Windsor Sikh Panthic Jatha

Contact information, map and directions, contact form, opening hours, services, ratings, photos, videos and announcements from Windsor Sikh Panthic Jatha, Nonprofit Organization, Windsor, ON.

Windsor Sikh Panthik Jatha is actively engaged in serving the Guru Khalsa Panth and Guru Granth Sahib by practicing, promoting, and preserving the rich Sikh heritage through educational and community outreach initiatives.

10/09/2024

🙏
ਵਾਹਿਗੁਰੂਜੀਕਾਖ਼ਾਲਸਾ ||
ਵਾਹਿਗੁਰੂਜੀਕੀਫਤਹਿ ||

1984 ਦੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਲਗਾਤਾਰ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ, ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਮਿਤੀ 9 ਅਕਤੂਬਰ, ਬੁੱਧਵਾਰ ਨੂੰ ਸ਼ਾਮ 5:30 ਤੋਂ 8:30 ਵਜੇ, ਕੌਮੀ ਸਿੱਖ ਸੰਘਰਸ਼ ਦੌਰਾਨ ਮੈਦਾਨ-ਏ-ਜੰਗ ਵਿਚ ਨਿਰਭੈਤਾ ਅਤੇ ਸੂਰਬੀਰਤਾ ਨਾਲ ਜੂਝਣ ਵਾਲੇ ਅਤੇ ਦੁਸ਼ਟਾਂ ਨੂੰ ਚੁਣ-ਚੁਣ ਸੋਧਾ ਲਾ ਕੇ ਫਾਂਸੀ ਚੜ੍ਹਨ ਵਾਲੇ ਸੂਰਮੇ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ।

ਇਹਨਾਂ ਸ਼ਹੀਦੀ ਸਮਾਗਮਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਲਈ, ਸਮੂਹ ਸੰਗਤ (ਬੱਚਿਆਂ, ਨੌਜਵਾਨਾਂ ਅਤੇ ਹਰੇਕ ਮਾਈ ਭਾਈ) ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਸਾਖੀਆਂ, ਸ਼ਰਧਾਂਜਲੀ ਜਾਂ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਨ ਲਈ ਅੱਗੇ ਆਉਣ।

🙏🏼

10/08/2024

🙏ਵਾਹਿਗੁਰੂਜੀਕਾਖਾਲਸਾ॥
🙏ਵਾਹਿਗੁਰੂਜੀਕੀਫਤਹਿ॥

1984 ਦੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਲਗਾਤਾਰ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ,, ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਮਿਤੀ 8 ਅਕਤੂਬਰ, ਮੰਗਲਵਾਰ ਨੂੰ, ਕੌਮੀ ਸਿੱਖ ਸੰਘਰਸ਼ ਦੌਰਾਨ ਕਿਲੀ ਬੋਦਲਾ ਕਾਂਡ ਦੇ ਸ਼ਹੀਦਾਂ (ਸ਼ਹੀਦ ਬੀਬੀ ਇਕਬਾਲ ਕੌਰ - ਮਾਤਾ 90 ਸਾਲ, ਸ਼ਹੀਦ ਭਾਈ ਅਜੀਤ ਸਿੰਘ - ਪੁਤਰ 50 ਸਾਲ, ਸ਼ਹੀਦ ਭਾਈ ਰਾਜਵਿੰਦਰ ਸਿੰਘ - ਪੋਤਾ 15 ਸਾਲ, ਸ਼ਹੀਦ ਭਾਈ ਸੁਖਵਿੰਦਰ ਸਿੰਘ - ਪੋਤਾ 21 ਸਾਲ), ਸ਼ਹੀਦ ਬੀਬੀ ਲਖਵਿੰਦਰ ਕੌਰ - ਨੂੰਹ 45 ਸਾਲ, ਸ਼ਹੀਦ ਬੀਬੀ ਜਸਵਿੰਦਰ ਕੌਰ - ਨੂੰਹ 40 ਸਾਲ, ਸ਼ਹੀਦ ਬੀਬੀ ਮਨਜੀਤ ਕੌਰ - ਪੋਤ ਨੂੰਹ 19 ਸਾਲ) ਨੂੰ ਸਮਰਪਿਤ ਸ਼ਰਧਾਂਜਲੀ ਸ਼ਹੀਦੀ ਸਮਾਗਮ ਹੋ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ।

