Punjabi Viral Fever

Easy WhatsApp cont. +60149961959 Entertainment,Entertainment & Entertainment

14/03/2022
13/02/2021

Deep Sidhu 😊👌👌👌😊

08/02/2021

ਉਤਰਾਖੰਡ ਚ ਆਤੰਕਵਾਦੀ ਪੁੱਜ ਗਏ .....ਅਸੀ ਮਾੜੇ ਲੋਕ ਆ ਜਨਾਬ ਤੇ ਕੰਮ ਵੀ ਮਾੜੇ ਵਕਤ ਚ ਈ ਆਈ ਦਾ 😔😔🙏 ਹਰ ਮੈਦਾਨ ਫਤਹਿ 🙏🙏🙏🌹🌹

Photos from Punjabi Viral Fever's post 05/02/2021

Sweden ਦੀ 18 ਸਾਲ ਦੀ ਬੱਚੀ Greta Thunberg ਤੇ Singer Rihaana ਦੇ ਭਾਰਤ ਦੇ ਕਿਸਾਨਾਂ ਦੇ ਹੱਕ ਚ tweet ਕਰਨ ਤੇ ਬੱਚੀ ਦੀਆਂ ਤਸਵੀਰਾਂ ਨੂੰ ਅੱਗ ਲਾ ਕੇ ਭਾਰਤ ਨੂੰ ਬਦਨਾਮ ਕਰਨ ਚ ਲੱਗੇ ਕੁੱਝ ਫੁੱਕਰੇ ਲੋਕ...ਦੁਨੀਆਂ ਭਰ ਦੀਆਂ ਅੱਖਬਾਰਾਂ ਤੇ ਨਿਉਜ਼ ਚੈਨਲਾਂ ਤੇ ਇਨਾਂ ਚੱਵਲਾਂ ਨੂੰ ਲਾਹਨਤਾਂ ਪੈ ਰਹੀਆਂ..

26/12/2020

ਇਸ ਬੇਅਕਲੇ ਬੰਦੇ ਨੇ ਦਸਮ ਪਿਤਾ ਜੀ ਬਾਰੇ ਬਹੁਤ ਨੀਚ ਦਰਜੇ ਦੀ ਗੰਦੀ ਭਾਸ਼ਾ ਵਰਤੀ ਹੈ ।
ਸੋਸ਼ਲ ਮੀਡੀਏ ਉੱਪਰ ਇਸ ਦੇ ਅਡਰੈਸ ਸਬੰਧੀ ਬਹੁਤ ਪੋਸਟਾਂ ਪੈ ਰਹੀਆਂ ਹਨ ।
ਅਸੀ ਸਾਡੇ ਵੀਰਾਂ ਵੱਲੋਂ ਇਸ ਦਾ ਸ਼ੇਅਰ ਕੀਤਾ ਅਡਰੈਸ ਆਪਣੇ ਪੇਂਜਾ ਤੌ ਸਭ ਨਾਲ ਸਾਂਝਾ ਕਰਦੇ ਹਾਂ
🙏🏽

Photos from Punjabi Viral Fever's post 21/11/2020

Bus ewein e kon krda 😂😂

14/11/2020

Happy Diwali 🙏🙏

26/10/2020

😂😂😂😂

04/10/2020

"फन कुचलने" का हुनर भी सीखिए...!
"सांप" के ख़ौफ़ से "जंगल" नहीं छोड़ा करते..!

25/09/2020
25/09/2020
25/09/2020

😂😂😂

25/09/2020

Wmk

14/09/2020

कितना बड़ा मजाक कर गई जिंदगी..😑

14/09/2020

Shi gal aa

14/09/2020

ਸ਼ਰਾਬ ਪੀਣ ਵਾਲਿਆਂ ਲਈ ਧਿਆਨ ਰੱਖਣ ਯੋਗ ਗੱਲਾਂ——

1) ਪੀਣ ਤੋ ਪਹਿਲਾਂ ਕੁਝ ਖਾ ਲੈਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਐ, ਖਾਲੀ ਪੇਟ ਕਦੇ ਨਾ ਪੀਉ।

2) ਕਿਹੜੇ ਬਰੈਂਡ ਦੀ ਪੀਣੀ ਇਹ ਜਰੂਰ ਧਿਆਨ ਚ ਰੱਖੋ ਆਪਣੀ ਜੇਬ ਅਨੁਸਾਰ।
ਜਿਵੇੰ 100 Piper's, Chivas Regal ਜਾਂ ਫੇਰ ਬਜਟ ਦੇ ਹਿਸਾਬ ਨਾਲ Blenders Pride, Royal Stag ਬਸ ਇਹਦੇ ਤੋ ਥੱਲੇ ਨਾ ਜਾਵੋ।

