .. ਬੱਚੇ ਨੂੰ ਦੁੱਧ ਪਿਲਾ ਕੇ ਸ਼ਾਤ ਕਰਵਾਇਆ
ਦੁੱਧ ਦੇ ਪੈਸੇ ਪੁੱਛਣ ਤੇ ਬੁੱਢਾ ਦੁਕਾਨ ਦਾ ਮਾਲਿਕ ਬੋਲਿਆ ...ਬੇਟੀ...! ਅਸੀ ਬੱਚਿਆਂ ਕੋਲੋਂ ਦੁੱਧ ਦੇ ਪੈਸੇ ਨਹੀ ਲੈਂਦੇ ;ਜੇਕਰ ਰਸਤੇ ਵਾਸਤੇ ਦੁੱਧ ਚਾਹੀਦਾ ਤਾਂ ਹੋਰ ਲੈ ਜਾਵੋ"" ਬੱਚੇ ਦੀ ਮਾਂ ਦੇ ਮਨ ਚ ਇੱਕ ਸਵਾਲ ਬਾਰ ਬਾਰ ਘੁੰਮ ਰਿਆ ਸੀ ਕਿ ਅਮੀਰ ਕੋਣ?...
ਫਾਇਵ ਸਟਾਰ ਹੋਟਲ ਵਾਲਾ ਜਾ ਏ ਟੁੱਟੀ ਝੋਪੜੀ ਵਾਲਾ??
ਮਿਲਿਆ ਹੈ ਜੀਵਨ ਕਿਸੀ ਦੇ ਕੰਮ ਆਉਣ ਲਈ॥
ਸਮਾਂ ਬੀਤ ਰਿਹਾ ਹੈ ਕਾਗਜ ਦੇ ਟੁਕੜੇ ਕਮਾਉਣ ਲਈ॥
ਕੀ ਕਰੋਗੇ ਇੰਨਾਂ ਪੈਸਾ ਕਮਾ ਕੇ
ਨਾ ਕਫਨ ਚ ਜੇਬ ਹੈ,ਨਾ ਕਬਰ ਚ ਅਲਮਾਰੀ
ਅਨੁਵਾਦ ਕਰਤਾ
Brother's Boutique main bazaar kishanpurakalan Moga
9815184723Namaste https://m.facebook.com/shamherboutique/
Brother's Boutique
Google review of Brother Boutique by Shamsher Singh
google.com ★★★★★ "Brother's boutique kishanpura kalan moga"
My new visiting card
New punjabi suit awalebal brother's boutique kishanpura kalan 9815184723 with stiching. ....
NEW WORK BROTHER’S BOUTIQUE
New style punjabi suit stiching
Click here to claim your Sponsored Listing.
Category
Telephone
Website
Address
V. P. O/Kishanpura Kalan
Zira
142058