ਇਹਨਾਂ ਸ਼ਹੀਦੀ ਸਮਾਗਮਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਲਈ, ਸਮੂਹ ਸੰਗਤ (ਬੱਚਿਆਂ, ਨੌਜਵਾਨਾਂ ਅਤੇ ਹਰੇਕ ਮਾਈ ਭਾਈ) ਨੂੰ, ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਸਾਖੀਆਂ, ਸ਼ਰਧਾਂਜਲੀ ਜਾਂ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਨ ਲਈ ਅੱਗੇ ਆਉਣ ਲਈ, ਬੇਨਤੀ ਕੀਤੀ ਜਾਂਦੀ ਹੈ ਜੀ 🙏

ਇਸ ਵਹਿਸ਼ੀਆਨਾ ਖੂਨੀ ਵਰਤਾਰੇ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦੀ ਇਕ ਫਿਲਮ ਇਸ ਸਮਾਗਮ ਵਿਚ ਦਿਖਾਈ ਜਾਵੇਗੀ ਜਿਸ ਨੂੰ ਦੇਖਣ ਲਈ ਸਮੇ ਸਿਰ ਪੁਜਣ ਦੀ ਕਿਰਪਾ ਕਰਨਾ ਜੀ।🙏

10/07/2024

ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ || 🙏

1984 ਦੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਲਗਾਤਾਰ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ,, ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਮਿਤੀ 7 ਅਕਤੂਬਰ, ਸੋਮਵਾਰ ਨੂੰ, ਕੌਮੀ ਸਿੱਖ ਸੰਘਰਸ਼ ਦੌਰਾਨ ਮੈਦਾਨ-ਏ-ਜੰਗ ਵਿਚ ਨਿਰਭੈਤਾ ਅਤੇ ਸੂਰਬੀਰਤਾ ਨਾਲ ਜੂਝਣ ਅਤੇ ਸ਼ਹਾਦਤਾਂ ਦੇਣ ਵਾਲੇ ਸੂਰਮੇ, ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨ, ਭਾਈ ਸੁਰਿੰਦਰ ਸਿੰਘ ਬਾਬਾ,ਸ਼ਹੀਦ ਭਾਈ ਕਿਰਪਾ ਸਿੰਘ ਪੰਜਵੜ, ਸ਼ਹੀਦ ਬੀਬੀ ਜੋਗਿੰਦਰ ਕੌਰ ਪੰਜਵੜ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ।

ਇਹਨਾਂ ਸ਼ਹੀਦੀ ਸਮਾਗਮਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਲਈ, ਸਮੂਹ ਸੰਗਤ (ਬੱਚਿਆਂ, ਨੌਜਵਾਨਾਂ ਅਤੇ ਹਰੇਕ ਮਾਈ ਭਾਈ) ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਸਾਖੀਆਂ, ਸ਼ਰਧਾਂਜਲੀ ਜਾਂ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਨ ਲਈ ਅੱਗੇ ਆਉਣ। 🙏🏼