3) ਸਭ ਤੋਂ ਵਧੀਆ ਤਰੀਕਾ ਪਾਣੀ ਵਿੱਚ ਨਿੰਬੂ ਪਾ ਕੇ ਪੀਉ।
ਸੋਡਾ ਅਤੇ ਕੋਲਡਰਿੰਕ ਤੋਂ ਉੱਚਿਤ ਦੂਰੀ ਬਣਾਉ ਕਿਉਕਿ ਇਹਨਾਂ ਨਾਲ ਲੀਵਰ ਤੇ ਬੁਰੇ ਪ੍ਰਭਾਵ ਪੈਂਦੇ ਨੇ।
ਜੇ ਤੁਸੀ 30ml ਦਾ peg ਬਣਾੳਦੇ ਹੋ ਤਾਂ 80 ਤੋਂ 90ml ਤੱਕ ਪਾਣੀ ਜਰੂਰ ਪਾਉ।

4) ਖਾਸ ਹਦਾਇਤ,ਪੀਂਦੇ ਵਖਤ light music ਸੁਣੋਂ ਜਿਵੇਂ ਪਰਾਣੇ ਪਰਾਣੇ ਹਿੰਦੀ ਰੋਮਾਂਟਿਕ ਗਾਣੇ ਜਾਂ ਦਿਲ ਟੁੱਟੇ ਆਲੇ ਮੌਕੇ ਅਨੁਸਾਰ।
ਦਾਰੂ ਪੀਂਦੇ ਹੋਏ motivation ਵਾਲੇ ਗਾਣੇ ਕਦੇ ਵੀ ਨਾ ਸੁਣੋ ਜਿਵੇਂ ਕੇ ਫੁੱਕਰੇ ਗਾਇਕਾਂ ਦੇ ਫੁੱਕਰੇ ਗੀਤ। ਬੰਦਾ ਜਜ਼ਬਾਤੀ ਹੋ ਕੇ ਗੁੱਸਾ ਕਰ ਕੇ ਕੁਝ ਗਲਤ ਕਦਮ ਵੀ ਚੁੱਕ ਸਕਦਾ ਹੈ।

5) ਪੈੱਗ ਦੇ ਨਾਲ ਖੱਟੀਆਂ ਚੀਜਾਂ ਕਦੇ ਨਾ ਖਾੳ ਕਿਉਂਕਿ ਇਹ ਤੁਹਾਡੇ ਸ਼ਰੀਰ ਵਿਚ ਤੇਜ਼ਾਬ ਬਣਾੳਦੀਆਂ ਨੇ।

6) ਤੁਸੀ ਖੀਰਾ ਜਾਂ ਮੂਲੀ ਨੂੰ ਛੋਟਾ ਛੋਟਾ ਕੱਟ ਕੇ ਖਾ ਸਕਦੇ ਹੋ।
ਰੋਸਟਡ ਚਿਕਨ ਜਾਂ ਖੁਦ ਘਰ ਵਿੱਚ ਤਿਆਰ ਕੀਤਾ ਚਿਕਨ ਵੀ ਖਾਧਾ ਜਾ ਸਕਦਾ ਹੈ ਪਰ ਹੋਟਲ ਵਾਲਾ ਨਹੀ।
ਪਨੀਰ ਅਤੇ ਕਾਜੂ ਬਦਾਮ ਵੀ ਲੈ ਸਕਦੇ ਓ ਆਪਣੀ ਜੇਬ ਅਨੁਸਾਰ।
ਲੇਕਿਨ ਕਦੇ ਵੀ Fry Chicken ਜਾਂ ਹੋਰ ਤੇਲ ‘ਚ ਤਲੀਆਂ ਚੀਜ਼ਾਂ ਨਾ ਖਾਓ। ਇਹ ਬਹੁਤ ਨੁਕਸਾਨਦੇਹ ਹਨ।

7) ਹਮੇਸ਼ਾਂ ਹੌਲੀ ਹੌਲੀ ਪੈੱਗ ਲਾਉ ਅਤੇ ਆਪਣੀ discussion ਕਰਦੇ ਰਹੋ।
ਕਦੇ ਵੀ ਸਿਆਸੀ ਅਤੇ ਧਾਰਮਿਕ ਗੱਲਾਂ ਜਾਂ ਕੋਈ ਲਾਗ ਡਾਟ ਵਾਲੀਆਂ ਗੱਲਾਂ ਨਾ ਛੇੜੋ।

😎 ਜਿਸ ਦਿਨ ਤੁਹਾਡਾ ਮੂਡ ਹੋਵੇ ਪੀਣ ਦਾ ਉਸ ਤੋਂ ਬਾਅਦ ਘੱਟੋ ਘੱਟ ਚਾਰ ਦਿਨਾਂ ਦਾ gap ਜਰੂਰ ਰੱਖੋ। ਜਾਂ ਫਿਰ ਰੋਜ਼ ਇੱਕ ਜਾਂ ਦੋ ਛੋਟੇ ਪੈੱਗ।