09/28/2024

ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ || 🙏

1984 ਦੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਲਗਾਤਾਰ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ,, ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਮਿਤੀ 1 ਅਕਤੂਬਰ, ਮੰਗਲਵਾਰ ਨੂੰ, ਕੌਮੀ ਸਿੱਖ ਸੰਘਰਸ਼ ਦੌਰਾਨ ਮੈਦਾਨ-ਏ-ਜੰਗ ਵਿਚ ਨਿਰਭੈਤਾ ਅਤੇ ਸੂਰਬੀਰਤਾ ਨਾਲ ਜੂਝਣ ਵਾਲੇ ਸੂਰਮੇ, ਸ਼ਹੀਦ ਭਾਈ ਗੁਰਮੁਖ ਸਿੰਘ ਨਾਗੋਕੇ (ਉਰਫ ਭਾਈ ਸੰਦੀਪ ਸਿੰਘ) ਅਤੇ ਉਨ੍ਹਾਂ ਦੀ ਸਿੰਘਣੀ ਸ਼ਹੀਦ ਬੀਬੀ ਜਤਿੰਦਰ ਕੌਰ (ਉਰਫ ਬੀਬੀ ਰਾਜਬੀਰ ਕੌਰ) ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ।

ਇਹਨਾਂ ਸ਼ਹੀਦੀ ਸਮਾਗਮਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਲਈ, ਸਮੂਹ ਸੰਗਤ (ਬੱਚਿਆਂ, ਨੌਜਵਾਨਾਂ ਅਤੇ ਹਰੇਕ ਮਾਈ ਭਾਈ) ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਸਾਖੀਆਂ, ਸ਼ਰਧਾਂਜਲੀ ਜਾਂ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਨ ਲਈ ਅੱਗੇ ਆਉਣ। 🙏🏼

09/14/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ 1984 ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਸਲਾਨਾ ਅਖੰਡ ਕੀਰਤਨ ਸਮਾਗਮ ਗੁਰਦੁਆਰਾ ਖਾਲਸਾ ਪ੍ਰਕਾਸ਼ ਸਾਹਿਬ ਵਿਖੇ 20-21 ਸਤੰਬਰ ਨੂੰ ਹੋ ਰਹੇ ਹਨ। 21 ਸਤੰਬਰ ਨੂੰ ਰੈਣ ਸਬਾਈ ਕੀਰਤਨ ਹੋਵੇਗਾ।

ਆਪ ਜੀ ਦੇ ਚਰਨਾਂ ਵਿੱਚ ਸਨਿਮਰ ਜੋਦੜੀ ਹੈ ਕਿ ਇੰਨਾਂ ਕੀਰਤਨ ਸਮਾਗਮਾਂ ਵਿੱਚ ਦਰਸ਼ਨ ਦਿਦਾਰੇ ਬਖਸ਼ ਕੇ, ਹਰਜਸ ਸੁਣਾ ਕੇ ਅਤੇ ਸ੍ਰਵਣ ਕਰਕੇ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 🙏🏼

09/13/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

1984 ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ, ਮਿਤੀ 15 ਸਤੰਬਰ, ਐਤਵਾਰ ਨੂੰ, ਸ਼ਹੀਦ ਭਾਈ ਸਤਪਾਲ ਸਿੰਘ 'ਢਿੱਲੋਂ' ਡੱਲਾ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਕਰਵਾਏ ਜਾ ਰਹੇ ਹਨ। ਆਪ ਸਭ ਸੰਗਤ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨੀ ਜੀ।

ਇਸ ਸ਼ਹੀਦੀ ਸਮਾਗਮ ਵਿੱਚ ਵੱਧ ਤੋ ਵੱਧ ਲਾਹਾ ਲੈਣ ਲਈ, ਸਮੂਹ ਸੰਗਤ ਵਿੱਚੋਂ ਬੱਚਿਆਂ, ਨੌਜਵਾਨਾਂ ਅਤੇ ਹਰ ਮਾਈ ਭਾਈ, ਨੂੰ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਕੋਈ ਸਾਖੀ, ਸ਼ਰਧਾਂਜਲੀ ਜਾਂ ਪ੍ਰੇਰਨਾਦਾਇਕ ਵਿਚਾਰ ਸਾਂਝਾ ਕਰਨ ਲਈ ਅੱਗੇ ਆਉਣ ਲਈ ਬੇਨਤੀ ਹੈ ਜੀ। 🙏🏼

09/13/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

1984 ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ, ਮਿਤੀ 12 ਸਤੰਬਰ ਨੂੰ, 12000 ਸੁਰੱਖਿਆ ਬਲਾਂ ਅਤੇ ਦਸਮੇਸ਼ ਰੈਜਮੈਂਟ ਦੇ 5 ਜੁਝਾਰੂ ਸਿੰਘਾਂ ਨਾਲ 36 ਘੰਟੇ ਚੱਲੇ ਬੋਲੋਵਾਲ ਮੁਕਾਬਲੇ ਵਿੱਚ ਸ਼ਹੀਦ ਹੋਏ, ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ, ਸ਼ਹੀਦ ਭਾਈ ਤਰਸੇਮ ਸਿੰਘ ਮੱਤੇਵਾਲ, ਸ਼ਹੀਦ ਭਾਈ ਗੁਰਦਿਆਲ ਸਿੰਘ ਮਾੜੀ ਪਨੂੰਆਂ, ਸ਼ਹੀਦ ਭਾਈ ਗੁਰਮੁਖ ਸਿੰਘ ਬੱਗਾ ਤੇ ਸ਼ਹੀਦ ਭਾਈ ਗੁਰਨਾਮ ਸਿੰਘ ਸੈਕਟਰੀ ਮੱਤੇਵਾਲ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਵੀਰਵਾਰ 12 ਸਤੰਬਰ ਨੂੰ ਗੁਰਦੁਆਰਾ ਖਾਲਸਾ ਪ੍ਰਕਾਸ਼ ਸਾਹਿਬ ਵਿਖੇ ਸ਼ਰਧਾਂਜ਼ਲੀ ਸਮਾਗਮ ਕਰਵਾਏ ਜਾ ਰਹੇ ਹਨ। ਆਪ ਸਭ ਸੰਗਤ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨੀ ਜੀ।

09/13/2024
Photos from Windsor Sikh Panthic Jatha's post 09/04/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

1984 ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਵਿਖੇ ਚਲ ਰਹੇ ਸਮਾਗਮਾਂ ਤਹਿਤ, ਇਸ ਬੁੱਧਵਾਰ 4 ਸਤੰਬਰ ਨੂੰ #ਸ਼ਹੀਦਭਾਈਬਲਵਿੰਦਰਸਿੰਘਜਟਾਣਾ ਅਤੇ #ਸ਼ਹੀਦਭਾਈਚਰਨਜੀਤਸਿੰਘਚੰਨਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਇਸ ਮੌਕੇ ਬਾਬਾ ਬੰਤਾ ਸਿੰਘ ਜੀ ਵਲੋਂ ਵੀ ਖਾਸ ਤੌਰ ਤੇ ਕਥਾ ਸਮਾਗਮ ਹੋਣਗੇ।

ਸਮਾਗਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ-

5:30 ਰਹਿਰਾਸ
5:50 ਭਾਈ ਗੁਰਜੀਤ ਸਿੰਘ ਜੀ ਰਾਗੀ ਜਥਾ (ਆਰਤੀ ਅਤੇ ਕੀਰਤਨ)
6:20 ਭਾਈ ਗੁਰਵਿੰਦਰ ਸਿੰਘ ਜੀ ਅਤੇ ਹੋਰ (ਕਥਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ)
7:00 ਬਾਬਾ ਬੰਤਾ ਸਿੰਘ ਜੀ (ਕਥਾ)
8:00 ਸਮਾਪਤੀ ਅਤੇ ਸੁਖਣਆਸਣ ਸੇਵਾ।