9) ਪੀਣ ਤੋ ਅਗਲੇ ਦਿਨ ਇੱਕ ਜਾਂ ਅੱਧਾ ਨਿੰਬੂ ਇੱਕ ਗਲਾਸ ਕੋਸੇ ਪਾਣੀ ਨਾਲ ਸ਼ਹਿਦ ਪਾਕੇ ਜਰੂਰ ਪੀਵੋ Hangover ਨਹੀ ਹੋਵੇਗਾ।

10) ਆਖਰੀ ਅਹਿਮ ਗੱਲ
ਆਪਣੀ capacity ਦੇ ਹਿਸਾਬ ਨਾਲ ਹੀ ਪੀਉ ਬੇਸ਼ੱਕ ਕੋਈ ਕਿੰਨਾ ਵੀ ਜ਼ੋਰ ਲਾਵੇ।

ਦੋਸਤੋ ਇਹਨਾਂ ਗੱਲਾਂ ਨੂੰ ਆਪਣੇ ਦੋਸਤਾਂ ਮਿਤੱਰਾਂ ਵਿੱਚ ਸਾਂਝੀਆਂ ਕਰੋ ਤਾਂ ਜੋ ਦਾਰੂ ਨਾਲ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ।
🥃ਛੱਡਣੀ ਤਾਂ ਆਪਾ ਹੈਨੀ?🍺🍻🍻😊😊

04/09/2020

Kutekhani

27/05/2020

Kro apne praa nu tag ❤❤❤

26/05/2020

Pppprrrrrrrrrrrr
Es photo ch inaam rkheya. Jehra koi 4th bnde nu lbu unu 10 k da inaam.. Kro shuru te comment kro screen shot naal..

Your time start now , sirf 120 second

26/05/2020

Dyaan rkho veero

26/05/2020

🤣🤣🤣🤣🤣

26/05/2020
Want your business to be the top-listed Business in Kuala?
Click here to claim your Sponsored Listing.

Videos (show all)

Wmk
🤣🤣 tuhada jhota🦏🦏 kithe aa?
🤣🤣🤣🤣🤣🤣
Shi gal aa? Klo apne partner nu tag

Telephone

Website

Address


Kuala
47600

Other Business Services in Kuala (show all)
Channel V Entertainment & Event Resources Channel V Entertainment & Event Resources
49F, Jalan Cerong Lanjut
Kuala, 20300

Channel V Entertainment & Event Resources is a professional event management and production company with over 20 years of experience in developing unique and memorable events.

RZ Maju Aircond Supply And Service RZ Maju Aircond Supply And Service
Jalan TENGKU MIZAN KG PENGKALAN ARANG KUALA
Kuala, 21200

Installation,Service And Repair

HINO ISUZU  Malaysia HINO ISUZU Malaysia
Kuala, 43000

COMMERCIAL TRUCK HINO & ISUZU

Az  Utama Tailor Az Utama Tailor
Banggol Katong
Kuala, 20050

Tailor

D&Pee Installation D&Pee Installation
Kuala, 21400

- Cekap dalam pemasangan AutoGateSystem - Service Aircond - Membuat pagar & grill

Dr Loan express - Kepala Batas Dr Loan express - Kepala Batas
22, Jalan Dinar C U3/C, Taman Subang Perdana, Shah Alam
Kuala, 40150

we are your best choice

SosialBispoint at K*T Bizpark SosialBispoint at K*T Bizpark
LOT 1F1 KOMPLEKS USAHAWAN TERENGGANU, MUKIM MANIR
Kuala, 21200

MENYEDIAKAN RUANG UNTUK - DIJADIKAN PEJABAT - MENYEDIAKAN RUANG UNTUK MENGADAKAN TRAINING - MENYEDI

DUCO-Dali Used Cooking Oil Kuala Selangor DUCO-Dali Used Cooking Oil Kuala Selangor
Lorong Melor 2/2
Kuala, 45000

Membeli Minyak Masak Terpakai Runcit Atau Borong

NCD Boutique NCD Boutique
Kuala, 20100

Agent Sah Tupperware Brands Menjual powerband 10k 20k 30k n wireless

MAKAN MAKAN MAKAN MAKAN
Malaysia
Kuala, 21100

Promosi

Asfa Printing Asfa Printing
Lot. 11739-K, Hadapan Masjid Unisza, Jalan Gong Badak
Kuala, 21300

Kami menerima tempahan bisnes kad, kad kahwin, banner, bunting, flyers & sticker.

MZW Global Resources MZW Global Resources
Kuala

Kami 𝐌𝐙𝐖 𝐆𝐋𝐎𝐁𝐀𝐋 𝐑𝐄𝐒𝐎𝐔𝐑𝐂𝐄𝐒 membekal dan memasang baru serta membaikpulih Aircond.