ਆਪ ਸਭ ਸੰਗਤ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨੀ ਜੀ।

🙏🏼

08/31/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

1984 ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਪ੍ਰਕਾਸ਼ ਸਾਹਿਬ ਵਿਖੇ ਚਲ ਰਹੇ ਲੜੀਵਾਰ ਸਮਾਗਮਾਂ ਤਹਿਤ, ਇਸ ਐਤਵਾਰ, 1 ਸਤੰਬਰ ਨੂੰ, ਗੁਰੂ ਅਤੇ ਗੁਰਧਾਮਾਂ ਦੇ ਅਦਬ ਅਤੇ ਅਜ਼ਾਦੀ ਦੇ ਕੌਮੀ ਸੰਘਰਸ਼ ਵਿੱਚ ਜੂਝਦਿਆਂ ਸ਼ਹੀਦੀਆਂ ਪਾਉਣ ਵਾਲੀਆਂ ਨਾਮ ਬਾਣੀ ਨਾਲ ਰੰਗੀਆਂ ਰੂਹਾਂ ਸ਼ਹੀਦ ਭਾਈ ਸੁਲੱਖਣ ਸਿੰਘ ਬੱਬਰ ਅਤੇ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਕਰਵਾਏ ਜਾ ਰਹੇ ਹਨ। ਆਪ ਸਭ ਸੰਗਤ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨੀ ਜੀ।

ਬੇਨਤੀ ਹੈ ਜੀ ਕਿ ਇਸ ਸ਼ਹੀਦੀ ਸਮਾਗਮ ਵਿੱਚ ਵੱਧ ਤੋ ਵੱਧ ਲਾਹਾ ਲੈਣ ਲਈ, ਸਮੂਹ ਸੰਗਤ ਵਿੱਚੋਂ ਹਰ ਮਾਈ ਭਾਈ, ਸ਼ਹੀਦਾਂ ਦੇ ਸ਼ੰਘਰਸ਼ਸ਼ੀਲ ਜੀਵਨ ਅਤੇ ਕੁਰਬਾਨੀਆਂ ਬਾਰੇ ਕੋਈ ਸਾਖੀ, ਸ਼ਰਧਾਂਜਲੀ ਜਾਂ ਪ੍ਰੇਰਨਾਦਾਇਕ ਵਿਚਾਰ ਸਾਂਝਾ ਕਰਨ ਲਈ ਅੱਗੇ ਆਉਣ ਜੀ। 🙏🏼

ਨੋਟ- ਸੰਗਤ ਜੀ, ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਕਾਰਨ ਸ਼ਹੀਦੀ ਸਮਾਗਮ ਦੀ ਤਰੀਕ ਬਦਲੀ ਗਈ ਹੈ ਜੀ।

07/28/2024

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

1984 ਘੱਲੂਘਾਰੇ ਦੀ 40ਵੀਂ ਵਰੇਗੰਢ ਤੇ ਮਨਾਏ ਜਾ ਰਹੇ ਮੌਜੂਦਾ ਸਿਖ ਸੰਘਰਸ਼ ਦੇ ਸ਼ਹੀਦੀ ਦਿਹਾੜਿਆਂ ਦੀ ਲੜੀ ਤਹਿਤ, #ਸ਼ਹੀਦ_ਭਾਈ_ਗੁਰਜੰਟ_ਸਿੰਘ_ਬੁਧਸਿੰਘਵਾਲਾ (29 ਜੁਲਾਈ 1992) ਅਤੇ #ਸ਼ਹੀਦ_ਭਾਈ_ਮਨੋਹਰ_ਸਿੰਘ_ਧੀਰਾ (29 ਜੁਲਾਈ 1991) ਨਮਿਤ ਸ਼ਹੀਦੀ ਸਮਾਗਮ ਐਤਵਾਰ, 28 ਜੁਲਾਈ 2024, ਸ਼ਾਮ 5:30 ਤੋਂ 8:30 ਵਜੇ ਤਕ ਸਜਾਏ ਜਾ ਰਹੇ ਹਨ।

ਸ਼ਹੀਦਾਂ ਦੀ ਮਿੱਠੀ ਯਾਦ ਤੋ ਪ੍ਰੇਰਨਾ ਅਤੇ ਸੇਧ ਲੈਣ ਲਈ ਆਪ ਸਮੂਹ ਸੰਗਤ ਇਸ ਵਿਸ਼ੇਸ਼ ਦਿਵਾਨ ਵਿਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨੀ ਜੀ।

ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। 🙏

14 ਜੁਲਾਈ 2024 | ਵਿੰਡਜ਼ਰ ਗੁਰਦੁਆਰਾ ਸਾਹਿਬ: ਸ਼ਹੀਦੀ ਦਿਹਾੜਾ -ਸ਼ਹੀਦ ਜਨਰਲ ਲਾਭ ਸਿੰਘ 07/17/2024

14 ਜੁਲਾਈ 2024 | ਵਿੰਡਜ਼ਰ ਗੁਰਦੁਆਰਾ ਸਾਹਿਬ: ਸ਼ਹੀਦੀ ਦਿਹਾੜਾ -ਸ਼ਹੀਦ ਜਨਰਲ ਲਾਭ ਸਿੰਘ 14 ਜੁਲਾਈ 2024 | ਵਿੰਡਜ਼ਰ ਗੁਰਦੁਆਰਾ ਸਾਹਿਬ: ਸ਼ਹੀਦੀ ਦਿਹਾੜਾ -ਸ਼ਹੀਦ ਜਨਰਲ ਲਾਭ ਸਿੰਘ(ਵਿੰਡਜ਼ਰ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਜਥੇਦਾਰ ਜਨਰਲ ਲਾਭ ...

07/15/2024

"ਇਕਰਾਰਨਾਮਾ": ਭਾਈ ਬਲਜਿੰਦਰ ਸਿੰਘ ਰਾਜੂ , ਭਾਈ ਜਿੰਦਾ ਤੇ ਭਾਈ ਸੁੱਖੇ ਵਲੋਂ "ਮਾਤਾ ਸੁਰਜੀਤ ਕੌਰ" ਨਾਲ ਕੀਤਾ ਗਿਆ ਇਕਰਾਰ, ਜੋ ਉਹਨਾ ਪੂਨੇ ਦੀਆਂ ਜੇਲਾਂ ਤੇ ਪੰਜਾਬ ਦੇ ਤਸੀਹੇਖਾਨਿਆਂ ਚ ਆਖਰੀ ਸਵਾਸਾਂ ਤੱਕ ਨਿਭਾਇਆ ।

ਨੋਟ: ਮਾਤਾ ਸੁਰਜੀਤ ਕੌਰ ਨੇ ਆਪ ਅਰਦਾਸ ਕਰਕੇ ਤਿਨਾਂ ਸਿੰਘਾਂ ਨੂੰ ਸੰਘਰਸ਼ ਲਈ ਤੋਰ ਕੇ ਕਿਹਾ ਸੀ ਕਿ "ਪੁੱਤਰੋ ਹੁਣ ਅੱਗੇ ਹੀ ਅੱਗੇ ਆ, ਪਿਛੇ ਨਹੀ ਆ ਕੁੱਝ" ।

07/02/2024

🙏ਪ੍ਰਣਾਮ ਸ਼ਹੀਦਾਂ ਨੂੰ🙏

🎤 Event: Shaheedi Samagam - Shaheed Bhai Gurdev Singh Debu

🗓️ Date: July 3rd
📍 Location: Gurdwara Khalsa Parkash, Windsor, Ontario, Canada
🕖 Time: 6 PM - 8 PM

Please join and share to spread the word with others. 🗣️✨

To help inspire each other during these 40 years of 1984 commemoration events in memory of our shaheeds, everyone who can should come forward to pay tribute and share any sakhis, poems, or reflections on the life of the shaheeds. Let's all come together and unite to honor their sacrifice and keep their legacy alive. 🙌🏽✨

🌸 Waheguru Ji Ka Khalsa, Waheguru Ji Ki Fateh! 🌸

Want your organization to be the top-listed Non Profit Organization in Windsor?
Click here to claim your Sponsored Listing.

Videos (show all)

ਪੰਥਕ ਏਕਤਾ ਕਿਉਂ ਨਹੀਂ ਹੁੰਦੀ ਅਤੇ ਕਿਵੇਂ ਹੋ ਸਕਦੀ? #ਪੰਥਕ_ਏਕਤਾ ਗੁਰੂ ਦੱਸੀ ਜੁਗਤ ਨਾਲ ਹੋਣੀ ਹੈ , ਗੁਰਮਤ ਤੋਂ ਬਿਨਾਂ ਹੋਰ ਕਿਸੇ ਦੁਨਿਆਵੀ ਸਕ...
"ਇਕਰਾਰਨਾਮਾ": ਭਾਈ ਬਲਜਿੰਦਰ ਸਿੰਘ ਰਾਜੂ , ਭਾਈ ਜਿੰਦਾ ਤੇ ਭਾਈ ਸੁੱਖੇ ਵਲੋਂ "ਮਾਤਾ ਸੁਰਜੀਤ ਕੌਰ" ਨਾਲ ਕੀਤਾ ਗਿਆ ਇਕਰਾਰ, ਜੋ ਉਹਨਾ ਪੂਨੇ ਦੀਆਂ...
ਸਿੱਖ ਲੀਡਰਸ਼ਿਪ ਵਿੱਚ ਅਧਿਆਤਮਿਕਤਾ ਦੀ ਲੋੜ...ਸਰਦਾਰ ਅਜਮੇਰ ਸਿੰਘ#AjmerSingh#TheSikhViewPoint

Website

Address


Windsor, ON

Other Nonprofit Organizations in Windsor (show all)
The Hospice of Windsor and Essex County The Hospice of Windsor and Essex County
6038 Empress Street
Windsor, N8T1B5

Our Hospice is a specialized and recognized team delivering memorable care to patients and their loved ones in our community 🕊️💙

Windsor Symphony Orchestra Windsor Symphony Orchestra
121 University Avenue, West
Windsor, N9A5P4

Connecting People Through Music. 🎵 linktr.ee/theWSO

Windsor Cancer Centre Foundation Windsor Cancer Centre Foundation
2220 Kildare Road
Windsor, N8W2X3

The Windsor Cancer Centre Foundation serves as the official fundraising arm for the Windsor Regional

Windsor Classic Chorale Windsor Classic Chorale
Windsor, N9C4E9

We believe in honoring the tradition of choral music by singing it well, contributing to its growth,

Teachers for Global Awareness - Social Justice Forum Teachers for Global Awareness - Social Justice Forum
Windsor

Teachers for Global Awareness aims to promote activism and social consciousness in secondary school students.

Windsor Historical Society - Veterans Memories Project Windsor Historical Society - Veterans Memories Project
Windsor

Windsor Historical Society is a non profit charitable organization. We work to honour and thank our V

Eternal Flights Parrot Rescue + Rehab Eternal Flights Parrot Rescue + Rehab
Windsor

We are a small in home rescue/rehab dedicated to rehabbing and rehoming birds across Ontario

COOK-UP COOK-UP
1 Maiden Lane West
Windsor, N9A5V9

We nourish food entrepreneurs, particularly from marginalized communities, to build thriving businesses that transform our community. We provide access to a commercial kitchen, bus...

Omoluabi Youth Club Omoluabi Youth Club
Windsor

A youth club designed to train and develop children of character to exceed at work, school & life!

Beyond Mom's Beyond Mom's
Windsor

We started beyond moms to give back to our community, Beyond moms nonprofit organization is raising A

Hiatus House Hiatus House
250 Louis Avenue
Windsor, N9A1W2

Providing safe environments for women and their families to heal and strengthen.

Can-Am Indian Friendship Centre Can-Am Indian Friendship Centre
2929 Howard Avenue
Windsor, N8X4W4

Urban Indigenous Programs and Services